Archive for June 23rd, 2018

ਰਮਜ਼ ਪੰਜਾਬੀ ਦੇ ਹਰਜਿੰਦਰ ਸਿੰਘ ਗਿੱਲ ਬਰੈਂਪਟਨ ਬੋਰਡ ਆਫ਼ ਟ੍ਰੇਡ ਵਲੋਂ ਟਾਪ-40 ਅੰਡਰ-40 ਅਵਾਰਡ ਨਾਲ ਸਨਮਾਨਿਤ

ਰਮਜ਼ ਪੰਜਾਬੀ ਦੇ ਹਰਜਿੰਦਰ ਸਿੰਘ ਗਿੱਲ ਬਰੈਂਪਟਨ ਬੋਰਡ ਆਫ਼ ਟ੍ਰੇਡ ਵਲੋਂ ਟਾਪ-40 ਅੰਡਰ-40 ਅਵਾਰਡ ਨਾਲ ਸਨਮਾਨਿਤ

June 23, 2018 at 4:37 pm

ਬਰੈਪਟਨ, 23 ਜੂਨ (ਪੋਸਟ ਬਿਊਰੋ)- ਪੰਜਾਬੀ ਭਾਈਚਾਰੇ ਵਿਚ ਜਾਣੀ ਪਹਿਚਾਣੀ ਸਖ਼ਸ਼ੀਅਤ ਰਮਜ਼ ਪੰਜਾਬੀ ਦੇ ਹੋਸਟ ਤੇ ਪ੍ਰੋਡਿਊਸਰ ਹਰਜਿੰਦਰ ਸਿੰਘ ਗਿੱਲ ਨੂੰ ਬੀਤੇ ਦਿਨੀ ਬਰੈਪਟਨ ਬੋਰਡ ਆਫ਼ ਟ੍ਰੇਡ ਵਲੋਂ ਟਾਪ-40 ਅੰਡਰ-40 ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਬਰੈਪਟਨ ਬੋਰਡ ਆਫ਼ ਟ੍ਰੇਡ ਬਰੈਪਟਨ ਸ਼ਹਿਰ ਵਿਚ 130 ਸਾਲਾਂ ਤੋਂ ਭਾਈਚਾਰੇ ਦੀ ਆਰਥਿਕਤਾ ਤੇ […]

Read more ›
ਅੱਜ-ਨਾਮਾ

ਅੱਜ-ਨਾਮਾ

June 23, 2018 at 4:27 pm

ਪਹਿਲੀ ਪਾਕਿ ਨੂੰ ਗਈ ਨਹੀਂ ਮੁੜੀ ਬੀਬੀ, ਉੱਡ ਗਈ ਓਦੋਂ ਹੀ ਖੇਹ ਸੀ ਬੜੀ ਭਾਈ।         ਕਰਵਾਈ ਓਸ ਦੀ ਜਾਂਚ ਸੀ ਗਈ ਜਿਹੜੀ,         ਪੜਤਾਲ ਸਿਰੇ ਉਹ ਕਿਸੇ ਨਾ ਚੜ੍ਹੀ ਭਾਈ। ਕਰ ਲਿਆ ਫੈਸਲਾ ਘੱਲਣੀ ਕਦੀ ਕੋਈ ਨਾ, ਸ਼ਰਤ ਲਾਈ ਗਈ ਬਹੁਤ ਸੀ ਕੜੀ ਭਾਈ।         ਤਦ ਵੀ ਜਥੇ ਦੇ […]

Read more ›
ਸਾਊਥਾਲ ‘ਚ ਸੁਖਜਿੰਦਰ ਦੇ ਕਾਤਲ ਪੰਜ ਪੰਜਾਬੀਆਂ ਨੂੰ ਕੈਦ

ਸਾਊਥਾਲ ‘ਚ ਸੁਖਜਿੰਦਰ ਦੇ ਕਾਤਲ ਪੰਜ ਪੰਜਾਬੀਆਂ ਨੂੰ ਕੈਦ

June 23, 2018 at 4:26 pm

ਲੰਡਨ, 23 ਜੂਨ (ਪੋਸਟ ਬਿਊਰੋ)- ਪੰਜਾਬੀ ਵਸੋਂ ਵਾਲੇ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਸਾਊਥਾਲ ਖੇਤਰ ਵਿੱਚ 30 ਜੁਲਾਈ 2016 ਨੂੰ ਕਤਲ ਹੋਏ ਸੁਖਜਿੰਦਰ ਸਿੰਘ ਗੁਰੀ ਉਰਫ ਗੁਰਜਿੰਦਰ ਸਿੰਘ ਦੇ ਕਤਲ ਕੇਸ ਵਿੱਚ ਓਲਡ ਬੈਲੀ ਅਦਾਲਤ ਨੇ ਪੰਜ ਪੰਜਾਬੀਆਂ ਨੂੰ ਕੈਦ ਦੀ ਸਜ਼ਾ ਕੀਤੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ 30 […]

Read more ›
ਪੰਜਾਹ ਸਾਲਾ ਲਾੜੀ ਅਤੇ ਬਾਰਾਂ ਸਾਲਾ ਲਾੜਾ ਵੇਖ ਕੇ ਨਿਊਯਾਰਕ ਦੇ ਲੋਕ ਹੈਰਾਨ ਹੋਏ

ਪੰਜਾਹ ਸਾਲਾ ਲਾੜੀ ਅਤੇ ਬਾਰਾਂ ਸਾਲਾ ਲਾੜਾ ਵੇਖ ਕੇ ਨਿਊਯਾਰਕ ਦੇ ਲੋਕ ਹੈਰਾਨ ਹੋਏ

June 23, 2018 at 4:22 pm

ਨਿਊਯਾਰਕ, 23 ਜੂਨ (ਪੋਸਟ ਬਿਊਰੋ)- ਕੱਲ੍ਹ ਨਿਊਯਾਰਕ ਵਿੱਚ 50 ਸਾਲਾ ਲਾੜੀ ਨਾਲ ਛੋਟੇ ਜਿਹੇ ਲਾੜੇ ਨੂੰ ਜਿਸ ਨੇ ਵੀ ਦੇਖਿਆ, ਹੈਰਾਨ ਰਹਿ ਗਿਆ। ਕੁਝ ਲੋਕ ਪੁੱਛਣ ਲੱਗੇ ਕਿ ਲਾੜੇ ਦੀ ਉਮਰ ਕੀ ਹੈ। ਅੱਗੋਂ ਜਵਾਬ ਮਿਲਿਆ ਕਿ 12 ਸਾਲ ਹੈ ਤਾਂ ਲੋਕਾਂ ਦੇ ਹੋਸ਼ ਉੱਡ ਗਏ। ਕੁਝ ਲੋਕਾਂ ਨੇ ਇਸ […]

Read more ›
ਹਾਈ ਕੋਰਟ ਸੌਦੇ ਦਾ ਵਿਚੋਲਾ ਭਾਰਤ ਨੂੰ ਸੌਂਪਣ ਤੋਂ ਇਟਲੀ ਦੀ ਨਾਂਹ

ਹਾਈ ਕੋਰਟ ਸੌਦੇ ਦਾ ਵਿਚੋਲਾ ਭਾਰਤ ਨੂੰ ਸੌਂਪਣ ਤੋਂ ਇਟਲੀ ਦੀ ਨਾਂਹ

June 23, 2018 at 4:20 pm

ਰੋਮ, 23 ਜੂਨ (ਪੋਸਟ ਬਿਊਰੋ)- ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਦੀ ਵਿਚੋਲਗੀ ਕਰ ਚੁੱਕੇ ਕਾਰਲੋ ਜੇਰੋਸਾ ਨੂੰ ਇਟਲੀ ਸਰਕਾਰ ਨੇ ਭਾਰਤ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸੰਬੰਧ ਵਿੱਚ ਇਟਲੀ ਸਰਕਾਰ ਨੇ ਕਿਹਾ ਹੈ ਕਿ ਉਸ ਦਾ ਭਾਰਤ ਨਾਲ ਕਾਨੂੰਨੀ ਪ੍ਰਕਿਰਿਆ ਵਿਚ ਮਦਦ ਕਰਨ ਦਾ ਕੋਈ ਸਮਝੌਤਾ ਨਹੀਂ […]

Read more ›
ਅਰਬਪਤੀ ਲਾਈਨ ਇੰਸਪੈਕਟਰ ਉੱਤੇ ਛਾਪੇ ਵਿੱਚ 100 ਕਰੋੜ ਦੀ ਨਾਜਾਇਜ਼ ਜਾਇਦਾਦ ਦਾ ਖੁਲਾਸਾ

ਅਰਬਪਤੀ ਲਾਈਨ ਇੰਸਪੈਕਟਰ ਉੱਤੇ ਛਾਪੇ ਵਿੱਚ 100 ਕਰੋੜ ਦੀ ਨਾਜਾਇਜ਼ ਜਾਇਦਾਦ ਦਾ ਖੁਲਾਸਾ

June 23, 2018 at 4:18 pm

ਨੇਲੋਰ, 23 ਜੂਨ (ਪੋਸਟ ਬਿਊਰੋ)- ਆਂਧਰਾ ਪ੍ਰਦੇਸ਼ ਦਾ ਇਕ ਜੂਨੀਅਰ ਅਧਿਕਾਰੀ ਭਿ੍ਰਸ਼ਟਾਚਾਰ ਰੋਕੂ ਬਿਊਰੋ (ਏ ਸੀ ਬੀ) ਦੇ ਹੱਥੇ ਚੜ੍ਹਿਆ ਹੈ, ਜਿਸ ਦੀ ਜਾਇਦਾਦ ਦੀ ਜਾਂਚ ਕਰਦੇ ਅਫਸਰ ਲਗਾਤਾਰ ਵਧਦੇ ਅੰਕੜੇ ਦੇਖ ਕੇ ਦੰਗ ਰਹਿ ਗਏ, ਜਿਨ੍ਹਾਂ ਨੇ ਉਸ ਦੀ ਜਾਇਦਾਦ ਦਾ ਅਨੁਮਾਨ ਕਰੀਬ 100 ਕਰੋੜ ਰੁਪਏ ਲਾਇਆ ਹੈ। ਏ […]

Read more ›
ਵਡੋਦਰਾ ਵਿੱਚ ਸਕੂਲ ਵਾਸ਼ਰੂਮ ਵਿੱਚੋਂ 9ਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਮਿਲੀ

ਵਡੋਦਰਾ ਵਿੱਚ ਸਕੂਲ ਵਾਸ਼ਰੂਮ ਵਿੱਚੋਂ 9ਵੀਂ ਜਮਾਤ ਦੇ ਵਿਦਿਆਰਥੀ ਦੀ ਲਾਸ਼ ਮਿਲੀ

June 23, 2018 at 4:16 pm

ਵਡੋਦਰਾ, 23 ਜੂਨ (ਪੋਸਟ ਬਿਊਰੋ)- ਗੁਜਰਾਤ ਦੇ ਵਡੋਦਰਾ ਵਿਚਲੇ ਇਕ ਸਕੂਲ ਵਿੱਚ ਹਰਿਆਣਾ ਦੇ ਗੁਰੂਗ੍ਰਾਮ ਦੇ ਸਕੂਲ ਵਰਗਾ ਕਾਂਡ ਹੋ ਗਿਆ ਹੈ। ਬਰਾਨਪੁਰਾ ਇਲਾਕੇ ਦੇ ਭਾਰਤੀ ਸਕੂਲ ਦੇ 9ਵੀਂ ਕਲਾਸ ਦੇ ਵਿਦਿਆਰਥੀ ਦੀ ਖੂਨ ਨਾਲ ਲਥਪਥ ਲਾਸ਼ ਜਦੋਂ ਵਾਸ਼ਰੂਮ ਵਿੱਚ ਮਿਲੀ ਤਾਂ ਪੇਟ ਅਤੇ ਗਲੇ ਉਤੇ ਚਾਕੂ ਦੇ 10 ਨਿਸ਼ਾਨ […]

Read more ›
ਸ਼੍ਰੋਮਣੀ ਕਮੇਟੀ ਵੱਲੋਂ ਦੋ ਇਕੱਲੀਆਂ ਔਰਤਾਂ ਨੂੰ ਵੀਜ਼ਾ ਦਿਵਾਉਣ ਦੀ ਕੋਸ਼ਿਸ਼ ਨਾਕਾਮ

ਸ਼੍ਰੋਮਣੀ ਕਮੇਟੀ ਵੱਲੋਂ ਦੋ ਇਕੱਲੀਆਂ ਔਰਤਾਂ ਨੂੰ ਵੀਜ਼ਾ ਦਿਵਾਉਣ ਦੀ ਕੋਸ਼ਿਸ਼ ਨਾਕਾਮ

June 23, 2018 at 4:15 pm

ਅੰਮ੍ਰਿਤਸਰ, 23 ਜੂਨ (ਪੋਸਟ ਬਿਊਰੋ)- ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਵਿਚਲੇ ਗੁਰੂ-ਧਾਮਾਂ ਦੇ ਦਰਸ਼ਨਾਂ ਲਈ ਇਕੱਲੀਆਂ ਔਰਤਾਂ ਨੂੰ ਵੀਜ਼ਾ ਦਿਵਾਉਣ ਦਾ ਵਿਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਵਿਭਾਗ ਇਕ ਵਾਰ ਫਿਰ ਸ਼ੁਰੂ ਹੋ ਗਿਆ ਹੈ। ਵਰਨਣ ਯੋਗ ਹੈ ਕਿ ਵਿਸਾਖੀ ਤੇ ਖਾਲਸਾ ਸਾਜਨਾ ਪੁਰਬ ਮੌਕੇ 12 […]

Read more ›
ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਦੇ ਦਸਤਾਵੇਜ਼ ਜਾਰੀ ਕਰਨ ਲਈ ਪੁੱਤਰ ਵੱਲੋਂ ਅਪੀਲ

ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਦੇ ਦਸਤਾਵੇਜ਼ ਜਾਰੀ ਕਰਨ ਲਈ ਪੁੱਤਰ ਵੱਲੋਂ ਅਪੀਲ

June 23, 2018 at 4:13 pm

ਚੰਡੀਗੜ੍ਹ, 23 ਜੂਨ (ਪੋਸਟ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਮਰਹੂਮ ਲਾਲ ਬਹਾਦੁਰ ਸ਼ਾਸਤਰੀ ਦੇ ਪੁੱਤਰ ਅਤੇ ਕਾਂਗਰਸ ਪਾਰਟੀ ਦੇ ਆਗੂ ਅਨਿਲ ਸ਼ਾਸਤਰੀ ਨੇ ਕੱਲ੍ਹ ਇਥੇ ਕਿਹਾ ਕਿ ਐਨ ਡੀ ਏ ਗੱਠਜੋੜ ਦੀ ਮੋਦੀ ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਦੇ ਦਸਤਾਵੇਜ਼ ਜਨਤਕ ਕਰਨੇ ਚਾਹੀਦੇ ਹਨ ਤਾਂ ਜੋ […]

Read more ›