Archive for June 21st, 2018

ਪੈਨਾਹਿਲ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਐਸ਼ ਬਰਿਜ ਬੇ ਪਾਰਕ ਦਾ ਟੂਰ ਲਾਇਆ

ਪੈਨਾਹਿਲ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਐਸ਼ ਬਰਿਜ ਬੇ ਪਾਰਕ ਦਾ ਟੂਰ ਲਾਇਆ

June 21, 2018 at 10:52 pm

(ਬਰੈਂਪਟਨ/ਬਾਸੀ ਹਰਚੰਦ) ਪੈਨਾਹਿਲ ਸੀਨੀਅਰਜ਼ ਕਲੱਬ ਨੇ ਆਪਣੀਆਂ ਗਰਮੀਆਂ ਦੀ ਸ਼ੁਰੂਆਤ ਕਰਦਿਆਂ ਪਹਿਲਾ ਟੂਰ ਐਸ਼ ਬਰਜਿ ਬੇ ਪਾਰਕ ਦਾ ਰੱਖਿਆ। ਸਵੇਰੇ ਨੌ ਵਜੇ ਆਦਮੀ ਅਤੇ ਬੀਬੀਆਂ ਪੈਨਾਹਿਲ ਪਾਰਕ ਵਿੱਚ ਇਕੱਤਰ ਹੋ ਗਏ।ਦਸ ਕੁ ਵਜੇ ਦੇ ਕਰੀਬ ਬੱਸ ਵਿੱਚ ਸਵਾਰ ਹੋ ਕੇ ਆਪਣੀ ਮੰਜਿ਼ਲ ਵੱਲ ਚੱਲ ਪਏ। ਲੱਗ ਪੱਗ ਇੱਕ ਘੰਟੇ ਦੇ […]

Read more ›
ਅੱਜ-ਨਾਮਾ

ਅੱਜ-ਨਾਮਾ

June 21, 2018 at 10:13 pm

ਹਾਕੀ ਹਾਲੀ ਨਹੀਂ ਜਾਣਦੀ ਮਰ-ਜਾਣੀ, ਕੀ ਹੈ ਦੇਸ਼ ਵਿੱਚ ਓਸ ਦਾ ਰੈਂਕ ਮੀਆਂ।         ਨਵਾਂ ਯੁੱਗ ਮਿਜ਼ਾਈਲ ਦਾ ਆਏ ਪਿੱਛੋਂ,         ਹੋਏ ਪਏ ਅਣਗੌਲੇ ਜਿਉਂ ਟੈਂਕ ਮੀਆਂ। ਓਦਾਂ ਹਾਕੀ ਦਾ ਹੋਇਆ ਈ ਹਾਲ ਮੰਦਾ, ਬਚਿਆ ਫੰਡ ਹੀ ਦੇਂਦੇ ਆ ਫੈਂਕ ਮੀਆਂ।         ਖਰਚ ਦੇਣ ਨਹੀਂ ਜੋਗੀ ਖਿਡਾਰੀਆਂ ਦਾ,         ਕ੍ਰਿਕਟ […]

Read more ›
ਰਾਣੀ ਮੁਖਰਜੀ ਤੇ ਦਿਵਿਆ ਖੋਸਲਾ ਨੂੰ ਲੈ ਕੇ ਫਿਲਮ ਬਣਾ ਸਕਦੇ ਹਨ ਕਰਣ ਜੌਹਰ

ਰਾਣੀ ਮੁਖਰਜੀ ਤੇ ਦਿਵਿਆ ਖੋਸਲਾ ਨੂੰ ਲੈ ਕੇ ਫਿਲਮ ਬਣਾ ਸਕਦੇ ਹਨ ਕਰਣ ਜੌਹਰ

June 21, 2018 at 10:11 pm

ਧਰਮਾ ਪ੍ਰੋਡਕਸ਼ਨ ਨਾਲ ਜੁੜੇ ਲੋਕਾਂ ਦੇ ਹਵਾਲੇ ਤੋਂ ਇੱਕ ਦਿਲਚਸਪ ਖਬਰ ਆਈ ਹੈ ਕਿ ਕਰਣ ਜੌਹਰ ਆਪਣੀ ਅਗਲੀ ਡਾਇਰੈਕਟੋਰੀਅਲ ਫਿਲਮ ਚੋਪੜਾ ਖਾਨਦਾਨ ਦੀ ਨੂੰਹ ਰਾਣੀ ਮੁਖਰਜੀ ਨਾਲ ਬਣਾਉਣ ਵਾਲੇ ਹਨ। ਇਸ ਫਿਲਮ ਵਿੱਚ ਭੂਸ਼ਣ ਕੁਮਾਰ ਦੀ ਪਤਨੀ ਦਿਵਿਆ ਖੋਸਲਾ ਕੁਮਾਰ ਵੀ ਹੋਵੇਗੀ। ਫਿਲਮ ਨਾਲ ਜੁੜੇ ਸਾਰੇ ਕਲਾਕਾਰਾਂ ਦੀ ਬੀਤੇ ਸੋਮਵਾਰ […]

Read more ›
ਬੋਨੀ ਕਪੂਰ ਦੀ ਅਗਲੀ ਫਿਲਮ ਵਿੱਚ ਨਜ਼ਰ ਆਉਣਗੇ ਅਜੈ ਦੈਵਗਨ

ਬੋਨੀ ਕਪੂਰ ਦੀ ਅਗਲੀ ਫਿਲਮ ਵਿੱਚ ਨਜ਼ਰ ਆਉਣਗੇ ਅਜੈ ਦੈਵਗਨ

June 21, 2018 at 10:10 pm

2002 ਵਿੱਚ ਰਿਲੀਜ਼ ਹੋਈ ਰਾਮਗੋਪਾਲ ਵਰਮਾ ਦੀ ਫਿਲਮ ‘ਕੰਪਨੀ’ ਵਿੱਚ ਅਜੈ ਦੇਵਗਨ ਨੇ ਲੀਡ ਰੋਲ ਕੀਤਾ ਸੀ। ਇਸ ਫਿਲਮ ਨੂੰ ਬੋਨੀ ਕਪੂਰ ਨੇ ਪ੍ਰੋਡਿਊਸ ਕੀਤਾ ਸੀ। 16 ਸਾਲ ਬਾਅਦ ਅਜੈ ਇੱਕ ਵਾਰ ਫਿਰ ਬੋਨੀ ਕਪੂਰ ਦੇ ਨਾਲ ਵੀ ਕੰਮ ਕਰਨ ਵਾਲੇ ਹਨ। ਇਹ ਇੱਕ ਬਾਇਓਪਿਕ ਹੋਵੇਗੀ ਜਿਸਦੀ ਸਕ੍ਰਿਪਟ ਬੇਹੱਦ ਦਮਦਾਰ […]

Read more ›
‘ਬਦਲਾ’ ਦੇ ਸੈੱਟ ਤੋਂ ਬਿੱਗ ਬੀ ਦੇ ਨਾਲ ਤਾਪਸੀ ਦੀ ਤਸਵੀਰ ਆਈ

‘ਬਦਲਾ’ ਦੇ ਸੈੱਟ ਤੋਂ ਬਿੱਗ ਬੀ ਦੇ ਨਾਲ ਤਾਪਸੀ ਦੀ ਤਸਵੀਰ ਆਈ

June 21, 2018 at 10:09 pm

ਤਾਪਸੀ ਪੰਨੂ ਇਨ੍ਹੀਂ ਦਿਨੀਂ ਸਕਾਟਲੈਂਡ ਵਿੱਚ ਅਮਿਤਾਭ ਬੱਚਨ ਨਾਲ ਸੁਜਾਏ ਘੋਸ਼ ਦੀ ਫਿਲਮ ‘ਬਦਲਾ’ ਦੇ ਲਈ ਸ਼ੂਟਿੰਗ ਕਰ ਰਹੀ ਹੈ। ਉਸ ਨੇ ‘ਬਦਲਾ’ ਦੇ ਸੈੱਟ ਤੋਂ ਅਮਿਤਾਭ ਬੱਚਨ ਨਾਲ ਫੋਟੋ ਸ਼ੇਅਰ ਕੀਤਾ ਹੈ। ‘ਪਿੰਕ’ ਦੇ ਬਾਅਦ ਤਾਪਸੀ ਦੂਸਰੀ ਵਾਰ ਅਮਿਤਾਭ ਬੱਚਨ ਨਾਲ ਕਿਸੇ ਫਿਲਮ ਵਿੱਚ ਕੰਮ ਕਰ ਰਹੀ ਹੈ। ਇਹ […]

Read more ›

ਹਲਕਾ ਫੁਲਕਾ

June 21, 2018 at 10:07 pm

ਜਵਾਈ 14 ਦਿਨਾਂ ਤੋਂ ਸਹੁਰੇ ਘਰ ਵਿੱਚ ਸੀ। ਸੱਸ ਬੋਲੀ, ‘‘ਜਵਾਈ ਜੀ, ਕਦੋਂ ਵਾਪਸ ਜਾ ਰਹੇ ਹੋ, ਬਹੁਤ ਦਿਨ ਹੋ ਗਏ?” ਜਵਾਈ, ‘‘ਤੁਹਾਡੀ ਬੇਟੀ ਤਾਂ ਛੇ-ਛੇ ਮਹੀਨੇ ਮੇਰੇ ਘਰ ਰਹਿੰਦੀ ਹੈ।” ਸੱਸ, ‘‘ਉਹ ਤਾਂ ਉਥੇ ਵਿਆਹੀ ਹੋਈ ਹੈ।” ਜਵਾਈ, ‘‘…ਅਤੇ ਮੈਂ ਕਿਹੜਾ ਇਥੇ ਅਗਵਾ ਕਰ ਕੇ ਲਿਆਂਦਾ ਗਿਆ ਹਾਂ।” ********* […]

Read more ›
ਬਾਬਿਆਂ ਦੀ ਜਕੜ ਵਿੱਚ ਕਿਉਂ ਹੈ ਭਾਰਤੀ ਸਮਾਜ

ਬਾਬਿਆਂ ਦੀ ਜਕੜ ਵਿੱਚ ਕਿਉਂ ਹੈ ਭਾਰਤੀ ਸਮਾਜ

June 21, 2018 at 10:07 pm

-ਰੋਹਿਤ ਕੌਸ਼ਿਕ ਪਿਛਲੇ ਦਿਨੀਂ ਦਿੱਲੀ ਦੇ ਦਾਤੀ ਮਹਾਰਾਜ ‘ਤੇ ਬਲਾਤਕਾਰ ਦਾ ਦੋਸ਼ ਲੱਗਾ। ਇਸ ਸਿਲਸਿਲੇ ਵਿੱਚ ਬਾਪੂ ਆਸਾ ਰਾਮ, ਰਾਮਪਾਲ, ਗੁਰਮੀਤ ਰਾਮ ਰਹੀਮ ਅਤੇ ਵੀਰੇਂਦਰ ਦੇਵ ਦੀਕਸ਼ਿਤ ਵਰਗੇ ਬਾਬਿਆਂ ਦੀ ਲੰਮੀ ਸੂਚੀ ਸਾਡੇ ਸਾਹਮਣੇ ਹੈ। ਦੂਜੇ ਪਾਸੇ ਬਹੁਚਰਚਿਤ ਅਧਿਆਤਮਕ ਗੁਰੂ ਭਾਈਯੂ ਜੀ ਮਹਾਰਾਜ ਦੇ ਅਚਾਨਕ ਖੁਦਕੁਸ਼ੀ ਕਰ ਲੈਣ ਦੀ ਖਬਰ […]

Read more ›
ਬਜ਼ੁਰਗਾਂ ਦੀ ਅਣਦੇਖੀ; ਸੰਸਕਾਰ ਨਾਂਅ ਦੀ ਕੋਈ ਚੀਜ਼ ਨਹੀਂ ਰਹੀ

ਬਜ਼ੁਰਗਾਂ ਦੀ ਅਣਦੇਖੀ; ਸੰਸਕਾਰ ਨਾਂਅ ਦੀ ਕੋਈ ਚੀਜ਼ ਨਹੀਂ ਰਹੀ

June 21, 2018 at 10:05 pm

-ਦੇਵੀ ਚੇਰੀਅਨ ਪਿਛਲੇ ਦਿਨੀਂ ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਗੀਤਾ ਕਪੂਰ ਦਾ ਬਿਰਧ ਆਸ਼ਰਮ ‘ਚ ਦਿਹਾਂਤ ਹੋ ਗਿਆ। ਇੰਨੀ ਉਦਾਸੀ ਭਰੀ ਖਬਰ ਮੈਂ ਲੰਮੇ ਸਮੇਂ ਬਾਅਦ ਸੁਣੀ। ਅਭਿਨੇਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਫਿਲਮ ‘ਪਾਕੀਜ਼ਾ’ ਵਿੱਚ ਕੰਮ ਕੀਤਾ ਸੀ। ਅਜੇ ਉਨ੍ਹਾਂ ਦੀ ਉਮਰ 67 ਸਾਲ ਸੀ, ਪਰ ਦੇਖਣ ਨੂੰ ਉਹ 80 […]

Read more ›

ਭਾਰਤ ਦੇ ਕੇਂਦਰ ਦੇ ਸੱਤਾਧਾਰੀਆਂ ਸਾਹਮਣੇ ਭਾਰੀ ਚੁਣੌਤੀ

June 21, 2018 at 10:03 pm

-ਬਦਰੀ ਰੈਨਾ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਕਿਸਮਤ ‘ਚ ਪਤਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਤੋਂ ਹੋ ਗਈ ਸੀ, ਜਿੱਥੇ ਉਹ ਬੜੀ ਮੁਸ਼ਕਲ ਨਾਲ ਬਹੁਮਤ ਹਾਸਲ ਕਰ ਸਕੀ। ਅਜਿਹਾ ਇਸ ਲਈ ਸੰਭਵ ਹੋ ਸਕਿਆ ਕਿ ਜਿਸ ਕਾਂਗਰਸ ਨੇ ਹਾਲੇ ਤੱਕ ਕਿਸੇ ਹੋਰ ਪਾਰਟੀ ਨਾਲ ਗਠਜੋੜ ਕਰਨ […]

Read more ›
ਨਕਲੀ ਹੀਰੇ ਬਣਨ ਨਾਲ ਅਸਲੀ ਦੇ ਕਾਰੋਬਾਰ ਵਿੱਚ ਹਲਚਲ

ਨਕਲੀ ਹੀਰੇ ਬਣਨ ਨਾਲ ਅਸਲੀ ਦੇ ਕਾਰੋਬਾਰ ਵਿੱਚ ਹਲਚਲ

June 21, 2018 at 10:02 pm

ਮੁੰਬਈ, 21 ਜੂਨ (ਪੋਸਟ ਬਿਊਰੋ)- ਹੀਰਾ ਕਾਰੋਬਾਰ ਅੱਜ ਕੱਲ੍ਹ ਬਦਲਾਅ ਦੀ ਰਾਹ ‘ਤੇ ਚੱਲ ਪਿਆ ਹੈ। ਵੱਡੇ ਕਾਰੋਬਾਰੀ ਹਾਲੇ ਤੱਕ ਨਕਲੀ ਹੀਰੇ (ਸਿੰਥੈਟਿਕ) ਤੋਂ ਦੂਰ ਸਨ, ਪਰ ਅੱਜ ਕੱਲ੍ਹ ਵੱਡੇ ਕਾਰੋਬਾਰੀ ਤੇ ਕੰਪਨੀਆਂ ਇਸ ਕੰਮ ਦੇ ਵੱਲ ਵੀ ਆ ਰਹੀਆਂ ਹਨ। ਦੁਨੀਆ ਦੇ ਸਭ ਤੋਂ ਵੱਡੇ ਹੀਰਾ ਮਾਈਨਿੰਗ ਗਰੁੱਪ ਦੀ […]

Read more ›