Archive for June 20th, 2018

ਇੰਡੋ ਕੈਨੇਡੀਅਨ ਕਮਿਊਨਿਟੀ ਆਰਗੇਨਾਈਜ਼ੇਸ਼ਨਜ਼  ਨਾਲ ਸਫਲ ਰਿਹਾ ਓਪਨ ਹਾਊਸ ਸੈਸ਼ਨ

ਇੰਡੋ ਕੈਨੇਡੀਅਨ ਕਮਿਊਨਿਟੀ ਆਰਗੇਨਾਈਜ਼ੇਸ਼ਨਜ਼ ਨਾਲ ਸਫਲ ਰਿਹਾ ਓਪਨ ਹਾਊਸ ਸੈਸ਼ਨ

June 20, 2018 at 10:38 pm

ਟੋਰਾਂਟੋ, 20 ਜੂਨ (ਪੋਸਟ ਬਿਊਰੋ) : ਬੀਤੇ ਦਿਨੀਂ ਕਾਂਉਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਨੇ ਇਟੋਬੀਕੋ ਵਿੱਚ ਭਾਰਤੀ ਤੇ ਇੰਡੋ ਕੈਨੇਡੀਅਨ ਕਮਿਊਨਿਟੀ ਆਰਗੇਨਾਈਜ਼ੇਸ਼ਨਜ਼ ਨਾਲ ਓਪਨ ਹਾਊਸ ਸੈਸ਼ਨ ਦਾ ਆਯੋਜਨ ਕੀਤਾ। ਇਸ ਸੈਸ਼ਨ ਵਿੱਚ ਕਾਂਉਂਸਲੇਟ ਨਾਲ ਰਜਿਸਟਰਡ 100 ਆਰਗੇਨਾਈਜ਼ੇਸ਼ਨਜ਼ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਦੌਰਾਨ ਲੋਕਲ ਮੀਡੀਆ, ਖਾਸ ਤੌਰ ਉੱਤੇ ਦੇਸੀ […]

Read more ›
ਅੱਜ-ਨਾਮਾ

ਅੱਜ-ਨਾਮਾ

June 20, 2018 at 10:29 pm

ਟੁੱਟੀ ਜੰਮੂ-ਕਸ਼ਮੀਰ ਸਰਕਾਰ ਕਾਹਦੀ, ਹਾਓਕੇ ਭਰਦਾ ਨਿਤੀਸ਼ ਕੁਮਾਰ ਮੀਆਂ।         ਖਬਰ ਆਈ ਕਿ ਗੱਲ ਨਾ ਰੁਕਣ ਵਾਲੀ,         ਅੜਿੱਕੇ ਚੜ੍ਹਨ ਵਾਲੇ ਰਾਜ ਚਾਰ ਮੀਆਂ। ਗੱਦੀ ਜਿਵੇਂ ਮਹਿਬੂਬਾ ਦੀ ਗਈ ਖੋਹੀ, ਕੀਤੀ ਬੈਠ ਨਹੀਂ ਸੋਚ ਵਿਚਾਰ ਮੀਆਂ।         ਏਜੰਡੇ ਉੱਤੇ ਆ ਸੁਣੀਂਦੇ ਰਾਜ ਜਿਹੜੇ,         ਸੁਣਦਾ ਉਨ੍ਹਾਂ ਦੇ ਵਿੱਚ ਬਿਹਾਰ ਮੀਆਂ। […]

Read more ›
ਅਮਿਤਾਭ ਨੂੰ ਬੈਸਟ ਫ੍ਰੈਂਡ ਬਣਾਉਣਾ ਚਾਹੁੰਦੇ ਹਨ ਰਣਬੀਰ

ਅਮਿਤਾਭ ਨੂੰ ਬੈਸਟ ਫ੍ਰੈਂਡ ਬਣਾਉਣਾ ਚਾਹੁੰਦੇ ਹਨ ਰਣਬੀਰ

June 20, 2018 at 10:28 pm

ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਮਹਾਨਾਇਕ ਅਮਿਤਾਭ ਬੱਚਨ ਨੂੰ ਬੈਸਟ ਫ੍ਰੈਂਡ ਬਣਾਉਣਾ ਚਾਹੁੰਦੇ ਹਨ। ਉਹ ਅੱਜਕੱਲ੍ਹ ਅਮਿਤਾਬ ਬੱਚਨ ਨਾਲ ਫਿਲਮ ‘ਬ੍ਰਹਮਾਸਤਰ’ ਵਿੱਚ ਕੰਮ ਕਰ ਰਹੇ ਹਨ। ਰਣਬੀਰ ਨੇ ਦੱਸਿਆ ਕਿ ਅਜੇ ਚਾਰ ਦਿਨ ਪਹਿਲਾਂ ਦੋਵਾਂ ਨੇ ਇਕੱਠੇ ‘ਬ੍ਰਹਮਾਸਤਰ’ ਲਈ ਸ਼ੂਟਿੰਗ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਲਈ ਬਹੁਤ ਵੱਡਾ […]

Read more ›
ਗੁਜਰਾਤੀ ਕੁੜੀ ਦੇ ਕਿਰਦਾਰ ਵਿੱਚ ਨਜ਼ਰ ਆਏਗੀ ਕ੍ਰਿਤੀ ਖਰਬੰਦਾ

ਗੁਜਰਾਤੀ ਕੁੜੀ ਦੇ ਕਿਰਦਾਰ ਵਿੱਚ ਨਜ਼ਰ ਆਏਗੀ ਕ੍ਰਿਤੀ ਖਰਬੰਦਾ

June 20, 2018 at 10:27 pm

ਬਾਲੀਵੁੱਡ ਅਦਾਕਾਰਾ ਕ੍ਰਿਤੀ ਖਰਬੰਦਾ ਆਉਣ ਵਾਲੀ ਫਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿੱਚ ਗੁਜਰਾਤੀ ਕੁੜੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਏਗੀ। ਕ੍ਰਿਤੀ ਖਰਬੰਦਾ ਨੇ ਕਿਹਾ, ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿੱਚ ਗੁਜਰਾਤੀ ਕੁੜੀ ਦਾ ਕੰਮ ਕਰਨਾ ਮੇਰੇ ਲਈ ਬਹੁਤ ਚੁਣੌਤੀ ਪੂਰਨ ਸੀ ਕਿਉਂਕਿ ਮੈਂ ਇੱਕ ਪੰਜਾਬੀ ਕੁੜੀ ਹਾਂ। ਫਿਲਮ ਵਿੱਚ ਮੈਂ […]

Read more ›
ਲੀਕ ਤੋਂ ਹਟ ਕੇ ਚੱਲਦਾ ਹੈ ਅਭੈ ਦਿਓਲ

ਲੀਕ ਤੋਂ ਹਟ ਕੇ ਚੱਲਦਾ ਹੈ ਅਭੈ ਦਿਓਲ

June 20, 2018 at 10:25 pm

ਅਭੈ ਦਿਓਲ ਦੀ ਫਿਲਮ ‘ਨਾਨੂ ਕੀ ਜਾਨੂ’ ਪਿਛਲੇ ਦਿਨੀਂ ਰਿਲੀਜ਼ ਹੋਈ, ਜੋ ਬਾਕਸ ਆਫਿਸ ਦੇ ਲਿਹਾਜ਼ ਨਾਲ ਕੁਝ ਖਾਸ ਨਹੀਂ ਰਹੀ, ਪਰ ਫਰਾਜ਼ ਹੈਦਰ ਵੱਲੋਂ ਨਿਰਦੇਸ਼ਿਤ, ਕਾਮੇਡੀ ਬੇਸਡ ਇਸ ਲਵ ਸਟੋਰੀ ਨੂੰ ਕਾਫੀ ਪਸੰਦ ਕੀਤਾ ਗਿਆ। ਅਭੈ ਦੀ ਜ਼ਬਰਦਸਤ ਅਭਿਨੈ ਸਮਰੱਥਾ ‘ਤੇ ਕਿਸੇ ਨੂੰ ਸ਼ੱਕ ਨਹੀਂ ਹੈ, ਪਰ ਉਸ ਦੀ […]

Read more ›
ਹਰਿਆਣਵੀ ਭਾਸ਼ਾ ਸਿੱਖ ਰਹੀ ਹੈ ਜ਼ਰੀਨ ਖਾਨ

ਹਰਿਆਣਵੀ ਭਾਸ਼ਾ ਸਿੱਖ ਰਹੀ ਹੈ ਜ਼ਰੀਨ ਖਾਨ

June 20, 2018 at 10:24 pm

ਪਿਛਲੇ ਅੱਠ ਸਾਲਾਂ ਤੋਂ ਫਿਲਮ ਨਗਰੀ ਵਿੱਚ ਸਰਗਰਮ ਜ਼ਰੀਨ ਖਾਨ ਨੇ ਜ਼ਿਆਦਾ ਫਿਲਮਾਂ ਤਾਂ ਨਹੀਂ ਕੀਤੀਆਂ ਪਰ ਉਸ ਦੀ ਸੁੰਦਰਤਾ ਕਾਰਨ ਉਹ ਨਿਰਦੇਸ਼ਕਾਂ ਦੀ ਪਸੰਦ ਬਣੀ ਹੋਈ ਹੈ। ਜ਼ਰੀਨ ਦੀ ਪਿਛਲੀ ਫਿਲਮ ‘ਅਕਸਰ 2’ ਸੀ, ਜਿਸ ਵਿੱਚ ਉਹ ਆਪਣੇ ਬੋਲਡ ਅੰਦਾਜ਼ ਕਾਰਨ ਚਰਚਾ ਵਿੱਚ ਰਹੀ ਹੈ। ਜ਼ਰੀਨ ਖਾਨ ਡਾਕਟਰ ਬਣਨਾ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

June 20, 2018 at 10:22 pm

ਸੋਨੂੰ, ‘‘ਇੰਨਾ ਪ੍ਰੇਸ਼ਾਨ ਕਿਉਂ ਏਂ?” ਮੋਨੂੰ, ‘‘ਬੜੀ ਪ੍ਰੇਸ਼ਾਨੀ ਹੈ। ਮੰਮੀ ਕਹਿੰਦੇ ਹਨ ਕਿ ਨੌਂ ਵਜੇ ਸੌਂ ਜਾ, ਗਰਲ ਫਰੈਂਡ ਕਹਿੰਦੀ ਹੈ ਕਿ 10 ਵਜੇ ਤੋਂ ਬਾਅਦ ਆਨਲਾਈਨ ਹੋਵਾਂਗੀ।” ********* ਡਾਕਟਰ, ‘‘ਖੱਬੇ ਪੈਰ ਵਿੱਚ ਫ੍ਰੈਕਚਰ ਹੈ। ਪਲਾਸਟਰ ਚੜ੍ਹਾਉਣਾ ਪਵੇਗਾ।” ਮਹਿੰਦਰ, ‘‘ਦੋਵਾਂ ਪੈਰਾਂ ‘ਤੇ ਚੜ੍ਹਾ ਦਿਓ।” ਡਾਕਟਰ, ‘‘ਦੋਵਾਂ ਪੈਰਾਂ ‘ਤੇ ਕਿਉਂ?” ਮਹਿੰਦਰ, […]

Read more ›
2019 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਨੁਕਸਾਨ ਪਹੁੰਚਾ ਸਕਦੈ ਇਸ ਦਾ ਦਲਿਤ ਵਿਰੋਧੀ ਅਕਸ

2019 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਨੁਕਸਾਨ ਪਹੁੰਚਾ ਸਕਦੈ ਇਸ ਦਾ ਦਲਿਤ ਵਿਰੋਧੀ ਅਕਸ

June 20, 2018 at 10:21 pm

-ਟੀ ਕ੍ਰਿਸ਼ਨਾ ਮਹਾਰਾਸ਼ਟਰ ‘ਚ ਭਾਜਪਾ ਸਰਕਾਰ ਨੇ ਅਗਲੇ ਚੋਣ ਵਰ੍ਹੇ ਤੋਂ ਪਹਿਲਾਂ ਦਲਿਤਾਂ ਦਾ ਦਿਲ ਜਿੱਤਣ ਲਈ ਇੱਕ ਵੱਡੀ ਅੰਬੇਡਕਰ ਯਾਦਗਾਰ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਾਲ ਗਰੀਬ ਤੇ ਬੇਜ਼ਮੀਨੇ ਅਨੁਸੂਚਿਤ ਜਾਤੀ ਮਜ਼ਦੂਰਾਂ ਨੂੰ ਖੇਤੀ ਵਾਲੀ ਜ਼ਮੀਨ ਖਰੀਦਣ ਲਈ 100 ਫੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਫਿਰ ਵੀ […]

Read more ›
ਝੋਨੇ ਦੀ ਲੁਆਈ, ਕਿਸਾਨ ਅੰਦੋਲਨ ਅਤੇ ਸਰਕਾਰ ਦੀ ਪਹੁੰਚ

ਝੋਨੇ ਦੀ ਲੁਆਈ, ਕਿਸਾਨ ਅੰਦੋਲਨ ਅਤੇ ਸਰਕਾਰ ਦੀ ਪਹੁੰਚ

June 20, 2018 at 10:20 pm

-ਕੁਲਜੀਤ ਬੈਂਸ ਵੀਹ ਜੂਨ ਤੋਂ ਪਹਿਲਾਂ ਝੋਨੇ ਦੀ ਲੁਆਈ ਉਤੇ ਪਾਬੰਦੀ ਦੇ ਐਲਾਨ ਬਾਰੇ ਸ਼ੁਰੂਆਤੀ ਸ਼ਾਬਾਸ਼ੀ ਮਗਰੋਂ ਪੰਜਾਬ ਸਰਕਾਰ ਦੇ ਕਿਸਾਨਾਂ ਨਾਲ ਸਿੱਧੇ ਸਿੰਗ ਫਸ ਗਏ। ਇਨ੍ਹਾਂ ਵਿੱਚੋਂ ਬਹੁਤਿਆਂ ਨੇ ਇਨ੍ਹਾਂ ਹਦਾਇਤਾਂ ਖਿਲਾਫ ਆਵਾਜ਼ ਬੁਲੰਦ ਕਰ ਦਿੱਤੀ। ਜਿਨ੍ਹਾਂ ਕੁਝ ਪਿੰਡਾਂ (ਜਿਵੇਂ ਮੋਗਾ ਜ਼ਿਲਾ) ਵਿੱਚ ਪਾਣੀ 600 ਫੁੱਟ ਤੋਂ ਵੀ ਹੇਠਾਂ […]

Read more ›
ਲਾਰਡ ਮਾਊਂਟਬੈਟਨ ਦੀ ਜੂਨ 1947 ਦੀ ਯੋਜਨਾ

ਲਾਰਡ ਮਾਊਂਟਬੈਟਨ ਦੀ ਜੂਨ 1947 ਦੀ ਯੋਜਨਾ

June 20, 2018 at 10:20 pm

-ਰਵਿੰਦਰ ਕੁਮਾਰ ਕੌਸ਼ਿਕ ਭਾਰਤ ਦੇ ਤਤਕਾਲੀਨ ਗਵਰਨਰ ਜਨਰਲ ਅਤੇ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਤਿੰਨ ਜੂਨ 1947 ਨੂੰ ਆਲ ਇੰਡੀਆ ਰੇਡੀਓ ਉੱਤੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੀ ਜੂਨ 1947 ਯੋਜਨਾ ਦਾ ਐਲਾਨ ਕੀਤਾ, ਜਿਸ ਤਹਿਤ ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਦਿੱਤੀ ਜਾਣੀ ਸੀ। ਇਹ ਐਲਾਨਨਾਮਾ […]

Read more ›