Archive for June 19th, 2018

ਤਰਸਯੋਗ ਹੈ ਇੰਮੀਗਰਾਂਟ ਬੱਚਿਆਂ ਦੀ ਹਾਲਤ

ਤਰਸਯੋਗ ਹੈ ਇੰਮੀਗਰਾਂਟ ਬੱਚਿਆਂ ਦੀ ਹਾਲਤ

June 19, 2018 at 10:42 pm

ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸ਼ਨ ਵੱਲੋਂ ਜਿਸ ਵੇਲੇ ਤੋਂ ਅਮਰੀਕਾ ਵਿੱਚ ਗੈਰਕਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਪਰਵਾਸੀਆਂ ਉੱਤੇ ਫੌਜਦਾਰੀ ਮੁੱਕਦਮੇ (prosecution) ਕਰਨ ਦੀ ਪਾਲਸੀ ਲਾਗੂ ਕੀਤੀ ਗਈ ਹੈ, ਉਸ ਵੇਲੇ ਤੋਂ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕਰਕੇ ਅੱਲਗ ਥਾਂ ਉੱਤੇ ਰੱਖਿਆ ਜਾਂਦਾ ਹੈ। ਇਸ ਪਾਲਸੀ ਦੇ ਲਾਗੂ […]

Read more ›
ਮਹਿਲਾ ਫੈਕਲਟੀ ਮੈਂਬਰਾਂ ਦੀਆਂ ਤਨਖਾਹਾਂ ਵਿੱਚ ਯੂਨੀਵਰਸਿਟੀ ਆਫ ਗੁਏਲਫ ਨੇ ਕੀਤਾ ਵਾਧਾ

ਮਹਿਲਾ ਫੈਕਲਟੀ ਮੈਂਬਰਾਂ ਦੀਆਂ ਤਨਖਾਹਾਂ ਵਿੱਚ ਯੂਨੀਵਰਸਿਟੀ ਆਫ ਗੁਏਲਫ ਨੇ ਕੀਤਾ ਵਾਧਾ

June 19, 2018 at 10:05 pm

ਗੁਏਲਫ, 20 ਜੂਨ (ਪੋਸਟ ਬਿਊਰੋ): ਯੂਨੀਵਰਸਿਟੀ ਆਫ ਗੁਏਲਫ ਦੀਆਂ ਸਾਰੀਆਂ ਮਹਿਲਾ ਫੈਕਲਟੀ ਮੈਂਬਰਜ ਦੀ ਤਨਖਾਹ ਵਿੱਚ ਵਾਧਾ ਕੀਤਾ ਗਿਆ ਹੈ। ਆਪਣੇ ਪੁਰਸ਼ ਕੁਲੀਗਜ਼ ਦੇ ਮੁਕਾਬਲੇ ਘੱਟ ਤਨਖਾਹ ਲੈ ਰਹੀਆਂ ਇਨ੍ਹਾਂ ਮਹਿਲਾ ਮੈਂਬਰਾਂ ਦੀ ਤਨਖਾਹ ਦੇ ਮੁਲਾਂਕਣ ਤੋਂ ਬਾਅਦ ਉਨ੍ਹਾਂ ਦੀ ਤਨਖਾਹ ਵਧਾਈ ਗਈ ਹੈ। ਓਨਟਾਰੀਓ ਯੂਨੀਵਰਸਿਟੀ ਦੀ ਮੁਲਾਜ਼ਮ ਸ਼ਾਰਲੈੱਟ ਯੇਟਜ਼ […]

Read more ›
ਕਿਫਾਇਤੀ ਸਫਰ ਕਰਵਾਉਣ ਵਾਲੀ ਸਵੂਪ  ਏਅਰਲਾਈਨਜ਼ ਲਾਂਚ ਲਈ ਤਿਆਰ

ਕਿਫਾਇਤੀ ਸਫਰ ਕਰਵਾਉਣ ਵਾਲੀ ਸਵੂਪ ਏਅਰਲਾਈਨਜ਼ ਲਾਂਚ ਲਈ ਤਿਆਰ

June 19, 2018 at 10:04 pm

ਮਾਂਟਰੀਅਲ, 20 ਜੂਨ (ਪੋਸਟ ਬਿਊਰੋ) : ਵੈਸਟਜੈੱਟ ਏਅਰਲਾਈਨਜ਼ ਵੱਲੋਂ ਸਸਤਾ ਸਫਰ ਕਰਨ ਦੀ ਭਾਲ ਕਰਨ ਵਾਲਿਆਂ ਲਈ ਇੱਕ ਹੋਰ ਕਿਫਾਇਤੀ ਏਅਰਲਾਈਨ ਦੀ ਸੁ਼ਰੂਆਤ ਕੀਤੀ ਜਾ ਰਹੀ ਹੈ। ਮੁਕਾਬਲੇਬਾਜ਼ੀ ਦੇ ਇਸ ਦੌਰ ਵਿੱਚ ਗਾਹਕਾਂ ਨੂੰ ਆਪਣੇ ਵੱਲ ਆਕਰਸਿ਼ਤ ਕਰਨ ਦਾ ਕੋਈ ਵੀ ਮੌਕਾ ਕੰਪਨੀਆਂ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀਆਂ। ਵੈਸਟਜੈੱਟ ਏਅਰਲਾਈਨਜ਼ […]

Read more ›
ਹਾਇਰਿੰਗ ਉੱਤੇ ਲੱਗੀ ਰੋਕ ਵਿੱਚ ਅਧਿਆਪਕ  ਤੇ ਨਰਸਾਂ ਨਹੀਂ ਆਉਂਦੇ : ਫੋਰਡ

ਹਾਇਰਿੰਗ ਉੱਤੇ ਲੱਗੀ ਰੋਕ ਵਿੱਚ ਅਧਿਆਪਕ ਤੇ ਨਰਸਾਂ ਨਹੀਂ ਆਉਂਦੇ : ਫੋਰਡ

June 19, 2018 at 10:03 pm

ਟੋਰਾਂਟੋ, 20 ਜੂਨ (ਪੋਸਟ ਬਿਊਰੋ): ਓਨਟਾਰੀਓ ਦੇ ਪ੍ਰੀਮੀਅਰ ਬਣਨ ਜਾ ਰਹੇ ਡੱਗ ਫੋਰਡ ਨੇ ਮੰਗਲਵਾਰ ਨੂੰ ਆਖਿਆ ਕਿ ਸਰਕਾਰ ਦੇ ਖਰਚੇ ਘਟਾਉਣ ਲਈ ਪਬਲਿਕ ਸਰਵਿਸ ਹਾਇਰਿੰਗ ਨੂੰ ਰੋਕਣ ਦਾ ਜਿਹੜਾ ਹੁਕਮ ਉਨ੍ਹਾਂ ਵੱਲੋਂ ਦਿੱਤਾ ਗਿਆ ਸੀ ਉਸ ਵਿੱਚ ਅਧਿਆਪਕਾਂ ਤੇ ਨਰਸਾਂ ਸ਼ਾਮਲ ਨਹੀਂ ਸਨ। ਪ੍ਰੋਗਰੈਸਿਵ ਕੰਜ਼ਰਵੇਟਿਵਾਂ ਨੇ ਆਖਿਆ ਸੀ ਕਿ […]

Read more ›
ਮੇਰੀ ਮਿਹਨਤ ਨੂੰ ਬੂਰ ਪੈ ਰਿਹੈ : ਕ੍ਰਿਤੀ ਸਨਨ

ਮੇਰੀ ਮਿਹਨਤ ਨੂੰ ਬੂਰ ਪੈ ਰਿਹੈ : ਕ੍ਰਿਤੀ ਸਨਨ

June 19, 2018 at 9:51 pm

ਕ੍ਰਿਤੀ ਸਨਨ ਨੇ ਚਾਰ ਸਾਲ ਪਹਿਲਾਂ ਫਿਲਮ ‘ਹੀਰੋਪੰਤੀ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਆਊਟਸਾਈਡਰ ਹੋਣ ਦੇ ਬਾਵਜੂਦ ਉਸ ਨੇ ਜਿਸ ਤਰ੍ਹਾਂ ਘੱਟ ਸਮੇਂ ‘ਚ ਆਪਣੀ ਥਾਂ ਬਣਾਈ ਹੈ, ਉਹ ਕਾਬਿਲੇ-ਤਾਰੀਫ ਹੈ। ਉਦੋਂ ਤੋਂ ਕੁਝ ਹੀ ਸਾਲਾਂ ‘ਚ ਉਹ ਬਾਲੀਵੁੱਡ ਦੀ ਸਭ ਤੋਂ ਹੌਟ ਐਕਟਿੰਗ ਟੈਲੇਂਟ ਬਣ ਗਈ […]

Read more ›
ਇਥੇ ਇੰਝ ਹੀ ਚੱਲਦੈ : ਐਸ਼ਵਰਿਆ ਰਾਏ ਬੱਚਨ

ਇਥੇ ਇੰਝ ਹੀ ਚੱਲਦੈ : ਐਸ਼ਵਰਿਆ ਰਾਏ ਬੱਚਨ

June 19, 2018 at 9:47 pm

ਮਸ਼ਹੂਰ ਫਿਲਮਕਾਰ ਮਣੀਰਤਨਮ ਦੀ ਫਿਲਮ ‘ਇਰੁਵਰ’ ਨਾਲ ਐਕਟਿੰਗ ਕਰੀਅਰ ‘ਚ ਕਦਮ ਰੱਖਣ ਵਾਲੀ ਐਸ਼ਰਿਆ ਰਾਏ ਬੱਚਨ ਨੇ ਆਪਣੀ ਅਕਲ ਤੇ ਨੇਕਦਿਲੀ ਨਾਲ ਹਰ ਵਾਰ ਦਿਖਾਇਆ ਹੈ ਕਿ ਉਹ ਇੱਕ ਸੁੰਦਰ ਚਿਹਰੇ ਤੋਂ ਕਿਤੇ ਵੱਧ ਹੈ। ਇਸੇ ਕਾਰਨ ਉਮਰ ਦੇ 44ਵੇਂ ਵਰ੍ਹੇ ‘ਚ ਵੀ ਉਸ ਦਾ ਕ੍ਰੇਜ਼ ਦਰਸ਼ਕਾਂ ‘ਚ ਵਿਆਹ ਤੋਂ […]

Read more ›
ਉਸ ਨੂੰ ਮਿਸ ਕਰਦੀ ਹਾਂ : ਮੌਨੀ ਰਾਏ

ਉਸ ਨੂੰ ਮਿਸ ਕਰਦੀ ਹਾਂ : ਮੌਨੀ ਰਾਏ

June 19, 2018 at 9:46 pm

ਲਗਭਗ ਦਸ ਸਾਲ ਪਹਿਲਾਂ ਟੀ ਵੀ ਕਵੀਨ ਏਕਤਾ ਕਪੂਰ ਦੇ ਹਿਟ ਡੇਲੀਸੋਪ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਨਾਲ ਟੀ ਵੀ ਖੇਤਰ ਵਿੱਚ ਕਦਮ ਰੱਖਣ ਵਾਲੀ ਮੌਨੀ ਰਾਏ ਨੇ ‘ਕਸੌਟੀ’, ‘ਦੇਵੋਂ ਕੇ ਦੇਵ ਮਹਾਦੇਵ’ ਅਤੇ ‘ਨਾਗਿਨ’ ਵਰਗੇ ਸੀਰੀਅਲਾਂ ਤੋਂ ਖੂਬ ਪ੍ਰਸਿੱਧੀ ਪ੍ਰਾਪਤ ਕੀਤੀ। ‘ਬਿਗ ਬੌਸ’ ਅਤੇ ‘ਝਲਕ ਦਿਖਲਾ ਜਾ’ ਸਮੇਤ […]

Read more ›

ਚਕਨਾਚੂਰ ਹੋ ਗਏ ਚੰਗੇ ਦਿਨਾਂ ਦੇ ਸੁਪਨੇ

June 19, 2018 at 9:44 pm

-ਵੇਦ ਪ੍ਰਕਾਸ਼ ਗੁਪਤਾ ਬੜੀ ਚਰਚਾ ਹੈ ਕਿ 21ਵੀਂ ਸਦੀ ਭਾਰਤ ਦੀ ਹੋਵੇਗੀ ਅਤੇ ਹੌਲੀ-ਹੌਲੀ ਅਸੀਂ ਆਰਥਿਕ ਤੌਰ ‘ਤੇ ਇਕ ਮਜ਼ਬੂਤ ਦੇਸ਼ ਵਜੋਂ ਉਭਰ ਰਹੇ ਹਾਂ। ਇਨ੍ਹਾਂ ਹਾਲਾਤ ਕਾਰਨ ਜਦੋਂ ਮੈਂ ਆਪਣੇ ਦੇਸ਼ ਦੀ ਜ਼ਮੀਨੀ ਹਾਲਤ ਨੂੰ ਵੇਖਦਾ ਹਾਂ ਅਤੇ ਜਿਹੜੀ ਸੱਚਾਈ ਉਭਰ ਕੇ ਸਾਹਮਣੇ ਆਉਂਦੀ ਹੈ, ਉਹ ਦਿਲ ਦਹਿਲਾ ਦੇਣ […]

Read more ›
ਉੱਤਰ ਪ੍ਰਦੇਸ਼ ਦੇ ਹਾਪੁੜ ਵਿੱਚ ਗਊ ਹੱਤਿਆ ਦੇ ਸ਼ੱਕ ਵਿੱਚ ਕੁੱਟ-ਕੁੱਟ ਕੇ ਨੌਜਵਾਨ ਮਾਰ ਦਿੱਤਾ

ਉੱਤਰ ਪ੍ਰਦੇਸ਼ ਦੇ ਹਾਪੁੜ ਵਿੱਚ ਗਊ ਹੱਤਿਆ ਦੇ ਸ਼ੱਕ ਵਿੱਚ ਕੁੱਟ-ਕੁੱਟ ਕੇ ਨੌਜਵਾਨ ਮਾਰ ਦਿੱਤਾ

June 19, 2018 at 9:42 pm

* ਘਟਨਾ ਦੇ ਬਾਅਦ ਦੋ ਫਿਰਕਿਆਂ ਵਿਚਾਲੇ ਪੱਥਰਬਾਜ਼ੀ ਹੁੰਦੀ ਰਹੀ ਹਾਪੁੜ (ਉਤਰ ਪ੍ਰਦੇਸ਼), 19 ਜੂਨ, (ਪੋਸਟ ਬਿਊਰੋ)- ਯੋਗੀ ਆਦਿਤਿਆਨਾਥ ਦੇ ਰਾਜ ਵਿੱਚ ਉੱਤਰ ਪ੍ਰਦੇਸ਼ ਵਿੱਚ ਹਾਪੁੜ ਜ਼ਿਲ੍ਹੇ ਦੇ ਪਿਲਖੁਵਾ ਪਿੰਡ ਵਿਚ ਭੜਕੀ ਹੋਈ ਭੀੜ ਨੇ ਦੋ ਲੋਕਾਂ ਉੱਤੇ ਇਸ ਲਈ ਹਮਲਾ ਕਰ ਦਿਤਾ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ […]

Read more ›
ਜੋਧਪੁਰ ਦੇ ਨਜ਼ਰਬੰਦ ਸਿੱਖਾਂ ਨੂੰ ਮੁਆਵਜ਼ੇ ਦੀ ਮੰਗ ਲਈ ਗ੍ਰਹਿ ਮੰਤਰੀ ਨੂੰ ਵਫਦ ਮਿਲਿਆ

ਜੋਧਪੁਰ ਦੇ ਨਜ਼ਰਬੰਦ ਸਿੱਖਾਂ ਨੂੰ ਮੁਆਵਜ਼ੇ ਦੀ ਮੰਗ ਲਈ ਗ੍ਰਹਿ ਮੰਤਰੀ ਨੂੰ ਵਫਦ ਮਿਲਿਆ

June 19, 2018 at 9:40 pm

ਅੰਮ੍ਰਿਤਸਰ, 19 ਜੂਨ, (ਪੋਸਟ ਬਿਊਰੋ)- ਅਪਰੇਸ਼ਨ ਬਲਿਊ ਸਟਾਰ ਦੇ ਬਾਅਦ ਜੋਧਪੁਰ ਜੇਲ੍ਹ ਵਿੱਚ ਬੰਦ ਰਹੇ ਸਿੱਖਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਭਰੋਸੇ ਨਾਲ ਰਾਹਤ ਮਿਲੀ ਹੈ। ਗ੍ਰਹਿ ਮੰਤਰੀ ਨੇ ਅੱਜ ਭਰੋਸਾ ਦਿੱਤਾ ਹੈ ਕਿ ਇਸ ਕੇਸ ਵਿੱਚ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਸੀ ਬੀ ਆਈ ਵੱਲੋਂ ਦਾਇਰ ਕੀਤੀ […]

Read more ›