Archive for June 18th, 2018

ਕਿਉਂ ਨਹੀਂ ਪੈ ਰਹੀ ਅਪਰਾਧੀਆਂ ਨੂੰ ਨਕੇਲ ?

ਕਿਉਂ ਨਹੀਂ ਪੈ ਰਹੀ ਅਪਰਾਧੀਆਂ ਨੂੰ ਨਕੇਲ ?

June 18, 2018 at 9:56 pm

ਅੱਜ ਦਾ ਐਡੀਟੋਰੀਅਲ ਅਸੀਂ ਕੱਲ ਲਿਖੇ ਗਏ ਵਿਸ਼ੇਸ਼ ਆਰਟੀਕਲ ਤੋਂ ਅੱਗੇ ਤੋਰਦੇ ਹਾਂ ਜੋ ਕਿ ਐਮ ਪੀ ਮਾਈਕਲ ਕੂਪਰ ਨਾਲ ਹੋਈ ਮੁਲਾਕਾਤ ਉੱਤੇ ਆਧਾਰਿਤ ਸੀ। ਮਾਈਕਲ ਕੂਪਰ ਨੇ ਇੱਕ ਖਾਸ ਨੁਕਤਾ ਚੁੱਕਿਆ ਸੀ ਕਿ ਲਿਬਰਲ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ ਬਿੱਲ ਸੀ-75 ਕੈਨੇਡਾ ਦੇ ਜਸਟਿਸ ਸਿਸਟਮ (Criminal justice)  […]

Read more ›

ਹਲਕਾ ਫੁਲਕਾ

June 18, 2018 at 9:51 pm

ਪਤੀ, ‘‘ਹੁਣ ਇਸ ਜ਼ਿੰਦਗੀ ‘ਚ ਰੱਖਿਆ ਹੀ ਕੀ ਹੈ? ਜਿਸ ਲਈ ਮੈਂ ਜਿਊਂਦਾ ਰਹਾਂ।” ਪਤਨੀ, ‘‘ਕਿਉਂ? ਅਜੇ ਤਾਂ ਬਹੁਤ ਕੁਝ ਹੈ, ਫਰਿੱਜ, ਟੀ ਵੀ, ਫਰਨੀਚਰ ਦੀਆਂ ਕਿਸ਼ਤਾਂ ਕੌਣ ਦੇਵੇਗਾ?’ ********* ਬੇਟਾ, ‘‘ਪਾਪਾ ਤੁਸੀਂ ਇੰਜੀਨੀਅਰ ਕਿਵੇਂ ਬਣੇ?” ਪਿਤਾ, ‘‘ਬੇਟਾ ਉਸ ਲਈ ਬਹੁਤ ਦਿਮਾਗ ਦੀ ਲੋੜ ਪੈਂਦੀ ਹੈ ਅਤੇ ਬਹੁਤ ਮਿਹਨਤ ਨਾਲ […]

Read more ›

ਸ਼ਾਂਤੀ ਪੂਰਨ ਪ੍ਰਦਰਸ਼ਨ ਪ੍ਰਭਾਵੀ ਸਾਬਤ ਹੋਏ ਹਨ

June 18, 2018 at 9:51 pm

-ਸੰਦੀਪ ਪਾਂਡੇ ਸੁਹਿਰਦਤਾ ਦੇ ਇੱਕ ਹੈਰਾਨੀ ਜਨਕ ਪ੍ਰਦਰਸ਼ਨ ਹੇਠ ਜਾਪਾਨ ਦੇ ਓਕਾਯਾਮਾ ਵਿਚ ਰਯੋਬੀ ਗਰੁੱਪ ਵਾਲੇ ਬਸ ਡਰਾਈਵਰਾਂ ਨੇ ਇੱਕ ਪ੍ਰਦਰਸ਼ਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕੰਮ ਨਹੀਂ ਛੱਡਿਆ ਸਗੋਂ ਯਾਤਰੀਆਂ ਤੋਂ ਕਿਰਾਇਆ ਲਏ ਬਿਨਾਂ ਬੱਸਾਂ ਚਲਾਉਣੀਆਂ ਜਾਰੀ ਰੱਖੀਆਂ। ਰਯੋਬੀ ਗਰੁੱਪ ਨੂੰ ਇੱਕ ਹੋਰ ਗਰੁੱਪ ਮੇਗੁਰਿਨ ਤੋਂ ਸਖਤ ਚੁਣੌਤੀ ਦਾ […]

Read more ›

ਮਨ ਦੀ ਸ਼ਾਂਤੀ ਲਈ ਸੰਤੁਸ਼ਟੀ ਲਾਜ਼ਮੀ

June 18, 2018 at 9:50 pm

-ਵੀਰਪਾਲ ਕੌਰ ਕਮਲ ਮਾਨਸਿਕ ਸ਼ਾਂਤੀ ਨੂੰ ਪ੍ਰਾਪਤ ਕਰਨ ਲਈ ਅਜੋਕਾ ਮਨੁੱਖ ਇਧਰ ਉਧਰ ਭਟਕ ਰਿਹਾ ਹੈ। ਮਨ ਦੀ ਸ਼ਾਂਤੀ ਫਿਰ ਵੀ ਨਹੀਂ ਮਿਲ ਰਹੀ। ਮਿਲ ਵੀ ਕਿਵੇਂ ਸਕਦੀ ਹੈ? ਇਹ ਮੰਦਰ, ਮਸਜਿਦ, ਗੁਰਦੁਆਰੇ ਤੇ ਨਾ ਸੰਤਾਂ ਦੇ ਡੇਰਿਆਂ ‘ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਤੁਸੀਂ ਖੁਦ ਆਪਣੇ ਅੰਦਰ […]

Read more ›

ਭੂਆ-ਭੂਆ ਕਰਦੇ ਗੋਡਿਆਂ ਦੀ ਗਾਥਾ

June 18, 2018 at 9:50 pm

-ਰਮੇਸ਼ ਸੇਠੀ ਬਾਦਲ ‘ਪੁੱਤ ਕੀ ਦੱਸਾਂ ਰਾਤ ਨੂੰ ਗੋਡੇ ਭੂਆ-ਭੂਆ ਕਰਦੇ ਸਨ। ਭੋਰਾ ਵੀ ਨੀਂਦ ਨਹੀਂ ਆਉਂਦੀ। ਸਾਰੀ ਰਾਤ ਅੱਖਾਂ ਮੂਹਰੇ ਨਿਕਲ ਜਾਂਦੀ ਹੈ। ਜੇ ਕਦੇ ਗੋਡਿਆਂ ਨੂੰ ਭੋਰਾ ਆਰਾਮ ਆਉਂਦਾ ਹੈ ਤਾਂ ਪਿੱਠ ਟਸ-ਟਸ ਕਰਨ ਲੱਗ ਜਾਂਦੀ ਹੈ। ਕਾਫੀ ਸਾਲ ਹੋਗੇ, ਮੇਰੀ ਮਾਸੀ ਮੇਰੇ ਕੋਲ ਆਪਣੀਆਂ ਬਿਮਾਰੀਆਂ ਦਾ ਪਿਟਾਰਾ […]

Read more ›
ਗੌਰੀ ਲੰਕੇਸ਼ ਕਤਲ ਬਾਰੇ ਹਿੰਦੂ ਨੇਤਾ ਨੇ ਕਿਹਾ: ਕੀ ਹਰ ਕੁੱਤੇ ਦੀ ਮੌਤ ਉੱਤੇ ਪੀ ਐੱਮ ਨੂੰ ਬੋਲਣਾ ਚਾਹੀਦੈ?

ਗੌਰੀ ਲੰਕੇਸ਼ ਕਤਲ ਬਾਰੇ ਹਿੰਦੂ ਨੇਤਾ ਨੇ ਕਿਹਾ: ਕੀ ਹਰ ਕੁੱਤੇ ਦੀ ਮੌਤ ਉੱਤੇ ਪੀ ਐੱਮ ਨੂੰ ਬੋਲਣਾ ਚਾਹੀਦੈ?

June 18, 2018 at 9:49 pm

ਬੰਗਲੁਰੂ, 18 ਜੂਨ, (ਪੋਸਟ ਬਿਊਰੋ)- ਕਰਨਾਟਕ ਵਿਚ ਸ੍ਰੀਰਾਮ ਸੈਨਾ ਦੇ ਮੁਖੀ ਪ੍ਰਮੋਦ ਮੁਤਾਲਿਕ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੀ ਕਰਨਾਟਕ ਵਿਚ ਕਿਸੇ ਕੁੱਤੇ ਦੇ ਮਰਨ ਲਈ ਵੀ ਨਰਿੰਦਰ ਮੋਦੀ ਜ਼ਿੰਮੇਵਾਰ ਹੈ, ਕੀ ਹਰ ਕੁੱਤੇ ਦੀ ਮੌਤ ਉੱਤੇ ਪੀ ਐਮ ਨੂੰ ਜਵਾਬ ਦੇਣ ਦੀ […]

Read more ›
ਹੜਤਾਲ ਮੁੱਦੇ ਤੋਂ ਦਿੱਲੀ ਹਾਈ ਕੋਰਟ ਵੱਲੋਂ ਦਿੱਲੀ ਸਰਕਾਰ ਦੀ ਝਾੜ-ਝੰਬ

ਹੜਤਾਲ ਮੁੱਦੇ ਤੋਂ ਦਿੱਲੀ ਹਾਈ ਕੋਰਟ ਵੱਲੋਂ ਦਿੱਲੀ ਸਰਕਾਰ ਦੀ ਝਾੜ-ਝੰਬ

June 18, 2018 at 9:47 pm

ਨਵੀਂ ਦਿੱਲੀ, 18 ਜੂਨ, (ਪੋਸਟ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਸਾਥੀ ਮੰਤਰੀਆਂ ਵੱਲੋਂ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੀ ਸਰਕਾਰੀ ਰਿਹਾਇਸ਼ ਦੇ ਅੰਦਰ ਧਰਨਾ ਦੇਣ ਦੇ ਮੁੱਦੇ ਤੋਂ ਹਾਈ ਕੋਰਟ ਨੇ ਦਿੱਲੀ ਸਰਕਾਰ ਦੀ ਖਿਚਾਈ ਕਰਦਿਆਂ ਜਵਾਬ ਮੰਗਿਆ ਹੈ। ਹਾਈ ਕੋਰਟ ਨੇ ਪੁੱਛਿਆ ਹੈ ਕਿ ਇਸ […]

Read more ›
ਕੈਪਟਨ ਅਮਰਿੰਦਰ ਨੇ ਅਨਾਜ ਖਾਤੇ ਦੇ ਨਿਬੇੜੇ ਲਈ ਮੋਦੀ ਤੋਂ ਦਖ਼ਲ ਦੀ ਮੰਗ ਇੱਕ ਵਾਰ ਹੋਰ ਦੁਹਰਾਈ

ਕੈਪਟਨ ਅਮਰਿੰਦਰ ਨੇ ਅਨਾਜ ਖਾਤੇ ਦੇ ਨਿਬੇੜੇ ਲਈ ਮੋਦੀ ਤੋਂ ਦਖ਼ਲ ਦੀ ਮੰਗ ਇੱਕ ਵਾਰ ਹੋਰ ਦੁਹਰਾਈ

June 18, 2018 at 9:46 pm

ਨਵੀਂ ਦਿੱਲੀ, 18 ਜੂਨ, (ਪੋਸਟ ਬਿਊਰੋ)- ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਆਖਰੀ ਸਾਲ ਵਿੱਚ ਝੋਨੇ ਤੇ ਕਣਕ ਦੀ ਖਰੀਦ ਲਈ 31000 ਕਰੋੜ ਰੁਪਏ ਦੇ ਅਨਾਜ ਖਾਤੇ ਦੇ ਕੈਸ਼ ਕਰੈਡਿਟ ਲਿਮਿਟ ਦਾ ਨਿਪਟਾਰਾ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖ਼ਲ ਦੀ ਮੰਗ ਇੱਕ ਵਾਰ […]

Read more ›
ਪਬਲਿਕ ਸੈਕਟਰ ਵਿੱਚ ਨਵੇਂ ਲੋਕਾਂ ਨੂੰ ਹਾਇਰ ਕਰਨ ਉੱਤੇ ਫੋਰਡ ਨੇ ਲਾਈ ਰੋਕ

ਪਬਲਿਕ ਸੈਕਟਰ ਵਿੱਚ ਨਵੇਂ ਲੋਕਾਂ ਨੂੰ ਹਾਇਰ ਕਰਨ ਉੱਤੇ ਫੋਰਡ ਨੇ ਲਾਈ ਰੋਕ

June 18, 2018 at 9:42 pm

ਟੋਰਾਂਟੋ, 18 ਜੂਨ (ਪੋਸਟ ਬਿਊਰੋ) : ਓਨਟਾਰੀਓ ਦੇ ਪ੍ਰੀਮੀਅਰ ਬਣਨ ਜਾ ਰਹੇ ਡੱਗ ਫੋਰਡ ਨੇ ਹਾਲ ਦੀ ਘੜੀ ਪਬਲਿਕ ਸਰਵਿਸ ਵਿੱਚ ਨਵੇਂ ਲੋਕਾਂ ਨੂੰ ਹਾਇਰ ਕਰਨ ਉੱਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਵੱਲੋਂ ਇਹ ਕਦਮ ਪ੍ਰੋਵਿੰਸ ਦੇ ਖਰਚਿਆਂ ਨੂੰ ਸੀਮਤ ਕਰਨ ਤੇ ਬਜਟ ਦਾ ਮੁਲਾਂਕਣ ਕਰਨ ਲਈ ਕੀਤਾ ਗਿਆ ਹੈ। […]

Read more ›
ਐਥਿਕਸ ਕਮਿਸ਼ਨਰ ਵੱਲੋਂ ਮੌਰਨਿਊ ਨੂੰ ਮਿਲੀ ਕਲੀਨ ਚਿੱਟ

ਐਥਿਕਸ ਕਮਿਸ਼ਨਰ ਵੱਲੋਂ ਮੌਰਨਿਊ ਨੂੰ ਮਿਲੀ ਕਲੀਨ ਚਿੱਟ

June 18, 2018 at 9:39 pm

ਓਟਵਾ, 18 ਜੂਨ (ਪੋਸਟ ਬਿਊਰੋ) : ਵਿੱਤ ਮੰਤਰੀ ਬਿੱਲ ਮੌਰਨਿਊ ਨੂੰ ਕੌਨਫਲਿਕਟ ਆਫ ਇੰਟਰਸਟ ਐਂਡ ਐਥਿਕਸ ਕਮਿਸ਼ਨਰ ਵੱਲੋਂ ਪੈਨਸ਼ਨ ਲੈਜਿਸਲੇਸ਼ਨ, ਬਿੱਲ ਸੀ-27 ਦੇ ਸਪਾਂਸਰਸਿ਼ਪ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ। ਕਮਿਸ਼ਨਰ ਨੇ ਪਾਇਆ ਕਿ ਮੌਰਨਿਊ ਕਿਸੇ ਤਰ੍ਹਾਂ ਦੀ ਕੌਨਫਲਿਕਟ ਵਿੱਚ ਸ਼ਾਮਲ ਨਹੀਂ ਸੀ ਤੇ ਇਸ ਲਈ ਉਨ੍ਹਾਂ ਬਿੱਲ […]

Read more ›