Archive for June 17th, 2018

ਪੰਜਾਬੀ ਪੋਸਟ ਵਿਸ਼ੇਸ਼: ਮੈਰੀਉਆਨਾ ਦੇ 1 ਜੁਲਾਈ ਤੋਂ ਕਨੂੰਨੀ ਹੋਣ ਵਿੱਚ ਕਈ ਦਿੱਕਤਾਂ : ਮਾਈਕਲ ਕੂਪਰ

ਪੰਜਾਬੀ ਪੋਸਟ ਵਿਸ਼ੇਸ਼: ਮੈਰੀਉਆਨਾ ਦੇ 1 ਜੁਲਾਈ ਤੋਂ ਕਨੂੰਨੀ ਹੋਣ ਵਿੱਚ ਕਈ ਦਿੱਕਤਾਂ : ਮਾਈਕਲ ਕੂਪਰ

June 17, 2018 at 10:38 pm

ਬੇਸ਼ੱਕ ਫੈਡਰਲ ਲਿਬਰਲ ਸਰਕਾਰ ਪਿਛਲੇ ਦੋ ਸਾਲਾਂ ਤੋਂ ਮੈਰੀਉਆਨਾ ਦੀ ਵਰਤੋਂ ਨੂੰ ਮਨੋਰੰਜਨ ਮੰਤਵਾਂ ਵਾਸਤੇ 1 ਜੁਲਾਈ 2018 ਤੋਂ ਲਾਗੂ ਕਰਨ ਦਾ ਮਨ ਬਣਾ ਕੇ ਬੈਠੀ ਹੈ, ਪਰ ਕਿੱਤੇ ਵਜੋਂ ਵਕੀਲ ਅਤੇ ਸੇਂਟ ਅਲਬਰਟ-ਐਡਮਿੰਟਨ ਤੋਂ ਨੌਜਵਾਨ ਮੈਂਬਰ ਪਾਰਲੀਮੈਂਟ ਮਾਈਕਲ ਕੂਪਰ ਨੂੰ ਬਿਲਕੁਲ ਆਸ ਨਹੀਂ ਕਿ ਸਰਕਾਰ ਅਜਿਹਾ ਕਰ ਪਾਵੇਗੀ। ਬੀਤੇ […]

Read more ›
ਬਰਗਾੜੀ ਕਾਂਡ :  ਜਾਂਚ ਟੀਮ ਨੇ ਪੱਤਰੇ ਲੱਭਣ ਲਈ ਨਾਲਾ ਵੀ ਫੋਲਿਆ

ਬਰਗਾੜੀ ਕਾਂਡ : ਜਾਂਚ ਟੀਮ ਨੇ ਪੱਤਰੇ ਲੱਭਣ ਲਈ ਨਾਲਾ ਵੀ ਫੋਲਿਆ

June 17, 2018 at 10:25 pm

ਕੋਟਕਪੂਰਾ, 17 ਜੂਨ (ਪੋਸਟ ਬਿਊਰੋ)- ਬਰਗਾੜੀ ਕਾਂਡ ਦੀ ਪੜਤਾਲ ਲਈ ਬਣੀ ਹੋਈ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਈ ਬੀੜ ਲੱਭਣ ਲਈ ਕੱਲ੍ਹ ਦੇਵੀਵਾਲਾ ਰੋਡ ‘ਤੇ ਵਗਦੇ ਗੰਦੇ ਨਾਲੇ ਨੂੰ ਵੀ ਫੋਲਿਆ। ਪੁਲਸ ਦਾ ਇਹ ਸਰਚ ਅਪਰੇਸ਼ਨ ਸਵੇਰੇ ਕਰੀਬ ਢਾਈ ਵਜੇ ਸ਼ੁਰੂ ਹੋ ਕੇ […]

Read more ›
ਸਿੱਧੂ ਦੇ ਆਉਣ ਤੋਂ ਪਹਿਲਾਂ ਕਮਿਸ਼ਨਰ ਨੇ ਤਿੰਨ ਇੰਸਪੈਕਟਰ ਸਸਪੈਂਡ ਕਰ ਦਿੱਤੇ

ਸਿੱਧੂ ਦੇ ਆਉਣ ਤੋਂ ਪਹਿਲਾਂ ਕਮਿਸ਼ਨਰ ਨੇ ਤਿੰਨ ਇੰਸਪੈਕਟਰ ਸਸਪੈਂਡ ਕਰ ਦਿੱਤੇ

June 17, 2018 at 10:23 pm

ਲੁਧਿਆਣਾ, 17 ਜੂਨ (ਪੋਸਟ ਬਿਊਰੋ)- ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਵੱਲੋਂ ਜਲੰਧਰ ਵਾਂਗ ਲੁਧਿਆਣਾ ‘ਚ ਵੀ ਛਾਪਾ ਮਾਰਨ ਦੀਆਂ ਅਟਕਲਾਂ ਦੌਰਾਨ ਨਗਰ ਨਿਗਮ ਕਮਿਸ਼ਨਰ ਨੇ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਵਿੱਚ ਤਿੰਨ ਬਿਲਡਿੰਗ ਇੰਸਪੈਕਟਰਾਂ ਨੂੰ ਸਸਪੈਂਡ ਕਰ ਛੱਡਿਆ। ਵਰਣਨ ਯੋਗ ਹੈ ਕਿ ਨਾਜਾਇਜ਼ ਉਸਾਰੀਆਂ ਦੇ ਖਿਲਾਫ ਕਾਰਵਾਈ […]

Read more ›
ਟੈਕਸ ਚੋਰੀ ਦੇ ਕੇਸ ਵਿੱਚ ਰੋਨਾਲਡੋ ਨੂੰ ਦੋ ਸਾਲ ਦੀ ਜੇਲ੍ਹ

ਟੈਕਸ ਚੋਰੀ ਦੇ ਕੇਸ ਵਿੱਚ ਰੋਨਾਲਡੋ ਨੂੰ ਦੋ ਸਾਲ ਦੀ ਜੇਲ੍ਹ

June 17, 2018 at 10:22 pm

ਮੈਡਰਿਡ, 17 ਜੂਨ (ਪੋਸਟ ਬਿਊਰੋ)- ਸਪੇਨ ਦੇ ਖਿਲਾਫ ਫੀਫਾ ਵਿਸ਼ਵ ਕੱਪ ਦੇ ਓਪਨਿੰਗ ਮੁਕਾਬਲੇ ਵਿੱਚ ਹੈਟਿ੍ਰਕ ਲਾਉਣ ਵਾਲੇ ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਟੈਕਸ ਚੋਰੀ ਦੇ ਕੇਸ ਵਿੱਚ ਸਪੈਨਿਸ਼ ਪ੍ਰਸ਼ਾਸਨ ਦੇ ਨਾਲ ਸਮਝੌਤਾ ਕਰ ਲਿਆ ਹੈ, ਜਿਸ ਦੇ ਤਹਿਤ ਉਹ 2.18 ਕਰੋੜ ਡਾਲਰ ਦਾ ਜੁਰਮਾਨਾ ਭਰਨ ਪਿੱਛੋਂ ਦੋ […]

Read more ›
ਗਲਾਸਗੋ ਸਕੂਲ ਆਫ ਆਰਟ ਦੀ ਇਮਾਰਤ ਅੱਗ ਨਾਲ ਤਬਾਹ

ਗਲਾਸਗੋ ਸਕੂਲ ਆਫ ਆਰਟ ਦੀ ਇਮਾਰਤ ਅੱਗ ਨਾਲ ਤਬਾਹ

June 17, 2018 at 10:21 pm

ਲੰਡਨ, 17 ਜੂਨ (ਪੋਸਟ ਬਿਊਰੋ)- ਸਕਾਟਲੈਂਡ ਦੇ ਗਲਾਸਗੋ ਵਿੱਚ ਸਕੂਲ ਆਫ ਆਰਟ ਦੀ ਇਮਾਰਤ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਖਬਰਾਂ ਮੁਤਾਬਕ ਸ਼ੁੱਕਰਵਾਰ ਰਾਤ 11.20 ਵਜੇ ਅੱਗ ਮੈਕੀਟੋਸ਼ ਇਮਾਰਤ ਤੋਂ ਸਕੂਲ ਆਫ ਆਰਟ ਦੀ ਇਮਾਰਤ ਤੱਕ ਜਾ ਪੁੱਜੀ। ਇਸ ਨਾਲ ਆਲੇ-ਦੁਆਲੇ ਦੀਆਂ ਇਮਾਰਤਾਂ ਵੀ ਪ੍ਰਭਾਵਤ ਹੋਈਆਂ। ਫਾਇਰ ਬ੍ਰਿਗੇਡ […]

Read more ›
ਨੀਤੀ ਆਯੋਗ ਦੀ ਮੀਟਿੰਗ ਵਿੱਚ ਮੋਦੀ ਨੇ ਦੋ ਅੰਕਾਂ ਦੀ ਵਿਕਾਸ ਦਰ ਨੂੰ ਦੂਰ ਦੀ ਗੱਲ ਮੰਨਿਆ

ਨੀਤੀ ਆਯੋਗ ਦੀ ਮੀਟਿੰਗ ਵਿੱਚ ਮੋਦੀ ਨੇ ਦੋ ਅੰਕਾਂ ਦੀ ਵਿਕਾਸ ਦਰ ਨੂੰ ਦੂਰ ਦੀ ਗੱਲ ਮੰਨਿਆ

June 17, 2018 at 10:18 pm

* ਮੀਟਿੰਗ ਵਿੱਚ 23 ਰਾਜਾਂ ਦੇ ਮੁੱਖ ਮੰਤਰੀ ਆਏ, ਤਿੰਨ ਆਏ ਹੀ ਨਹੀਂ ਨਵੀਂ ਦਿੱਲੀ, 17 ਜੂਨ, (ਪੋਸਟ ਬਿਊਰੋ)- ਮੁੱਖ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਏਥੇ ਕਿਹਾ ਕਿ ਦੋ ਅੰਕਾਂ ਦੀ ਵਿਕਾਸ ਦਰ ਹਾਸਲ ਕਰਨ ਲਈ ਭਾਰਤ ਨੂੰ ਹਾਲੇ ਕਾਫੀ ਕੁਝ ਕਰਨ […]

Read more ›
ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨੀ ਕਰਜ਼ੇ ਮੁਆਫ਼ ਕਰਨ ਦਾ ਮੁੱਦਾ ਚੁੱਕਿਆ

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨੀ ਕਰਜ਼ੇ ਮੁਆਫ਼ ਕਰਨ ਦਾ ਮੁੱਦਾ ਚੁੱਕਿਆ

June 17, 2018 at 10:16 pm

ਨਵੀਂ ਦਿੱਲੀ, 17 ਜੂਨ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਰਾਜਾਂ ਨਾਲ ਵਿਚਾਰ ਵਟਾਂਦਰੇ ਰਾਹੀਂ ਕਿਸਾਨਾਂ ਲਈ ਕੌਮੀ ਕਰਜ਼ਾ ਮੁਆਫ਼ੀ ਸਕੀਮ ਦਾ ਖ਼ਾਕਾ ਤਿਆਰ ਕੀਤਾ ਜਾਵੇ ਅਤੇ ਇਸ ਕੰਮ ਵਾਸਤੇ ਕੇਂਦਰ ਸਰਕਾਰ ਤੇ ਕੁਝ ਮੁੱਖ ਮੰਤਰੀਆਂ ਉੱਤੇ […]

Read more ›
ਕੇਜਰੀਵਾਲ ਦਾ ਐੱਲ ਜੀ ਵਿਰੁੱਧ ਅਤੇ ਭਾਜਪਾ ਦਾ ਕੇਜਰੀਵਾਲ ਵਿਰੁੱਧ ਧਰਨਾ ਜਾਰੀ

ਕੇਜਰੀਵਾਲ ਦਾ ਐੱਲ ਜੀ ਵਿਰੁੱਧ ਅਤੇ ਭਾਜਪਾ ਦਾ ਕੇਜਰੀਵਾਲ ਵਿਰੁੱਧ ਧਰਨਾ ਜਾਰੀ

June 17, 2018 at 10:13 pm

ਨਵੀਂ ਦਿੱਲੀ, 17 ਜੂਨ, (ਪੋਸਟ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਸਾਥੀਆਂ ਵੱਲੋਂ ਦਿੱਲੀ ਦੇ ਲੈਫਟੀਨੈਂਟ ਗਵਰਨਰ ਵਿਰੁੱਧ ਲਾਇਆ ਧਰਨਾ ਐਤਵਾਰ ਸੱਤਵੇਂ ਦਿਨ ਵੀ ‘ਰਾਜ ਨਿਵਾਸ’ ਵਿਖੇ ਜਾਰੀ ਰਿਹਾ। ਇਸ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਭੁੱਖ […]

Read more ›
ਪ੍ਰਧਾਨ ਮੰਤਰੀ ਨਿਵਾਸ ਵੱਲ ਜਾਂਦੇ ਆਪ ਪਾਰਟੀ ਵਾਲਿਆਂ ਨੂੰ ਪੁਲਸ ਨੇ ਰਾਹ ਵਿੱਚ ਰੋੋਕਿਆ

ਪ੍ਰਧਾਨ ਮੰਤਰੀ ਨਿਵਾਸ ਵੱਲ ਜਾਂਦੇ ਆਪ ਪਾਰਟੀ ਵਾਲਿਆਂ ਨੂੰ ਪੁਲਸ ਨੇ ਰਾਹ ਵਿੱਚ ਰੋੋਕਿਆ

June 17, 2018 at 10:11 pm

* ਰੋਸ ਮਾਰਚ ਵਿੱਚ ਸੀ ਪੀ ਐੱਮ ਆਗੂ ਸੀਤਾ ਰਾਮ ਯੇਚੁਰੀ ਵੀ ਸ਼ਾਮਲ ਨਵੀਂ ਦਿੱਲੀ, 17 ਜੂਨ, (ਪੋਸਟ ਬਿਊਰੋ)- ਕੇਂਦਰ ਸਰਕਾਰ ਵਿਰੁੱਧ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਚੱਲ ਰਹੇ ਸੰਘਰਸ਼ ਵਿੱਚ ਹੁੰਗਾਰਾ ਭਰਨ ਲਈ ਅੱਜ ਆਮ ਆਦਮੀ ਪਾਰਟੀ ਵੱਲੋਂ ਹਜ਼ਾਰਾਂ ਕਾਰਕੁਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੇਸ […]

Read more ›
ਨਿਊ ਜਰਸੀ ਦੇ ਆਰਟਜ਼ ਫੈਸਟੀਵਲ ਵਿੱਚ ਚੱਲੀਆਂ ਗੋਲੀਆਂ, 1 ਹਲਾਕ, 22 ਜ਼ਖ਼ਮੀ

ਨਿਊ ਜਰਸੀ ਦੇ ਆਰਟਜ਼ ਫੈਸਟੀਵਲ ਵਿੱਚ ਚੱਲੀਆਂ ਗੋਲੀਆਂ, 1 ਹਲਾਕ, 22 ਜ਼ਖ਼ਮੀ

June 17, 2018 at 10:04 pm

ਟਰੈਂਟਨ, ਨਿਊ ਜਰਸੀ, 17 ਜੂਨ (ਪੋਸਟ ਬਿਊਰੋ) : ਐਤਵਾਰ ਸਵੇਰੇ ਕੁੱਝ ਬੰਦੂਕਧਾਰੀਆਂ ਨੇ ਆਰਟਸ ਐਂਡ ਮਿਊਜਿ਼ਕ ਫੈਸਟੀਵਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 22 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਇੱਕ ਮਸ਼ਕੂਕ ਦੇ ਮਾਰੇ ਜਾਣ ਦੀ ਵੀ ਖਬਰ ਹੈ। ਆਪਣੇ ਬਚਾਅ ਲਈ ਲੋਕਾਂ ਨੇ ਜਦੋਂ ਭੱਜਣਾ ਸ਼ੁਰੂ ਕੀਤਾ ਤਾਂ ਮਾਹੌਲ […]

Read more ›