Archive for June 15th, 2018

ਅੱਜ-ਨਾਮਾ

ਅੱਜ-ਨਾਮਾ

June 15, 2018 at 3:07 pm

ਲੋਕ ਦਿੱਲੀ ਦੇ ਆਏ ਪਏ ਤੰਗ ਸੁਣਿਆ, ਹੁੰਦੀ ਨਾਲ ਪਰਦੂਸ਼ਣ ਦੇ ਜੰਗ ਸੁਣਿਆ।           ਧਰਨਾ ਦਿੱਲੀ ਸਰਕਾਰ ਬਈ ਲਾਈ ਬੈਠੀ,           ਆਵੇ ਰਾਸ ਨਹੀਂ ਕੋਈ ਵੀ ਮੰਗ ਸੁਣਿਆ। ਚੰਡੀਗੜ੍ਹ ਸਿਆਸੀ ਨਹੀਂ ਪਿਆ ਰੱਫੜ, ਧੂੜ ਏਥੇ ਵੀ ਮਾਰ ਰਹੀ ਡੰਗ ਸੁਣਿਆ।           ਚੜ੍ਹ ਕੇ ਧੂੜ ਦੋਆਬੇ ਵਿੱਚ ਆਣ ਪਹੁੰਚੀ,           ਕੀਤਾ […]

Read more ›
ਪੇਸ਼ਾਵਰ ਦੇ ਸਿੱਖ ਆਗੂ ਚਰਨਜੀਤ ਸਿੰਘ ਦਾ ਕਾਤਲ ਗ੍ਰਿਫਤਾਰ

ਪੇਸ਼ਾਵਰ ਦੇ ਸਿੱਖ ਆਗੂ ਚਰਨਜੀਤ ਸਿੰਘ ਦਾ ਕਾਤਲ ਗ੍ਰਿਫਤਾਰ

June 15, 2018 at 3:06 pm

ਪੇਸ਼ਾਵਰ, 15 ਜੂਨ (ਪੋਸਟ ਬਿਊਰੋ)- ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਵਾ ਦੇ ਪੇਸ਼ਾਵਰ ਸ਼ਹਿਰ ਦੇ ਪਮੁੱਖ ਸਿੱਖ ਆਗੂ ਚਰਨਜੀਤ ਸਿੰਘ ਸਾਗਰ ਦੇ ਕਾਤਲ ਨੂੰ ਅੱਤਵਾਦ ਵਿਰੋਧੀ ਵਿਭਾਗ (ਸੀ ਟੀ ਡੀ) ਨੇ ਕੱਲ੍ਹ ਫੜ ਲਿਆ ਹੈ। ਵਰਨਣ ਯੋਗ ਹੈ ਕਿ ਪੇਸ਼ਾਵਰੀ ਸਿੰਘ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ […]

Read more ›
ਪਿਤਾਪੁਣੇ ਦੀ ਛੁੱਟੀ ਨਾ ਦੇਣ ਵਾਲੇ 90 ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ

ਪਿਤਾਪੁਣੇ ਦੀ ਛੁੱਟੀ ਨਾ ਦੇਣ ਵਾਲੇ 90 ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ

June 15, 2018 at 3:04 pm

ਯੂ ਐੱਨ ਓ, 15 ਜੂਨ (ਪੋਸਟ ਬਿਊਰੋ)- ਯੂ ਐੱਨ ਓ ਦੀ ਇੱਕ ਸੰਸਥਾ ਯੂਨੀਸੇਫ ਨੇ ਕਿਹਾ ਹੈ ਕਿ ਭਾਰਤ ਦੁਨੀਆ ਦੇ ਉਨ੍ਹਾਂ ਲਗਭਗ ਨੱਬੇ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਪਿਤਾਪੁਣੇ ਦੀ ਛੁੱਟੀ ਲਈ ਕੋਈ ਕੌਮੀ ਨੀਤੀ ਨਹੀਂ ਹੈ। ਇਸ ਸੰਬੰਧ ਵਿੱਚ ਯੂ ਐੱਨ ਓ ਦੀ ਏਜੰਸੀ ਨੇ ਕਿਹਾ ਹੈ ਕਿ […]

Read more ›
25 ਸਾਲਾਂ ਵਿੱਚ 30 ਖਰਬ ਟਨ ਬਰਫ ਪਿਘਲ ਗਈ

25 ਸਾਲਾਂ ਵਿੱਚ 30 ਖਰਬ ਟਨ ਬਰਫ ਪਿਘਲ ਗਈ

June 15, 2018 at 3:01 pm

ਵਾਸ਼ਿੰਗਟਨ, 15 ਜੂਨ (ਪੋਸਟ ਬਿਊਰੋ)- ਅੰਟਾਰਕਟਿਕਾ ‘ਚ ਬਰਫ ਚਿੰਤਾਜਨਕ ਦਰ ਨਾਲ ਪਿਘਲ ਰਹੀ ਹੈ। ਸਾਲ 1992 ਤੋਂ ਬਾਅਦ ਤੋਂ 30 ਖਰਬ ਟਨ ਬਰਫ ਪਿਘਲ ਚੁੱਕੀ ਹੈ। ਬਰਫਾਂ ਦੇ ਮਾਹਰਾਂ ਦੇ ਇਕ ਕੌਮਾਂਤਰੀ ਦਲ ਨੇ ਇਕ ਅਧਿਐਨ ‘ਚ ਕਿਹਾ ਕਿ ਸਦੀ ਦੀ ਪਿਛਲੀ ਤਿਮਾਹੀ ‘ਚ ਅੰਟਰਾਕਟਿਕਾ ਦੇ ਦੱਖਣੀ ਸਿਰੇ ‘ਚ ਪਾਣੀ […]

Read more ›
ਧਾਰਮਿਕ ਸੰਸਥਾਵਾਂ ਨੂੰ ਲੰਗਰ ਲਈ ਕੇਂਦਰੀ ਰਾਹਤ ਵਿੱਚ ਦੇਰੀ ਲੱਗੇਗੀ

ਧਾਰਮਿਕ ਸੰਸਥਾਵਾਂ ਨੂੰ ਲੰਗਰ ਲਈ ਕੇਂਦਰੀ ਰਾਹਤ ਵਿੱਚ ਦੇਰੀ ਲੱਗੇਗੀ

June 15, 2018 at 2:57 pm

ਨਵੀਂ ਦਿੱਲੀ, 15 ਜੂਨ (ਪੋਸਟ ਬਿਊਰੋ)- ਗੁਰਦੁਆਰਿਆਂ ਸਮੇਤ ਧਾਰਮਿਕ ਸੰਸਥਾਵਾਂ ਨੂੰ ਖੁਰਾਕੀ ਸਮੱਗਰੀ ਉਤੇ ਜੀ ਐਸ ਟੀ ਰਿਫੰਡ ਲਾਗੂ ਕਰਨ ‘ਚ ਸਮਾਂ ਲੱਗ ਸਕਦਾ ਹੈ। ਇਹ ਕੰਮ ਸੱਭਿਆਚਾਰਕ ਮੰਤਰਾਲੇ ਨੇ ਕਰਨਾ ਹੈ ਤੇ ਉਸ ਕੋਲ ਇਸ ਤਰ੍ਹਾਂ ਦਾ ਕੋਈ ਤੰਤਰ ਨਹੀਂ, ਇਸ ਲਈ ਉਸ ਨੇ ਕੇਂਦਰੀ ਅਸਿੱਧੇ ਟੈਕਸਾਂ ਬਾਰੇ ਬੋਰਡ […]

Read more ›
ਰਿਲਾਇੰਸ ਦੀ ਆਰ ਕਾਮ ਦੇ ਸਿਰਫ 35300 ਗ੍ਰਾਹਕ ਰਹਿ ਗਏ

ਰਿਲਾਇੰਸ ਦੀ ਆਰ ਕਾਮ ਦੇ ਸਿਰਫ 35300 ਗ੍ਰਾਹਕ ਰਹਿ ਗਏ

June 15, 2018 at 2:55 pm

ਨਵੀਂ ਦਿੱਲੀ, 15 ਜੂਨ (ਪੋਸਟ ਬਿਊਰੋ)- ‘ਕਰ ਲੋ ਦੁਨੀਆ ਮੁੱਠੀ ਮੇਂ’ ਸਲੋਗਨ ਦੇ ਨਾਲ ਜ਼ੋਰ ਨਾਲ ਟੈਲੀਕਾਮ ਸੇਵਾ ਸ਼ੁਰੂ ਕਰਨ ਵਾਲੀ ਰਿਲਾਇੰਸ ਕਮਿਊਨੀਕੇਸ਼ਨਜ਼ ਨੇ ਰਿਲਾਇੰਸ ਜਿਓ ਦੇ ਆਉਣ ਪਿੱਛੋਂ ਸ਼ੁਰੂ ਹੋਈ ਮੁਕਾਬਲੇਬਾਜ਼ੀ ਕਾਰਨ ਸਿੱਧੇ ਗਾਹਕਾਂ (ਸੀ ਟੂ ਬੀ) ਨੂੰ ਸੇਵਾ ਦੇਣ ਤੋਂ ਬਾਹਰ ਹੋ ਕੇ ਸਿਰਫ ਬਿਜ਼ਨਸ ਟੂ ਬਿਜ਼ਨਸ (ਬੀ […]

Read more ›
ਕਿਸੇ ਰਿਸਰਚ ਦੇ ਬਿਨਾਂ ਰਿਜ਼ਰਵ ਬੈਂਕ ਨੇ ਬਿਟਕੁਆਇਨ ਵਰਗੀਆਂ ਕਰੰਸੀਆਂ ਉੱਤੇ ਬੈਨ ਲਾਇਆ

ਕਿਸੇ ਰਿਸਰਚ ਦੇ ਬਿਨਾਂ ਰਿਜ਼ਰਵ ਬੈਂਕ ਨੇ ਬਿਟਕੁਆਇਨ ਵਰਗੀਆਂ ਕਰੰਸੀਆਂ ਉੱਤੇ ਬੈਨ ਲਾਇਆ

June 15, 2018 at 2:53 pm

ਬੰਗਲੌਰ, 15 ਜੂਨ (ਪੋਸਟ ਬਿਊਰੋ)- ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਨੇ ਬੈਂਕਾਂ ਅਤੇ ਹੋਰ ਰੈਗੂਲੇਟਿਡ ਏਜੰਸੀਆਂ ਨੂੰ ਬਿਟਕੁਆਇਨ ਵਰਗੀਆਂ ਵਰਚੁਅਲ ਕਰੰਸੀਆਂ ‘ਚ ਡੀਲ ਕਰਨ ‘ਤੇ ਜੋ ਬੈਨ ਲਾਇਆ ਸੀ, ਉਸ ਦੇ ਲਈ ਪਬਲਿਕ ਕੰਸਲਟੇਸ਼ਨ ਜਾਂ ਇੰਡੀਪੈਂਡੈਂਟ ਰਿਸਰਚ ਨੂੰ ਆਧਾਰ ਨਹੀਂ ਬਣਾਇਆ ਗਿਆ। ਰਾਈਟ ਟੂ ਇਨਫਾਰਮੇਸ਼ਨ (ਆਰ ਟੀ ਆਈ) […]

Read more ›
ਅੰਮ੍ਰਿਤਸਰ ਸਣੇ ਪੰਜ ਸ਼ਹਿਰਾਂ ਵਿੱਚ ਬਜ਼ੁਰਗਾਂ ਦੀ ਸਭ ਤੋਂ ਵੱਧ ਬੇਕਦਰੀ

ਅੰਮ੍ਰਿਤਸਰ ਸਣੇ ਪੰਜ ਸ਼ਹਿਰਾਂ ਵਿੱਚ ਬਜ਼ੁਰਗਾਂ ਦੀ ਸਭ ਤੋਂ ਵੱਧ ਬੇਕਦਰੀ

June 15, 2018 at 2:51 pm

ਨਵੀਂ ਦਿੱਲੀ, 15 ਜੂਨ (ਪੋਸਟ ਬਿਊਰੋ)- ਦਿੱਲੀ ਅਤੇ ਅੰਮ੍ਰਿਤਸਰ ਭਾਰਤ ਦੇ ਉਨ੍ਹਾਂ ਪੰਜ ਸ਼ਹਿਰਾਂ ਵਿੱਚ ਸ਼ਾਮਲ ਹਨ ਜਿੱਥੇ ਬਜ਼ੁਰਗਾਂ ਨਾਲ ਬਹੁਤ ਜ਼ਿਆਦਾ ਦੁਰ ਵਿਹਾਰ ਹੁੰਦਾ ਹੈ। ਸਰਵੇਖਣ ਮੁਤਾਬਕ ਬਜ਼ੁਰਗਾਂ ਨਾਲ ਸਭ ਤੋਂ ਜ਼ਿਆਦਾ ਦੁਰ ਵਿਹਾਰ ਮੰਗਲੌਰ (47 ਫੀਸਦੀ), ਅਹਿਮਦਾਬਾਦ ਵਿੱਚ 46 ਫੀਸਦੀ, ਭੋਪਾਲ ਵਿੱਚ 39 ਫੀਸਦੀ, ਅੰਮ੍ਰਿਤਸਰ ਵਿੱਚ 35 ਫੀਸਦੀ […]

Read more ›
ਐਨ ਆਰ ਆਈ ਲਾੜਿਆਂ ਦੇ ਪਾਸਪੋਰਟ ਰੱਦ ਕਰਨ ਲਈ 35 ਕੁੜੀਆਂ ਨੇ ਅਰਜ਼ੀਆਂ ਦਿੱਤੀਆਂ

ਐਨ ਆਰ ਆਈ ਲਾੜਿਆਂ ਦੇ ਪਾਸਪੋਰਟ ਰੱਦ ਕਰਨ ਲਈ 35 ਕੁੜੀਆਂ ਨੇ ਅਰਜ਼ੀਆਂ ਦਿੱਤੀਆਂ

June 15, 2018 at 2:50 pm

ਚੰਡੀਗੜ੍ਹ, 15 ਜੂਨ (ਪੋਸਟ ਬਿਊਰੋ)- ਪਰਵਾਸੀ ਲਾੜਿਆਂ ਵਿਰੁੱਧ ਸਿ਼ਕਾਇਤਾ ਦੀ ਸੂਚਨਾ ਜਾਰੀ ਹੋਣ ਤੋਂ ਦੋ ਦਿਨਾਂ ਵਿੱਚ ਹੀ ਪਾਸਪੋਰਟ ਦਫਤਰ ਨੂੰ ਇਹੋ ਜਿਹੇ ਲਾੜਿਆਂ ਵਿਰੁੱਧ 35 ਸ਼ਿਕਾਇਤਾਂ ਪੁੱਜ ਗਈਆਂ ਹਨ। ਇਨ੍ਹਾਂ ਵਿੱਚ ਸੱਜ ਵਿਆਹੀਆਂ ਕੁੜੀਆਂ ਨੇ ਪਰਦੇਸੀ ਪਤੀਆਂ ਦੇ ਪਾਸਪੋਰਟ ਰੱਦ ਕਰਨ ਲਈ ਬੇਨਤੀ ਕੀਤੀ ਹੈ। ਐਨ ਆਰ ਆਈ ਕਮਿਸ਼ਨ […]

Read more ›
ਪੰਜਾਬ ਦੇ ਸਿਹਤ ਵਿਭਾਗ ਵਿੱਚ ਡਾਕਟਰਾਂ ਅਤੇ ਹੋਰ ਅਧਿਕਾਰੀਆਂ ਦੀ ਕਮੀ

ਪੰਜਾਬ ਦੇ ਸਿਹਤ ਵਿਭਾਗ ਵਿੱਚ ਡਾਕਟਰਾਂ ਅਤੇ ਹੋਰ ਅਧਿਕਾਰੀਆਂ ਦੀ ਕਮੀ

June 15, 2018 at 2:48 pm

ਚੰਡੀਗੜ੍ਹ, 15 ਜੂਨ (ਪੋਸਟ ਬਿਊਰੋ)- ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਤੇ ਮਾਹਰਾਂ ਦੀ ਕਮੀ ਦੇ ਕਾਰਨ ਲੋਕ ਨਿੱਜੀ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਾਉਣ ਲਈ ਮਜ਼ਬੂਰ ਹੋ ਰਹੇ ਸੁਣੀਂਦੇ ਹਨ। ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਦੂਰ ਕਰਨ ਲਈ ਕੁਝ ਸਾਲਾਂ ਤੋਂ ਸਰਕਾਰ ਨੇ ਨਿਯੁਕਤੀ ਨੂੰ ਪੀ ਪੀ ਐਸ ਸੀ ਦੇ […]

Read more ›