Archive for June 14th, 2018

ਅੱਜ-ਨਾਮਾ

ਅੱਜ-ਨਾਮਾ

June 14, 2018 at 10:04 pm

ਸਿੱਧੂ ਆਇਆ ਜਲੰਧਰ ਤਾਂ ਆਸ ਸੀਗੀ, ਖੱਡੇ ਸੜਕਾਂ ਦੇ ਭਰਨ ਲਈ ਕਹੇਗਾ ਜੀ।         ਕੂੜਾ-ਕਰਕਟ ਦੇ ਢੇਰ ਪਏ ਦਿੱਸਦੇ ਜੀ,         ਪਿਆ ਇਹ ਗੰਦ ਚੁਫੇਰੇ ਨਾ ਸਹੇਗਾ ਜੀ। ਮਾੜਾ ਹਾਲ ਹੈ ਲਾਈਟ ਸਟਰੀਟ ਦਾ ਜੇ, ਬਲਬ ਬੰਦ ਨਹੀਂ ਇੱਕ ਵੀ ਰਹੇਗਾ ਜੀ।         ਇਹ ਨਾ ਪਤਾ ਕਿ ਸਿੱਧੂ ਹੈ ਮੂਡ […]

Read more ›

ਟੋਡੀ ਨਹੀਂ ਸਨ ਸਾਰੇ ਰਿਆਸਤੀ ਰਾਜੇ

June 14, 2018 at 10:03 pm

-ਜਗੀਰ ਸਿੰਘ ਜਗਤਾਰ ਅਖਬਾਰ ਪੜ੍ਹ ਕੇ ਜਾਣਕਾਰੀ ਮਿਲੀ ਕਿ ਰਿਆਸਤ ਨਾਭਾ ਦੇ ਦੇਸ਼ ਭਗਤ ਮਹਾਰਾਜਾ ਰਿਪੁਦਮਨ ਸਿੰਘ ਤੋਂ ਪਹਿਲਾਂ ਇਸ ਰਿਆਸਤ ਦੇ ਰਾਜਾ ਦੇਵਿੰਦਰ ਸਿੰਘ ਨੇ ਵੀ ਅੰਗਰੇਜ਼ ਸਰਕਾਰ ਦੀ ਈਨ ਨਾ ਮੰਨਣ ਵਾਲੀ ਸੁਰ ਬੁਲੰਦ ਕੀਤੀ ਸੀ। ਇਸ ਸੰਬੰਧੀ ਮੈਨੂੰ ਬੀਤੇ ਸਮੇਂ ਵਿੱਚ ਪੜ੍ਹੀਆਂ ਅਤੇ ਸੁਣੀਆਂ ਗਾਲਾਂ ਯਾਦ ਆ […]

Read more ›

ਖਤਮ ਹੋ ਰਹੀਆਂ ਭਾਸ਼ਾਵਾਂ ਨੂੰ ਬਚਾਉਣ ਲਈ ਹੰਭਲਾ ਮਾਰਨ ਦੀ ਲੋੜ

June 14, 2018 at 10:02 pm

-ਵਰੁਣ ਗਾਂਧੀ ਪੇਰੂ ਵਿਖੇ ਅਮੇਜ਼ਨ ਘਾਟੀ ‘ਚ ਤੌਸ਼ੀਰੋ ਭਾਸ਼ਾ ਬੋਲਣ ਵਾਲਾ ਸਿਰਫ ਇਕ ਸ਼ਖਸ ਬਚਿਆ ਹੈ। ਇਸ ਇਲਾਕੇ ਵਿੱਚ ਰੇਜੀਗਾਰੋ ਭਾਸ਼ਾ ਵੀ ਅਜਿਹੇ ਹੀ ਅੰਜਾਮ ਵੱਲ ਵਧ ਰਹੀ ਹੈ। ਸਪੇਨੀ ਸੱਭਿਅਤਾ ਦਾ ਬੋਝ ਇਸ ਪ੍ਰਾਚੀਨ ਇੰਕਾ ਸੱਭਿਅਤਾ ਦੀ ਧਰਤੀ ਨੂੰ ਏਕਾਤਮ (ਹੋਮੋਜੀਨੀਅਸ) ਦੇਸ਼ ‘ਚ ਬਦਲ ਰਿਹਾ ਹੈ। ਪਿਛਲੀਆਂ ਦੋ ਸਦੀਆਂ […]

Read more ›

ਬੁੱਧੀਜੀਵੀ ਵਰਗ ਸੱਤਾ ਦੇ ਨਿਸ਼ਾਨੇ ਉੱਤੇ ਕਿਉਂ?

June 14, 2018 at 10:01 pm

-ਬੂਟਾ ਸਿੰਘ ਛੇ ਜੂਨ ਨੂੰ ਨਾਗਪੁਰ, ਦਿੱਲੀ ਅਤੇ ਮੁੰਬਈ ਦੀਆਂ ਪੰਜ ਜਮਹੂਰੀ ਸ਼ਖਸੀਅਤਾਂ ਦੀ ਯੂ ਏ ਪੀ ਏ (ਗੈਰ ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ) ਹੇਠ ਗ੍ਰਿਫਤਾਰੀ ਮਾਮੂਲੀ ਗੱਲ ਨਾ ਹੋ ਕੇ ਭਾਰਤੀ ਰਾਜ ਦੇ ਗੈਰ ਜਮਹੂਰੀ ਦਸਤੂਰ ਦਾ ਨਮੂਨਾ ਹੈ। ਅਗਾਂਹਵਧੂ ਸੋਚ ਵਾਲੇ ਕਾਰਕੁੰਨਾਂ ਦੇ ਦਮਨ ਰਾਹੀਂ ਸਰਕਾਰ ਇਸ ਦੇਸ਼ ਦੇ […]

Read more ›
ਆਸਟਰੇਲੀਅਨ ਪ੍ਰਧਾਨ ਮੰਤਰੀ ਨੇ ਨਾਜ਼ੀ ਝੰਡਾ ਝੁਲਾਉਣ ਉੱਤੇ ਆਪਣੇ ਸੈਨਿਕਾਂ ਦੀ ਨਿੰਦਾ ਕੀਤੀ

ਆਸਟਰੇਲੀਅਨ ਪ੍ਰਧਾਨ ਮੰਤਰੀ ਨੇ ਨਾਜ਼ੀ ਝੰਡਾ ਝੁਲਾਉਣ ਉੱਤੇ ਆਪਣੇ ਸੈਨਿਕਾਂ ਦੀ ਨਿੰਦਾ ਕੀਤੀ

June 14, 2018 at 10:01 pm

ਕੈਨਬਰਾ, 14 ਜੂਨ (ਪੋਸਟ ਬਿਊਰੋ)- ਅਫ਼ਗਾਨਿਸਤਾਨ ਵਿੱਚ ਨਾਜ਼ੀ ਝੰਡਾ ਲਹਿਰਾਏ ਜਾਣ ਦੀ ਘਟਨਾ ਦੇ ਕਰੀਬ ਇਕ ਦਹਾਕੇ ਬਾਅਦ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਅੱਜ ਵੀਰਵਾਰ ਨੂੰ ਇਸ ਹਕਤ ਲਈ ਆਸਟ੍ਰਲੇਈਆਈ ਵਿਸ਼ੇਸ਼ ਫੋਰਸਾਂ ਦੇ ਜਵਾਨਾਂ ਦੀ ਨਿੰਦਾ ਕੀਤੀ ਹੈ। ਵਰਨਣ ਯੋਗ ਹੈ ਕਿ ਸਾਲ 2007 ਵਿੱਚ ਅਫ਼ਗਾਨਿਸਤਾਨ ਵਿੱਚ ਕਿ ਵਿਸੇਸ਼ ਮੁਹਿੰਮ […]

Read more ›
ਟਰੰਪ-ਕਿਮ ਵਾਰਤਾ ਨੂੰ ਉਤਰੀ ਕੋਰੀਆ ਦੇ ਮੀਡੀਆ ਨੇ ਆਪਣੀ ਜਿੱਤ ਦੱਸਿਆ

ਟਰੰਪ-ਕਿਮ ਵਾਰਤਾ ਨੂੰ ਉਤਰੀ ਕੋਰੀਆ ਦੇ ਮੀਡੀਆ ਨੇ ਆਪਣੀ ਜਿੱਤ ਦੱਸਿਆ

June 14, 2018 at 10:00 pm

ਸਿਓਲ, 14 ਜੂਨ (ਪੋਸਟ ਬਿਊਰੋ)- ਉਤਰੀ ਕੋਰੀਆ ਦੇ ਮੀਡੀਆ ਨੇ ਆਪਣੇ ਆਗੂ ਕਿਮ ਜੋਂਗ ਉਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਬੀਤੇ ਦਿਨੀਂ ਸਿੰਗਾਪੁਰ ‘ਚ ਹੋਈ ਇਤਿਹਾਸਕ ਸਿਖਰ ਵਾਰਤਾ ਨੂੰ ਉਤਰੀ ਕੋਰੀਆ ਦੀ ਜਿੱਤ ਕਰਾਰ ਦਿੱਤਾ ਹੈ। ਅਮਰੀਕੀ ਮੀਡੀਆ ਵਿੱਚ ਵੀ ਇਹ ਖਬਰ ਛਾਈ ਹੋਈ ਹੈ। ਨਿਊਯਾਰਕ ਟਾਈਮਜ਼ ਅਤੇ […]

Read more ›
ਗ੍ਰਿਫਤਾਰੀ ਤੋਂ ਬਚਣ ਲਈ ਸਾਬਕਾ ਐੱਸ ਪੀ ਮਰਾੜ ਹਾਈ ਕੋਰਟ ਪੁੱਜਾ

ਗ੍ਰਿਫਤਾਰੀ ਤੋਂ ਬਚਣ ਲਈ ਸਾਬਕਾ ਐੱਸ ਪੀ ਮਰਾੜ ਹਾਈ ਕੋਰਟ ਪੁੱਜਾ

June 14, 2018 at 9:59 pm

ਚੰਡੀਗੜ੍ਹ, 14 ਜੂਨ (ਪੋਸਟ ਬਿਊਰੋ)- ਕਿਸੇ ਵਿਅਕਤੀ ਦੀ ਕਾਲ ਡੀਟੇਲ ਨਾਜਾਇਜ਼ ਤਰੀਕੇ ਨਾਲ ਹਾਸਲ ਕਰਨ ਵਾਲੇ ਕੇਸ ਵਿੱਚ ਫਸੇ ਹੋਏ ਪੰਜਾਬ ਪੁਲਸ ਦੇ ਐਸ ਪੀ ਰਾਜ ਬਲਵਿੰਦਰ ਸਿੰਘ ਮਰਾੜ ਨੇ ਗ੍ਰਿਫਤਾਰੀ ਤੋਂ ਬਚਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਵਿੱਚ ਪਹੁੰਚ ਕੀਤੀ ਹੈ। ਹਾਈ ਕੋਰਟ ਨੇ ਇਸ ਪਟੀਸ਼ਨ […]

Read more ›
ਪੈਰਾ ਮੈਡੀਕਲ ਕੌਂਸਲ ਦੀਆਂ ਜਾਅਲੀ ਡਿਗਰੀਆਂ ਵੇਚਣ ਵਾਲਾ ਕਾਬੂ

ਪੈਰਾ ਮੈਡੀਕਲ ਕੌਂਸਲ ਦੀਆਂ ਜਾਅਲੀ ਡਿਗਰੀਆਂ ਵੇਚਣ ਵਾਲਾ ਕਾਬੂ

June 14, 2018 at 9:57 pm

ਐਸ ਏ ਐਸ ਨਗਰ, 14 ਜੂਨ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਮੁਹਾਲੀ ਨੇ ਜਾਅਲੀ ਪੈਰਾ ਮੈਡੀਕਲ ਕੌਂਸਲ ਦਾ ਜਨਰਲ ਸਕੱਤਰ ਤੇ ਜਾਅਲੀ ਕੰਪਨੀ ਇਨਫਰਮੇਸ਼ਨ ਟੈਕਨਾਲੋਜੀ ਤੇ ਮੈਨੇਜਮੈਂਟ ਦਾ ਚੇਅਰਮੈਨ ਬਣ ਕੇ ਲੋਕਾਂ ਨੂੰ ਜਾਅਲੀ ਡਿਗਰੀਆਂ ਵੇਚਣ ਵਾਲੇ ਗਰੋਹ ਦਾ ਪਰਦਾ ਫਾਸ਼ ਕਰਦਿਆਂ ਇਸ ਧੰਦੇ ਦੇ ਮੁੱਖ […]

Read more ›
ਮੰਤਰੀ ਰੰਧਾਵਾ ਨੂੰ ਰੋਸ: ਮੇਰੇ ਗੰਨਮੈਨ ਦੇ ਕੋਲ ਕਾਰਬਾਈਨ, ਮਜੀਠੀਆ ਦੇ ਗੰਨਮੈਨ ਏ ਕੇ 47 ਨਾਲ ਲੈੱਸ!

ਮੰਤਰੀ ਰੰਧਾਵਾ ਨੂੰ ਰੋਸ: ਮੇਰੇ ਗੰਨਮੈਨ ਦੇ ਕੋਲ ਕਾਰਬਾਈਨ, ਮਜੀਠੀਆ ਦੇ ਗੰਨਮੈਨ ਏ ਕੇ 47 ਨਾਲ ਲੈੱਸ!

June 14, 2018 at 9:56 pm

ਚੰਡੀਗੜ੍ਹ, 14 ਜੂਨ (ਪੋਸਟ ਬਿਊਰੋ)- ਪੰਜਾਬ ਦੀ ਇੱਕ ਜੇਲ੍ਹ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਦੇ ਬਾਅਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਖਾਲਿਸਤਾਨੀਆਂ ਤੇ ਗੈਂਗਸਟਰਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਕਾਰਵਾਈ ਨਾ ਹੋਣ ‘ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਡੀ […]

Read more ›
ਅਸਾਮ ਦੇ ਭਾਜਪਾ ਮੁੱਖ ਮੰਤਰੀ ਸੋਨੋਵਾਲ ਨੂੰ ਹਟਾਉਣ ਦੀ ਮੰਗ ਉੱਠੀ

ਅਸਾਮ ਦੇ ਭਾਜਪਾ ਮੁੱਖ ਮੰਤਰੀ ਸੋਨੋਵਾਲ ਨੂੰ ਹਟਾਉਣ ਦੀ ਮੰਗ ਉੱਠੀ

June 14, 2018 at 9:54 pm

ਨਵੀਂ ਦਿੱਲੀ, 14 ਜੂਨ, (ਪੋਸਟ ਬਿਊਰੋ)- ਉਤਰ ਪੂਰਬ ਦੇ ਸੱਤਾਂ ਵਿਚੋਂ ਛੇ ਰਾਜਾਂ ਵਿਚ ਸਰਕਾਰ ਬਣਾਉਣ ਵਾਲੀ ਭਾਜਪਾ ਦੇ ਲਈ ਇਸ ਖੇਤਰ ਦੇ ਸਭ ਤੋਂ ਵੱਡੇ ਰਾਜ ਆਸਾਮ ਵਿਚ ਨਾਗਰਿਕਤਾ ਸੋਧ ਬਿਲ ਦੇ ਬਹਾਨੇ ਵੱਡੀ ਚੁਣੌਤੀ ਪੇਸ਼ ਹੋ ਗਈ ਹੈ। ਪੂਰੇ ਰਾਜ ਵਿਚ ਬਿਲ ਦੇ ਵਿਰੁਧ ਵੱਡੇ ਪੱਧਰ ਉੱਤੇ ਵਿਰੋਧ […]

Read more ›