Archive for June 13th, 2018

ਪਿੰਡ ਬਾਦਲ ਵਿੱਚ ਬਾਦਲਾਂ ਤੇ ਮਜੀਠੀਆ ਦੀ ਗੁਪਤ ਮੀਟਿੰਗ, ਅਫਸਰ ਸੁੱਕਣੇ ਪਏ ਰਹੇ

ਪਿੰਡ ਬਾਦਲ ਵਿੱਚ ਬਾਦਲਾਂ ਤੇ ਮਜੀਠੀਆ ਦੀ ਗੁਪਤ ਮੀਟਿੰਗ, ਅਫਸਰ ਸੁੱਕਣੇ ਪਏ ਰਹੇ

June 13, 2018 at 9:08 pm

* ਬਰਗਾੜੀ ਕਾਂਡ ਉੱਤੇ ਵਿਚਾਰ ਕਰਨ ਬਾਰੇ ਚਰਚਾ ਬਠਿੰਡਾ, 13 ਜੂਨ (ਪੋਸਟ ਬਿਊਰੋ)- ਪਿੰਡ ਬਾਦਲ ਵਿੱਚ ਕੱਲ੍ਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਇੱਕ ‘ਐਮਰਜੈਂਸੀ ਮੀਟਿੰਗ’ ਭੇਤ ਬਣ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਵਜ਼ੀਰ ਦਲਜੀਤ ਸਿੰਘ ਚੀਮਾ ਇਸ […]

Read more ›
ਫਲੋਰੀਡਾ ‘ਚ ਪਿਓ ਨੇ ਚਾਰ ਬੱਚੇ ਮਾਰ ਕੇ ਖੁਦਕੁਸ਼ੀ ਕਰ ਲਈ

ਫਲੋਰੀਡਾ ‘ਚ ਪਿਓ ਨੇ ਚਾਰ ਬੱਚੇ ਮਾਰ ਕੇ ਖੁਦਕੁਸ਼ੀ ਕਰ ਲਈ

June 13, 2018 at 9:07 pm

ਮਿਆਮੀ, 13 ਜੂਨ (ਪੋਸਟ ਬਿਊਰੋ)- ਅਮਰੀਕਾ ਦੇ ਫਲੋਰੀਡਾ ‘ਚ ਇਕ ਘਰ ਵਿੱਚ ਚਾਰ ਬੱਚਿਆਂ ਨੂੰ ਬੰਦੀ ਬਣਾ ਕੇ ਰੱਖਣ ਵਾਲੇ ਹਥਿਆਰ ਨਾਲ ਲੈਸ ਇਕ ਵਿਅਕਤੀ ਨੇ ਚਾਰ ਬੱਚਿਆਂ ਦੀ ਹੱਤਿਆ ਕਰਕੇ ਖੁਦ ਨੂੰ ਵੀ ਗੋਲੀ ਮਾਰ ਲਈ ਹੈ। ਗੈਰੀ ਲਿੰਡਸੇ ਜੂਨੀਅਰ (35), ਕੱਲ੍ਹ ਰਾਤ ਇਕ, ਛੇ 10 ਤੇ 11 ਸਾਲ […]

Read more ›
ਭੱਦੇ ਕੁਮੈਂਟ ਕਰਨ ਵਾਲਿਆਂ ਦੀ ਸੂਹ ਕੱਢਣ ਦਾ ਪ੍ਰਬੰਧ ਹੋ ਗਿਆ

ਭੱਦੇ ਕੁਮੈਂਟ ਕਰਨ ਵਾਲਿਆਂ ਦੀ ਸੂਹ ਕੱਢਣ ਦਾ ਪ੍ਰਬੰਧ ਹੋ ਗਿਆ

June 13, 2018 at 9:06 pm

ਵਾਸ਼ਿੰਗਟਨ, 13 ਜੂਨ (ਪੋਸਟ ਬਿਊਰੋ)- ਸੋਸ਼ਲ ਮੀਡੀਆ ਸਾਈਟ ਜਿਵੇਂ ਫੇਸਬੁੱਕ, ਇੰਸਟਾਗ੍ਰਾਮ ਆਦਿ ‘ਤੇ ਗੰਦੀਆਂ ਤੇ ਅਸ਼ਲੀਲ ਟਿੱਪਣੀਆਂ ਕਰਕੇ ਕਿਸੇ ਯੂਜ਼ਰ ਨੂੰ ਮਾਨਸਿਕ ਪੱਖੋਂ ਪਰੇਸ਼ਾਨ ਕਰਨਾ ਵੱਡੀ ਸਮੱਸਿਆ ਬਣ ਗਿਆ ਹੈ। ਭੱਦੀਆਂ ਟਿੱਪਣੀਆਂ ਕਰਨ ਵਾਲਿਆਂ ਦੀ ਪਛਾਣ ਲਈ ਵਿਗਿਆਨਕਾਂ ਨੇ ਇਕ ਸਿਸਟਮ ਤਿਆਰ ਕੀਤਾ ਹੈ। ਇਸ ਦੀ ਮਦਦ ਨਾਲ ਸੋਸ਼ਲ ਮੀਡੀਆ […]

Read more ›
ਹਮਲਿਆਂ ਦੇ ਡਰ ਕਾਰਨ ਪੇਸ਼ਾਵਰ ਤੋਂ ਸਿੱਖ ਬਾਹਰ ਨਿਕਲਣ ਲੱਗੇ

ਹਮਲਿਆਂ ਦੇ ਡਰ ਕਾਰਨ ਪੇਸ਼ਾਵਰ ਤੋਂ ਸਿੱਖ ਬਾਹਰ ਨਿਕਲਣ ਲੱਗੇ

June 13, 2018 at 9:05 pm

ਪੇਸ਼ਾਵਰ, 13 ਜੂਨ (ਪੋਸਟ ਬਿਊਰੋ)- ਪਾਕਿਸਤਾਨ ਦੇ ਪੇਸ਼ਾਵਰ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਉੱਤੇ ਦਿਨੋ ਦਿਨ ਇਸਲਾਮਿਕ ਅੱਤਵਾਦੀਆਂ ਦੇ ਹਮਲੇ ਵਧੀ ਜਾਂਦੇ ਹਨ। ਇਨ੍ਹਾਂ ਹਮਲਿਆਂ ਦੇ ਡਰ ਨਾਲ ਸਿੱਖ ਦੇਸ਼ ਦੇ ਦੂਜੇ ਹਿੱਸਿਆਂ ਵਿਚ ਹਿਜਰਤ ਕਰਨ ਲਈ ਮਜ਼ਬੂਰ ਹੋ ਗਏ ਹਨ। ਪੇਸ਼ਾਵਰ ਦੇ ਲੱਗਭਗ 30 ਹਜ਼ਾਰ ਸਿੱਖਾਂ ਵਿਚੋਂ 60 ਫੀਸਦੀ […]

Read more ›
ਅਮਰੀਕਾ ਜੰਗੀ ਹੈਲੀਕਾਪਟਰ ਭਾਰਤ ਨੂੰ ਦੇਣਾ ਮੰਨਿਆ

ਅਮਰੀਕਾ ਜੰਗੀ ਹੈਲੀਕਾਪਟਰ ਭਾਰਤ ਨੂੰ ਦੇਣਾ ਮੰਨਿਆ

June 13, 2018 at 9:03 pm

ਵਾਸ਼ਿੰਗਟਨ, 13 ਜੂਨ (ਪੋਸਟ ਬਿਊਰੋ)- ਅਮਰੀਕਾ ਨੇ ਭਾਰਤ ਨੂੰ 93 ਕਰੋੜ ਡਾਲਰ ਵਿਚ 6 ‘18-645’ ਅਪਾਚੇ ਜੰਗੀ ਹੈਲੀਕਾਪਟਰ ਵੇਚਣ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੇ ਰੱਖਿਆ ਦਫਤਰ ਪੈਂਟਾਗਨ ਨੇ ਅੱਜ ਕਿਹਾ ਕਿ ਇਸ ਨਾਲ ਅੰਦਰੂਨੀ ਅਤੇ ਖੇਤਰੀ ਖਤਰਿਆਂ ਤੋਂ ਮੁਕਾਬਲੇ ਦੀ ਭਾਰਤ ਦੀ ਸਮਰੱਥਾ ਨੂੰ ਮਜ਼ਬੂਤੀ ਮਿਲੇਗੀ। […]

Read more ›
ਹਾਫਿਜ਼ ਸਈਦ ਦੀ ਪਾਰਟੀ ਦੀ ਚੋਣਾਂ ਲੜਨ ਦੀ ਅਰਜ਼ੀ ਰੱਦ

ਹਾਫਿਜ਼ ਸਈਦ ਦੀ ਪਾਰਟੀ ਦੀ ਚੋਣਾਂ ਲੜਨ ਦੀ ਅਰਜ਼ੀ ਰੱਦ

June 13, 2018 at 9:03 pm

ਇਸਲਾਮਾਬਾਦ, 13 ਜੂਨ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਅਗਲੇ ਕੁਝ ਹਫਤਿਆਂ ਵਿੱਚ ਹੋਣ ਜਾ ਰਹੀਆਂ ਕੌਮੀ ਚੋਣਾਂ ਤੋਂ ਪਹਿਲਾਂ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਕਰਾਰਾ ਝਟਕਾ ਲੱਗਾ ਹੈ। ਚੋਣ ਕਮਿਸ਼ਨ ਨੇ ਸਈਦ ਦੇ ਸੰਗਠਨ ਜਮਾਤ-ਉਦ-ਦਆਵਾ ਦੀ ਸਿਆਸੀ ਪਾਰਟੀ, ਮਿੱਲੀ ਮੁਸਲਿਮ ਲੀਗ, ਨੂੰ ਇੱਕ ਸਿਆਸੀ ਪਾਰਟੀ ਦੇ ਤੌਰ ਉੱਤੇ […]

Read more ›
ਮੰਦਭਾਗਾ ਹੈ ਟਰੰਪ ਦਾ ਖੜਾ ਕੀਤਾ ਵਿਵਾਦ

ਮੰਦਭਾਗਾ ਹੈ ਟਰੰਪ ਦਾ ਖੜਾ ਕੀਤਾ ਵਿਵਾਦ

June 13, 2018 at 2:59 pm

ਬੀਤੇ ਵੀਕਐਡ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸ਼ਨ ਵੱਲੋਂ ਕਿਉਬਿੱਕ ਵਿੱਚ ਹੋਈ ਜੀ-7 ਸਿਖ਼ਰ ਵਾਰਤਾਲਾਪ ਦੇ ਸਮਾਪਤੀ ਬਿਆਨ ਉੱਤੇ ਦਸਤਖ਼ਤ ਨਾ ਕਰਨਾ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਲਈ ਜੁੰਮੇਵਾਰ ਠਹਿਰਾਉਣਾ ਇੱਕ ਅਜਿਹੀ ਘਟਨਾ ਹੈ ਜਿਸਦੇ ਸਿੱਟੇ ਦੁਰਰਸ ਅਤੇ ਬਹੁਤ ਗੰਭੀਰ ਹੋ ਸਕਦੇ ਹਨ। ਟਰੰਪ ਵੱਲੋਂ ਪ੍ਰਧਾਨ […]

Read more ›
ਬਲਜਿੰਦਰ ਲੇਲਣਾ ਤੇ ਨਵ-ਵਿਆਹੇ ਰਿਆਲਟਰ ਹੁਨਰ ਕਾਹਲੋਂ ਦਾ ਸਨਮਾਨ

ਬਲਜਿੰਦਰ ਲੇਲਣਾ ਤੇ ਨਵ-ਵਿਆਹੇ ਰਿਆਲਟਰ ਹੁਨਰ ਕਾਹਲੋਂ ਦਾ ਸਨਮਾਨ

June 13, 2018 at 2:56 pm

ਬਰੈਂਪਟਨ, (ਡਾ. ਝੰਡ) -ਬੀਤੇ ਦਿਨੀਂ ਹੋਏ ਇਕ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵੱਲੋਂ ਆਯੋਜਿਤ ਡਿਨਰ ਪਾਰਟੀ ਵਿਚ ਜੀ.ਟੀ.ਐੱਮ. ਦੇ ਕਾਰਜ-ਕਰਤਾ ਬਲਜਿੰਦਰ ਲੇਲਣਾ ਨੂੰ ਉਨ੍ਹਾਂ ਦੀ ਕੰਪਨੀ ਵੱਲੋਂ ਬਰੈਂਪਟਨ ਵਿਚ ਸਮਾਜਿਕ ਤੇ ਸੱਭਿਆਚਾਰਕ ਗ਼ਤੀਵਿਧੀਆਂ ਨੂੰ ਬਰੈਂਪਟਨ ਵਿਚ ਪ੍ਰਫੱ਼ੁਲਤ ਕਰਨ ਲਈ ਸ਼ਾਨਦਾਰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪਾਰਟੀ […]

Read more ›
ਰਾਮਗੜ੍ਹੀਆ ਭਵਨ ਵਿਖੇ ਹਫ਼ਤਾਵਾਰੀ ਪ੍ਰੋਗਰਾਮ ਕਰਵਾਇਆ ਗਿਆ

ਰਾਮਗੜ੍ਹੀਆ ਭਵਨ ਵਿਖੇ ਹਫ਼ਤਾਵਾਰੀ ਪ੍ਰੋਗਰਾਮ ਕਰਵਾਇਆ ਗਿਆ

June 13, 2018 at 2:55 pm

ਬਰੈਂਪਟਨ (ਜਰਨੈਲ ਸਿੰਘ ਮਠਾੜੂ ) ਰਾਮਗੜ੍ਹੀਆ ਸਿੱਖ ਫਾਊਡੇਸ਼ਨ ਆਫ਼ ਉਨਟਾਰੀਓ ਵੱਲੋਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਮੈਂਬਰ ਪਰਿਵਾਰਾਂ ਵੱਲੋਂ ਐਤਵਾਰ 3 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ! ਇਸ ਮੌਕੇ ਵੱਡੀ ਗਿਣਤੀ ਵਿੱਚ ਪਰਿਵਾਰ ਸ਼ਾਮਲ ਹੋਏ , ਅੱਜ ਦੇ ਇਸ ਇਸ ਪ੍ਰੋਗਰਾਮ ਦੀ ਸਾਰੀ […]

Read more ›
ਅਮਰੀਕਾ ਵੱਲੋਂ ਲਗਾਏ ਗਏ ਟੈਰਿਫ਼ ਅਤੇ ਜੀ-7 ਸਿਖ਼ਰ ਵਾਰਤਾ ਬਾਰੇ ਸੋਨੀਆ ਸਿੱਧੂ ਦਾ ਬਿਆਨ

ਅਮਰੀਕਾ ਵੱਲੋਂ ਲਗਾਏ ਗਏ ਟੈਰਿਫ਼ ਅਤੇ ਜੀ-7 ਸਿਖ਼ਰ ਵਾਰਤਾ ਬਾਰੇ ਸੋਨੀਆ ਸਿੱਧੂ ਦਾ ਬਿਆਨ

June 13, 2018 at 2:44 pm

ਬਰੈਂਪਟਨ, -“ਹਰੇਕ ਕੈਨੇਡੀਅਨ ਦਾ ਚੰਗੇਰਾ ਭਵਿੱਖ ਅਤੇ ਇਸ ਵਿਚ ਸਫ਼ਲਤਾ ਉਸ ਨੂੰ ਪ੍ਰਾਪਤ ਹੋਣ ਵਾਲੇ ਅਵਸਰਾਂ ਅਤੇ ਔਜ਼ਾਰਾਂ ‘ਤੇ ਨਿਰਭਰ ਕਰਦੀ ਹੈ। ਇਸ ਦੇ ਲਈ ਸਾਡੀ ਸਰਕਾਰ ਦੀ ਕੈਨੇਡੀਅਨ ਕਾਮਿਆਂ ਅਤੇ ਬਿਜ਼ਨੈੱਸ ਅਦਾਰਿਆਂ ਲਈ ਵਚਨਬੱਧਤਾ ਜ਼ਰੂਰੀ ਹੈ।” ਇਹ ਸ਼ਬਦ ਹਨ, ਬਰੈਂਪਟਨ ਸਾਊਥ ਤੋਂ ਐੱਮ.ਪੀ. ਸੋਨੀਆ ਸਿੱਧੂ ਦੇ ਜਿਨ੍ਹਾਂ ਕਿਹਾ ਕਿ […]

Read more ›