Archive for June 13th, 2018

ਭਾਰਤ ਵਿੱਚ 20 ਫੀਸਦੀ ਸੜਕ ਹਾਦਸਿਆਂ ਦਾ ਕਾਰਨ ਨਕਲੀ ਪੁਰਜ਼ੇ

ਭਾਰਤ ਵਿੱਚ 20 ਫੀਸਦੀ ਸੜਕ ਹਾਦਸਿਆਂ ਦਾ ਕਾਰਨ ਨਕਲੀ ਪੁਰਜ਼ੇ

June 13, 2018 at 9:20 pm

ਨਵੀਂ ਦਿੱਲੀ, 13 ਜੂਨ (ਪੋਸਟ ਬਿਊਰੋ)- ਭਾਰਤ ਦੀਆਂ ਸੜਕਾਂ ‘ਤੇ ਹੋਣ ਵਾਲੇ ਕਰੀਬ 20 ਫੀਸਦੀ ਸੜਕ ਹਾਦਸੇ ਨਕਲੀ ਪੁਰਜ਼ਿਆਂ ਦੇ ਕਾਰਨ ਹੁੰਦੇ ਹਨ। ਇਹੀ ਨਹੀਂ ਬਾਜ਼ਾਰ ਵਿੱਚ ਵਿਕਣ ਵਾਲੇ ਕਰੀਬ 30 ਫੀਸਦੀ ਐਫ ਐਮ ਸੀ ਜੀ ਉਤਪਾਦ ਵੀ ਨਕਲੀ ਹੁੰਦੇ ਹਨ, ਫਿਰ ਵੀ ਅੱਸੀ ਫੀਸਦੀ ਗਾਹਕ ਮੰਨਦੇ ਹਨ ਕਿ ਉਹ […]

Read more ›
ਨਰਿੰਦਰ ਮੋਦੀ ਦੇ ਖਿਲਾਫ ਆਪ ਪਾਰਟੀ ਨੇਤਾ ਸੰਜੇ ਸਿੰਘ ਹਾਈ ਕੋਰਟ ਜਾ ਪਹੁੰਚੇ

ਨਰਿੰਦਰ ਮੋਦੀ ਦੇ ਖਿਲਾਫ ਆਪ ਪਾਰਟੀ ਨੇਤਾ ਸੰਜੇ ਸਿੰਘ ਹਾਈ ਕੋਰਟ ਜਾ ਪਹੁੰਚੇ

June 13, 2018 at 9:18 pm

ਨਵੀਂ ਦਿੱਲੀ, 13 ਜੂਨ (ਪੋਸਟ ਬਿਊਰੋ)- ਦਿੱਲੀ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਘੱਟ ਹਾਜ਼ਰੀ ਦੇ ਖਿਲਾਫ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਵੱਲੋਂ ਅਰਜ਼ੀ ਦਾਇਰ ਕੀਤੇ ਜਾਣ ਪਿੱਛੋਂ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਲੀਮੈਂਟ […]

Read more ›
ਇੱਕ ਹੋਰ ਚੋਣ-ਚੋਗਾ: ਪੈਨਸ਼ਨ ਹੱਦ ਦਸ ਹਜ਼ਾਰ ਰੁਪਏ ਕਰਨ ਬਾਰੇ ਵਿਚਾਰ ਹੋਣ ਲੱਗੀ

ਇੱਕ ਹੋਰ ਚੋਣ-ਚੋਗਾ: ਪੈਨਸ਼ਨ ਹੱਦ ਦਸ ਹਜ਼ਾਰ ਰੁਪਏ ਕਰਨ ਬਾਰੇ ਵਿਚਾਰ ਹੋਣ ਲੱਗੀ

June 13, 2018 at 9:17 pm

ਨਵੀਂ ਦਿੱਲੀ, 13 ਜੂਨ (ਪੋਸਟ ਬਿਊਰੋ)- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਅਟਲ ਪੈਨਸ਼ਨ ਯੋਜਨਾ (ਏ ਪੀ ਵਾਈ) ਦੇ ਤਹਿਤ ਪੈਨਸ਼ਨ ਦੀ ਹੱਦ ਵਧਾ ਕੇ 10000 ਰੁਪਏ ਮਹੀਨਾ ਤੱਕ ਕਰਨ ਬਾਰੇ ਵਿਚਾਰ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਇਹ ਹੱਦ 5000 ਰੁਪਏ ਹੈ, ਜਿਸ ਨੂੰ ਚੋਣਾਂ ਤੋਂ ਪਹਿਲਾਂ ਵਧਾਇਆ ਜਾ […]

Read more ›
ਅਦਾਲਤ ਨੇ ਕੇਸ ਰੱਦ ਕੀਤਾ, ਕਾਂਗਰਸ ਨੇਤਾ ਨੂੰ ਫਿਟਕਾਰ ਪਾਈ

ਅਦਾਲਤ ਨੇ ਕੇਸ ਰੱਦ ਕੀਤਾ, ਕਾਂਗਰਸ ਨੇਤਾ ਨੂੰ ਫਿਟਕਾਰ ਪਾਈ

June 13, 2018 at 9:16 pm

ਮੰਡੀ, 13 ਜੂਨ (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੀ ਇੱਕ ਸਥਾਨਕ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਬਾਰੇ ਫੇਸਬੁੱਕ ‘ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਇਥੇ ਥਾਣੇ ਵਿੱਚ ਦਰਜ ਸਿ਼ਕਾਇਤ ਅਤੇ ਇਸ ਸੰਬੰਧ ਵਿੱਚ ਆਪਰਾਧਿਕ ਕਾਰਵਾਈ ਸ਼ੁਰੂ ਕਰਨ ਨੂੰ ਲੈ ਕੇ ਦਾਇਰ ਪਟੀਸ਼ਨ ਕੱਲ੍ਹ ਰੱਦ ਕਰਨ ਦੇ ਨਾਲ ਹੀ […]

Read more ›
ਕੌਮੀ ਗ੍ਰੀਨ ਟ੍ਰਿਬਿਊਨਲ ਨੇ ਉੱਤਰ ਪ੍ਰਦੇਸ਼ ਦੀਆਂ ਨਗਰ ਪਾਲਿਕਾਵਾਂ ਦੀ ਖਿਚਾਈ ਕੀਤੀ

ਕੌਮੀ ਗ੍ਰੀਨ ਟ੍ਰਿਬਿਊਨਲ ਨੇ ਉੱਤਰ ਪ੍ਰਦੇਸ਼ ਦੀਆਂ ਨਗਰ ਪਾਲਿਕਾਵਾਂ ਦੀ ਖਿਚਾਈ ਕੀਤੀ

June 13, 2018 at 9:15 pm

ਨਵੀਂ ਦਿੱਲੀ, 13 ਜੂਨ (ਪੋਸਟ ਬਿਊਰੋ)- ਕੌਮੀ ਗ੍ਰੀਨ ਟਿ੍ਰਬਿਊਨਲ (ਐਨ ਜੀ ਟੀ) ਨੇ ਨਾਲੀਆਂ ਦਾ ਗੰਦਾ ਪਾਣੀ ਗੰਗਾ ਨਦੀ ਵਿੱਚ ਪੈਣ ਤੋਂ ਰੋਕਣ ਵਿੱਚ ਨਾਕਾਮ ਰਹੀਆਂ ਉਤਰ ਪ੍ਰਦੇਸ਼ ਦੀਆਂ ਨਗਰ ਪਾਲਿਕਾਵਾਂ ਦੀ ਖਿਚਾਈ ਕੀਤੀ ਅਤੇੇ ਕਿਹਾ ਕਿ ਨਾਕਾਮ ਪ੍ਰਬੰਧ ਤੋਂ ਏਦਾਂ ਜਾਪਦਾ ਹੈ ਕਿ ਵਾਤਾਵਰਨ ਤੇ ਲੋਕਾਂ ਦੀ ਸਿਹਤ ਜਿਹੇ […]

Read more ›
ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿੱਚ ਫਰਾਰ ਦੋਸ਼ੀ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ

ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿੱਚ ਫਰਾਰ ਦੋਸ਼ੀ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ

June 13, 2018 at 9:15 pm

ਅੰਬਾਲਾ ਸ਼ਹਿਰ, 13 ਜੂਨ (ਪੋਸਟ ਬਿਊਰੋ)- ਜਦ ਤੋਂ ਵਿਰੇਸ਼ ਸ਼ਾਂਡਿਲਯ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਸੰਬੰਧਤ ਪੋਸਟ ਫੇਸਬੁਕ ਉੱਤੇ ਪਾਈ ਸੀ, ਤਦ ਤੋਂ ਸਿੱਖ ਨੇਤਾ ਅੰਬਾਲਾ ਪੁਲਸ ਤੋਂ ਉਸ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਅੰਬਾਲਾ ਪੁਲਸ ਦੀ ਵਿਸ਼ੇਸ਼ ਟੀਮ ਨੂੰ ਕੱਲ੍ਹ ਉਸ ਸਮੇਂ ਇੱਕ ਵੱਡੀ ਸਫਲਤਾ ਹਾਸਲ ਹੋਈ, […]

Read more ›
ਪਾਸਪੋਰਟ ਵੈਰੀਫਿਕੇਸ਼ਨ ਲਈ ਅੱਗੇ ਤੋਂ ਪੁਲਸ ਘਰ ਨਹੀਂ ਆਵੇਗੀ

ਪਾਸਪੋਰਟ ਵੈਰੀਫਿਕੇਸ਼ਨ ਲਈ ਅੱਗੇ ਤੋਂ ਪੁਲਸ ਘਰ ਨਹੀਂ ਆਵੇਗੀ

June 13, 2018 at 9:13 pm

ਚੰਡੀਗੜ੍ਹ, 13 ਜੂਨ (ਪੋਸਟ ਬਿਊਰੋ)- ਖੇਤਰੀ ਪਾਸਪੋਰਟ ਕੇਦਰ ਚੰਡੀਗੜ੍ਹ ਵੱਲੋਂ ਕੱਲ੍ਹ ਐੱਮ ਪਾਸਪੋਰਟ ਸੇਵਾ ਐਪ ਨਾਮੀ ਇੱਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਜਿਸ ਦਾ ਮਨੋਰਥ ਪਾਸਪੋਰਟ ਸੇਵਾ ਨੂੰ ਸਰਲ ਤੇ ਭਿ੍ਰਸ਼ਟਾਚਾਰ ਮੁਕਤ ਬਣਾਉਣਾ ਹੈ। ਪਾਸਪੋਰਟ ਅਧਿਕਾਰੀ ਸਿਬਾਕਸ ਕਬੀਰਾਜ ਨੇ ਦੱਸਿਆ ਕਿ ਇਸ ਐਪ ਰਾਹੀਂ ਕੋਈ ਵੀ ਵਿਅਕਤੀ ਕਿਤੇ ਵੀ […]

Read more ›
ਟਰਾਮਾਡੋਲ ਦਵਾਈ ਆਈ ਐਸ ਆਈ ਐਸ ਅੱਤਵਾਦੀਆਂ ਦੇ ਹੱਥਾਂ ‘ਚ ਜਾ ਪੁੱਜੀ

ਟਰਾਮਾਡੋਲ ਦਵਾਈ ਆਈ ਐਸ ਆਈ ਐਸ ਅੱਤਵਾਦੀਆਂ ਦੇ ਹੱਥਾਂ ‘ਚ ਜਾ ਪੁੱਜੀ

June 13, 2018 at 9:12 pm

* ਅੰਮ੍ਰਿਤਸਰ ਦੀਆਂ ਦੋ ਫਰਮਾਂ ਦੇ ਲਾਇਸੈਂਸ ਰੱਦ ਕੀਤੇ ਗਏ ਚੰਡੀਗੜ੍ਹ, 13 ਜੂਨ (ਪੋਸਟ ਬਿਊਰੋ)- ਸਟੇਟ ਡਰੱਗ ਕੰਟਰੋਲਰ ਨੇ ਅੰਮ੍ਰਿਤਸਰ ਦੀਆਂ ਦੋ ਫਰਮਾਂ ਉਤੇ ‘ਟਰਾਮਾਡੋਲ’ ਗੋਲੀ ਬਣਾਉਣ ਅਤੇ ਇਸ ਨੂੰ ਐਕਸਪੋਰਟ ਕਰਨ ਉਤੇ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਟਰਾਮਾਡੋਲ ਦੀਆਂ ਦੋ ਕਰੋੜ ਚਾਲੀ ਲੱਖ ਗੋਲੀਆਂ ਦੀ ਦੁਬਈ ਨੂੰ ਭੇਜੀ […]

Read more ›
ਭਿ੍ਰਸ਼ਟਾਚਾਰ ਬਾਰੇ ਅਮਰਿੰਦਰ ਸਰਕਾਰ ਦੀ ਸਖਤੀ ਨਾਲ 19.29 ਕਰੋੜ ਦੇ ਗਬਨ ਦਾ ਪਰਦਾ ਫਾਸ਼

ਭਿ੍ਰਸ਼ਟਾਚਾਰ ਬਾਰੇ ਅਮਰਿੰਦਰ ਸਰਕਾਰ ਦੀ ਸਖਤੀ ਨਾਲ 19.29 ਕਰੋੜ ਦੇ ਗਬਨ ਦਾ ਪਰਦਾ ਫਾਸ਼

June 13, 2018 at 9:11 pm

ਜਲੰਧਰ, 13 ਜੂਨ (ਪੋਸਟ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭਿ੍ਰਸ਼ਟਾਚਾਰ ਬਾਰੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਤੇ ਵਿੱਤ ਵਿਭਾਗ ਨੇ ਆਡਿਟ ਦੌਰਾਨ 19.29 ਕਰੋੜ ਦੇ ਗਬਨ ਦਾ ਪਰਦਾ ਫਾਸ਼ ਕੀਤਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਵਿੱਤ […]

Read more ›
ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ, ਦੋਸ਼ੀ ਕਾਬੂ

ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ, ਦੋਸ਼ੀ ਕਾਬੂ

June 13, 2018 at 9:09 pm

ਬਲਾਚੌਰ, 13 ਜੂਨ (ਪੋਸਟ ਬਿਊਰੋ)- ਬਲਾਕ ਬਲਾਚੌਰ ਦੇ ਪਿੰਡ ਵਿਛੌੜੀ ਗੁਰਦੁਆਰਾ ਧਰਮਸ਼ਾਲਾ ਸਾਹਿਬ ਵਿਖੇ ਕੱਲ੍ਹ ਏਸੇ ਪਿੰਡ ਦੇ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਦੀ ਖਬਰ ਮਿਲੀ ਹੈ। ਪਤਾ ਲੱਗਾ ਹੈ ਕਿ ਏਸੇ ਪਿੰਡ ਦੇ ਵਸਨੀਕ ਜਗਜੀਤ ਸਿੰਘ ਜੋਗਾ ਪੁੱਤਰ ਹਰਬੰਸ ਲਾਲ ਦੀ ਮਾਤਾ ਦਾ […]

Read more ›