Archive for June 13th, 2018

ਅੱਜ-ਨਾਮਾ

ਅੱਜ-ਨਾਮਾ

June 13, 2018 at 9:44 pm

ਆਖਿਆ ਐਵੇਂ ਭਗਵੰਤ ਨੂੰ ਕੱਲ੍ਹ ਬਿੱਟੂ, ਕਾਂਗਰਸ ਵੱਲ ਦਾ ਕੱਟ ਤੂੰ ਮੋੜ ਭਾਈ।         ਤੇਰੀ ਪਾਰਟੀ ਦਾ ਹੋ ਗਿਆ ਹਾਲ ਮੰਦਾ,         ਵਕਤ ਰਹਿੰਦਿਆਂ ਏਸ ਨੂੰ ਛੋੜ ਭਾਈ। ਅਗਲੇ ਸਾਲ ਨੂੰ ਪਵੇਗੀ ਕਦਰ ਨਾਹੀਂ, ਦੱਸੇ ਖਬਰਾਂ ਦਾ ਪਿਆ ਨਿਚੋੜ ਭਾਈ।         ਸਕਦਾਂ ਸਾਂਭ ਤਾਂ ਵੇਲਾ ਲੈ ਸਾਂਭ ਮਿੱਤਰ,         ਸਕਦਾਂ […]

Read more ›

ਕੀ ਹੋਵੇ ਘੱਟ ਗਿਣਤੀ ਦਰਜਾ ਮਿਥਣ ਦਾ ਪੈਮਾਨਾ?

June 13, 2018 at 9:43 pm

-ਰਾਜੇਸ਼ ਰਾਮਾਚੰਦਰਨ ਲੋਕਤੰਤਰ ਵਿਚ ਘੱਟ ਗਿਣਤੀ ਢਹਿੰਦੀ ਕਲਾ ਵਿਚ ਲਿਜਾਣ ਵਾਲਾ ਸ਼ਬਦ ਹੈ। ਅਸਲ ਪਰਿਭਾਸ਼ਾ ਅਨੁਸਾਰ ਇਸ ਦੇ ਅਰਥ ਹਨ; ਪਸਤ ਹੋਇਆ। ਭਾਰਤੀ ਪ੍ਰਸੰਗ ਵਿਚ ਇਹ ਸ਼ਬਦ ਅਨੇਕ ਅਰਥ ਰੱਖਦਾ ਹੈ, ਮੁਢਲੇ ਤੌਰ ਉੱਤੇ ਇਹ ਧਰਮ ਨਾਲ ਜੁੜਿਆ ਹੋਇਆ ਹੈ, ਪਰ ਇਸ ਦਾ ਪ੍ਰਸੰਗ ਵਿਚਾਰਧਾਰਕ, ਸੱਭਿਆਚਾਰਕ, ਭਾਸ਼ਾਵਾਂ, ਲਿੰਗ ਵਿਤਕਰੇ ਅਤੇ […]

Read more ›

ਗਏ, ਉਹ ਦਿਨ ਬਚਪਨ ਦੇ…

June 13, 2018 at 9:39 pm

-ਗੁਰਪ੍ਰੀਤ ਸਿੰਘ ਵਿੱਕੀ ਅੱਜ ਕੱਲ੍ਹ ਜਦ ਵੀ ਸਵੇਰੇ ਬੱਚਿਆਂ ਨੂੰ ਭਾਰੇ ਬੈਗ ਚੁੱਕ ਕੇ ਤਿਆਰ ਹੋਇਆਂ ਨੂੰ ਸਕੂਲ ਜਾਂਦੇ ਵੇਖਦਾ ਹਾਂ ਤਾਂ ਆਪਣੇ ਬਚਪਨ ਦੀ ਯਾਦ ਆ ਜਾਂਦੀ ਹੈ। ਸਾਡੇ ਵੇਲੇ ਭੱਜ ਦੌੜ ਵਾਲੀ ਜ਼ਿੰਦਗੀ ਦਾ ਅਤੇ ਬਚਪਨ ਵਾਲੀ ਜ਼ਿੰਦਗੀ ਵਿੱਚ ਬੜਾ ਫਰਕ ਹੁੰਦਾ ਸੀ। ਉਦੋਂ ਕੋਈ ਜਾਤ, ਪਾਤ, ਧਰਮ […]

Read more ›

ਜਾਪਾਨ ਵਰਗਾ ਆਧੁਨਿਕ ਦੇਸ਼ ਬਣਨ ਲਈ ਸਮਾਜ ਨੂੰ ਖੁਦ ਬਦਲਣਾ ਹੋਵੇਗਾ

June 13, 2018 at 9:39 pm

-ਆਕਾਰ ਪਟੇਲ ਭਾਰਤ ਨੇ ਆਪਣੀ ਬੁਲੇਟ ਟਰੇਨ ਯੋਜਨਾ ਨੂੰ ਲਾਗੂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੁੰਬਈ-ਅਹਿਮਦਾਬਾਦ ਪਾਥ-ਵੇਅ ‘ਤੇ ਜ਼ਮੀਨ ਹਾਸਲ ਕਰਨ ਦੇ ਸੰਬੰਧ ਵਿੱਚ ਸਮੱਸਿਆਵਾਂ ਆਉਣ ਦੀਆਂ ਰਿਪੋਰਟਾਂ ਮਿਲੀਆਂ ਹਨ, ਪਰ ਫਿਰ ਵੀ ਸਾਨੂੰ ਆਸ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਨੂੰ ਹੱਲ ਕਰ ਲਿਆ ਜਾਵੇਗਾ। ਇਹ ਲੇਖ ਇਸ […]

Read more ›
ਕਿਮ ਜੋਂਗ ਉਨ ਨੇ ਵਾਈਟ ਹਾਊਸ ਆਉਣ ਦਾ ਟਰੰਪ ਦਾ ਸੱਦਾ ਪ੍ਰਵਾਨ ਕੀਤਾ

ਕਿਮ ਜੋਂਗ ਉਨ ਨੇ ਵਾਈਟ ਹਾਊਸ ਆਉਣ ਦਾ ਟਰੰਪ ਦਾ ਸੱਦਾ ਪ੍ਰਵਾਨ ਕੀਤਾ

June 13, 2018 at 9:38 pm

* ਅਮਰੀਕੀ ਵਿਦੇਸ਼ ਮੰਤਰੀ ਨੇ ਫਿਰ ਐਟਮੀ ਹਥਿਆਰਾਂ ਦਾ ਰਾਗ ਅਲਾਪਿਆ ਪਿਓਂਗਯਾਂਗ, 13 ਜੂਨ, (ਪੋਸਟ ਬਿਊਰੋ)- ਸਿੰਗਾਪੁਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੀ ਸਫਲ ਮੁਲਾਕਾਤ ਦੌਰਾਨ ਡੋਨਾਲਡ ਟਰੰਪ ਨੇ ਕਿਮ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਕਿਮ ਜੋਂਗ ਨੇ […]

Read more ›
ਕੇਜਰੀਵਾਲ ਤੇ ਸਾਥੀਆਂ ਦਾ ਲੈਫਟੀਨੈਂਟ ਗਵਰਨਰ ਦੇ ਘਰ ਅੱਗੇ ਧਰਨਾ ਜਾਰੀ

ਕੇਜਰੀਵਾਲ ਤੇ ਸਾਥੀਆਂ ਦਾ ਲੈਫਟੀਨੈਂਟ ਗਵਰਨਰ ਦੇ ਘਰ ਅੱਗੇ ਧਰਨਾ ਜਾਰੀ

June 13, 2018 at 9:37 pm

* ਭਾਜਪਾ ਵਾਲੇ ਕੇਜਰੀਵਾਲ ਦੇ ਦਫ਼ਤਰ ਅੱਗੇ ਜਾ ਬੈਠੇ ਨਵੀਂ ਦਿੱਲੀ, 13 ਜੂਨ, (ਪੋਸਟ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਟਰਾਂਸਪੋਰਟ ਮੰਤਰੀ ਸਤਿੰਦਰ ਜੈਨ ਅਤੇ ਕਿਰਤ ਮੰਤਰੀ ਗੋਪਾਲ ਰਾਏ ਨੇ ਬੁੱਧਵਾਰ ਨੂੰ ਤੀਜੇ ਦਿਨ ਵੀ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਦੀ ਸਰਕਾਰੀ ਰਿਹਾਇਸ਼ […]

Read more ›
ਬਰਗਾੜੀ ਤੋਂ ਚੋਰੀ ਕੀਤੇ ਸਰੂਪ ਪੁਲਸ ਸੂਤਰਾਂ ਅਨੁਸਾਰ ਡਰੇਨ ਵਿੱਚ ਸੁੱਟੇ ਗਏ

ਬਰਗਾੜੀ ਤੋਂ ਚੋਰੀ ਕੀਤੇ ਸਰੂਪ ਪੁਲਸ ਸੂਤਰਾਂ ਅਨੁਸਾਰ ਡਰੇਨ ਵਿੱਚ ਸੁੱਟੇ ਗਏ

June 13, 2018 at 9:32 pm

ਬਠਿੰਡਾ, 13 ਜੂਨ, (ਪੋਸਟ ਬਿਊਰੋ)- ਪਿਛਲੇ ਕਈ ਦਿਨਾਂ ਦੀ ਜਾਂਚ ਤੋਂ ਬਾਅਦ ਪੁਲਸ ਦੇ ਸੂਤਰਾਂ ਤੋਂ ਸੰਕੇਤ ਮਿਲ ਗਿਆ ਹੈ ਕਿ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਤੇ ਇਸ ਕਾਂਡ ਦੇ ਮੁੱਖ ਸੂਤਰਧਾਰ ਮਹਿੰਦਰਪਾਲ ਬਿੱਟੂ ਨੇ ਬਰਗਾੜੀ ਕਾਂਡ ਦੀ ਸ਼ੁਰੂਆਤ ਵੇਲੇ ਗੁਰੂ ਘਰ ਤੋਂ ਜਿਹੜੇ ਗੁਰੂ ਗ੍ਰੰਥ […]

Read more ›
ਚੋਣ ਵਾਅਦੇ ਜਲਦ ਪੂਰੇ ਕਰਨ ਲਈ ਫੋਰਡ ਅਗਲੇ ਮਹੀਨੇ ਸੱਦਣਗੇ ਵਿਧਾਨ ਸਭਾ ਦੀ ਮੀਟਿੰਗ

ਚੋਣ ਵਾਅਦੇ ਜਲਦ ਪੂਰੇ ਕਰਨ ਲਈ ਫੋਰਡ ਅਗਲੇ ਮਹੀਨੇ ਸੱਦਣਗੇ ਵਿਧਾਨ ਸਭਾ ਦੀ ਮੀਟਿੰਗ

June 13, 2018 at 9:28 pm

ਓਨਟਾਰੀਓ, 13 ਜੂਨ (ਪੋਸਟ ਬਿਊਰੋ) : ਪ੍ਰੀਮੀਅਰ ਦੇ ਅਹੁਦੇ ਲਈ ਨਾਮਜ਼ਦ ਡੱਗ ਫੋਰਡ ਅਗਲੇ ਮਹੀਨੇ ਵਿਧਾਨ ਸਭਾ ਦੀ ਮੀਟਿੰਗ ਸੱਦਣਗੇ ਤਾਂ ਕਿ ਗਰਮੀਆਂ ਵਿੱਚ ਛੋਟਾ ਜਿਹਾ ਸੈਸ਼ਨ ਲਾ ਕੇ ਯੌਰਕ ਯੂਨੀਵਰਸਿਟੀ ਦੀ ਹੜਤਾਲ ਖਤਮ ਕੀਤੀ ਜਾ ਸਕੇ। ਇਸ ਦੇ ਨਾਲ ਹੀ ਤੇਲ ਦੀਆਂ ਕੀਮਤਾਂ ਘਟਾਉਣ ਲਈ ਸਬੰਧੀ ਕੀਤੇ ਗਏ ਆਪਣੇ […]

Read more ›
ਅਮਰੀਕਾ ਦੀ ਸੈਨੇਟ ਕਮੇਟੀ ਨਾਲ ਮੁਲਾਕਾਤ ਤੋਂ ਬਾਅਦ ਫਰੀਲੈਂਡ ਨੇ ਟੈਰਿਫਜ਼ ਨੂੰ ਦੱਸਿਆ ਬੇਤੁਕਾ

ਅਮਰੀਕਾ ਦੀ ਸੈਨੇਟ ਕਮੇਟੀ ਨਾਲ ਮੁਲਾਕਾਤ ਤੋਂ ਬਾਅਦ ਫਰੀਲੈਂਡ ਨੇ ਟੈਰਿਫਜ਼ ਨੂੰ ਦੱਸਿਆ ਬੇਤੁਕਾ

June 13, 2018 at 9:25 pm

ਵਾਸਿ਼ੰਗਟਨ, 13 ਜੂਨ (ਪੋਸਟ ਬਿਊਰੋ) : ਵਾਸਿ਼ੰਗਟਨ ਪਹੁੰਚੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇੱਕ ਵਾਰੀ ਫਿਰ ਟਰੰਪ ਪ੍ਰਸ਼ਾਸਨ ਵੱਲੋਂ ਲਾਏ ਗਏ ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਨੂੰ ਬੇਤੁਕਾ ਦੱਸਿਆ। ਵਾਸਿ਼ੰਗਟਨ ਵਿੱਚ ਅਮਰੀਕੀ ਸੈਨੇਟ ਦੀ ਵਿਦੇਸ਼ ਰਿਲੇਸ਼ਨਜ਼ ਕਮੇਟੀ ਨਾਲ ਮੁਲਾਕਾਤ ਤੋਂ ਬਾਅਦ ਫਰੀਲੈਂਡ ਨੇ ਕੈਨੇਡਾ ਦਾ ਇਨ੍ਹਾਂ ਟੈਰਿਫਜ਼ ਖਿਲਾਫ ਵਿਰੋਧ ਦਰਜ ਕਰਵਾਇਆ। […]

Read more ›
ਮੈਰੀਜੁਆਨਾ ਬਿੱਲ ਵਿੱਚ ਸੈਨੇਟ ਵੱਲੋਂ ਪ੍ਰਸਤਾਵਿਤ ਸੋਧਾਂ ਵਿੱਚੋਂ ਬਹੁਤੀਆਂ ਫੈਡਰਲ ਸਰਕਾਰ ਨੇ ਮੰਨੀਆਂ

ਮੈਰੀਜੁਆਨਾ ਬਿੱਲ ਵਿੱਚ ਸੈਨੇਟ ਵੱਲੋਂ ਪ੍ਰਸਤਾਵਿਤ ਸੋਧਾਂ ਵਿੱਚੋਂ ਬਹੁਤੀਆਂ ਫੈਡਰਲ ਸਰਕਾਰ ਨੇ ਮੰਨੀਆਂ

June 13, 2018 at 9:23 pm

ਓਟਵਾ, 13 ਜੂਨ (ਪੋਸਟ ਬਿਊਰੋ) : ਮੈਰੀਜੁਆਨਾ ਦੇ ਕਾਨੂੰਨੀਕਰਨ ਲਈ ਲਿਆਂਦੇ ਬਿੱਲ ਸੀ-45 ਵਿੱਚ ਸੈਨੇਟ ਵੱਲੋਂ ਕੀਤੀਆਂ ਗਈਆਂ ਕਈ ਸੋਧਾਂ ਵਿੱਚੋਂ ਬਹੁਤੀਆਂ ਨੂੰ ਮੰਨ ਲੈਣ ਦੀ ਫੈਡਰਲ ਸਰਕਾਰ ਨੇ ਹਾਮੀ ਭਰੀ ਹੈ। ਸਰਕਾਰ ਦਾ ਕਹਿਣਾ ਹੈ ਕਿ ਬਿੱਲ ਵਿੱਚ ਪ੍ਰਸਤਾਵਿਤ 26 ਤਕਨੀਕੀ ਸੋਧਾਂ ਨੂੰ ਅਸੀਂ ਸਵੀਕਾਰ ਕਰਾਂਗੇ। ਇਨ੍ਹਾਂ ਵਿੱਚ ਮੈਰੀਜੁਆਨਾ […]

Read more ›