Archive for June 12th, 2018

ਘਰ ਵਿੱਚ ਡਰੱਗਜ਼ ਤੇ ਅਸਲਾ ਰੱਖਣ ਵਾਲੇ  ਚਾਰ ਵਿਅਕਤੀ ਪੁਲਿਸ ਵੱਲੋਂ ਚਾਰਜ

ਘਰ ਵਿੱਚ ਡਰੱਗਜ਼ ਤੇ ਅਸਲਾ ਰੱਖਣ ਵਾਲੇ ਚਾਰ ਵਿਅਕਤੀ ਪੁਲਿਸ ਵੱਲੋਂ ਚਾਰਜ

June 12, 2018 at 10:08 pm

ਟੋਰਾਂਟੋ, 12 ਜੂਨ (ਪੋਸਟ ਬਿਊਰੋ): ਬੀਤੇ ਦਿਨੀਂ ਇੱਕ ਘਰ ਵਿੱਚੋਂ ਡਰੱਗਜ਼ ਤੇ ਗੰਨਜ਼ ਮਿਲਣ ਤੋਂ ਬਾਅਦ ਟੋਰਾਂਟੋ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸਰਚ ਵਾਰੰਟ ਲਿਆ ਕੇ ਉਨ੍ਹਾਂ ਵੱਲੋਂ ਟੋਰਾਂਟੋ ਦੇ ਇੱਕ ਘਰ ਦੀ ਜਾਂਚ ਕੀਤੀ ਗਈ ਤੇ ਇੱਥੋਂ ਉਨ੍ਹਾਂ ਨੂੰ ਵੱਡੀ […]

Read more ›
ਅਮਰੀਕਾ ਉੱਤੇ ਟਰੇਡ ਨਿਰਭਰਤਾ ਘਟਾਉਣ ਲਈ ਲਿਬਰਲਾਂ ਵੱਲੋਂ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਦੀ ਲੋੜ ਉੱਤੇ ਜੋ਼ਰ

ਅਮਰੀਕਾ ਉੱਤੇ ਟਰੇਡ ਨਿਰਭਰਤਾ ਘਟਾਉਣ ਲਈ ਲਿਬਰਲਾਂ ਵੱਲੋਂ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਦੀ ਲੋੜ ਉੱਤੇ ਜੋ਼ਰ

June 12, 2018 at 10:05 pm

ਓਟਵਾ, 12 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਖਿਲਾਫ ਜ਼ਾਹਰ ਕੀਤੇ ਜਾ ਰਹੇ ਗੁੱਸੇ ਦੇ ਸਬੰਧ ਵਿੱਚ ਫੈਡਰਲ ਲਿਬਰਲਾਂ ਦਾ ਕਹਿਣਾ ਹੈ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ ਉੱਤੇ ਆਪਣੀ ਟਰੇਡ ਨਿਰਭਰਤਾ ਨੂੰ ਘਟਾਉਣ ਲਈ ਕੈਨੇਡਾ ਨੂੰ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ […]

Read more ›
ਅਲਬਰਟਾ ਰਿਮਾਂਡ ਸੈਂਟਰ ਤੋਂ 3 ਕੈਦੀ ਫਰਾਰ

ਅਲਬਰਟਾ ਰਿਮਾਂਡ ਸੈਂਟਰ ਤੋਂ 3 ਕੈਦੀ ਫਰਾਰ

June 12, 2018 at 10:04 pm

ਰੈੱਡ ਡੀਅਰ, 12 ਜੂਨ (ਪੋਸਟ ਬਿਊਰੋ) : ਸੈਂਟਰਲ ਅਲਬਰਟਾ ਦੇ ਮਾਊਂਟੀਜ਼ ਵੱਲੋਂ ਰਿਮਾਂਡ ਸੈਂਟਰ ਵਿੱਚੋਂ ਭੱਜ ਨਿਕਲੇ ਤਿੰਨ ਕੈਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਆਰਸੀਐਮਪੀ ਨੇ ਦੱਸਿਆ ਕਿ ਚਾਰ ਕੈਦੀ ਸੋਮਵਾਰ ਨੂੰ ਰੈੱਡ ਡੀਅਰ ਰਿਮਾਂਡ ਸੈਂਟਰ ਤੋਂ ਬਚ ਨਿਕਲੇ। ਇੱਕ ਮਸ਼ਕੂਕ ਨੂੰ ਤਾਂ ਜਲਦੀ ਹੀ ਲੱਭ ਲਿਆ ਗਿਆ ਤੇ […]

Read more ›
ਉੱਤਰੀ ਕੋਰੀਆ ਨਾਲ ਸਬੰਧ ਸੁਖਾਵੇਂ ਬਣਾਉਣ ਦੀ  ਟਰੰਪ ਦੀ ਕੋਸਿ਼ਸ਼ ਦਾ ਟਰੂਡੋ ਵੱਲੋਂ ਸਵਾਗਤ

ਉੱਤਰੀ ਕੋਰੀਆ ਨਾਲ ਸਬੰਧ ਸੁਖਾਵੇਂ ਬਣਾਉਣ ਦੀ ਟਰੰਪ ਦੀ ਕੋਸਿ਼ਸ਼ ਦਾ ਟਰੂਡੋ ਵੱਲੋਂ ਸਵਾਗਤ

June 12, 2018 at 10:01 pm

ਓਟਵਾ, 12 ਜੂਨ (ਪੋਸਟ ਬਿਊਰੋ) : ਹੁਣ ਕੈਨੇਡਾ ਜਦੋਂ ਅਮਰੀਕਾ ਨਾਲ ਟਰੇਡ ਜੰਗ ਛਿੜਨ ਦੇ ਕੰਢੇ ਉੱਤੇ ਹੈ, ਅਜਿਹੇ ਵਿੱਚ ਟਰੂਡੋ ਸਰਕਾਰ ਨੇ ਵੀ ਆਪਣਾ ਮੋਟੋ ਬ੍ਰਿਟਿਸ਼ ਵਾਂਗ ਅਪਨਾ ਲਿਆ ਹੈ ਜਿਹੜਾ ਉਨ੍ਹਾਂ ਦੂਜੀ ਵਿਸ਼ਵ ਜੰਗ ਮੌਕੇ ਅਪਨਾਇਆ ਸੀ ਕਿ ਸ਼ਾਂਤ ਰਹੋ ਤੇ ਲੱਗੇ ਰਹੋ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ […]

Read more ›
ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਦੀਪ ਸਿੰਘ ਦੀ ਜ਼ੁਬਾਨੀ ਸੁਣੋ। ਜਿਸ ਦੀ ਜਿ਼ੰਦਗੀ `ਤੇ ਆਧਾਰਿਤ ਦਿਲਜੀਤ ਦੀ ‘ਸੂਰਮਾ’ ਫਿਲਮ ਆ ਰਹੀ ਰਹੀ ਹੈ।

ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਦੀਪ ਸਿੰਘ ਦੀ ਜ਼ੁਬਾਨੀ ਸੁਣੋ। ਜਿਸ ਦੀ ਜਿ਼ੰਦਗੀ `ਤੇ ਆਧਾਰਿਤ ਦਿਲਜੀਤ ਦੀ ‘ਸੂਰਮਾ’ ਫਿਲਮ ਆ ਰਹੀ ਰਹੀ ਹੈ।

June 12, 2018 at 7:43 am

ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਦੀਪ ਸਿੰਘ ਦੀ ਜ਼ੁਬਾਨੀ ਸੁਣੋ। ਜਿਨ੍ਹਾਂ ਦੀ ਜਿੰ਼ਦਗੀ `ਤੇ ਆਧਾਰਿਤ ਦਿਲਜੀਤ ਦੀ ‘ਸੂਰਮਾ’ ਫਿਲਮ ਆ ਰਹੀ ਰਹੀ। ਸੰਦੀਪ ਸਿੰਘ ਦੀ ਜਿ਼ੰਦਗੀ ਨਾਲ ਸੰਬੰਧਿਤ ਘਟਨਾਵਾਂ ਉਸਦੇ ਮੂੰਹੋ ਹੀ ਸੁਣਨ ਲਈ ਇਹ ਵੀਡੀਓ ਜ਼ਰੂਰ ਦੇਖੋ ਇਸ ਨਾਲ ਦਰਸ਼ਕਾਂ ਨੂੰ ਫਿ਼ਲਮ ਦੀ ਕਹਾਣੀ ਸਮਝਣ `ਚ ਮੱਦਦ ਮਿਲੇਗੀ। ਵੀਡੀਓ […]

Read more ›
ਹੁਣ ਕੁਰਦਿਸ਼ ਸੈਨਾਵਾਂ ਨੂੰ ਹਥਿਆਰ ਨਹੀਂ ਦੇਵੇਗਾ  ਕੈਨੇਡਾ: ਜਨਰਲ ਜੌਨਾਥਨ ਵੈਂਸ

ਹੁਣ ਕੁਰਦਿਸ਼ ਸੈਨਾਵਾਂ ਨੂੰ ਹਥਿਆਰ ਨਹੀਂ ਦੇਵੇਗਾ ਕੈਨੇਡਾ: ਜਨਰਲ ਜੌਨਾਥਨ ਵੈਂਸ

June 12, 2018 at 7:16 am

ਓਟਵਾ, 12 ਜੂਨ (ਪੋਸਟ ਬਿਊਰੋ) : ਕੈਨੇਡਾ ਦੇ ਉੱਘੇ ਸੈਨਿਕ ਅਧਿਕਾਰੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦਾ ਕਈ ਮਿਲੀਅਨ ਡਾਲਰ ਦੇ ਹਥਿਆਰ ਇਰਾਕ ਵਿੱਚ ਕੁਰਦਿਸ਼ ਸੈਨਾ ਨੂੰ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨਾਲ ਲੜਨ ਨੂੰ ਦੇਣ ਦਾ ਕੋਈ ਇਰਾਦਾ ਨਹੀਂ ਹੈ। ਜਨਰਲ ਜੌਨਾਥਨ ਵੈਂਸ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ […]

Read more ›
ਟਰੂਡੋ ਨੂੰ ਅਮਰੀਕਾ ਦੀ ਨੁਕਤਾਚੀਨੀ ਮਹਿੰਗੀ ਪਵੇਗੀ : ਟਰੰਪ

ਟਰੂਡੋ ਨੂੰ ਅਮਰੀਕਾ ਦੀ ਨੁਕਤਾਚੀਨੀ ਮਹਿੰਗੀ ਪਵੇਗੀ : ਟਰੰਪ

June 12, 2018 at 7:14 am

ਸਿੰਗਾਪੁਰ, 12 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਮਰੀਕਾ ਦੀ ਜਿਹੜੀ ਨੁਕਤਾਚੀਨੀ ਕੀਤੀ ਜਾ ਰਹੀ ਹੈ ਉਹ ਉਨ੍ਹਾਂ ਨੂੰ ਭਾਰੀ ਪਵੇਗੀ। ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਉਨ ਨਾਲ ਸਿੰਗਾਪੁਰ ਵਿੱਚ ਸਿਖਰ ਵਾਰਤਾ ਕਰਨ ਤੋਂ ਬਾਅਦ ਇੱਕ ਪ੍ਰੈੱਸ […]

Read more ›
ਕਿੰਮ ਨਾਲ ਆਪਣੀ ਮੁਲਾਕਾਤ ਨੂੰ ਟਰੰਪ  ਨੇ ਅਰਥਭਰਪੂਰ ਦੱਸਿਆ

ਕਿੰਮ ਨਾਲ ਆਪਣੀ ਮੁਲਾਕਾਤ ਨੂੰ ਟਰੰਪ ਨੇ ਅਰਥਭਰਪੂਰ ਦੱਸਿਆ

June 12, 2018 at 7:11 am

ਸਿੰਗਾਪੁਰ, 12 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਤੇ ਉੱਤਰੀ ਕੋਰੀਆ ਦੇ ਹਾਕਮ ਕਿੰਮ ਜੌਂਗ ਉਨ ਨੇ ਇਤਿਹਾਸਕ ਸਿਖਰ ਵਾਰਤਾ ਹੱਥ ਮਿਲਾ ਕੇ ਸ਼ੁਰੂਆਤ ਕੀਤੀ। ਇਹ ਵਾਰਤਾ ਹੀ ਤੈਅ ਕਰੇਗੀ ਕਿ ਆਉਣ ਵਾਲੇ ਸਮੇਂ ਵਿੱਚ ਦੁਨੀਆ ਵਿੱਚ ਸ਼ਾਂਤੀ ਰਹੇਗੀ ਜਾਂ ਪ੍ਰਮਾਣੂ ਖਤਰਾ ਹੋਰ ਵਧੇਗਾ। ਟਰੰਪ ਨੇ ਇਹ […]

Read more ›
3 ਸਾਲਾ ਬੱਚੇ ਨੂੰ ਗੱਡੀ ਚਲਾਉਣ ਲਈ ਦੇਣ ਵਾਲੀ ਮਾਂ ਨੂੰ ਕੀਤਾ ਗਿਆ ਚਾਰਜ

3 ਸਾਲਾ ਬੱਚੇ ਨੂੰ ਗੱਡੀ ਚਲਾਉਣ ਲਈ ਦੇਣ ਵਾਲੀ ਮਾਂ ਨੂੰ ਕੀਤਾ ਗਿਆ ਚਾਰਜ

June 12, 2018 at 7:06 am

ਓਨਟਾਰੀਓ, 12 ਜੂਨ (ਪੋਸਟ ਬਿਊਰੋ) : ਓਨਟਾਰੀਓ ਦੀ ਇੱਕ 33 ਸਾਲਾ ਮਹਿਲਾ ਨੂੰ ਆਪਣੇ ਤਿੰਨ ਸਾਲਾ ਬੱਚੇ ਨੂੰ ਹਾਈਵੇਅ ਉੱਤੇ ਗੱਡੀ ਦਾ ਸਟੀਅਰਿੰਗ ਫੜਾਉਣ ਲਈ ਚਾਰਜ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਦਰਹਾਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ 31 ਮਈ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ […]

Read more ›