Archive for June 11th, 2018

ਪਖਤੂਨ ਲੋਕਾਂ ਵੱਲੋਂ ਪਾਕਿ ਆਰਮੀ ਵਿਰੁੱਧ ਯੂ ਐੱਨ ਓ ਸਾਹਮਣੇ ਰੋਸ ਮੁਜ਼ਾਹਰਾ

ਪਖਤੂਨ ਲੋਕਾਂ ਵੱਲੋਂ ਪਾਕਿ ਆਰਮੀ ਵਿਰੁੱਧ ਯੂ ਐੱਨ ਓ ਸਾਹਮਣੇ ਰੋਸ ਮੁਜ਼ਾਹਰਾ

June 11, 2018 at 10:02 pm

ਨਿਊਯਾਰਕ, 11 ਜੂਨ (ਪੋਸਟ ਬਿਊਰੋ)- ਦੱਖਣੀ ਵਜੀਰਿਸਤਾਨ ਵਿਚ ਪਸ਼ਤੂਨ ਲੋਕਾਂ ਦੀ ਰੈਲੀ ਉੱਤੇ ਪਾਕਿਸਤਾਨੀ ਫੌਜ ਵਲੋਂ ਫਾਇਰਿੰਗ ਦੇ ਖਿਲਾਫ ਪਖਤੂਨ ਤਹਿਫੁਜ਼ ਮੂਵਮੈਂਟ (ਪੀ ਟੀ ਐਮ) ਦੇ ਮੈਂਬਰਾਂ ਨੇ ਏਥੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਲੋਕਾਂ ਨੇ ਯੂ ਐੱਨ ਤੋਂ ਪਾਕਿਸਤਾਨ ਫੌਝ ਉੱਤੇ ਪਾਬੰਦੀ ਲਾਗੂ ਕਰਨ ਦੀ ਅਪੀਲ ਕੀਤੀ ਹੈ। ਪਸ਼ਤੂਨ […]

Read more ›
ਪਾਕਿ ਪਾਰਲੀਮੈਂਟ ਚੋਣਾਂ ਦੌਰਾਨ ਇਮਰਾਨ ਖਾਨ ਦਾ ਮੁਕਾਬਲਾ ਸ਼ੈਹਲਾ ਰਜ਼ਾ ਕਰੇਗੀ

ਪਾਕਿ ਪਾਰਲੀਮੈਂਟ ਚੋਣਾਂ ਦੌਰਾਨ ਇਮਰਾਨ ਖਾਨ ਦਾ ਮੁਕਾਬਲਾ ਸ਼ੈਹਲਾ ਰਜ਼ਾ ਕਰੇਗੀ

June 11, 2018 at 10:02 pm

ਕਰਾਚੀ, 11 ਜੂਨ (ਪੋਸਟ ਬਿਊਰੋ)- ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਵੱਖ-ਵੱਖ ਧਿਰਾਂ ਦੇ ਨੇਤਾ ਨਾਮਜ਼ਦਗੀ ਕਰਾਉਣ ਲੱਗੇ ਹੋਏ ਹਨ। ਬਿਲਾਵਲ ਭੁੱਟੋ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਦੇ ਮੁਖੀ ਇਮਰਾਨ ਖਾਨ ਦੇ ਵਿਰੁੱਧ ਆਪਣੇ ਉਮੀਦਵਾਰ ਦੇ ਨਾਮ […]

Read more ›
ਟਰੰਪ ਨੇ ਮੁੜ ਕੈਨੇਡਾ ਖਿਲਾਫ ਜ਼ਹਿਰ ਉਗਲਿਆ

ਟਰੰਪ ਨੇ ਮੁੜ ਕੈਨੇਡਾ ਖਿਲਾਫ ਜ਼ਹਿਰ ਉਗਲਿਆ

June 11, 2018 at 7:08 am

ਵਾਸਿੰ਼ਗਟਨ, 11 ਜੂਨ (ਪੋਸਟ ਬਿਊਰੋ) : ਸਿੰਗਾਪੁਰ ਵਿੱਚ ਉੱਤਰੀ ਕੋਰੀਆ ਨਾਲ ਸਿਖਰ ਵਾਰਤਾ ਕਰਨ ਜਾ ਰਹੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰੀ ਮੁੜ ਕੈਨੇਡਾ ਖਿਲਾਫ ਜ਼ਹਿਰ ਉਗਲਿਆ। ਟਰੰਪ ਨੇ ਆਖਿਆ ਕਿ ਫੇਅਰ ਟਰੇਡ ਜੇ ਦੁਪਾਸੜ ਨਹੀਂ ਹੈ ਤਾਂ ਉਹ ਫੂਲ ਟਰੇਡ ਹੈ। ਟਰੰਪ ਨੇ ਸਿ਼ਕਾਇਤ ਭਰੇ ਲਹਿਜੇ ਵਿੱਚ […]

Read more ›
ਬੇਘਰੇ ਲੋਕਾਂ ਨੂੰ ਹਾਊਸਿੰਗ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਿਬਰਲਾਂ ਨੇ ਅਹਿਮ ਪ੍ਰੋਗਰਾਮ ਵਿੱਚ ਕੀਤੀ ਤਬਦੀਲੀ

ਬੇਘਰੇ ਲੋਕਾਂ ਨੂੰ ਹਾਊਸਿੰਗ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਿਬਰਲਾਂ ਨੇ ਅਹਿਮ ਪ੍ਰੋਗਰਾਮ ਵਿੱਚ ਕੀਤੀ ਤਬਦੀਲੀ

June 11, 2018 at 7:07 am

ਟੋਰਾਂਟੋ, 11 ਜੂਨ (ਪੋਸਟ ਬਿਊਰੋ) : ਸੋਸ਼ਲ ਡਿਵੈਲਪਮੈਂਟ ਮੰਤਰੀ ਜੀਨ ਯਵੇਸ ਡਕਲਸ ਨੇ ਅੱਜ ਬੇਘਰੇ ਲੋਕਾਂ ਦੀ ਮਦਦ ਲਈ ਅਹਿਮ ਪ੍ਰੋਗਰਾਮ ਵਿੱਚ ਤਬਦੀਲੀਆਂ ਦਾ ਖੁਲਾਸਾ ਕੀਤਾ। ਇਸ ਪ੍ਰੋਗਰਾਮ ਲਈ ਅਗਲੇ ਦਹਾਕੇ ਵਾਸਤੇ ਰਾਖਵੇਂ ਰੱਖੇ ਗਏ 2.1 ਬਿਲੀਅਨ ਡਾਲਰ ਦੇ ਫੰਡ ਸਬੰਧੀ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਕੁੱਝ ਹੱਦ ਤੱਕ […]

Read more ›
ਸੋਮਵਾਰ ਨੂੰ ਬੰਦ ਰਹਿਣਗੇ ਕੈਨੇਡਾ ਵਿਚਲੇ ਸਟਾਰਬੱਕਸ ਸਟੋਰ

ਸੋਮਵਾਰ ਨੂੰ ਬੰਦ ਰਹਿਣਗੇ ਕੈਨੇਡਾ ਵਿਚਲੇ ਸਟਾਰਬੱਕਸ ਸਟੋਰ

June 11, 2018 at 7:05 am

ਓਟਵਾ, 11 ਜੂਨ (ਪੋਸਟ ਬਿਊਰੋ) : ਸੋਮਵਾਰ ਨੂੰ ਕੈਨੇਡੀਅਨ ਸਟਾਰਬੱਕਸ ਦੀਆਂ ਕਈ ਕੌਫੀ ਸੌ਼ਪਜ਼ ਕਈ ਘੰਟਿਆਂ ਲਈ ਬੰਦ ਰਹਿਣਗੀਆਂ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਸ਼ੌਪਜ਼ ਦਾ ਅਮਲਾ ਨਸਲੀ ਤੇ ਪੱਖਪਾਤੀ ਵਿਵਹਾਰ ਤੋਂ ਬਚਣ ਤੇ ਸਹਿਣਸ਼ੀਲਤਾ ਨੂੰ ਆਪਣੇ ਵਿਹਾਰ ਦਾ ਹਿੱਸਾ ਬਣਾਉਣ ਲਈ ਨਵੇਂ ਸਿਰੇ ਤੋਂ ਸਿਖਲਾਈ […]

Read more ›
‘ਸੂਰਮਾ’ ਦਿਲਜੀਤ ਦੀ ਨਵੀਂ ਆ ਰਹੀ ਫਿਲਮ ਦਾ ਟ੍ਰੇਲਰ ਦੇਖੋ… ਜੋ 13 ਜੁਲਾਈ ਨੂੰ ਸਿਨੇਮਾ ਘਰਾਂ `ਚ ਦੇਖੀ ਜਾਵੇਗੀ।

‘ਸੂਰਮਾ’ ਦਿਲਜੀਤ ਦੀ ਨਵੀਂ ਆ ਰਹੀ ਫਿਲਮ ਦਾ ਟ੍ਰੇਲਰ ਦੇਖੋ… ਜੋ 13 ਜੁਲਾਈ ਨੂੰ ਸਿਨੇਮਾ ਘਰਾਂ `ਚ ਦੇਖੀ ਜਾਵੇਗੀ।

June 11, 2018 at 4:00 am

ਦਿਲਜੀਤ ਦੀ ਨਵੀਂ ਆ ਰਹੀ ਫਿਲਮ ‘ਸੂਰਮਾ’ ਜੋ ਕਿ ਇਕ ਸੱਚੀ ਕਹਾਣੀ `ਤੇ ਅਧਾਰਿਤ ਹੈ। ਇਸ ਫਿਲਮ ਵਿਚ ਦਿਲਜੀਤ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨਿਭਾਈ ਹੈ ਜੋ ਕਿ ਸੰਦੀਪ ਦੀ ਹੀ ਕਹਾਣੀ ਹੈ ਕਿ ਕਿਵੇਂ ਉਸ ਨੇ ਆਪਣੀ ਜਿ਼ੰਦਗੀ ਵਿਚ ਸੰਘਰਸ਼ ਕੀਤਾ। ਟ੍ਰੇਲਰ ਦੇਖਣ ਲਈ […]

Read more ›