Archive for June 11th, 2018

ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਦੇ ਘਰ ਰਾਤ ਨੂੰ ਕੋਰਟ ਲੱਗੀ

ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਦੇ ਘਰ ਰਾਤ ਨੂੰ ਕੋਰਟ ਲੱਗੀ

June 11, 2018 at 10:09 pm

* ਚਿਦੰਬਰਮ ਦੇ ਪੁੱਤਰ ਨੂੰ ਅਗੇਤੀ ਜ਼ਮਾਨਤ ਦੇ ਦਿੱਤੀ ਗਈ ਚੇਨਈ, 11 ਜੂਨ (ਪੋਸਟ ਬਿਊਰੋ)- ਮਦਰਾਸ ਹਾਈ ਕੋਰਟ ਵਿੱਚ ਸ਼ਨੀਵਾਰ ਦੇਰ ਰਾਤ ਦੀ ਸੁਣਵਾਈ ਪਿੱਛੋਂ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਮਨੀ ਲਾਂਡਰਿੰਗ ਦੇ ਕੇਸ ਵਿੱਚ ਅਗੇਤੀ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਸ਼ਨੀਵਾਰ ਰਾਤ ਇਨਕਮ […]

Read more ›
ਮੋਦੀ ਸਰਕਾਰ ਦਾਾ ਵੱਡਾ ਫੈਸਲਾ : ਯੂ ਪੀ ਐੱਸ ਸੀ ਪਾਸ ਕੀਤੇ ਬਿਨਾਂ ਅਫਸਰ ਬਣ ਸਕਣਗੇ

ਮੋਦੀ ਸਰਕਾਰ ਦਾਾ ਵੱਡਾ ਫੈਸਲਾ : ਯੂ ਪੀ ਐੱਸ ਸੀ ਪਾਸ ਕੀਤੇ ਬਿਨਾਂ ਅਫਸਰ ਬਣ ਸਕਣਗੇ

June 11, 2018 at 10:09 pm

ਨਵੀਂ ਦਿੱਲੀ, 11 ਜੂਨ (ਪੋਸਟ ਬਿਊਰੋ)- ਅਧਿਕਾਰੀ ਬਣਨ ਲਈ ਯੂ ਪੀ ਐੱਸ ਸੀ ਦੀ ਸਿਵਲ ਸਰਵਿਸ ਪ੍ਰੀਖਿਆ ਪਾਸ ਕਰਨੀ ਅੱਗੇ ਤੋਂ ਜ਼ਰੂਰੀ ਨਹੀਂ ਹੋਵੇਗੀ। ਅਸਲ ਵਿੱਚ ਮੋਦੀ ਸਰਕਾਰ ਨੇ ਨੌਕਰਸ਼ਾਹੀ ਵਿੱਚ ਦਾਖਲਾ ਹਾਸਲ ਕਰਨ ਦੀ ਸਭ ਤੋਂ ਵੱਡੀ ਸ਼ਰਤ ਵਿੱਚ ਤਬਦੀਲੀ ਕਰ ਦਿੱਤੀ ਹੈ। ਇਸ ਫੈਸਲੇ ਪਿੱਛੋਂ ਪ੍ਰਾਈਵੇਟ ਕੰਪਨੀ ‘ਚ […]

Read more ›
ਸ਼ਿਵ ਸੈਨਾ ਤੇ ਜਨਤਾ ਦਲ (ਯੂ) ਨੇ ਸਾਥ ਛੱਡ ਦਿੱਤਾ ਤਾਂ ਭਾਜਪਾ ਦੀਆਂ ਮੁਸ਼ਕਲਾਂ ਵਧਣਗੀਆਂ

ਸ਼ਿਵ ਸੈਨਾ ਤੇ ਜਨਤਾ ਦਲ (ਯੂ) ਨੇ ਸਾਥ ਛੱਡ ਦਿੱਤਾ ਤਾਂ ਭਾਜਪਾ ਦੀਆਂ ਮੁਸ਼ਕਲਾਂ ਵਧਣਗੀਆਂ

June 11, 2018 at 10:08 pm

ਨਵੀਂ ਦਿੱਲੀ, 11 ਜੂਨ (ਪੋਸਟ ਬਿਊਰੋ)- ਸ਼ਿਵ ਸੈਨਾ ਅਤੇ ਜਨਤਾ ਦਲ (ਯੂ) ਦੇ ਮੌਜੂਦਾ ਤੇਵਰਾਂ ਨੂੰ ਦੇਖਦੇ ਹੋਏ ਜੇ ਉਹ ਦੋਵੇਂ ਭਾਜਪਾ ਵਿਰੁੱਧ ਹੋਰਨਾਂ ਪਾਰਟੀਆਂ ਨਾਲ ਖੜ੍ਹੇ ਹੋ ਜਾਣ ਤਾਂ ਭਾਜਪਾ ਨੂੰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਲਈ ਭਾਈਵਾਲ ਲੱਭਣ ਅਤੇ ਕੇਂਦਰੀ ਸਰਕਾਰ ਬਣਾਉਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ […]

Read more ›
ਕਾਂਗਰਸ ਨੇ ਕਿਹਾ: ਗੱਠਜੋੜਾਂ ਲਈ ਰਾਜਾਂ ਦੇ ਨੇਤਾਵਾਂ ਦੇ ਹਿੱਤ ਕੁਰਬਾਨ ਨਹੀਂ ਕਰਾਂਗੇ

ਕਾਂਗਰਸ ਨੇ ਕਿਹਾ: ਗੱਠਜੋੜਾਂ ਲਈ ਰਾਜਾਂ ਦੇ ਨੇਤਾਵਾਂ ਦੇ ਹਿੱਤ ਕੁਰਬਾਨ ਨਹੀਂ ਕਰਾਂਗੇ

June 11, 2018 at 10:07 pm

ਨਵੀਂ ਦਿੱਲੀ, 11 ਜੂਨ (ਪੋਸਟ ਬਿਊਰੋ)- ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਜਿਥੇ ਕਈ ਪਾਰਟੀਆਂ ਇਸ ਵਕਤ ਭਾਜਪਾ ਵਿਰੋਧੀ ਗੱਠਜੋੜ ਬਣਾਉਣ ਲਈ ਯਤਨਸ਼ੀਲ ਹਨ, ਓਦੋਂ ਕਾਂਗਰਸ ਨੇ ਕਿਹਾ ਕਿ ਉਹ ਖੇਤਰੀ ਪੱਧਰ ‘ਤੇ ਗੱਠਜੋੜ ਲਈ ਰਾਜਾਂ ਵਿਚਲੇ ਆਪਣੇ ਨੇਤਾਵਾਂ ਦੇ ਹਿੱਤਾਂ ਨੂੰ ਕੁਰਬਾਨ ਨਹੀਂ ਕਰ ਸਕਦੀ। ਕਾਂਗਰਸ ਪਾਰਟੀ ਦੇ […]

Read more ›
ਅੰਮ੍ਰਿਤਸਰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨੂੰ ਪੁਲਸ ਮੁਕਾਬਲੇ ਦਾ ਡਰ ਪਿਆ

ਅੰਮ੍ਰਿਤਸਰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨੂੰ ਪੁਲਸ ਮੁਕਾਬਲੇ ਦਾ ਡਰ ਪਿਆ

June 11, 2018 at 10:06 pm

ਅੰਮ੍ਰਿਤਸਰ, 11 ਜੂਨ (ਪੋਸਟ ਬਿਊਰੋ)- ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੋਸ਼ ਲਾਇਆ ਹੈ ਕਿ ਕੋਈ ਵਿਅਕਤੀ ਪੁਲਸ ਤੋਂ ਉਨ੍ਹਾਂ ਦਾ ਐਨਕਾਊਂਟਰ ਕਰਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 17 ਮਈ ਦੀ ਦੁਪਹਿਰ ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਐਨਕਾਊਂਟਰ ਹੁੰਦੇ ਹੁੰਦੇ ਰਹਿ ਗਿਆ। ਇਸ ਘਟਨਾ ਪਿੱਛੋਂ […]

Read more ›
ਕੇਂਦਰੀ ਮੰਤਰੀ ਦਾ ਬੇਤੁਕਾ ਬਿਆਨ, ਪੰਜਾਬ ਦੇ ਕਿਸਾਨ ਖੁਦਕੁਸ਼ੀ ਨਹੀਂ ਕਰ ਰਹੇ

ਕੇਂਦਰੀ ਮੰਤਰੀ ਦਾ ਬੇਤੁਕਾ ਬਿਆਨ, ਪੰਜਾਬ ਦੇ ਕਿਸਾਨ ਖੁਦਕੁਸ਼ੀ ਨਹੀਂ ਕਰ ਰਹੇ

June 11, 2018 at 10:06 pm

ਹੁਸ਼ਿਆਰਪੁਰ, 11 ਜੂਨ (ਪੋਸਟ ਬਿਊਰੋ)- ਪੰਜਾਬ ਵਿੱਚ ਰੋਜ਼ ਕਿਸਾਨ ਕਰਜ਼ੇ ਦੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ, ਪਰ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਾ ਰਾਜ ਕਹਿੰਦੀ ਹੈ ਕਿ ਅਜਿਹੀ ਕੋਈ ਗੱਲ ਹੀ ਨਹੀਂ ਹੈ। ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦੇ ਨਿਸ਼ਾਨੇ ਨਾਲ ਹੁਸ਼ਿਆਰਪੁਰ ਵਿੱਚ ਕੱਲ੍ਹ ਕੀਤੇ ਗਏ ਕਿਸਾਨ ਸੰਮੇਲਨ ਦਾ ਉਦਘਾਟਨ ਕਰਨ ਪਹੁੰਚੀ […]

Read more ›
ਫੂਲਕਾ ਦੀ ਧਮਕੀ: ਕਾਂਗਰਸ ਨਾਲ ਗਠਜੋੜ ਕੀਤਾ ਤਾਂ ਉਸੇ ਵੇਲੇ ਪਾਰਟੀ ਛੱਡ ਜਾਵਾਂਗਾ

ਫੂਲਕਾ ਦੀ ਧਮਕੀ: ਕਾਂਗਰਸ ਨਾਲ ਗਠਜੋੜ ਕੀਤਾ ਤਾਂ ਉਸੇ ਵੇਲੇ ਪਾਰਟੀ ਛੱਡ ਜਾਵਾਂਗਾ

June 11, 2018 at 10:05 pm

ਲੁਧਿਆਣਾ, 11 ਜੂਨ (ਪੋਸਟ ਬਿਊਰੋ)- ਪੰਜਾਬ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਨੇ ਕਾਂਗਰਸ ਨਾਲ ਸਮਝੌਤਾ ਕੀਤਾ ਤਾਂ ਉਹ ਉਸੇ ਵੇਲੇ ਵਿਧਾਨ ਸਭਾ ਤੋਂ ਅਸਤੀਫਾ ਦੇ ਦੇਣਗੇ। ਕੱਲ੍ਹ ਇੱਕ ਵਿਸ਼ੇਸ਼ ਗੱਲਬਾਤ […]

Read more ›
ਰਾਜਿੰਦਰ ਕੌਰ ਭੱਠਲ ਨੂੰ ਯੋਜਨਾ ਬੋਰਡ ਦੇ ਉਪ ਚੇਅਰਮੈਨ ਬਣਾਉਣ ਦਾ ਸਰਕਾਰ ਵੱਲੋਂ ਸੰਕੇਤ

ਰਾਜਿੰਦਰ ਕੌਰ ਭੱਠਲ ਨੂੰ ਯੋਜਨਾ ਬੋਰਡ ਦੇ ਉਪ ਚੇਅਰਮੈਨ ਬਣਾਉਣ ਦਾ ਸਰਕਾਰ ਵੱਲੋਂ ਸੰਕੇਤ

June 11, 2018 at 10:04 pm

ਚੰਡੀਗੜ੍ਹ, 11 ਜੂਨ (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਵਜੋਂ ਨਿਯੁਕਤ ਕਰਨ ਨੂੰ ਚੰਡੀਗੜ੍ਹ ਦੇ ਉਚ ਸੁਰੱਖਿਆ ਵਾਲੇ ਸੈਕਟਰ-2 ਦੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਜਾਰੀ ਰੱਖਣ ਨਾਲ ਜੋੜਨ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ। ਰਾਜ ਸਰਕਾਰ ਦੇ […]

Read more ›
ਅਮਰੀਕਾ ਦੇ ਰਵੱਈਏ ਤੋਂ ਈਰਾਨ ਵਾਲੇ ਖਿਝ ਗਏ

ਅਮਰੀਕਾ ਦੇ ਰਵੱਈਏ ਤੋਂ ਈਰਾਨ ਵਾਲੇ ਖਿਝ ਗਏ

June 11, 2018 at 10:04 pm

ਕਿੰਗਦਾਓ, 11 ਜੂਨ (ਪੋਸਟ ਬਿਊਰੋ)- ਐਟਮੀ ਸਮਝੋਤੇ ਉਤੇ ਅਮਰੀਕਾ ਦੇ ਇਕਤਰਫਾ ਵਿਹਾਰ ਤੋਂ ਈਰਾਨ ਨਾਰਾਜ਼ ਹੈ। ਰਾਸ਼ਟਰਪਤੀ ਹਸਨ ਰੂਹਾਨੀ ਨੇ ਐਟਮੀ ਸਮਝੌਤੇ ਤੋਂ ਬਾਹਰ ਆਉਣ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਸਮਝੌਤਾ ਬਚਾਈ ਰੱਖਣ ਲਈ ਚੀਨ ਅਤੇ ਰੂਸ ਦੇ ਯਤਨਾਂ ਦੀ ਉਹ ਸ਼ਲਾਘਾ ਕਰਦੇ […]

Read more ›
ਮੈਕਸੀਕੋ ਦੀ ਕੰਧ ਲਈ ਦੱਖਣੀ ਅਫਰੀਕੀ ਹਿੰਦੂ ਭਾਈਚਾਰਾ ਟਰੰਪ ਨੂੰ ਪੈਸਾ ਦੇਵੇਗਾ

ਮੈਕਸੀਕੋ ਦੀ ਕੰਧ ਲਈ ਦੱਖਣੀ ਅਫਰੀਕੀ ਹਿੰਦੂ ਭਾਈਚਾਰਾ ਟਰੰਪ ਨੂੰ ਪੈਸਾ ਦੇਵੇਗਾ

June 11, 2018 at 10:03 pm

ਵਾਸ਼ਿੰਗਟਨ, 11 ਜੂਨ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਵੇ ਇੰਮੀਗ੍ਰੇਸ਼ਨ ਪਾਲਸੀ ਕਾਰਨ ਨਿੰਦਾ ਹੋ ਰਹੀ ਹੈ, ਪਰ ਉਨ੍ਹਾਂ ਦੇ ਸਮਰਥਨ ਵਿੱਚ ਦੱਖਣੀ ਏਸ਼ੀਆਈ ਦੇ ਲੋਕ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਜ਼ਿਆਦਾ ਭਾਰਤੀ ਮੂਲ ਦੇ ਨਾਗਰਿਕ ਹਨ। ਦੱਖਣੀ ਕੋਰੀਆ ਵਿਚਲੇ ਲੋਕਾਂ ਦਾ ਇਹ ਗਰੁੱਪ ਕਰੀਬ 25 ਬਿਲੀਅਨ ਡਾਲਰ ਦਾ […]

Read more ›