Archive for June 11th, 2018

ਅੱਜ-ਨਾਮਾ

ਅੱਜ-ਨਾਮਾ

June 11, 2018 at 10:39 pm

ਸਿਰਸੇ ਵੱਲ ਫਿਰ ਜਾਂਚ ਦੀ ਘੁੰਮੀ ਸੂਈ, ਪ੍ਰੇਮੀ ਲੱਗੇ ਆ ਨੀਵੀਂਆਂ ਪਾਉਣ ਮੀਆਂ।         ਆਉਂਦਾ ਵੇਖਦੇ ਜਦੋਂ ਕੋਈ ਪੁਲਸ ਵਾਲਾ,         ਬਦਲਣ ਰਾਹ ਜਾਂ ਮੂੰਹ ਲੁਕਾਉਣ ਮੀਆਂ। ਲੱਗ ਪਏ ਲੀਡਰਾਂ ਦੇ ਗੇੜੇ ਕਈ ਕੱਢਣ, ਦਿੱਤੀ ਵੋਟ ਦੀ ਯਾਦ ਦਿਵਾਉਣ ਮੀਆਂ।         ਅੱਗੋਂ ਲੀਡਰ ਵੀ ਵਕਤ ਸ਼ਨਾਸ ਬਾਹਲੇ,         ਘਰੇ ਗਿਆਂ […]

Read more ›

ਸ਼ਰਾਰਤ ਬਣੀ ਮੁਸੀਬਤ

June 11, 2018 at 10:38 pm

-ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਬਚਪਨ ਬੜਾ ਭੋਲਾ ਹੁੰਦਾ ਹੈ, ਸ਼ਰਾਰਤੀ, ਸਿੱਟਿਆਂ ਤੋਂ ਬੇਖਬਰ ਤੇ ਬੇਪ੍ਰਵਾਹ ਹੁੰਦਾ ਹੈ। ਇਸ ਨਾਲ ਸਬੰਧਤ ਮੇਰੀ ਜ਼ਿੰਦਗੀ ਦੀ ਇਕ ਬੜੀ ਪੁਰਾਣੀ ਘਟਨਾ ਹੈ, ਜੋ ਮੇਰੀ ਅਭੁੱਲ ਯਾਦ ਬਣ ਚੁੱਕੀ ਹੈ। ਮੈਂ ਆਪਣੇ ਪਿੰਡ ਦੇ ਡੀ ਏ ਵੀ ਹਾਈ ਸਕੂਲ ਵਿੱਚ ਛੇਵੀਂ ਜਮਾਤ ਦਾ ਵਿਦਿਆਰਥੀ ਸੀ। […]

Read more ›
ਚਿੰਤਾ ਛੱਡੋ, ਚਿੰਤਨ ਕਰੋ

ਚਿੰਤਾ ਛੱਡੋ, ਚਿੰਤਨ ਕਰੋ

June 11, 2018 at 10:38 pm

-ਪ੍ਰੋ. ਜਸਪ੍ਰੀਤ ਕੌਰ ਅੱਜ ਕੱਲ੍ਹ ਹਰ ਕੋਈ ਚਿੰਤਾ ਤੇ ਪ੍ਰੇਸ਼ਾਨੀ ਤੋਂ ਗ੍ਰਸਤ ਹੈ। ਚਿੰਤਾ ਜਾਂ ਫਿਕਰ ਅੰਦਰੂਨੀ ਗੜਬੜ ਵਾਲੀ ਦੁਖਦਾਈ ਮਾਨਸਿਕ ਅਵਸਥਾ ਹੁੰਦੀ ਹੈ, ਜੋ ਆਮ ਤੌਰ ‘ਤੇ ਬੇਚੈਨੀ, ਸ਼ੱਕ, ਡਰ ਅਤੇ ਕਲੇਸ਼ ਨਾਲ ਸਬੰਧਤ ਹਾਵ ਭਾਵ ਵਾਲੀ ਮਨੋ-ਦਸ਼ਾ ਹੈ, ਜਿਹੜੀ ਕਿਸੇ ਕਮੀ ਜਾਂ ਨੁਕਸਾਨ ਕਰਕੇ ਪੈਦਾ ਹੁੰਦੀ ਹੈ। ਮਨੁੱਖ […]

Read more ›
ਨਵਜੋਤ ਸਿੱਧੂ ਦੀ ਤਿੱਖੀ ਤੇ ਤੇਜ਼ ਸਿਆਸਤ

ਨਵਜੋਤ ਸਿੱਧੂ ਦੀ ਤਿੱਖੀ ਤੇ ਤੇਜ਼ ਸਿਆਸਤ

June 11, 2018 at 10:37 pm

-ਕੁਲਜੀਤ ਬੈਂਸ ਚੰਗੀਆਂ ਮਾੜੀਆਂ ਖਬਰਾਂ ਰਾਹੀਂ ਲਗਾਤਾਰ ਛਾਏ ਰਹਿਣ ਦੇ ਪੱਖ ਤੋਂ ਪੰਜਾਬ ਸਰਕਾਰ ਅੰਦਰ ਮੁੱਖ ਮੰਤਰੀ ਦੇ ਬਰਾਬਰ ਜੇ ਕੋਈ ਸਿਆਸਤਦਾਨ ਤੁਲਦਾ ਹੈ ਤਾਂ ਉਹ ਨਵਜੋਤ ਸਿੰਘ ਸਿੱਧੂ ਹੈ। ਉਹ ਸਥਾਨਕ ਸਰਕਾਰਾਂ, ਸੈਰ ਸਪਾਟਾ ਪੁਰਾਤੱਤਵ ਅਤੇ ਅਜਾਇਬ ਘਰ ਮਹਿਕਮਿਆਂ ਦੇ ਮੰਤਰੀ ਹਨ, ਜਿਨ੍ਹਾਂ ਨੂੰ ਉਹ ਅਕਸਰ ‘ਡੇਢ’ ਮਹਿਕਮਾ ਆਖਦੇ […]

Read more ›
ਪੁਰੀ ਦੇ ਜਗਨਨਾਥ ਮੰਦਰ ਵਿੱਚ ਸ਼ਰਧਾਲੂਆਂ ਦੇ ਸ਼ੋਸ਼ਣ ਦਾ ਦੋਸ਼ ਲੱਗਾ

ਪੁਰੀ ਦੇ ਜਗਨਨਾਥ ਮੰਦਰ ਵਿੱਚ ਸ਼ਰਧਾਲੂਆਂ ਦੇ ਸ਼ੋਸ਼ਣ ਦਾ ਦੋਸ਼ ਲੱਗਾ

June 11, 2018 at 10:19 pm

* ਸੁਪਰੀਮ ਕੋਰਟ ਨੇ 30 ਜੂਨ ਤੱਕ ਰਿਪੋਰਟ ਮੰਗ ਲਈ ਨਵੀਂ ਦਿੱਲੀ, 11 ਜੂਨ, (ਪੋਸਟ ਬਿਊਰੋ)- ਭਾਰਤ ਦੇ ਪ੍ਰਸਿੱਧ ਹਿੰਦੂ ਤੀਰਥ ਅਸਥਾਨ ਪੁਰੀ ਦੇ ਜਗਨਨਾਥ ਮੰਦਰ ਵਿਚ ਸ਼ਰਧਾਲੂਆਂ ਦੇ ਸੋਸ਼ਣ ਉੱਤੇ ਰੋਕ ਲਾਉਣ ਲਈ ਸੁਪਰੀਮ ਕੋਰਟ ਨੇ ਨਿਰਦੇਸ਼ ਜਾਰੀ ਕੀਤੇ। ਇਸ ਮੰਦਰ ਦੇ ਸੇਵਕਾਂ ਵਲੋਂ ਸ਼ਰਧਾਲੂਆਂ ਨੂੰ ਪ੍ਰੇਸ਼ਾਨ ਕਰਨ ਦੀਆਂ […]

Read more ›
ਰਾਹੁਲ ਗਾਂਧੀ ਨੇ ਕਿਹਾ: ਦੇਸ਼ ‘ਸਿਰਫ ਤਿੰਨ ਲੋਕਾਂ ਦੇ ਭਰੋਸੇ’ ਨਹੀਂ ਚੱਲ ਸਕਦਾ

ਰਾਹੁਲ ਗਾਂਧੀ ਨੇ ਕਿਹਾ: ਦੇਸ਼ ‘ਸਿਰਫ ਤਿੰਨ ਲੋਕਾਂ ਦੇ ਭਰੋਸੇ’ ਨਹੀਂ ਚੱਲ ਸਕਦਾ

June 11, 2018 at 10:18 pm

ਨਵੀਂ ਦਿੱਲੀ, 11 ਜੂਨ, (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੇਸ਼ ਭਾਜਪਾ ਤੇ ਆਰ ਐਸ ਐਸ ਆਗੂਆਂ ਦਾ ਗੁਲਾਮ ਬਣ ਕੇ ਰਹਿ ਗਿਆ ਹੈ, ਇਸ ਨੂੰ ਕੁੱਲ ਤਿੰਨ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਆਰ ਐਸ ਐਸ ਦੇ ਮੁਖੀ ਮੋਹਣ […]

Read more ›
ਸਿੱਖ ਆਗੂਆਂ ਵੱਲੋਂ ਦੋਸ਼:  ਬਾਦਲਾਂ ਨੇ ਵੋਟਾਂ ਖ਼ਾਤਰ ਸਿਰਸੇ ਡੇਰੇ ਨੂੰ ਕਲੀਨ ਚਿੱਟ ਦਿੱਤੀ ਸੀ

ਸਿੱਖ ਆਗੂਆਂ ਵੱਲੋਂ ਦੋਸ਼: ਬਾਦਲਾਂ ਨੇ ਵੋਟਾਂ ਖ਼ਾਤਰ ਸਿਰਸੇ ਡੇਰੇ ਨੂੰ ਕਲੀਨ ਚਿੱਟ ਦਿੱਤੀ ਸੀ

June 11, 2018 at 10:16 pm

ਬਠਿੰਡਾ, 11 ਜੂਨ, (ਪੋਸਟ ਬਿਊਰੋ)- ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਸਿੱਖ ਸੰਗਠਨਾਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਅੱਜ ਇਨ੍ਹਾਂ ਸਿੱਖ ਆਗੂਆਂ ਨੇ ਬਰਗਾੜੀ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ, ਬਹਿਬਲ ਕਲਾਂ ਗੋਲੀ ਕਾਂਡ […]

Read more ›
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਗੰਭੀਰ, ਏਮਜ਼ ਦਾਖ਼ਲ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਗੰਭੀਰ, ਏਮਜ਼ ਦਾਖ਼ਲ

June 11, 2018 at 10:14 pm

* ਮੋਦੀ, ਰਾਹੁਲ, ਅਡਵਾਨੀ ਵੇਖਣ ਲਈ ਹਸਪਤਾਲ ਪੁੱਜੇ ਨਵੀਂ ਦਿੱਲੀ, 11 ਜੂਨ, (ਪੋਸਟ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸਾਹ ਦੀ ਤਕਲੀਫ਼ ਤੇ ਗੁਰਦੇ ਦੀ ਸਮੱਸਿਆ ਕਾਰਨ ਅੱਜ ਸ਼ਾਮ ਆਲ ਇੰਡੀਆ ਮੈਡੀਕਲ ਇੰਸਟੀਚਿਊਟ (ਏਮਜ਼) ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਪਿਸ਼ਾਬ ਨਾਲੀ ਵਿੱਚ ਇਨਫੈਕਸ਼ਨ ਹੋਣ ਦਾ ਪਤਾ […]

Read more ›
ਬਰਗਾੜੀ ਕਾਂਡ ਵਿੱਚ ਦੋਸ਼ੀਆਂ ਨੂੰ ਵਲ੍ਹੇਟਣ ਪਿੱਛੋਂ ਪੁਲਸ ਵੱਲੋਂ ਜਾਂਚ ਨੂੰ ਫਾਈਨਲ ਟੱਚ ਦੇਣੇ ਸ਼ੁਰੂ

ਬਰਗਾੜੀ ਕਾਂਡ ਵਿੱਚ ਦੋਸ਼ੀਆਂ ਨੂੰ ਵਲ੍ਹੇਟਣ ਪਿੱਛੋਂ ਪੁਲਸ ਵੱਲੋਂ ਜਾਂਚ ਨੂੰ ਫਾਈਨਲ ਟੱਚ ਦੇਣੇ ਸ਼ੁਰੂ

June 11, 2018 at 10:13 pm

ਬਠਿੰਡਾ, 11 ਜੂਨ, (ਪੋਸਟ ਬਿਊਰੋ)- ਅਕਾਲੀ-ਭਾਜਪਾ ਸਰਕਾਰ ਵੇਲੇ ਹੋਏ ਬਹੁ-ਚਰਚਿਤ ਬਰਗਾੜੀ ਕਾਂਡ ਦੀ ਜਾਂਚ ਨੂੰ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਫਾਈਨਲ ਟੱਚ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਟੀਮ ਨੇ ਬਰਗਾੜੀ ਕਾਂਡ ਦੇ ਮੁੱਖ ਸਾਜਿ਼ਸ਼ ਕਰਤਾ ਮਹਿੰਦਰਪਾਲ ਬਿੱਟੂ ਨੂੰ ਅੱਜ ਮੋਗਾ ਅਦਾਲਤ ਵਿੱਚ ਪੇਸ਼ ਕਰ ਦਿੱਤਾ […]

Read more ›
ਭਾਰਤ ਨੂੰ ਹਿੰਸਕ ਘਟਨਾਵਾਂ ਦੇ ਨਾਲ 80 ਲੱਖ ਕਰੋੜ ਦਾ ਨੁਕਸਾਨ

ਭਾਰਤ ਨੂੰ ਹਿੰਸਕ ਘਟਨਾਵਾਂ ਦੇ ਨਾਲ 80 ਲੱਖ ਕਰੋੜ ਦਾ ਨੁਕਸਾਨ

June 11, 2018 at 10:10 pm

ਨਵੀਂ ਦਿੱਲੀ, 11 ਜੂਨ (ਪੋਸਟ ਬਿਊਰੋ)- ਭਾਰਤੀ ਅਰਥਵਿਵਸਥਾ ਨੂੰ ਕਾਰਜ ਸ਼ਕਤੀ ਸਮਰੱਥਾ (ਪੀ ਪੀ ਪੀ) ਦੇ ਸੰਬੰਧ ਵਿੱਚ ਹਿੰਸਾ ਕਾਰਨ ਪਿਛਲੇ ਸਾਲ 1190 ਅਰਬ ਡਾਲਰ ਯਾਨੀ ਕਰੀਬ ਅੱਸੀ ਲੱਖ ਕਰੋੜ ਰੁਪਏ ਤੋਂ ਵੱਧ ਨੁਕਸਾਨ ਸਹਿਣਾ ਪਿਆ ਹੈ। ਇਹ ਨੁਕਸਾਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕਰੀਬ 595.40 ਡਾਲਰ ਯਾਨੀ 40 ਹਜ਼ਾਰ […]

Read more ›