Archive for June 10th, 2018

ਅਮਿਤ ਸ਼ਾਹ ਦੇ ਫੈਸਲੇ ਮੰਨਣ ਲਈ ਵਸੁੰਧਰਾ ਰਾਜੇ ਤਿਆਰ ਨਹੀਂ

ਅਮਿਤ ਸ਼ਾਹ ਦੇ ਫੈਸਲੇ ਮੰਨਣ ਲਈ ਵਸੁੰਧਰਾ ਰਾਜੇ ਤਿਆਰ ਨਹੀਂ

June 10, 2018 at 11:43 am

ਜੈਪੁਰ, 10 ਜੂਨ (ਪੋਸਟ ਬਿਊਰੋ)- ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਲਈ ਰਾਜਸਥਾਨ ਇੱਕ ਅੜਾਉਣੀ ਬਣ ਸਕਦਾ ਹੈ। ਇਕ ਪਾਸੇ ਅਮਿਤ ਸ਼ਾਹ ਆਪਣੇ ਦੋਸਤਾਂ ਤੇ ਵਿਰੋਧੀਆਂ ਤੱਕ ਨੂੰ ਆਪਣੇ ਨਾਲ ਤੋਰਨ ਲਈ ਜ਼ੋਰ ਲਾ ਰਹੇ ਹਨ ਤਾਂ ਜੋ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਬਣਾਇਆ ਜਾ ਸਕੇ, […]

Read more ›
ਬੁਲਗਾਰੀਆ ਦੀ ਪੁਲਸ ਵੱਲੋਂ ਇੰਟਰਪੋਲ ਦੇ ਰਾਹੀਂ ਐਕਟਰ ਸੈਫ ਅਲੀ ਖਾਨ ਨੂੰ ਕਾਨੂੰਨੀ ਨੋਟਿਸ

ਬੁਲਗਾਰੀਆ ਦੀ ਪੁਲਸ ਵੱਲੋਂ ਇੰਟਰਪੋਲ ਦੇ ਰਾਹੀਂ ਐਕਟਰ ਸੈਫ ਅਲੀ ਖਾਨ ਨੂੰ ਕਾਨੂੰਨੀ ਨੋਟਿਸ

June 10, 2018 at 11:40 am

ਮੁੰਬਈ, 10 ਜੂਨ (ਪੋਸਟ ਬਿਊਰੋ)- ਬਾਲੀਵੁੱਡ ਐਕਟਰ ਸੈਫ ਅਲੀ ਖਾਨ ਨੂੰ ਬੁਲਗਾਰੀਆ ਦੀ ਪੁਲਸ ਨੇ ਇੰਟਰਪੋਲ ਦੇ ਰਾਹੀਂ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਸੈਫ ਅਲੀ ਖਾਨ ਉੱਤੇ ਜੰਗਲੀ ਸੂਰ ਦਾ ਸ਼ਿਕਾਰ ਕਰਨ ਦਾ ਦੋਸ਼ ਹੈ। ਬੁਲਗਾਰੀਆ ਸਰਕਾਰ ਨੇ ਮੁੰਬਈ ਪੁਲਸ ਨੂੰ ਸੈਫ ਅਲੀ ਖਾਨ ਦਾ ਬਿਆਨ ਦਰਜ ਕਰਨ ਲਈ ਕਿਹਾ […]

Read more ›
ਦਿਓਰ ਨੇ ਭਾਬੀ ਦੇ ਨਾਲ ਉਸ ਦਾ ਆਸ਼ਕ ਵੀ ਮਾਰ ਦਿੱਤਾ

ਦਿਓਰ ਨੇ ਭਾਬੀ ਦੇ ਨਾਲ ਉਸ ਦਾ ਆਸ਼ਕ ਵੀ ਮਾਰ ਦਿੱਤਾ

June 10, 2018 at 11:37 am

ਜਲੰਧਰ, 10 ਜੂਨ (ਪੋਸਟ ਬਿਊਰੋ)- ਨਕੋਦਰ ਇਲਾਕੇ ਦੇ ਪਿੰਡ ਆਦੀ ਵਿੱਚ ਇੱਕ ਵਿਆਹੁਤਾ ਅਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ, ਜਿਸ ਦਾ ਦੋਸ਼ ਮ੍ਰਿਤਕ ਔਰਤ ਦੇ ਦਿਓਰ ‘ਤੇ ਲਾਇਆ ਗਿਆ ਹੈ। ਦੋਸ਼ੀ ਦਿਓਰ ਫਰਾਰ ਹੈ ਅਤੇ ਉਸ ਦੀ ਭਾਲ ਵਿੱਚ ਪੁਲਸ ਛਾਪੇ ਮਾਰ ਰਹੀ ਹੈ। ਮ੍ਰਿਤਕਾ ਦੀ ਸੱਸ […]

Read more ›
ਜਿਸਮ ਫਰੋਸ਼ੀ ਦੀ ਆੜ ਵਿੱਚ ਬਲੈਕਮੇਲ ਕਰਨ ਵਾਲੇ ਹੌਲਦਾਰ ਸਮੇਤ ਪੰਜ ਗ੍ਰਿਫਤਾਰ

ਜਿਸਮ ਫਰੋਸ਼ੀ ਦੀ ਆੜ ਵਿੱਚ ਬਲੈਕਮੇਲ ਕਰਨ ਵਾਲੇ ਹੌਲਦਾਰ ਸਮੇਤ ਪੰਜ ਗ੍ਰਿਫਤਾਰ

June 10, 2018 at 11:35 am

ਰਾਏਕੋਟ, 10 ਜੂਨ (ਪੋਸਟ ਬਿਊਰੋ)- ਇਸ ਨਗਰ ਦੇ ਥਾਣਾ ਸਿਟੀ ਦੀ ਪੁਲਸ ਨੇ ਜਿਸਮ ਫਰੋਸ਼ੀ ਦੀ ਆੜ ਵਿੱਚ ਲੱਖਾਂ ਰੁਪਏ ਦੀ ਬਲੈਕਮੇਲਿੰਗ ਕਰਨ ਵਾਲੇ ਇੱਕ ਰੈਕੇਟ ਦਾ ਪਰਦਾ ਫਾਸ਼ ਕੀਤਾ ਹੈ। ਦੋਸ਼ੀਆਂ ਵਿੱਚ ਰਾਏਕੋਟ ਥਾਣੇ ਦਾ ਇੱਕ ਹਵਾਲਦਾਰ ਵੀ ਸ਼ਾਮਲ ਹੈ, ਜਿਸ ਨੂੰ ਪੁਲਸ ਨੇ ਇਸ ਰੈਕੇਟ ਦੇ ਮੈਂਬਰਾਂ ਨਾਲ […]

Read more ›
ਮੁੱਖ ਮੰਤਰੀ ਦੇ ਦਫ਼ਤਰ ਤੋਂ ਫ਼ਾਈਲ ਚੋਰੀ ਕਰਨ ਵਾਲਾ ਅਫ਼ਸਰ ਕੈਮਰੇ ਵਿੱਚ ਫਸਿਆ

ਮੁੱਖ ਮੰਤਰੀ ਦੇ ਦਫ਼ਤਰ ਤੋਂ ਫ਼ਾਈਲ ਚੋਰੀ ਕਰਨ ਵਾਲਾ ਅਫ਼ਸਰ ਕੈਮਰੇ ਵਿੱਚ ਫਸਿਆ

June 10, 2018 at 11:34 am

ਚੰਡੀਗੜ੍ਹ, 10 ਜੂਨ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਤੋਂ ਇੱਕ ਸਰਕਾਰੀ ਫ਼ਾਈਲ ਚੋਰੀ ਕਰਦਾ ਅਫ਼ਸਰ ਕੈਮਰੇ ਵਿੱਚ ਫਸ ਗਿਆ। ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਫ਼ਾਈਲ ਚੋਰੀ ਦੀ ਕੇਸ ਰੀਪੋਰਟ ਦੇ ਨਾਲ ਨੱਥੀ ਕੈਮਰਾ ਰਿਕਾਰਡਿੰਗ ਵਿਚ ਇਹ ਅਫ਼ਸਰ ਸਵੇਰੇ ਨੌ ਵਜੇ ਦਫ਼ਤਰ ਖੁਲ੍ਹਣ ਤੋਂ ਛੇਤੀ ਬਾਅਦ […]

Read more ›
ਪੰਜਾਬ ਵਿੱਚ ਸਕੂਲੀ ਸਿਲੇਬਸ ਦੀਆਂ ਵਿਵਾਦਤ ਕਿਤਾਬਾਂ ਵਾਪਸ ਲੈਣ ਦੀ ਸਿਫ਼ਾਰਿਸ਼

ਪੰਜਾਬ ਵਿੱਚ ਸਕੂਲੀ ਸਿਲੇਬਸ ਦੀਆਂ ਵਿਵਾਦਤ ਕਿਤਾਬਾਂ ਵਾਪਸ ਲੈਣ ਦੀ ਸਿਫ਼ਾਰਿਸ਼

June 10, 2018 at 11:29 am

ਚੰਡੀਗੜ੍ਹ, 10 ਜੂਨ, (ਪੋਸਟ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ (ਪੀ ਐਸ ਈ ਬੀ) ਦੀਆਂ 11ਵੀਂ ਅਤੇ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਵਿਵਾਦਤ ਕਿਤਾਬਾਂ ਦੀ ਜਾਂਚ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਛੇ ਮੈਂਬਰੀ ਕਮੇਟੀ ਨੇ ਇਨ੍ਹਾਂ ਕਿਤਾਬਾਂ ਨੂੰ ਅਗਲੇ ਸਾਲ ਬਦਲਣ ਲਈ ਕਿਹਾ ਹੈ। ਵਰਨਣ ਯੋਗ […]

Read more ›
ਅਮਰੀਕਾ ਵਿੱਚ ਸੁਰੱਖਿਆ ਪੱਖੋਂ ਅੰਮ੍ਰਿਤਧਾਰੀ ਬੱਚਿਆਂ ਦੇ ਸਕੂਲ ਅੰਦਰ ਕਿਰਪਾਨ ਲਿਜਾਣ ਦੀ ਮਨਾਹੀ

ਅਮਰੀਕਾ ਵਿੱਚ ਸੁਰੱਖਿਆ ਪੱਖੋਂ ਅੰਮ੍ਰਿਤਧਾਰੀ ਬੱਚਿਆਂ ਦੇ ਸਕੂਲ ਅੰਦਰ ਕਿਰਪਾਨ ਲਿਜਾਣ ਦੀ ਮਨਾਹੀ

June 10, 2018 at 11:24 am

ਸਿਆਟਲ, 10 ਜੂਨ (ਪੋਸਟ ਬਿਊਰੋ)- ਅਮਰੀਕਾ ਦੇ ਸਕੂਲਾਂ ਵਿੱਚ ਨਿੱਤ ਦਿਨ ਹੁੰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਦਾ ਸਿੱਧਾ ਅਸਰ ਸਿੱਖਾਂ ਉੱਤੇ ਅਤੇ ਖਾਸ ਕਰ ਕੇ ਅੰਮ੍ਰਿਤਧਾਰੀ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ‘ਤੇ ਪਿਆ ਹੈ। ਪਤਾ ਲੱਗਾ ਹੈ ਕਿ ਬੱਚਿਆਂ ਦੇ ਪੜ੍ਹਾਈ ਦਾ ਸਾਲ ਮੁਕੰਮਲ ਹੋਣ ਉਤੇ ਗਰੈਜੂਏਸ਼ਨ ਦੇ ਸਮਾਗਮ ਹੋਣੇ ਸ਼ੁਰੂ […]

Read more ›
ਏਸ਼ੀਆ ਕ੍ਰਿਕਟ ਕੱਪ:  ਭਾਰਤੀ ਮਹਿਲਾ ਟੀਮ ਫਾਈਨਲ ਵਿਚ ਹਾਰ ਗਈ, ਲਗਾਤਾਰ 7ਵੀਂ ਵਾਰ ਚੈਂਪੀਅਨ ਬਣਨ ਦਾ ਸੁਪਨਾ ਟੁੱਟਿਆ

ਏਸ਼ੀਆ ਕ੍ਰਿਕਟ ਕੱਪ: ਭਾਰਤੀ ਮਹਿਲਾ ਟੀਮ ਫਾਈਨਲ ਵਿਚ ਹਾਰ ਗਈ, ਲਗਾਤਾਰ 7ਵੀਂ ਵਾਰ ਚੈਂਪੀਅਨ ਬਣਨ ਦਾ ਸੁਪਨਾ ਟੁੱਟਿਆ

June 10, 2018 at 11:22 am

ਕੁਆਲਾਲੰਪਰ, 10 ਜੂਨ (ਪੋਸਟ ਬਿਊਰੋ)- ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦਾ ਲਗਾਤਾਰ ਸੱਤਵੀਂ ਵਾਰ ਏਸ਼ੀਆ ਕੱਪ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ। ਹਰਮਨਪ੍ਰੀਤ ਕੌਰ ਦੇ ਅਗਵਾਈ ਵਿਚ ਭਾਰਤੀ ਟੀਮ ਬੰਗਲਾ ਦੇਸ਼ ਤੋਂ ਜਿੱਤ ਨਹੀਂ ਸਕੀ। ਐਤਵਾਰ ਨੂੰ ਫਾਈਨਲ ਮੈਚ ਵਿਚ ਉਸ ਨੂੰ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। […]

Read more ›
ਕਵਾਂਟਿਕੋ ਦੀ ਗਲਤੀ ਲਈ ਪ੍ਰਿਅੰਕਾ ਚੋਪੜਾ ਨੇ ਵੀ ਮਾਫ਼ੀ ਮੰਗੀ

ਕਵਾਂਟਿਕੋ ਦੀ ਗਲਤੀ ਲਈ ਪ੍ਰਿਅੰਕਾ ਚੋਪੜਾ ਨੇ ਵੀ ਮਾਫ਼ੀ ਮੰਗੀ

June 10, 2018 at 11:20 am

ਲਾਸ ਏਂਜਲਸ, 10 ਜੂਨ (ਪੋਸਟ ਬਿਊਰੋ)- ਭਾਰਤੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਇੱਕ ਅਮਰੀਕਾ ਟੀ ਵੀ ਸੀਰੀਅਲ ‘ਕਵਾਂਟਿਕੋ’ ਵਿੱਚ ਭਾਰਤ ਦੀ ਸਾਖ ਵਿਗਾੜਨ ਨਾਲ ਸਬੰਧਤ ਇਕ ਕਿਸ਼ਤ ਲਈ ਮਾਫ਼ੀ ਮੰਗੀ ਹੈ। ‘ਦ ਬਲੱਡ ਆਫ ਰੋਮੀਓ’ ਨਾਮਕ ਇਸ ਵਿਵਾਦ ਗ੍ਰਸਤ ਕਿਸ਼ਤ ਵਿੱਚ ਨਿਊਯਾਰਕ ਵਿੱਚ ਐਮਟ ਬੰਬ ਹਮਲੇ ਦੀ ਸਾਜ਼ਿਸ਼ ਰਚਦੇ ਭਾਰਤੀ ਰਾਸ਼ਟਰਵਾਦੀਆਂ […]

Read more ›
‘ਟਰੂਪਿੰਗ ਦਿ ਕਲਰ’ ਸਮਾਗਮ ਵਿੱਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਫ਼ੌਜੀ ਸ਼ਾਮਲ

‘ਟਰੂਪਿੰਗ ਦਿ ਕਲਰ’ ਸਮਾਗਮ ਵਿੱਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਫ਼ੌਜੀ ਸ਼ਾਮਲ

June 10, 2018 at 11:16 am

ਲੰਡਨ, 10 ਜੂਨ, (ਪੋਸਟ ਬਿਊਰੋ)- ਬ੍ਰਿਟੇਨ ਦੀ ਮਹਾਰਾਣੀ ਦੇ ਜਨਮ ਦਿਨ ਬਾਰੇ ਅੱਜ ਦੇ ‘ਟਰੂਪਿੰਗ ਦਿ ਕਲਰ’ ਸਮਾਗਮ ਵਿੱਚ ਗਾਰਡਜ਼ਮੈਨ ਚਰਨਪ੍ਰੀਤ ਸਿੰਘ ਲਾਲ (22 ਸਾਲ) ਪਹਿਲਾ ਅਜਿਹਾ ਫੌਜੀ ਬਣ ਗਿਆ, ਜਿਸ ਨੇ ਸਿਰ ਉੱਤੇ ਹੈਟ ਦੀ ਥਾਂ ਦਸਤਾਰ ਸਜਾ ਕੇ ਮਾਰਚ ਵਿੱਚ ਹਿੱਸਾ ਲਿਆ। ਚਰਨਪ੍ਰੀਤ ਸਿੰਘ ਨੇ ਕਾਲੇ ਰੰਗ ਦੀ […]

Read more ›