Archive for June 10th, 2018

ਉਂਟੇਰੀਓ ਚੋਣਾਂ : ਪਰਖ ਦੀਆਂ ਘੜੀਆਂ ਆਰੰਭ

ਉਂਟੇਰੀਓ ਚੋਣਾਂ : ਪਰਖ ਦੀਆਂ ਘੜੀਆਂ ਆਰੰਭ

June 10, 2018 at 10:26 pm

ਉਂਟੇਰੀਓ ਕੈਨੇਡਾ ਦਾ ਸੱਭ ਤੋਂ ਵੱਧ ਜਨਸੰਖਿਆ ਵਾਲਾ ਪ੍ਰੋਵਿੰਸ ਹੈ ਜਿਸਦੀ ਵੱਸੋਂ ਕੁੱਲ ਕੈਨੇਡੀਅਨ ਜਨਸੰਖਿਆ ਦਾ 40 ਪ੍ਰਤੀਸ਼ਤ ਬਣਦੀ ਹੈ। ਤਿੰਨ ਦਿਨ ਪਹਿਲਾਂ ਹੋਈਆਂ ਚੋਣਾਂ ਦੇ ਨਤੀਜਿਆਂ ਦਾ ਜਿੱਥੇ ਸਥਾਨਕ ਸਿਆਸਤ ਉੱਤੇ ਗਹਿਰਾ ਪ੍ਰਭਾਵ ਪੈਣਾ ਹੈ, ਨਾਲ ਹੀ ਉਂਟੇਰੀਓ ਚੋਣ ਨਤੀਜਿਆਂ ਨੇ ਫੈਡਰਲ ਸਿਆਸਤ ਨੂੰ ਵੀ ਪ੍ਰਭਾਵਿਤ ਕਰਨਾ ਹੈ। ਡੱਗ […]

Read more ›
ਪੁਲਿਸ ਦੀ ਗੱਡੀ `ਤੇ ਲੱਗਿਆ ਖਾਲਿਸਤਾਨ ਦਾ ਝੰਡਾ…!!

ਪੁਲਿਸ ਦੀ ਗੱਡੀ `ਤੇ ਲੱਗਿਆ ਖਾਲਿਸਤਾਨ ਦਾ ਝੰਡਾ…!!

June 10, 2018 at 10:22 pm

ਬਰੈਂਪਟਨ ਵਿਚ ਹੋਏ ਸ਼ਹੀਦੀ ਨਗਰ ਕੀਰਤਨ ਦੌਰਾਨ ਪੀਲ ਪੁਲਿਸ ਦੀ ਗੱਡੀ `ਤੇ ਲੱਗਿਆ ਖਾਲਿਸਤਾਨ ਦਾ ਝੰਡਾ…!!

Read more ›
ਪਾਕਿ ਸੁਪਰੀਮ ਕੋਰਟ ਨੇ ਸ਼ਰੀਫ ਕੋਰਟ ਦੇ ਕੇਸ ਮਹੀਨੇ ਵਿੱਚ ਮੁਕਾਉਣ ਦਾ ਹੁਕਮ ਦਿੱਤਾ

ਪਾਕਿ ਸੁਪਰੀਮ ਕੋਰਟ ਨੇ ਸ਼ਰੀਫ ਕੋਰਟ ਦੇ ਕੇਸ ਮਹੀਨੇ ਵਿੱਚ ਮੁਕਾਉਣ ਦਾ ਹੁਕਮ ਦਿੱਤਾ

June 10, 2018 at 10:21 pm

ਇਸਲਾਮਾਬਾਦ, 10 ਜੂਨ, (ਪੋਸਟ ਬਿਊਰੋ)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੂੰ ਅਹੁਦੇ ਤੋਂ ਲਾਹੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਸਾਰੇ ਕੇਸਾਂ ਦੀ ਕਾਰਵਾਈ ਨੂੰ ਇਕ ਮਹੀਨੇ ਅੰਦਰ ਮੁਕੰਮਲ ਕਰਨ ਦਾ ਹੁਕਮ ਦਿੱਤਾ ਹੈ। ਵਰਨਣ ਯੋਗ ਹੈ ਕਿ ਪਿਛਲੇ ਸਾਲ ਜੁਲਾਈ ਵਿਚ […]

Read more ›
ਐਸ ਸੀ ਓ ਸਮਾਗਮ ਵਿੱਚ ਮੋਦੀ ਨੇ ਦੇਸ਼ਾਂ ਦੀ ਖੁਦ-ਮੁਖ਼ਤਾਰੀ ਵਿੱਚ ਦਖ਼ਲ ਦਾ ਮੁੱਦਾ ਚੁੱਕਿਆ

ਐਸ ਸੀ ਓ ਸਮਾਗਮ ਵਿੱਚ ਮੋਦੀ ਨੇ ਦੇਸ਼ਾਂ ਦੀ ਖੁਦ-ਮੁਖ਼ਤਾਰੀ ਵਿੱਚ ਦਖ਼ਲ ਦਾ ਮੁੱਦਾ ਚੁੱਕਿਆ

June 10, 2018 at 10:18 pm

* ਚੀਨ ਦੇ ਵਿਸ਼ੇਸ਼ ਸੜਕੀ ਪ੍ਰਾਜੈਕਟ ਦਾ ਭਾਰਤ ਵੱਲੋਂ ਸਿੱਧਾ ਵਿਰੋਧ ਕਿੰਗਦਾਓ, 10 ਜੂਨ, (ਪੋਸਟ ਬਿਊਰੋ)- ਅੱਠ ਦੇਸ਼ਾਂ ਦੇ ਸ਼ੰਘਾਈ ਸਹਿਯੋਗ ਸੰਗਠਨ (ਐਸ ਸੀ ਓ) ਵਿੱਚ ਭਾਰਤ ਇੱਕੋ ਇੱਕ ਦੇਸ਼ ਹੈ, ਜਿਸ ਨੇ ਚੀਨ ਦੇ ਬਹੁ-ਚਰਚਿਤ ਅੰਤਰ ਰਾਸ਼ਟਰੀ ਸੜਕ ਪ੍ਰਾਜੈਕਟ (ਬੀ ਆਰ ਆਈ) ਦਾ ਵਿਰੋਧ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ […]

Read more ›
ਬਰਗਾੜੀ ਕਾਂਡ ਦੀ ਜਾਂਚ ਵਿੱਚ ਪੁਲੀਸ ਨੇ ਡੇਰਾ ਪ੍ਰੇਮੀਆਂ ਉੱਤੇ ਸਿ਼ਕੰਜਾ ਹੋਰ ਕੱਸਣਾ ਸ਼ੁਰੂ ਕੀਤਾ

ਬਰਗਾੜੀ ਕਾਂਡ ਦੀ ਜਾਂਚ ਵਿੱਚ ਪੁਲੀਸ ਨੇ ਡੇਰਾ ਪ੍ਰੇਮੀਆਂ ਉੱਤੇ ਸਿ਼ਕੰਜਾ ਹੋਰ ਕੱਸਣਾ ਸ਼ੁਰੂ ਕੀਤਾ

June 10, 2018 at 10:15 pm

* ਗੁਰੂ ਸਾਹਿਬ ਦੇ ਸਰੂਪ ਬਰਾਮਦ ਕਰਨ ਲਈ ਚਾਰ ਡੇਰਾ ਪ੍ਰੇਮੀ ਹੋਰ ਚੁੱਕੇ ਗਏ ਬਠਿੰਡਾ, 10 ਜੂਨ, (ਪੋਸਟ ਬਿਊਰੋ)- ਤਿੰਨ ਸਾਲ ਪਹਿਲਾਂ ਵਾਲੇ ਬਰਗਾੜੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਨਾਲ ਸਾਫ ਹੋ ਗਿਆ ਹੈ ਕਿ ਡੇਰਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਨੇ […]

Read more ›
ਫੋਰਡ ਨੇ ਸਰਕਾਰ ਵਿੱਚ ਹੋਣ ਜਾ ਰਹੀ ਤਬਦੀਲੀ  ਦੀ ਨਿਗਰਾਨੀ ਲਈ ਟੀਮ ਐਲਾਨੀ

ਫੋਰਡ ਨੇ ਸਰਕਾਰ ਵਿੱਚ ਹੋਣ ਜਾ ਰਹੀ ਤਬਦੀਲੀ ਦੀ ਨਿਗਰਾਨੀ ਲਈ ਟੀਮ ਐਲਾਨੀ

June 10, 2018 at 10:10 pm

ਕੁਈਨਜ਼ ਪਾਰਕ, 10 ਜੂਨ (ਪੋਸਟ ਬਿਊਰੋ) : ਓਨਟਾਰੀਓ ਦੇ ਪ੍ਰੀਮੀਅਰ ਬਣਨ ਜਾ ਰਹੇ ਡੱਗ ਫੋਰਡ ਵੱਲੋਂ ਆਪਣੀ ਟੀਮ ਦਾ ਐਲਾਨ ਕੀਤਾ ਗਿਆ। ਇਹ ਟੀਮ ਸਰਕਾਰ ਵਿੱਚ ਹੋਣ ਜਾ ਰਹੀ ਤਬਦੀਲੀ ਦੀ ਨਿਗਰਾਨੀ ਕਰੇਗੀ। ਫੋਰਡ ਨੇ ਆਖਿਆ ਕਿ ਹੁਣ ਜਦੋਂ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ ਤਾਂ ਅਜਿਹੇ ਵਿੱਚ ਸਾਡੇ ਕੋਲ […]

Read more ›
ਇਤਿਹਾਸਕ ਸਿਖਰ-ਵਾਰਤਾ ਲਈ ਟਰੰਪ  ਤੇ ਕਿੰਮ ਸਿੰਗਾਪੁਰ ਪਹੁੰਚੇ

ਇਤਿਹਾਸਕ ਸਿਖਰ-ਵਾਰਤਾ ਲਈ ਟਰੰਪ ਤੇ ਕਿੰਮ ਸਿੰਗਾਪੁਰ ਪਹੁੰਚੇ

June 10, 2018 at 10:06 pm

ਸਿੰਗਾਪੁਰ, 10 ਜੂਨ (ਪੋਸਟ ਬਿਊਰੋ): ਦੁਨੀਆ ਦੇ ਇਤਿਹਾਸ ਵਿੱਚ ਵਿਲੱਖਣ ਕਿਸਮ ਦੀ ਹੋਣ ਜਾ ਰਹੀ ਸਿਖਰ ਵਾਰਤਾ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਤੇ ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਉਨ ਐਤਵਾਰ ਨੂੰ ਸਿੰਗਾਪੁਰ ਪਹੁੰਚ ਚੁੱਕੇ ਹਨ। ਟਰੰਪ ਏਅਰ ਫੋਰਸ ਵੰਨ ਰਾਹੀਂ ਰਾਤ ਸਮੇਂ ਸਿੰਗਾਪੁਰ ਪਹੁੰਚੇ। ਜਿੱਥੇ ਸਰਕਾਰੀ ਅਧਿਕਾਰੀਆਂ ਵੱਲੋਂ […]

Read more ›
ਟਰੰਪ ਪ੍ਰਸ਼ਾਸਨ ਦੇ ਹਮਲਿਆਂ ਖਿਲਾਫ ਕੈਨੇਡਾ ਭਰ ਦੇ ਸਿਆਸਤਦਾਨ ਟਰੂਡੋ ਦੇ ਸਮਰਥਨ ਵਿੱਚ ਨਿੱਤਰੇ

ਟਰੰਪ ਪ੍ਰਸ਼ਾਸਨ ਦੇ ਹਮਲਿਆਂ ਖਿਲਾਫ ਕੈਨੇਡਾ ਭਰ ਦੇ ਸਿਆਸਤਦਾਨ ਟਰੂਡੋ ਦੇ ਸਮਰਥਨ ਵਿੱਚ ਨਿੱਤਰੇ

June 10, 2018 at 10:03 pm

ਓਟਵਾ, 10 ਜੂਨ (ਪੋਸਟ ਬਿਊਰੋ): ਕੈਨੇਡਾ ਭਰ ਦੇ ਸਿਆਸਤ ਹੱਕ ਵਿੱਚ ਤੇ ਅਮਰੀਕਾ ਵੱਲੋਂ ਲਾਏ ਗਏ ਸਟੀਲ ਤੇ ਐਲੂਮੀਨੀਅਮ ਟੈਰਿਫ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ। ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਕੀਤੇ ਜਾ ਰਹੇ ਹਮਲਿਆਂ ਦੀ ਨਿਖੇਧੀ ਵੀ ਕੀਤੀ ਗਈ।  ਇਹ ਆਵਾਜ਼ ਉਠਾਉਣ ਵਾਲਿਆਂ ਵਿੱਚ […]

Read more ›
ਅੱਜ-ਨਾਮਾ

ਅੱਜ-ਨਾਮਾ

June 10, 2018 at 12:06 pm

ਇਹ ਵੀ ਦੇਸ਼ ਹੈ ਜਿੱਥੇ ਯਕੀਨ ਨਾਹੀਂ, ਘਰ ਤੋਂ ਗਏ ਤਾਂ ਮੁੜਾਂਗੇ ਘਰ ਮੀਆਂ।         ਜਿੱਥੇ ਚਾਹੇ ਕੋਈ ਕਿਸੇ ਨੂੰ ਘੇਰ ਲੈਂਦਾ,         ਦੇਂਦਾ ਮਰਜ਼ੀ ਦਾ ਦੋਸ਼ ਹੈ ਧਰ ਮੀਆਂ। ਮਿੱਤਰ ਦੋ ਆਸਾਮ ਵਿੱਚ ਸੈਰ ਕਰਦੇ, ਬੱਚਾ-ਚੋਰਾਂ ਦਾ ਬੜਾ ਸੀ ਡਰ ਮੀਆਂ।         ਫੜ ਕੇ ਦੋਵਾਂ ਨੂੰ ਲੋਕਾਂ ਨੇ ਕੁੱਟ […]

Read more ›
ਜਦ ਮਨੀਸ਼ਾ ਕੋਇਰਾਲਾ ਬਣੀ ਨਰਗਿਸ

ਜਦ ਮਨੀਸ਼ਾ ਕੋਇਰਾਲਾ ਬਣੀ ਨਰਗਿਸ

June 10, 2018 at 12:05 pm

ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਵਿੱਚ ਬਣੀ ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ਦਾ ਨਵਾਂ ਪੋਸਟਰ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ। ਇਸ ਵਿੱਚ ਸੰਜੇ ਦੀ ਮਾਂ ਅਤੇ ਮਸ਼ਹੂਰ ਅਭਿਨੇਤਰੀ ਨਰਗਿਸ ਦੱਤ ਦਾ ਰੋਲ ਨਿਭਾ ਰਹੀ ਮਨੀਸ਼ਾ ਕੋਇਰਾਲਾ ਦਾ ਲੁਕ ਸਾਹਮਣੇ ਆਇਆ ਹੈ। ਇਸ ਦੇ ਇਲਾਵਾ ਕਈ ਵਾਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ […]

Read more ›