Archive for June 9th, 2018

ਅੱਜ-ਨਾਮਾ

ਅੱਜ-ਨਾਮਾ

June 9, 2018 at 3:39 pm

ਜਨਰਲ ਬੈਠਾ ਦੁਬਈ ਵਿੱਚ ਪਾਕਿ ਵਾਲਾ, ਮਗਰੋਂ ਹੋਈ ਆ ਮੁਲਕ ਵਿੱਚ ਹੱਦ ਬੇਲੀ।         ਤਿੰਨੀਂ ਥਾਂਈ ਸੀ ਚੱਲ ਰਿਹਾ ਕੇਸ ਉਹਦਾ,         ਹਰ ਕੋਈ ਰਹੀ ਅਦਾਲਤ ਸੀ ਸੱਦ ਬੇਲੀ। ਸਾਰੇ ਹੀ ਕੇਸ ਸੀ ਸੁਣੀਂਦੇ ਬਹੁਤ ਤਕੜੇ, ਕੋਈ ਨਾ ਦੂਸਰੀ ਤੋਂ ਹਲਕੀ ਮੱਦ ਬੇਲੀ।         ਖਿਝੇ ਜੱਜਾਂ ਨੇ ਆਖਰ ਸੀ ਹੁਕਮ […]

Read more ›
ਫਰਾਂਸ ਸਕੂਲਾਂ ਵਿੱਚ ਮੋਬਾਈਲ ਬੈਨ ਕਰਨ ਵਾਲਾ ਪਹਿਲਾ ਦੇਸ਼ ਬਣਿਆ

ਫਰਾਂਸ ਸਕੂਲਾਂ ਵਿੱਚ ਮੋਬਾਈਲ ਬੈਨ ਕਰਨ ਵਾਲਾ ਪਹਿਲਾ ਦੇਸ਼ ਬਣਿਆ

June 9, 2018 at 3:36 pm

ਪੈਰਿਸ, 9 ਜੂਨ (ਪੋਸਟ ਬਿਊਰੋ)- ਭਾਰਤ ਵਿੱਚ ਅਕਸਰ ਟਾਪਰ ਬੱਚਿਆਂ ਨੂੰ ਮੋਬਾਈਲ, ਲੈਪਟਾਪ ਦਿੱਤਾ ਜਾਣਾ ਅਹਿਮ ਏਜੰਡੇ ਵਿੱਚ ਸ਼ਾਮਲ ਹੁੰਦਾ ਹੈ। ਦੁਨੀਆ ਦਾ ਇਕ ਦੇਸ਼ ਅਜਿਹਾ ਹੈ, ਜੋ ਆਪਣੇ ਟਾਪਰਸ ਨੂੰ ਗੈਜੇਟ ਤੋਂ ਦੂਰ ਕਰਨ ਦੇ ਯਤਨ ਕਰ ਰਿਹਾ ਹੈ, ਤਾਂ ਕਿ ਉਨ੍ਹਾਂ ਦੇ ਟਾਪਰਸ ਟਾਪ ਉੱਤੇ ਟਿਕੇ ਰਹਿਣ। ਇਹ […]

Read more ›
ਆਈ ਐਸ ਆਈ ਖਰੀਦ ਰਹੀ ਹੈ ਭਾਰਤ ਵਿੱਚ ਬੰਦ ਹੋ ਚੁੱਕੇ 500 ਤੇ 1000 ਦੇ ਨੋਟ

ਆਈ ਐਸ ਆਈ ਖਰੀਦ ਰਹੀ ਹੈ ਭਾਰਤ ਵਿੱਚ ਬੰਦ ਹੋ ਚੁੱਕੇ 500 ਤੇ 1000 ਦੇ ਨੋਟ

June 9, 2018 at 3:35 pm

ਨਵੀਂ ਦਿੱਲੀ, 9 ਜੂਨ (ਪੋਸਟ ਬਿਊਰੋ)- ਭਾਰਤੀ ਖੁਫੀਆ ਜਾਂਚ ਏਜੰਸੀਆਂ ਨੇ ਬੰਦ ਹੋ ਚੁੱਕੇ 500 ਤੇ 1000 ਰੁਪਏ ਦੇ ਨੋਟਾਂ ਦੀ ਹੋ ਰਹੀ ਲਗਾਤਾਰ ਬਰਾਮਦੀ ਦੀ ਗੁੱਥੀ ਸੁਲਝਾ ਲਈ ਹੈ। ਜਾਂਚ ਏਜੰਸੀਆਂ ਨੇ ਦੱਸਿਆ ਹੈ ਕਿ ਪਾਕਿਸਤਾਨ ਦੀ ਆਈ ਐਸ ਆਈ (ਇੰਦਰ ਸਰਵਸਿਸ ਇੰਟੈਲੀਜੈਂਸ) ਭਾਰਤ ‘ਚ ਬੰਦ ਹੋਏ ਨੋਟ ਖਰੀਦ […]

Read more ›
ਯੋਗੀ ਆਦਿਤਿਆਨਾਥ ਦੇ ਪ੍ਰਿੰਸੀਪਲ ਸੈਕਟਰੀ ਉੱਤੇ 25 ਲੱਖ ਰਿਸ਼ਵਤ ਮੰਗਣ ਦਾ ਦੋਸ਼

ਯੋਗੀ ਆਦਿਤਿਆਨਾਥ ਦੇ ਪ੍ਰਿੰਸੀਪਲ ਸੈਕਟਰੀ ਉੱਤੇ 25 ਲੱਖ ਰਿਸ਼ਵਤ ਮੰਗਣ ਦਾ ਦੋਸ਼

June 9, 2018 at 3:34 pm

ਲਖਨਊ, 9 ਜੂਨ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਦੇ ਚੋਟੀ ਦੇ ਅਧਿਕਾਰੀਆਂ ‘ਚ ਸ਼ਾਮਲ ਸ਼ਸ਼ੀ ਪ੍ਰਕਾਸ਼ ਗੋਇਲ ‘ਤੇ 25 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲੱਗਾ ਹੈ। ਇਹ ਦੋਸ਼ ਇਕ ਆਮ ਵਿਅਕਤੀ ਨੇ ਲਾਇਆ ਹੈ, ਪਰ ਇਸ ‘ਤੇ ਮੋਹਰ ਉਤਰ ਪ੍ਰਦੇਸ਼ ਦੇ ਗਵਰਨਰ ਰਾਮਨਾਇਕ ਨੇ ਲਾਈ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ […]

Read more ›
ਗੋਲੀ ਮਾਰ ਕੇ ਠੇਕੇ ਦਾ ਕਰਿੰਦਾ ਮਾਰ ਦਿੱਤਾ ਗਿਆ

ਗੋਲੀ ਮਾਰ ਕੇ ਠੇਕੇ ਦਾ ਕਰਿੰਦਾ ਮਾਰ ਦਿੱਤਾ ਗਿਆ

June 9, 2018 at 3:33 pm

ਕਰਤਾਰਪੁਰ, 9 ਜੂਨ (ਪੋਸਟ ਬਿਊਰੋ)- ਕੱਲ੍ਹ ਸ਼ਾਮ ਕਰਤਾਰਪੁਰ-ਮੱਲ੍ਹੀਆਂ ਰੋਡ ਉੱਤੇ ਪਿੰਡ ਮੱਲ੍ਹੀਆਂ ਤੋਂ ਬਾਹਰ ਠੇਕੇ ‘ਤੇ ਕਰਿੰਦੇ ਨੂੰ ਅਣਪਛਾਤਿਆਂ ਵੱਲੋਂ ਗੋਲੀ ਮਾਰ ਦਿੱਤੀ ਗਈ, ਜਿਸ ਦੀ ਮੌਕੇ ‘ਤੇ ਮੌਤ ਹੋ ਗਈ। ਡੀ ਐਸ ਪੀ ਸਰਬਜੀਤ ਰਾਏ ਨੇ ਦੱਸਿਆ ਕਿ ਦੇਰ ਸ਼ਾਮ ਸ਼ਰਾਬ ਦੇ ਠੇਕੇਦਾਰ ਸ਼ਮਸ਼ੇਰ ਸਿੰਘ ਨੇ ਪੁਲਸ ਨੂੰ ਇਸ […]

Read more ›
ਪੰਚਾਇਤਾਂ ਦੇ ਫੰਡ ਖਰਚਣ ਉੱਤੇ ਲਾਈ ਰੋਕ ਹਾਈ ਕੋਰਟ ਨੇ ਹਟਾਈ

ਪੰਚਾਇਤਾਂ ਦੇ ਫੰਡ ਖਰਚਣ ਉੱਤੇ ਲਾਈ ਰੋਕ ਹਾਈ ਕੋਰਟ ਨੇ ਹਟਾਈ

June 9, 2018 at 3:31 pm

ਐਸ ਏ ਐਸ ਨਗਰ (ਮੁਹਾਲੀ), 9 ਜੂਨ (ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਗਰਾਮ ਪੰਚਾਇਤਾਂ ‘ਤੇ ਜ਼ਮੀਨੀ ਫੰਡ ਖਰਚਣ ‘ਤੇ ਲਾਈ ਰੋਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਟਾ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤ ਕਮਿਸ਼ਨਰ ਅਨੁਰਾਗ ਵਰਮਾ ਨੇ ਸਾਰੇ ਪੰਜਾਬ ਦੀਆਂ […]

Read more ›