Archive for June 7th, 2018

60 ਸਾਲ ਬਾਅਦ ਇਟਲੀ ਫੁੱਟਬਾਲ ਦਾ ਵਿਸ਼ਵ ਕੱਪ ਨਹੀਂ ਖੇਡੇਗਾ

60 ਸਾਲ ਬਾਅਦ ਇਟਲੀ ਫੁੱਟਬਾਲ ਦਾ ਵਿਸ਼ਵ ਕੱਪ ਨਹੀਂ ਖੇਡੇਗਾ

June 7, 2018 at 2:09 pm

ਮਾਸਕੋ, 7 ਜੂਨ (ਪੋਸਟ ਬਿਊਰੋ)- ਰੂਸ ਵਿਚ 14 ਜੂਨ ਤੋਂ ਸ਼ੁਰੂ ਹੋਣ ਵਾਲੇ ਫੀਫਾ ਵਿਸ਼ਵ ਕੱਪ ਵਿਚ ਸਿਰਫ 7 ਦਿਨ ਬਚੇ ਹਨ। ਇਸ ਮੌਕੇ ਸਭ ਦੀਆਂ ਨਜ਼ਰਾਂ ਇਸ ਵਿਚ ਭਾਗ ਲੈਣ ਵਾਲੀਆਂ ਟੀਮਾਂ ਉੱਤੇ ਲੱਗੀਆਂ ਹਨ। ਫੁਟਬਾਲ ਪ੍ਰਸ਼ੰਸਕ ਹਿਸਾਬ ਲਗਾਉਣ ਲੱਗੇ ਹਨ ਕਿ ਕਿਸ ਟੀਮ ਦਾ ਦਾਅਵਾ ਕਿੰਨਾ ਮਜ਼ਬੂਤ ਹੈ। […]

Read more ›
ਅਮਨ ਦੇ ਇੰਡੈਕਸ ਵਿੱਚ ਭਾਰਤ 141ਵੇਂ ਦੀ ਬਜਾਏ 137ਵੇਂ ਥਾਂ ਪੁੱਜਾ

ਅਮਨ ਦੇ ਇੰਡੈਕਸ ਵਿੱਚ ਭਾਰਤ 141ਵੇਂ ਦੀ ਬਜਾਏ 137ਵੇਂ ਥਾਂ ਪੁੱਜਾ

June 7, 2018 at 2:08 pm

ਲੰਡਨ, 7 ਜੂਨ (ਪੋਸਟ ਬਿਊਰੋ)- ਹਿੰਸ ਦੀਆਂ ਘਟਨਾਵਾਂ ਦੇ ਦੋਸ਼ਾਂ ਦੇ ਪੱਧਰ ਵਿੱਚ ਕਮੀ ਦੇ ਚੱਲਦੇ ਭਾਰਤ ਗਲੋਬਲ ਪੀਸ ਇੰਡੈਕਸ ਦੀ ਲਿਸਟ ਵਿੱਚ 137ਵੇਂ ਨੰਬਰ ਉੱਤੇ ਪਹੁੰਚ ਗਿਆ ਹੈ। ਆਸਟਰੇਲੀਆ ਵਿਚਾਰ ਮੰਚ ‘ਇੰਸਟੀਚਿਊਟ ਆਫ ਇਕਨਾਮਿਕਸ ਐਂਡ ਪੀਸ’ (ਆਈ ਈ ਪੀ) ਦੀ ਇਕ ਰਿਪੋਰਟ ਮੁਤਾਬਕ ਆਈਸਲੈਂਡ ਹਾਲੇ ਤੱਕ ਵੀ ਇਸ ਦੁਨੀਆ […]

Read more ›
ਕੀਨੀਆ ਵਿੱਚ ਲਾਪਤਾ ਜਹਾਜ਼ ਦੇ ਹਾਦਸੇ ਵਿੱਚ 10 ਮੌਤਾਂ

ਕੀਨੀਆ ਵਿੱਚ ਲਾਪਤਾ ਜਹਾਜ਼ ਦੇ ਹਾਦਸੇ ਵਿੱਚ 10 ਮੌਤਾਂ

June 7, 2018 at 2:08 pm

ਨੈਰੋਬੀ, 7 ਜੂਨ (ਪੋਸਟ ਬਿਊਰੋ)- ਮੱਧ ਕੀਨੀਆ ਵਿਚ ਜਿਸ ਲਾਪਤਾ ਛੋਟੇ ਜਹਾਜ਼ ਦਾ ਮਲਬਾ ਮਿਲਿਆ ਸੀ, ਉਸ ਵਿਚ ਸਵਾਰ ਸਾਰੇ 10 ਲੋਕ ਹਾਦਸੇ ਵਿਚ ਮਾਰੇ ਗਏ ਹਨ। ਏਅਰਲਾਈਨ ਤੇ ਕੀਨੀਆ ਸਰਕਾਰ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਇਹ ਜਹਾਜ਼ ਦੋ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਟਰਾਂਸਪੋਰਟ ਮੰਤਰਾਲੇ ਦੇ ਪ੍ਰਿੰਸੀਪਲ […]

Read more ›
ਪਾਕਿ ਸੁਪਰੀਮ ਕੋਰਟ ਨੇ ਕਿਹਾ: ਨੇਤਾ ਅਪਣੀ ਸੁਰੱਖਿਆ ਦਾ ਖ਼ਰਚਾ ਖ਼ੁਦ ਚੁੱਕਣ

ਪਾਕਿ ਸੁਪਰੀਮ ਕੋਰਟ ਨੇ ਕਿਹਾ: ਨੇਤਾ ਅਪਣੀ ਸੁਰੱਖਿਆ ਦਾ ਖ਼ਰਚਾ ਖ਼ੁਦ ਚੁੱਕਣ

June 7, 2018 at 2:07 pm

ਇਸਲਾਮਾਬਾਦ, 7 ਜੂਨ (ਪੋਸਟ ਬਿਊਰੋ)- ਪਾਕਿਸਤਾਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦੇਸ਼ ਦਾ ਪੈਸਾ ਚੋਣਾਂ ਉੱਤੇ ਖ਼ਰਚ ਕਰਨ ਦੀ ਇਜ਼ਾਜਤ ਨਹੀਂ ਦਿਤੀ ਜਾ ਸਕਦੀ। ਇਸ ਲਈ ਨੇਤਾ ਅਪਣੀ ਸੁਰੱਖਿਆ ਦਾ ਖ਼ਰਚਾ ਖ਼ੁਦ ਚੁੱਕਣ। ਵਰਨਣ ਯੋਗ ਹੈ ਕਿ ਪਾਕਿਸਤਾਨ ਵਿੱਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਇਸ ਕਾਰਨ ਸੁਪਰੀਮ […]

Read more ›
ਅਮਰੀਕੀ ਬੰਬਾਰ ਅਚਾਨਕ ਚੀਨ ਸਾਗਰ ਤੋਂ ਲੰਘਣ ਨਾਲ ਸਨਸਨੀ

ਅਮਰੀਕੀ ਬੰਬਾਰ ਅਚਾਨਕ ਚੀਨ ਸਾਗਰ ਤੋਂ ਲੰਘਣ ਨਾਲ ਸਨਸਨੀ

June 7, 2018 at 2:06 pm

ਵਾਸ਼ਿੰਗਟਨ, 7 ਜੂਨ (ਪੋਸਟ ਬਿਊਰੋ)- ਅਮਰੀਕਾ ਅਤੇ ਚੀਨ ਵਿਚਾਲੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਚੀਨ ਵੱਲੋਂ ਵਿਵਾਦਤ ਖੇਤਰ ਦੇ ਇਕ ਟਾਪੂ ‘ਤੇ ਲੜਾਕੂ ਜਹਾਜ਼ ਉਤਾਰੇ ਜਾਣ ਦੇ ਕੁਝ ਦਿਨ ਪਿੱਛੋਂ ਅਮਰੀਕਾ ਨੇ ਵੀ ਤਾਕਤ ਵਿਖਾਈ ਹੈ। ਉਸ ਦੇ ਦੋ ਲੜਾਕੂ ਜਹਾਜ਼ਾਂ ਨੇ ਬੀਤੇ […]

Read more ›
ਓਨਟਾਰੀਓ ਦੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਹੋ  ਸਕਦਾ ਹੈ ਵੱਡਾ ਉਲਟਫੇਰ

ਓਨਟਾਰੀਓ ਦੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਹੋ ਸਕਦਾ ਹੈ ਵੱਡਾ ਉਲਟਫੇਰ

June 7, 2018 at 7:03 am

ਟੋਰਾਂਟੋ, 7 ਜੂਨ (ਪੋਸਟ ਬਿਊਰੋ) : ਅੱਜ ਓਨਟਾਰੀਓ ਵਿੱਚ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਵੱਡਾ ਉਲਟਫੇਰ ਵੇਖਣ ਨੂੰ ਮਿਲ ਸਕਦਾ ਹੈ। ਤਾਜ਼ਾ ਚੋਣ ਸਰਵੇਖਣਾਂ ਤੋਂ ਸਾਹਮਣੇ ਆਇਆ ਹੈ ਕਿ ਡੱਗ ਫੋਰਡ ਦੀ ਅਗਵਾਈ ਵਿੱਚ ਟੋਰੀਜ਼ ਐਨਡੀਪੀ ਨੂੰ ਹਰਾ ਕੇ ਨਵੀਂ ਬਹੁਗਿਣਤੀ ਸਰਕਾਰ ਬਣਾਉਣਗੇ। ਭਾਵੇਂ ਐਨਡੀਪੀ ਜਾਂ ਕੰਜ਼ਰਵੇਟਿਵਾਂ ਵਿੱਚੋਂ ਕੋਈ […]

Read more ›
ਇੰਡੀਜੀਨਸ ਸੈਨੇਟਰਜ਼ ਨੂੰ ਵਾਅਦੇ ਕਰਕੇ ਫੈਡਰਲ ਸਰਕਾਰ ਨੇ ਮੈਰੀਜੁਆਨਾ ਬਿੱਲ ਪਾਸ ਕਰਨ ਲਈ ਮਨਾਇਆ

ਇੰਡੀਜੀਨਸ ਸੈਨੇਟਰਜ਼ ਨੂੰ ਵਾਅਦੇ ਕਰਕੇ ਫੈਡਰਲ ਸਰਕਾਰ ਨੇ ਮੈਰੀਜੁਆਨਾ ਬਿੱਲ ਪਾਸ ਕਰਨ ਲਈ ਮਨਾਇਆ

June 7, 2018 at 7:02 am

ਓਟਵਾ, 7 ਜੂਨ (ਪੋਸਟ ਬਿਊਰੋ) : ਅਜਿਹਾ ਲੱਗ ਰਿਹਾ ਸੀ ਕਿ ਮੂਲਵਾਸੀ ਸੈਨੇਟਰਜ਼ ਤੋਂ ਕੀਤੇ ਜਾਣ ਵਾਲੇ ਵਿਰੋਧ ਕਾਰਨ ਟਰੂਡੋ ਸਰਕਾਰ ਨੂੰ ਮੈਰੀਜੁਆਨਾਂ ਨੂੰ ਕਾਨੂੰਨੀ ਮਾਨਤਾ ਦੇਣ ਦੇ ਆਪਣੇ ਤੈਅਸੁ਼ਦਾ ਏਜੰਡੇ ਵਿੱਚ ਦੇਰ ਕਰਨੀ ਪੈ ਸਕਦੀ ਹੈ। ਪਰ ਇੰਡੀਜੀਨਸ ਸੈਨੇਟਰਜ਼ ਨੂੰ ਵਾਅਦੇ ਕਰਕੇ ਫੈਡਰਲ ਸਰਕਾਰ ਨੇ ਉਨ੍ਹਾਂ ਨੂੰ ਇਸ ਬਿੱਲ […]

Read more ›
ਜੀ 7 ਸਿਖਰ ਵਾਰਤਾ ਵਿੱਚ ਮੁਕੰਮਲ ਤੌਰ ਉੱਤੇ ਪਲਾਸਟਿਕ ਨੂੰ ਬੈਨ ਨਹੀਂ ਕਰ ਪਾਇਆ ਕੈਨੇਡਾ

ਜੀ 7 ਸਿਖਰ ਵਾਰਤਾ ਵਿੱਚ ਮੁਕੰਮਲ ਤੌਰ ਉੱਤੇ ਪਲਾਸਟਿਕ ਨੂੰ ਬੈਨ ਨਹੀਂ ਕਰ ਪਾਇਆ ਕੈਨੇਡਾ

June 7, 2018 at 7:01 am

ਓਟਵਾ, 7 ਜੂਨ (ਪੋਸਟ ਬਿਊਰੋ) : ਇਸ ਹਫਤੇ ਕਿਊਬਿਕ ਵਿੱਚ ਹੋਣ ਜਾ ਰਹੀ ਜੀ 7 ਸਿਖਰ ਵਾਰਤਾ ਵਿੱਚ ਫੈਡਰਲ ਸਰਕਾਰ ਵੱਲੋਂ ਭਾਵੇਂ ਪਲਾਸਟਿਕ ਦੀ ਵਰਤੋਂ ਨੂੰ ਘਟਾ ਦਿੱਤਾ ਗਿਆ ਹੈ ਪਰ ਇਸ ਦੀ ਵਰਤੋਂ ਉੱਤੇ ਮੁਕੰਮਲ ਪਾਬੰਦੀ ਨਹੀਂ ਲਾਈ ਗਈ। ਕਿਊਬਿਕ ਤੇ ਸ਼ਾਰਲਵੌਇਕਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿਆਸਤਦਾਨ, ਸਟਾਫਰਜ਼, […]

Read more ›