Archive for June 7th, 2018

ਕ੍ਰਿਸ਼ਮਾ-ਕਰੀਨਾ ਤੇ ਸਲਮਾਨ

ਕ੍ਰਿਸ਼ਮਾ-ਕਰੀਨਾ ਤੇ ਸਲਮਾਨ

June 7, 2018 at 2:31 pm

ਕਪੂਰ ਭੈਣਾਂ ਕ੍ਰਿਸ਼ਮਾ ਤੇ ਕਰੀਨਾ ਦੋਵਾਂ ਨੇ ਸਲਮਾਨ ਖਾਨ ਨਾਲ ਕਈ ਫਿਲਮਾਂ ਕੀਤੀਆਂ ਹਨ। ਪਿੱਛੇ ਜਿਹੇ ਦੋਵਾਂ ‘ਚ ਇੱਕ ਨੇ ਇਹ ਖੁਲਾਸਾ ਕੀਤਾ ਹੈ ਕਿ ਦੋਵਾਂ ਵਿੱਚੋਂ ਸਲਮਾਨ ਦੇ ਸਭ ਤੋਂ ਨੇੜੇ ਕੌਣ ਹੈ। ਛੋਟੇ ਪਰਦੇ ਦੇ ਇੱਕ ਚਰਚਿਤ ਸ਼ੋਅ ‘ਐਂਟਰਟੇਨਮੈਂਟ ਕੀ ਰਾਤ ਲਿਮਟਿਡ ਐਡੀਸ਼ਨ’ ਵਿੱਚ ਪਹੁੰਚੀ ਕ੍ਰਿਸ਼ਮਾ ਨੇ ਖੁਲਾਸਾ […]

Read more ›
‘ਕਲੰਕ’ ਵਿੱਚ ਸਪੈਸ਼ਲ ਗੀਤ ਗਾਉਂਦੀ ਨਜ਼ਰ ਆਏਗੀ ਕ੍ਰਿਤੀ ਸਨਨ

‘ਕਲੰਕ’ ਵਿੱਚ ਸਪੈਸ਼ਲ ਗੀਤ ਗਾਉਂਦੀ ਨਜ਼ਰ ਆਏਗੀ ਕ੍ਰਿਤੀ ਸਨਨ

June 7, 2018 at 2:30 pm

ਕਰਣ ਜੌਹਰ ਦੇ ਧਰਮਾ ਪ੍ਰੋਡਕਸ਼ਨ ਵਿੱਚ ਬਣ ਰਹੀ ਫਿਲਮ ‘ਕਲੰਕ’ ਦੀ ਸ਼ੂਟਿੰਗ ਅੱਜਕੱਲ੍ਹ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਵਿੱਚ ਵਰੁਣ ਧਵਨ, ਆਲੀਆ ਭੱਟ, ਸੋਨਾਕਸ਼ੀ ਸਿਨਹਾ, ਆਦਿਤਿਆ ਰਾਏ ਕਪੂਰ, ਮਾਧੁਰੀ ਦੀਕਸ਼ਤ ਅਤੇ ਸੰਜੇ ਦੱਤ ਵਰਗੇ ਸਿਤਾਰੇ ਇਕੱਠੇ ਨਜ਼ਰ ਆਉਣਗੇ। ਪੀਰੀਅਡ ਡਰਾਮਾ ‘ਕਲੰਕ’ ਵਿੱਚ ਕ੍ਰਿਤੀ ਸਨਨ ਵੀ ਨਜ਼ਰ ਆਵੇਗੀ। ਉਹ ਇਸ […]

Read more ›
ਹੇਮਾ ਨੇ ਲਾਂਚ ਕੀਤਾ ਈਸ਼ਾ ਦੀ ਫਿਲਮ ਦਾ ਪਹਿਲਾ ਲੁਕ

ਹੇਮਾ ਨੇ ਲਾਂਚ ਕੀਤਾ ਈਸ਼ਾ ਦੀ ਫਿਲਮ ਦਾ ਪਹਿਲਾ ਲੁਕ

June 7, 2018 at 2:28 pm

ਵਿਆਹ ਦੇ ਬਾਅਦ ਈਸ਼ਾ ਦਿਓਲ ਬਾਲੀਵੁੱਡ ਦੀਆਂ ਫਿਲਮਾਂ ਤੋਂ ਦੂਰ ਹੋ ਗਈ ਸੀ ਅਤੇ ਲੰਬੇ ਗੈਪ ਦੇ ਬਾਅਦ ਉਹ ਇੱਕ ਸ਼ਾਰਟ ਫਿਲਮ ਨਾਲ ਵਾਪਸੀ ਕਰਨ ਲੱਗੀ ਹੈ। ‘ਕੇਕਵਾਕ’ ਨਾਂਅ ਨਾਲ ਬਣੀ ਇਹ ਸ਼ਾਰਟ ਫਿਲਮ ਬਣ ਕੇ ਤਿਆਰ ਹੋ ਗਈ ਹੈ। ਇਸ ਫਿਲਮ ਵਿੱਚ ਉਹ ਸ਼ੈੱਫ ਦੇ ਰੋਲ ਵਿੱਚ ਦਿਖਾਈ ਦੇਵੇਗੀ। […]

Read more ›

ਹਲਕਾ ਫੁਲਕਾ

June 7, 2018 at 2:26 pm

ਰਾਮ ਕਥਾ ਚੱਲ ਰਹੀ ਸੀ ਕਿ ਅਚਾਨਕ ਮਾਈਕ ‘ਤੇ ਅਨਾਊਂਸਮੈਂਟ ਹੋਈ, ‘‘ਹੈਲੋ, ਜੇਠਾ ਲਾਲ ਜੀ ਜਿੱਥੇ ਕਿਤੇ ਵੀ ਹੋਣ, ਤੁਰੰਤ ਘਰ ਪਹੁੰਚਣ। ਦਯਾ ਭਾਬੀ ਘਰ ਵਿੱਚ ਤੁਹਾਡੀ ਉਡੀਕ ਕਰ ਰਹੀ ਹੈ।” ਰਾਮ ਕਥਾ ਸੁਣ ਰਹੇ ਜੇਠਾ ਲਾਲ ਤੁਰੰਤ ਖੜ੍ਹੇ ਹੋਏ ਅਤੇ ਘਰ ਜਾਣ ਲੱਗੇ। ਇੰਨੇ ਵਿੱਚ ਔਰਤਾਂ ਦੀ ਕਤਾਰ ਵਿੱਚ […]

Read more ›

ਚਿੜੀ ਵਿਚਾਰੀ ਕੀ ਕਰੇ

June 7, 2018 at 2:26 pm

-ਸ਼ਸ਼ੀ ਲਤਾ ਸਵੇਰੇ ਸੁਵੱਖਤੇ ਉਠੀਏ ਤਾਂ ਨੇੜੇ-ਤੇੜੇ ਦੇ ਰੁੱਖਾਂ ਤੋਂ ਪੰਛੀਆਂ ਦੀਆਂ ਬੜੀਆਂ ਹੀ ਸੁਰੀਲੀਆਂ ਅਤੇ ਮਨਮੋਹਕ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਹਨ। ਉਹ ਸਾਨੂੁੰ ਉਠਣ ਦਾ ਸੁਨੇਹਾ ਦਿੰਦੀਆਂ ਹਨ। ਇੱਕ ਟਹਿਣੀ ਤੋਂ ਦੂਜੀ ਟਹਿਣੀ ਤੇ ਉਡ-ਉਡ ਕੇ ਕਰੋਲਾਂ ਕਰਦੇ ਬੜੇ ਹੀ ਪਿਆਰੇ ਲੱਗਦੇ ਹਨ। ਅਸਮਾਨ ਵਿੱਚ ਦੋਵੇਂ ਖੰਭ ਖਿਲਾਰ ਕੇ […]

Read more ›

ਅਜੋਕੀ ਸਥਿਤੀ ਲਈ ਦੋਸ਼ ਕਿਸ ਨੂੰ ਦੇਈਏ

June 7, 2018 at 2:25 pm

-ਦੇਵੀ ਚੇਰੀਅਨ ਪਿਛਲੇ ਹਫਤੇ ਮੇਰਾ ਰਸੋਈਆ ਮੇਰੇ ਕੋਲ ਆਇਆ ਅਤੇ ਉਸ ਨੇ ਦੱਸਿਆ ਕਿ ਉਸ ਦੇ ਬੇਟੇ ਦਾ ਪ੍ਰੀਖਿਆ ਨਤੀਜਾ ਆਇਆ ਹੈ ਅਤੇ ਉਸ ਨੇ 68 ਫੀਸਦੀ ਨੰਬਰ ਲਏ ਹਨ, ਪਰ ਉਹ ਆਪਣੇ ਬੇਟੇ ਦੇ ਨੰਬਰਾਂ ਤੋਂ ਖੁਸ਼ ਨਹੀਂ ਸੀ। ਸਮੇਂ ਦੇ ਨਾਲ ਨਾਲ ਜਿਵੇਂ-ਜਿਵੇਂ ਅਸੀਂ ਸਕੂਲ-ਕਾਲਜ ਵਿੱਚ ਵੱਡੇ ਹੋਏ, […]

Read more ›

ਕੀ ਵਿਰੋਧੀ ਪਾਰਟੀਆਂ ਦੀ ਨੇੜਤਾ ਇੱਕ ਠੋਸ ਗਠਜੋੜ ਦਾ ਰੂਪ ਧਾਰਨ ਕਰੇਗੀ

June 7, 2018 at 2:24 pm

-ਪੂਨਮ ਆਈ ਕੌਸ਼ਿਸ਼ ਇਤਿਹਾਸ ‘ਚ ਖੁਦ ਨੂੰ ਦੁਹਰਾਉਣ ਦਾ ਰੁਝਾਨ ਹੈ। ਸੰਨ 1971, 1977 ਅਤੇ 1989 ਵਿੱਚ ਵਿਰੋਧੀ ਪਾਰਟੀਆਂ ਨੇ ਇਕਜੁੱਟ ਹੋ ਕੇ ਕਾਂਗਰਸ ਵਿਰੁੱਧ ਇੱਕ ਮਜ਼ਬੂਤ ਗਠਜੋੜ ਬਣਾਇਆ ਸੀ ਅਤੇ ਇਸ ਵਾਰੀ 2018 ਵਿੱਚ 20 ਵੱਖ-ਵੱਖ ਵਿਰੋਧੀ ਪਾਰਟੀਆਂ ਕਾਂਗਰਸ ਦੀ ਅਗਵਾਈ ਹੇਠ ਇਕਜੁੱਟ ਹੋ ਰਹੀਆਂ ਜਾਪਦੀਆਂ ਹਨ। ਇਸ ਗਠਜੋੜ […]

Read more ›
10 ਸਾਲਾਂ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ ਰਿਕਾਰਡ ਪੈਸਾ ਭਾਰਤ ਤੋਂ ਬਾਹਰ ਕੱਢ ਲਿਆ

10 ਸਾਲਾਂ ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ ਰਿਕਾਰਡ ਪੈਸਾ ਭਾਰਤ ਤੋਂ ਬਾਹਰ ਕੱਢ ਲਿਆ

June 7, 2018 at 2:23 pm

ਨਵੀਂ ਦਿੱਲੀ, 7 ਜੂਨ (ਪੋਸਟ ਬਿਊਰੋ)- ਫਾਰੇਨ ਪੋਰਟਫੋਲੀਓ ਇਨਵੈਸਟਰਜ਼ (ਐੱਫ ਪੀ ਆਈ) ਨੇ ਬੀਤੇ 10 ਸਾਲਾਂ ਵਿੱਚ ਭਾਰਤ ਵਿਚੋਂ ਰਿਕਾਰਡ ਪੈਸਾ ਸ਼ੇਅਰ ਬਾਜ਼ਾਰ ਤੋਂ ਕੱਢਿਆ ਹੈ। ਸਾਲ 2001 ਤੋਂ ਬਾਅਦ ਉਨ੍ਹਾਂ ਨੇ ਇੰਨਾ ਪੈਸਾ ਕਦੇ ਨਹੀਂ ਕਢਵਾਇਆ ਸੀ। ਸਾਲ 2008 ਦੇ ਗਲੋਬਲ ਫਾਈਨਾਂਸ਼ੀਅਲ ਕ੍ਰਾਈਸਿਸ ਦੌਰਾਨ ਭਾਰਤ ਦੇ ਬਾਂਡ ਤੇ ਇਕਵਿਟੀ […]

Read more ›
ਇਰਾਕ ਵਿੱਚ 39 ਭਾਰਤੀਆਂ ਦੀ ਮੌਤ ਦੀ ਜਾਂਚ ਪਟੀਸ਼ਨ ਹਾਈ ਕੋਰਟ ਵੱਲੋਂ ਰੱਦ

ਇਰਾਕ ਵਿੱਚ 39 ਭਾਰਤੀਆਂ ਦੀ ਮੌਤ ਦੀ ਜਾਂਚ ਪਟੀਸ਼ਨ ਹਾਈ ਕੋਰਟ ਵੱਲੋਂ ਰੱਦ

June 7, 2018 at 2:22 pm

ਨਵੀਂ ਦਿੱਲੀ, 7 ਜੂਨ (ਪੋਸਟ ਬਿਊਰੋ)- ਇਰਾਕ ਦੇ ਮੌਸੂਲ ਵਿੱਚ 39 ਭਾਰਤੀਆਂ ਦੀ ਹੱਤਿਆ ਦੀ ਜਾਂਚ ਸੁਤੰਤਰ ਏਜੰਸੀ ਤੋਂ ਕਰਾਉਣ ਬਾਰੇ ਪਟੀਸ਼ਨ ਨੂੰ ਕੱਲ੍ਹ ਦਿੱਲੀ ਹਾਈ ਕੋਰਟ ਨੇ ਰੱਦ ਕਰ ਦਿੱਤਾ। ਅਦਾਲਤ ਨੇ ਇਹ ਕਹਿੰਦਿਆਂ ਪਟੀਸ਼ਨ ਰੱਦ ਕਰ ਦਿੱਤੀ ਕਿ ਇਸ ਤਰ੍ਹਾਂ ਦੀਆਂ ਪਟੀਸ਼ਨਾਂ ਨਿੰਦਣਯੋਗ ਹਨ ਅਤੇ ਇਨ੍ਹਾਂ ਨੂੰ ਖਤਮ […]

Read more ›
ਪ੍ਰਵਾਸੀ ਭਾਰਤੀਆਂ ਨੂੰ 48 ਘੰਟੇ ਵਿਚ ਵਿਆਹ ਰਜਿਸਟਰ ਕਰਵਾਉਣਾ ਪਵੇਗਾ: ਮੇਨਕਾ

ਪ੍ਰਵਾਸੀ ਭਾਰਤੀਆਂ ਨੂੰ 48 ਘੰਟੇ ਵਿਚ ਵਿਆਹ ਰਜਿਸਟਰ ਕਰਵਾਉਣਾ ਪਵੇਗਾ: ਮੇਨਕਾ

June 7, 2018 at 2:21 pm

ਨਵੀਂ ਦਿੱਲੀ, 7 ਜੂਨ (ਪੋਸਟ ਬਿਊਰੋ)- ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕੱਲ੍ਹ ਕਿਹਾ ਕਿ ਭਾਰਤ ‘ਚ ਲੜਕੀਆਂ ਦੇ ਪ੍ਰਵਾਸੀ ਭਾਰਤੀ ਪੁਰਸ਼ਾਂ ਨਾਲ ਹੋਏ ਵਿਆਹ ਨੂੰ 48 ਘੰਟਿਆਂ ਵਿੱਚ ਰਜਿਸਟਰ ਕਰਵਾਉਣਾ ਹੋਵੇਗਾ ਅਤੇ ਅਜਿਹਾ ਨਾ ਕਰਨ ਉੱਤੇ ਪਾਸਪੋਰਟ ਤੇ ਵੀਜ਼ਾ ਜਾਰੀ ਨਹੀਂ ਕੀਤੇ ਜਾਣਗੇ। ਫਿਲਹਾਲ ਭਾਰਤ ‘ਚ […]

Read more ›