Archive for June 7th, 2018

ਉਂਟੇਰੀਓ ਚੋਣ ਨਤੀਜੇ ਪਲਟਿਆ ਪਾਸਾ

ਉਂਟੇਰੀਓ ਚੋਣ ਨਤੀਜੇ ਪਲਟਿਆ ਪਾਸਾ

June 7, 2018 at 10:57 pm

ਉਂਟੇਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ 2003 ਤੋਂ ਕੁਈਨ ਪਾਰਕ ਦੇ ਗਲਿਆਰਿਆਂ ਉੱਤੇ ਕਾਬਜ਼ ਲਿਬਰਲ ਪਾਰਟੀ ਤੋਂ ਸੱਤਾ ਖੋਹ ਕੇ ਆਪਣਾ ਕਬਜ਼ਾ ਜਮਾ ਲਿਆ ਹੈ। ਡੱਗ ਫੋਰਡ ਦੀ ਅਗਵਾਈ ਵਿੱਚ ਟੋਰੀ ਪਾਰਟੀ ਨੇ 76 ਸੀਟਾਂ ਜਿੱਤਣ ਦਾ ਕਮਾਲ ਕਰ ਵਿਖਾਇਆ ਹੈ। ਉਂਟੇਰੀਓ ਲਾਲ ਤੋਂ ਨੀਲਾ ਹੋ ਚੁੱਕਾ ਹੈ ਅਤੇ ਉਂਟੇਰੀਓ ਦੀ […]

Read more ›
ਡੱਗ ਫੋਰਡ ਦੀ ਅਗਵਾਈ ’ਚ ਪੀਸੀ ਪਾਰਟੀ ਬਣਾਵੇਗੀ ਨਵੀਂ ਸਰਕਾਰ· ਵਿਰੋਧੀ ਧਿਰ ਦੀ ਆਗੂ ਹੋਵੇਗੀ ਹੌਰਵਥ

ਡੱਗ ਫੋਰਡ ਦੀ ਅਗਵਾਈ ’ਚ ਪੀਸੀ ਪਾਰਟੀ ਬਣਾਵੇਗੀ ਨਵੀਂ ਸਰਕਾਰ· ਵਿਰੋਧੀ ਧਿਰ ਦੀ ਆਗੂ ਹੋਵੇਗੀ ਹੌਰਵਥ

June 7, 2018 at 9:00 pm

*ਲਿਬਰਲ ਪਾਰਟੀ ਤੀਜੇ ਸਥਾਨ ’ਤੇ ਸਿਮਟੀ ਓਨਟਾਰੀਓ, 7 ਜੂਨ (ਪੋਸਟ ਬਿਊਰੋ): ਹੁਣ ਓਨਟਾਰੀਓ ਪ੍ਰੋਵਿੰਸ ਫੋਰਡ ਨੇਸ਼ਨ ਵਜੋਂ ਜਾਣੀ ਜਾਵੇਗੀ। ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਨੇ ਵੱਡਾ ਉਲਟਫੇਰ ਕਰਦਿਆਂ ਆਖਿਰਕਾਰ ਲਿਬਰਲਾਂ ਦੇ 15 ਸਾਲਾਂ ਦੇ ਕਾਰਜਕਾਲ ਨੂੰ ਖਤਮ ਕਰ ਹੀ ਦਿੱਤਾ। ਇਸ ਬਾਰੇ ਵੀਰਵਾਰ ਨੂੰ ਹੀ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਸੀ […]

Read more ›
ਸੈਨੇਟ ਵੱਲੋਂ ਮੈਰੀਜੁਆਨਾ ਬਿੱਲ ਪਾਸ

ਸੈਨੇਟ ਵੱਲੋਂ ਮੈਰੀਜੁਆਨਾ ਬਿੱਲ ਪਾਸ

June 7, 2018 at 8:57 pm

ਓਟਵਾ, 7 ਜੂਨ (ਪੋਸਟ ਬਿਊਰੋ) : ਮੈਰੀਜੁਆਨਾ ਨੂੰ ਕਾਨੂੰਨੀ ਮਾਨਤਾ ਦੇਣ ਲਈ ਸੈਨੇਟ ਵੱਲੋਂ ਬਿੱਲ ਸੀ-45 ਅੱਜ ਪਾਸ ਕਰ ਦਿੱਤਾ ਗਿਆ। ਛੇ ਘੰਟੇ ਭਾਸ਼ਣ ਦੇਣ ਤੋਂ ਬਾਅਦ ਸੈਨੇਟਰਜ਼ ਵੱਲੋਂ ਬਿੱਲ ਸੀ-45 ਨੂੰ ਪਾਸ ਕੀਤਾ ਗਿਆ। ਇਸ ਬਿੱਲ ਨੂੰ ਕੈਨਾਬਿਸ ਐਕਟ ਵਜੋਂ ਵੀ ਜਾਣਿਆ ਜਾਂਦਾ ਹੈ। ਵੀਰਵਾਰ ਰਾਤ ਇਸ ਬਿੱਲ ਦੀ […]

Read more ›
ਜੀ 7 ਵਾਰਤਾ ਤੋਂ ਪਹਿਲਾਂ ਕੈਨੇਡਾ ਤੇ ਫਰਾਂਸ ਨੇ  ਕਾਇਮ ਕੀਤਾ ਸਾਂਝਾ ਮੁਹਾਜ

ਜੀ 7 ਵਾਰਤਾ ਤੋਂ ਪਹਿਲਾਂ ਕੈਨੇਡਾ ਤੇ ਫਰਾਂਸ ਨੇ ਕਾਇਮ ਕੀਤਾ ਸਾਂਝਾ ਮੁਹਾਜ

June 7, 2018 at 8:54 pm

ਕਿਊਬਿਕ ਸਿਟੀ, 7 ਜੂਨ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਿੱਥੇ ਇਸ ਵਾਰੀ ਜੀ 7 ਸਿਖਰ ਵਾਰਤਾ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਵਾਰਤਾ ਵਿੱਚ ਹਿੱਸਾ ਲੈਣ ਵਾਲੇ ਅਹਿਮ ਮੁਲਕਾਂ ਵਿਚਾਲੇ ਕਈ ਮੁੱਦਿਆਂ ਉੱਤੇ ਮਤਭੇਦ ਕਾਰਨ ਸੱਭ ਨੂੰ ਸਾਂਭਣਾ ਵੀ ਮੁਸ਼ਕਲ ਹੋ ਰਿਹਾ ਹੈ। ਜੀ […]

Read more ›
ਕੌਂਸੂਲੇਟ ਜਨਰਲ ਆਫ ਇੰਡੀਆ ਵੱਲੋਂ 16 ਜੂਨ ਨੂੰ ਮਨਾਇਆ ਜਾਵੇਗਾ ਚੌਥਾ ਇੰਟਰਨੈਸਨਲ ਡੇਅ ਆਫ ਯੋਗਾ

ਕੌਂਸੂਲੇਟ ਜਨਰਲ ਆਫ ਇੰਡੀਆ ਵੱਲੋਂ 16 ਜੂਨ ਨੂੰ ਮਨਾਇਆ ਜਾਵੇਗਾ ਚੌਥਾ ਇੰਟਰਨੈਸਨਲ ਡੇਅ ਆਫ ਯੋਗਾ

June 7, 2018 at 8:52 pm

ਨਿਊ ਯੌਰਕ, 7 ਜੂਨ (ਪੋਸਟ ਬਿਊਰੋ): ਕੌਸੂਲੇਟ ਜਨਰਲ ਆਫ ਇੰਡੀਆ ਵੱਲੋਂ 16 ਜੂਨ ਦਿਨ ਸ਼ਨਿੱਚਰਵਾਰ ਨੂੰ ਗਵਰਨਰਜ਼ ਆਈਲੈਂਡ ਉੱਤੇ ਪਿਕਨਿੱਕ ਪੁਆਇੰਟ ਉੱਤੇ ਚੌਥਾ ਇੰਟਰਨੈਸ਼ਨਲ ਡੇਅ ਆਫ ਯੋਗਾ ਮਨਾਉਣ ਦਾ ਐਲਾਨ ਕੀਤਾ ਗਿਆ। ਭਾਵੇਂ ਇਸ ਈਵੈਂਟ ਵਿੱਚ ਹਰ ਕੋਈ ਮੁਫਤ ਹਿੱਸਾ ਲੈ ਸਕਦਾ ਹੈ ਪਰ ਅਗਾਊਂ ਰਜਿਸਟ੍ਰੇਸ਼ਨ ਫਿਰ ਵੀ ਚਾਹੀਦੀ ਹੋਵੇਗੀ। […]

Read more ›
ਮੈਰੀਜੁਆਨਾ ਸਬੰਧੀ ਬਿੱਲ ਉੱਤੇ ਵੋਟ ਤੋਂ ਠੀਕ ਪਹਿਲਾਂ  ਦੋ ਨਵੇਂ ਸੈਨੇਟਰਾਂ ਨੇ ਸੰਹੁ ਚੁੱਕੀ

ਮੈਰੀਜੁਆਨਾ ਸਬੰਧੀ ਬਿੱਲ ਉੱਤੇ ਵੋਟ ਤੋਂ ਠੀਕ ਪਹਿਲਾਂ ਦੋ ਨਵੇਂ ਸੈਨੇਟਰਾਂ ਨੇ ਸੰਹੁ ਚੁੱਕੀ

June 7, 2018 at 8:49 pm

ਓਟਵਾ, 7 ਜੂਨ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿਯੁਕਤ ਕੀਤੇ ਗਏ ਦੋ ਨਵੇਂ ਆਜ਼ਾਦ ਸੈਨੇਟਰਜ਼ ਨੇ ਵੀਰਵਾਰ ਦੁਪਹਿਰ ਨੂੰ ਸਹੁੰ ਚੁੱਕ ਲਈ। ਮੈਰੀਜੁਆਨਾ ਨੂੰ ਕਾਨੂੰਨੀ ਮਾਨਤਾ ਦੇਣ ਲਈ ਅੱਜ ਰਾਤ ਪੈਣ ਵਾਲੀ ਵੋਟ ਤੋਂ ਠੀਕ ਪਹਿਲਾਂ ਇਨ੍ਹਾਂ ਦੋ ਨਵੇਂ ਸੈਨੇਟਰਜ਼ ਦੀ ਨਿਯੁਕਤੀ ਹੋਈ ਹੈ। ਡੌਨਾ ਡਾਸਕੋ, ਜੋ […]

Read more ›
ਇਮਰਾਨ ਦੀ ਪਹਿਲੀ ਸਾਬਕਾ ਪਤਨੀ ਵੱਲੋਂ ਦੂਸਰੀ ਸਾਬਕਾ ਪਤਨੀ ਨੂੰ ਮਾਣਹਾਨੀ ਕੇਸ ਦੀ ਧਮਕੀ

ਇਮਰਾਨ ਦੀ ਪਹਿਲੀ ਸਾਬਕਾ ਪਤਨੀ ਵੱਲੋਂ ਦੂਸਰੀ ਸਾਬਕਾ ਪਤਨੀ ਨੂੰ ਮਾਣਹਾਨੀ ਕੇਸ ਦੀ ਧਮਕੀ

June 7, 2018 at 8:33 pm

ਇਸਲਾਮਬਾਦ, 7 ਜੂਨ, (ਪੋਸਟ ਬਿਊਰੋ)- ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਦੀ ਪਹਿਲੀ ਸਾਬਕਾ ਪਤਨੀ ਜੇਮੀਮਾ ਗੋਲਡਸਮਿਥ ਨੇ ਧਮਕੀ ਦਿੱਤੀ ਹੈ ਕਿ ਜੇ ਇਮਰਾਨ ਖਾਨ ਦੀ ਦੂਸਰੀ ਸਾਬਕਾ ਪਤਨੀ ਤੇ ਪੱਤਰਕਾਰ ਰੇਹਾਮ ਖ਼ਾਨ ਦੀ ਕਿਤਾਬ ਬ੍ਰਿਟੇਨ ਵਿੱਚ ਛਪੀ ਤਾਂ ਉਹ ਉਨ੍ਹਾਂ ਖ਼ਿਲਾਫ਼ ਮਾਣਹਾਨੀ ਕੇਸ ਕਰੇਗੀ। ਵਰਨਣ ਯੋਗ […]

Read more ›
ਆਰ ਐੱਸ ਐੱਸ ਦੇ ਸੱਦੇ ਉੱਤੇ ਗਏ ਪ੍ਰਣਬ ਮੁਕਰਜੀ ਆਪਣਾ ਸਬਕ ਪੜ੍ਹਾ ਕੇ ਤੁਰ ਆਏ

ਆਰ ਐੱਸ ਐੱਸ ਦੇ ਸੱਦੇ ਉੱਤੇ ਗਏ ਪ੍ਰਣਬ ਮੁਕਰਜੀ ਆਪਣਾ ਸਬਕ ਪੜ੍ਹਾ ਕੇ ਤੁਰ ਆਏ

June 7, 2018 at 8:29 pm

* ਅਸਹਿਣਸ਼ੀਲਤਾ ਵਾਲੀ ਦਿੱਖ ਨਾਲ ਦੇਸ਼ ਕਮਜ਼ੋਰ ਹੋਵੇਗਾ ਕਮਜ਼ੋਰ: ਪ੍ਰਣਬ * ਕਾਂਗਰਸ ਨੇ ਪੁੱਛਿਆ: ਕੀ ਸੰਘ ਮੁਖ਼ਰਜੀ ਦੀ ਸਲਾਹ ਵੀ ਮੰਨੇਗਾ ਨਾਗਪੁਰ, 7 ਜੂਨ, (ਪੋਸਟ ਬਿਊਰੋ)- ਸਾਬਕਾ ਰਾਸ਼ਟਰਪਤੀ ਅਤੇ ਸੀਨੀਅਰ ਕਾਂਗਰਸ ਆਗੂ ਪ੍ਰਣਬ ਮੁਖਰਜੀ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਧਰਮ ਤੇ ਅਸਹਿਣਸ਼ੀਲਤਾ ਨਾਲ ਭਾਰਤ ਦੀ ਦਿੱਖ ਪੇਸ਼ ਕਰਨ ਦੀ […]

Read more ›
ਅਕਾਲੀ ਆਗੂਆਂ ਨੇ ਅਮਿਤ ਸ਼ਾਹ ਦਾ ਸਵਾਗਤ ਵੀ ਕੀਤਾ ਤੇ ਗਿਲੇ-ਸ਼ਿਕਵੇ ਵੀ ਉਲੱਦੇ

ਅਕਾਲੀ ਆਗੂਆਂ ਨੇ ਅਮਿਤ ਸ਼ਾਹ ਦਾ ਸਵਾਗਤ ਵੀ ਕੀਤਾ ਤੇ ਗਿਲੇ-ਸ਼ਿਕਵੇ ਵੀ ਉਲੱਦੇ

June 7, 2018 at 8:28 pm

ਚੰਡੀਗੜ੍ਹ, 7 ਜੂਨ, (ਪੋਸਟ ਬਿਊਰੋ)- ਅਗਲੇ ਸਾਲ ਦੀਆਂ ਪਾਰਲੀਮੈਂਟ ਚੋਣਾਂ ਲਈ ਚੱਕਾ ਬੰਨ੍ਹਣ ਵਾਸਤੇ ਚੰਡੀਗੜ੍ਹ ਆਏ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦਾ ਅੱਜ ਸੀਨੀਅਰ ਅਕਾਲੀ ਆਗੂਆਂ ਨੇ ਸਵਾਗਤ ਵੀ ਭਰਵਾਂ ਕੀਤਾ ਤੇ ਉਸ ਅੱਗੇ ਗਿਲੇ-ਸਿ਼ਕਵੇ ਵੀ ਢੇਰੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਅਕਾਲੀ ਦਲ ਦੇ ਆਗੂਆਂ ਨੇ […]

Read more ›
ਅੱਜ-ਨਾਮਾ

ਅੱਜ-ਨਾਮਾ

June 7, 2018 at 2:32 pm

ਕਿਹਾ ਅੱਜ ਹੈ ਭਾਈ ਸੁਖਬੀਰ ਸੋਂਹ ਨੇ, ਅਕਾਲੀ-ਭਾਜਪਾ ਦਾ ਪੱਕਾ ਜੁੱਟ ਹੈ ਜੀ।         ਟੁੱਟ ਗਿਆ ਹੋਰ ਜੇ ਕੋਈ ਤਾਂ ਟੁੱਟ ਜਾਵੇ,         ਸਕਦੀ ਸਾਂਝ ਨਹੀਂ ਆਪਣੀ ਟੁੱਟ ਹੈ ਜੀ। ਵੀਣੀ ਅਸਾਂ ਦੀ ਇਹ ਨਹੀਂ ਛੱਡ ਸਕਦੇ, ਛੱਡਣਾ ਉਨ੍ਹਾਂ ਦਾ ਅਸੀਂ ਨਾ ਗੁੱਟ ਹੈ ਜੀ।         ਬਣਦੇ ਫਿਰਨ ਕਈ ਮੋਰਚੇ, […]

Read more ›