Archive for June 6th, 2018

ਕਿਸਾਨ ਜਥੇਬੰਦੀਆਂ ਨੇ ਪੰਜਾਬ ਨੂੰ ਹਿੰਸਾ ਤੋਂ ਬਚਾਉਣ ਲਈ ਅੰਦੋਲਨ ਅੱਧ-ਵਾਟੇ ਸਮੇਟਿਆ

ਕਿਸਾਨ ਜਥੇਬੰਦੀਆਂ ਨੇ ਪੰਜਾਬ ਨੂੰ ਹਿੰਸਾ ਤੋਂ ਬਚਾਉਣ ਲਈ ਅੰਦੋਲਨ ਅੱਧ-ਵਾਟੇ ਸਮੇਟਿਆ

June 6, 2018 at 9:14 pm

ਚੰਡੀਗੜ੍ਹ, 6 ਜੂਨ, (ਪੋਸਟ ਬਿਊਰੋ)- ਰਾਸ਼ਟਰੀ ਕਿਸਾਨ ਮਹਾਂਸੰਘ ਦੇ ਸੱਦੇ ਉੱਤੇ ਪੰਜਾਬ ਦੇ ਸੱਤ ਕਿਸਾਨ ਸੰਗਠਨਾਂ ਨੇ 1 ਜੂਨ ਤੋਂ 10 ਜੂਨ ਤੱਕ ਚਲਾਇਆ ਜਾਣ ਵਾਲਾ ਅੰਦੋਲਨ ‘ਪਿੰਡ ਬੰਦ-ਕਿਸਾਨ ਛੁੱਟੀ ਉਪਰ’ ਅੱਜ ਅੱਧ-ਵਾਟੇ ਵਾਪਸ ਲੈ ਲਿਆ ਹੈ। ਵਰਨਣ ਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਇਸ ਅੰਦੋਲਨ ਦੌਰਾਨ ਦੋਧੀਆਂ ਅਤੇ ਹੋਰ […]

Read more ›
ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵੱਲੋਂ ਸ਼ਿਲਾਂਗ ਦੀ ਸਿੱਖ ਬਸਤੀ ਦੂਜੀ ਥਾਂ ਵਸਾਉਣ ਦਾ ਵਿਰੋਧ

ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵੱਲੋਂ ਸ਼ਿਲਾਂਗ ਦੀ ਸਿੱਖ ਬਸਤੀ ਦੂਜੀ ਥਾਂ ਵਸਾਉਣ ਦਾ ਵਿਰੋਧ

June 6, 2018 at 9:12 pm

ਸ਼ਿਲਾਂਗ, 6 ਜੂਨ, (ਪੋਸਟ ਬਿਊਰੋ)- ਭਾਰਤ ਦੇ ਉਤਰ-ਪੂਰਬੀ ਰਾਜ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਵੱਸਦੇ ਸਿੱਖ ਭਾਈਚਾਰੇ ਅਤੇ ਇਸ ਰਾਜ ਦੇ ਸਥਾਨਕ ਖਾਸੀ ਲੋਕਾਂ ਵਿਚਾਲੇ ਹਿੰਸਾ ਦੇ ਹਾਲਾਤ ਜਾਨਣ ਲਈ ਕੌਮੀ ਘੱਟ ਗਿਣਤੀ ਕਮਿਸ਼ਨ (ਐਨ ਸੀ ਐਮ) ਵੱਲੋਂ ਇਥੇ ਆਏ ਕਮਿਸ਼ਨ ਮੈਂਬਰ ਮਨਜੀਤ ਸਿੰਘ ਰਾਏ ਨੇ ਅੱਜ ਏਥੇ ਹਾਲਾਤ ਦਾ […]

Read more ›
ਅਪਰੇਸ਼ਨ ਬਲਿਊ ਸਟਾਰ ਬਰਸੀ ਸਮਾਗਮ ‘ਘੱਲੂਘਾਰਾ ਦਿਵਸ’ ਮੌਕੇ ਨਾਅਰੇਬਾਜ਼ੀ ਤੇ ਧੱਕਾ-ਮੁੱਕੀ

ਅਪਰੇਸ਼ਨ ਬਲਿਊ ਸਟਾਰ ਬਰਸੀ ਸਮਾਗਮ ‘ਘੱਲੂਘਾਰਾ ਦਿਵਸ’ ਮੌਕੇ ਨਾਅਰੇਬਾਜ਼ੀ ਤੇ ਧੱਕਾ-ਮੁੱਕੀ

June 6, 2018 at 9:11 pm

* ਖਾਲਿਸਤਾਨ ਦੇ ਨਾਅਰੇ ਲੱਗੇ ਤੇ ਤਲਵਾਰਾਂ ਵੀ ਲਿਸ਼ਕੀਆਂ ਅੰਮ੍ਰਿਤਸਰ, 6 ਜੂਨ, (ਪੋਸਟ ਬਿਊਰੋ)- ਅਪਰੇਸ਼ਨ ਬਲਿਊ ਸਟਾਰ ਦੀ 34ਵੀਂ ਬਰਸੀ ਮੌਕੇ ਅੱਜ ਏਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖਾਂ ਨੂੰ ਸੰਦੇਸ਼ ਦੇਂਦੇ ਹੋਏ ਕਿਹਾ ਕਿ ਭਾਰਤ ਸਰਕਾਰ ਇਸ ਫ਼ੌਜੀ ਹਮਲੇ ਨਾਲ ਸਬੰਧਤ ਸਰਕਾਰੀ ਦਸਤਾਵੇਜ਼ ਆਮ […]

Read more ›
ਅਸੀਂ ਕੈਨੇਡੀਅਨ ਹਿਤਾਂ ਉੱਤੇ ਪਹਿਰਾ ਦੇਵਾਂਗੇ : ਸਹੋਤਾ

ਅਸੀਂ ਕੈਨੇਡੀਅਨ ਹਿਤਾਂ ਉੱਤੇ ਪਹਿਰਾ ਦੇਵਾਂਗੇ : ਸਹੋਤਾ

June 6, 2018 at 9:08 pm

ਓਟਵਾ, 6 ਜੂਨ (ਪੋਸਟ ਬਿਊਰੋ) : ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਨੇ ਆਖਿਆ ਕਿ ਉਹ ਕੈਨੇਡੀਅਨ ਆਟੋਮੋਟਿਵ ਸੈਕਟਰ ਤੇ ਇਸ ਕਾਰਨ ਲੋਕਾਂ ਨੂੰ ਜਿਹੜਾ ਰੋਜ਼ਗਾਰ ਮਿਲਿਆ ਹੋਇਆ ਹੈ ਉਸ ਲਈ ਲੜਾਈ ਜਾਰੀ ਰੱਖੇਗੀ। ਉਨ੍ਹਾਂ ਆਖਿਆ ਕਿ ਆਟੋਮੋਟਿਵ ਕਾਕਸ ਦੀ ਮੈਂਬਰ ਤੇ ਐਮਪੀ ਹੋਣ ਨਾਤੇ ਨੌਰਥ ਅਮੈਰਿਕਾ ਖਾਸ ਤੌਰ ਉੱਤੇ ਬਰੈਂਪਟਨ ਵਰਗੇ […]

Read more ›
ਕੈਨੇਡਾ-ਅਮਰੀਕਾ ਟਰੇਡ ਵਿਵਾਦ ਪਰਿਵਾਰਕ ਝਗੜੇ  ਤੋਂ ਇਲਾਵਾ ਕੁੱਝ ਨਹੀਂ : ਕੁਡਲੋ

ਕੈਨੇਡਾ-ਅਮਰੀਕਾ ਟਰੇਡ ਵਿਵਾਦ ਪਰਿਵਾਰਕ ਝਗੜੇ ਤੋਂ ਇਲਾਵਾ ਕੁੱਝ ਨਹੀਂ : ਕੁਡਲੋ

June 6, 2018 at 9:06 pm

ਕਿਊਬਿਕ, 6 ਜੂਨ (ਪੋਸਟ ਬਿਊਰੋ) : ਡੌਨਲਡ ਟਰੰਪ ਦੇ ਉੱਘੇ ਆਰਥਿਕ ਸਲਾਹਕਾਰ ਨੇ ਟੈਰਿਫਜ਼ ਦੇ ਮਾਮਲੇ ਵਿੱਚ ਅਮਰੀਕਾ ਤੇ ਕੈਨੇਡਾ ਵਿਚਾਲੇ ਮਤਭੇਦਾਂ ਨੂੰ ਪਰਿਵਾਰਕ ਲੜਾਈ ਦਾ ਦਰਜਾ ਦਿੱਤਾ। ਜਿ਼ਕਰਯੋਗ ਹੈ ਕਿ ਜੀ 7 ਸਿਖਰ ਵਾਰਤਾ ਤੋਂ ਪਹਿਲਾਂ ਰਾਸ਼ਟਰਪਤੀ ਡੌਨਲਡ ਟਰੰਪ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਰਮਿਆਨ ਫੋਨ ਉੱਤੇ ਅਮਰੀਕਾ ਤੇ […]

Read more ›
ਹੌਰਵਥ ਨੇ ਜੀਟੀਏ ਦੇ ਪਰਿਵਾਰਾਂ ਨੂੰ ਵਿਖਾਈ  ਆਸ ਦੀ ਕਿਰਨ

ਹੌਰਵਥ ਨੇ ਜੀਟੀਏ ਦੇ ਪਰਿਵਾਰਾਂ ਨੂੰ ਵਿਖਾਈ ਆਸ ਦੀ ਕਿਰਨ

June 6, 2018 at 9:04 pm

ਟੋਰਾਂਟੋ, 6 ਜੂਨ (ਪੋਸਟ ਬਿਊਰੋ) : ਐਨਡੀਪੀ ਦੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ ਜੀਟੀਏ ਦੇ ਲੋਕਾਂ ਕੋਲ ਹੁਣ ਮੌਕਾ ਹੈ ਕਿ ਉਹ ਡੱਗ ਫੋਰਡ ਨੂੰ ਅੱਗੇ ਵੱਧਣ ਤੋਂ ਰੋਕਣ ਤੇ ਅਜਿਹਾ ਪ੍ਰੀਮੀਅਰ ਚੁਣਨ ਜਿਸ ਉੱਤੇ ਇੱਥੋਂ ਦੇ ਪਰਿਵਾਰ ਪੂਰਾ ਭਰੋਸਾ ਕਰ ਸਕਣ। ਉਨ੍ਹਾਂ ਆਖਿਆ ਕਿ ਐਨਡੀਪੀ ਤੇ ਉਨ੍ਹਾਂ ਨੂੰ […]

Read more ›
ਬਰੈਂਪਟਨ ਸਾਊਥ ਤੋਂ ਸੁਖਵੰਤ ਠੇਠੀ ਜਿੱਤ ਦੇ ਨੇੜੇ

ਬਰੈਂਪਟਨ ਸਾਊਥ ਤੋਂ ਸੁਖਵੰਤ ਠੇਠੀ ਜਿੱਤ ਦੇ ਨੇੜੇ

June 6, 2018 at 9:02 pm

ਬਰੈਂਪਟਨ, 6 ਜੂਨ (ਪੋਸਟ ਬਿਊਰੋ) : 7 ਜੂਨ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਤਿੰਨਾਂ ਮੁੱਖ ਪਾਰਟੀਆਂ ਵਿੱਚ ਫਸਵਾਂ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਦਰਮਿਆਨ ਬਰੈਂਪਟਨ ਸਾਊਥ ਵਾਸੀ ਤੇ ਲਿਬਰਲ ਹਮਾਇਤੀ ਬਲਜਿੰਦਰ ਸਿੰਘ ਨੇ ਆਖਿਆ ਕਿ ਇਸ ਇਲਾਕੇ ਤੋਂ ਲਿਬਰਲ ਉਮੀਦਵਾਰ ਸੁਖਵੰਤ ਠੇਠੀ ਵੱਲੋਂ ਆਪਣੀ ਚੋਣ ਮੁਹਿੰਮ ਇੱਕ ਸਾਲ […]

Read more ›
ਕੈਨੇਡੀਅਨ ਆਰਮਡ ਫੋਰਸਿਜ਼ ਨੇ ਆਪਣੇ ਮੈਂਬਰਾਂ ਨੂੰ ਪਿੱਠੂ ਤੇ ਸਲੀਪਿੰਗ ਬੈਗ ਮੋੜਨ ਲਈ ਆਖਿਆ

ਕੈਨੇਡੀਅਨ ਆਰਮਡ ਫੋਰਸਿਜ਼ ਨੇ ਆਪਣੇ ਮੈਂਬਰਾਂ ਨੂੰ ਪਿੱਠੂ ਤੇ ਸਲੀਪਿੰਗ ਬੈਗ ਮੋੜਨ ਲਈ ਆਖਿਆ

June 6, 2018 at 6:38 am

ਓਟਵਾ, 6 ਜੂਨ (ਪੋਸਟ ਬਿਊਰੋ) : ਸਾਜ਼ੋ ਸਮਾਨ ਦੀ ਘਾਟ ਕਾਰਨ ਕੈਨੇਡੀਅਨ ਆਰਮਡ ਫੋਰਸਿਜ਼ ਨੇ ਆਪਣੇ ਮੈਂਬਰਾਂ ਨੂੰ ਆਪਣੇ ਪਿੱਠੂ ਬੈਗ ਤੇ ਸਲੀਪਿੰਗ ਬੈਗ ਮੋੜਨ ਲਈ ਆਖਿਆ ਹੈ ਤਾਂ ਕਿ ਉਨ੍ਹਾਂ ਦੀ ਵੰਡ ਦੁਬਾਰਾ ਕੀਤੀ ਜਾ ਸਕੇ। ਕੈਨੇਡੀਅਨ ਫੋਰਸਿਜ਼ ਜਨਰਲ ਆਰਡਰ ਬੀਤੇ ਦਿਨੀਂ ਸਾਰੀਆਂ ਹਥਿਆਰਬੰਦ ਸੈਨਾਵਾਂ ਨੂੰ ਭੇਜਿਆ ਗਿਆ ਤੇ […]

Read more ›
1984 ਵਿੱਚ ਦਰਬਾਰ ਸਾਹਿਬ ਵਿੱਚ ਹੋਏ ਕਤਲੇਆਮ ਸਬੰਧੀ ਐਮਪੀ ਗਾਰਨੈੱਟ ਜੈਨੂਇਸ ਨੇ ਜਾਰੀ ਕੀਤਾ ਬਿਆਨ

1984 ਵਿੱਚ ਦਰਬਾਰ ਸਾਹਿਬ ਵਿੱਚ ਹੋਏ ਕਤਲੇਆਮ ਸਬੰਧੀ ਐਮਪੀ ਗਾਰਨੈੱਟ ਜੈਨੂਇਸ ਨੇ ਜਾਰੀ ਕੀਤਾ ਬਿਆਨ

June 6, 2018 at 6:35 am

ਓਟਵਾ, 6 ਜੂਨ (ਪੋਸਟ ਬਿਊਰੋ) : 1984 ਵਿੱਚ ਦਰਬਾਰ ਸਾਹਿਬ ਉੱਤੇ ਹੋਈ ਚੜ੍ਹਾਈ ਤੇ ਕਤਲੇਆਮ ਬਾਰੇ ਮੈਂਬਰ ਪਾਰਲੀਆਮੈਂਟ ਗਾਰਨੈੱਟ ਜੈਨੂਇਸ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ 34 ਸਾਲ ਪਹਿਲਾਂ ਦਰਬਾਰ ਸਾਹਿਬ, ਜਿਸ ਨੂੰ ਗੋਲਡਨ ਟੈਂਪਲ ਵਜੋਂ ਵੀ ਜਾਣਿਆ ਜਾਂਦਾ ਹੈ, ਵਿੱਚ ਮਾਸੂਮ ਲੋਕਾਂ ਦੀਆਂ ਬੇਰਹਿਮੀ ਨਾਲ ਲਈਆਂ ਜਾਨਾਂ ਦੇ […]

Read more ›
ਮਨਨ ਗੁਪਤਾ ਨਿਊਕੌਮ ਸਾਊਥ ਏਸ਼ੀਅਨ ਮੀਡੀਆ  ਦੇ ਜਨਰਲ ਮੈਨੇਜਰ ਨਿਯੁਕਤ

ਮਨਨ ਗੁਪਤਾ ਨਿਊਕੌਮ ਸਾਊਥ ਏਸ਼ੀਅਨ ਮੀਡੀਆ ਦੇ ਜਨਰਲ ਮੈਨੇਜਰ ਨਿਯੁਕਤ

June 6, 2018 at 6:33 am

ਓਨਟਾਰੀਓ, 6 ਜੂਨ (ਪੋਸਟ ਬਿਊਰੋ) : ਕੈਨੇਡਾ ਦੀ ਟਰਕਿੰਗ ਇੰਡਸਟਰੀ ਵਿੱਚ ਪ੍ਰਫੁੱਲਤ ਹੋ ਰਹੀ ਸਾਊਥ ਏਸ਼ੀਅਨ ਕਮਿਊਨਿਟੀ ਦੀ ਸੇਵਾ ਲਈ ਨਿਊਕੌਮ ਮੀਡੀਆ ਤੇ ਰੋਡ ਟੁਡੇ ਪਬਲਿਸਿੰ਼ਗ ਵੱਲੋਂ ਨਿਊਕੌਮ ਸਾਊਥਏਸ਼ੀਅਨ ਮੀਡੀਆ ਦੇ ਨਾਂ ਉੱਤੇ ਸਾਂਝਾ ਉਦਮ ਸੁ਼ਰੂ ਕੀਤਾ ਜਾ ਰਿਹਾ ਹੈ। ਇਹ ਉਦਮ ਨਿਊਕੌਮ ਮੀਡੀਆ ਦੇ ਟੋਰਾਂਟੋ ਹੈੱਡਕੁਆਰਟਰ ਉੱਤੇ ਅਧਾਰਤ ਹੋਵੇਗਾ। […]

Read more ›