Archive for June 6th, 2018

ਦੁਚਿੱਤੀ ਲਾਂਭੇ ਰੱਖ ਕੇ ਵੋਟ ਪਾਈਏ

ਦੁਚਿੱਤੀ ਲਾਂਭੇ ਰੱਖ ਕੇ ਵੋਟ ਪਾਈਏ

June 6, 2018 at 10:11 pm

ਅੱਜ 7 ਜੂਨ ਹੈ ਅਤੇ ਪਿਛਲੇ ਡੇਢ ਦਹਾਕੇ ਵਿੱਚ ਪਹਿਲੀ ਵਾਰ ਹੈ ਕਿ ਵੋਟਰਾਂ ਵਿੱਚ ਵੱਡੀ ਪੱਧਰ ਉੱਤੇ ਭੰਬਲਭੂਸਾ ਪਾਇਆ ਜਾ ਰਿਹਾ ਹੈ ਕਿ ਕਿਸ ਪਾਰਟੀ ਨੂੰ ਜਾਂ ਕਿਸ ਪਾਰਟੀ ਆਗੂ ਦੇ ਨਾਮ ਉੱਤੇ ਵੋਟ ਪਾਈ ਜਾਵੇ। ਲਿਬਰਲ ਪਾਰਟੀ ਖੁਦ ਮੰਨ ਚੁੱਕੀ ਹੈ ਕਿ ਇਸ ਵਾਰ ਉਂਟੇਰੀਓ ਵੋਟਰ ਸਾਨੂੰ ਸੱਤਾ […]

Read more ›
ਅੱਜ-ਨਾਮਾ

ਅੱਜ-ਨਾਮਾ

June 6, 2018 at 9:25 pm

ਭੱਜਿਆ ਫਿਰਦਾ ਪ੍ਰਧਾਨ ਹੈ ਭਾਜਪਾ ਦਾ, ਸਾਰੇ ਰਾਜਾਂ ਦੀ ਦੌੜ ਜਿਹੀ ਲਾਏ ਬੇਲੀ।         ਪਹਿਲਾਂ ਰੱਖੀ ਦੁਰਕਾਰ ਸੀ ਸਿ਼ਵ ਸੈਨਾ,         ਅੱਜ ਉਨ੍ਹਾਂ ਨੂੰ ਮਿਲਣ ਵੀ ਜਾਏ ਬੇਲੀ। ਕਦੀ ਜਾਂਦਾ ਚੇਨੱਈ ਦਾ ਲਾਉਣ ਚੱਕਰ, ਉੱਡਦਾ ਕਦੇ ਪੰਜਾਬ ਵੱਲ ਆਏ ਬੇਲੀ।         ਮਦਦ ਮੰਗਣ ਦੇ ਲਈ ਚੌਟਾਲਿਆਂ ਦੀ,         ਤਰਲਾ ਬਾਦਲਾਂ […]

Read more ›
ਰਾਫ਼ੇਲ ਜਹਾਜ਼ ਸੌਦੇ ਵਿੱਚ ਜ਼ਿਆਦਾ ਕੀਮਤ ਦੇਣ ਦੇ ਦੋਸ਼ਾਂ ਦੀ ਜਾਂਚ ਕੈਗ ਕਰੇਗਾ

ਰਾਫ਼ੇਲ ਜਹਾਜ਼ ਸੌਦੇ ਵਿੱਚ ਜ਼ਿਆਦਾ ਕੀਮਤ ਦੇਣ ਦੇ ਦੋਸ਼ਾਂ ਦੀ ਜਾਂਚ ਕੈਗ ਕਰੇਗਾ

June 6, 2018 at 9:24 pm

ਨਵੀਂ ਦਿੱਲੀ, 6 ਜੂਨ (ਪੋਸਟ ਬਿਊਰੋ)- ਭਾਰਤ ਦੀ ਹਵਾਈ ਫ਼ੌਜ ਨੂੰ ਅਤਿ ਆਧੁਨਿਕ ਲੜਾਕੂ ਜਹਾਜ਼ਾਂ ਨਾਲ ਲੈਸ ਕਰਨ ਦੇ ਲਈ ਫਰਾਂਸ ਦੀ ਕੰਪਨੀ ਨਾਲ ਹੋਏ ਰਾਫ਼ੇਲ ਹਵਾਈ ਜਹਾਜ਼ ਸੌਦੇ ਦਾ ਆਡਿਟ ਕੈਗ ਕਰੇਗਾ। ਇਸ ਸੌਦੇ ਬਾਰੇ ਵਿਰੋਧੀ ਧਿਰ ਲਗਾਤਾਰ ਨਰਿੰਦਰ ਮੋਦੀ ਸਰਕਾਰ ਉੱਤੇ ਹਮਲਾਵਰ ਹੋ ਰਹੀ ਹੈ। ਅਸਲ ਵਿੱਚ ਮੁੱਖ […]

Read more ›
ਕਾਸ਼ੀ ਵਿਸ਼ਵਨਾਥ ਮੰਦਰ ਅਤੇ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਮਿਲਣ ਪਿੱਛੋਂ ਅਲਰਟ ਜਾਰੀ

ਕਾਸ਼ੀ ਵਿਸ਼ਵਨਾਥ ਮੰਦਰ ਅਤੇ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਮਿਲਣ ਪਿੱਛੋਂ ਅਲਰਟ ਜਾਰੀ

June 6, 2018 at 9:23 pm

ਵਾਰਾਣਸੀ, 6 ਜੂਨ (ਪੋਸਟ ਬਿਊਰੋ)- ਕ੍ਰਿਸ਼ਨ ਜਨਮ ਭੂਮੀ ਮਥਰਾ ਅਤੇ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਸਮੇਤ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਲਸ਼ਕਰੇ ਤੋਇਬਾ ਦੀ ਧਮਕੀ ਪਿੱਛੋਂ ਉਤਰ ਪ੍ਰਦੇਸ਼ ਵਿਚ ਪੁਲਿਸ ਨੂੰ ਅਲਰਟ ਜਾਰੀ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਬੁਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿਤੀ ਹੈ। ਮਿਲੀ ਜਾਣਕਾਰੀ […]

Read more ›
ਕੈਪਟਨ ਅਮਰਿੰਦਰ ਨੇ ਕਿਹਾ: ਸ਼ਿਲਾਂਗ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਨਹੀਂ ਪੁੱਜਾ

ਕੈਪਟਨ ਅਮਰਿੰਦਰ ਨੇ ਕਿਹਾ: ਸ਼ਿਲਾਂਗ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਨਹੀਂ ਪੁੱਜਾ

June 6, 2018 at 9:21 pm

ਜਲੰਧਰ, 6 ਜੂਨ (ਪੋਸਟ ਬਿਊਰੋ)- ਉੱਤਰ ਪੂਰਬੀ ਰਾਜ ਮੇਘਾਲਿਆ ਦੀ ਰਾਜਧਾਨੀ ਸਿ਼ਲਾਂਗ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਓਥੇ ਕਿਸੇ ਵੀ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਨਹੀਂ ਪੁੱਜਾ ਹੈ। ਮੁੱਖ ਮੰਤਰੀ ਨੇ ਸ਼ਿਲਾਂਗ ਵਿੱਚ ਦਲਿਤ ਸਿੱਖਾਂ ਵਿਰੁੱਧ ਹੋਈ ਹਿੰਸਾ ਦੀ ਜਾਂਚ ਲਈ ਭੇਜੇ ਵਫਦ ਦੀ […]

Read more ›
ਰੇਤ ਮਾਈਨਿੰਗ ਮਾਮਲਾ:  ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਬਾਦਲ ਦੀ ਜ਼ਮੀਨ ਕੁਰਕੀ ਦੇ ਹੁਕਮ

ਰੇਤ ਮਾਈਨਿੰਗ ਮਾਮਲਾ: ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਬਾਦਲ ਦੀ ਜ਼ਮੀਨ ਕੁਰਕੀ ਦੇ ਹੁਕਮ

June 6, 2018 at 9:20 pm

ਜਗਰਾਉਂ, 6 ਜੂਨ (ਪੋਸਟ ਬਿਊਰੋ)- ਲੱਗਦਾ ਹੈ ਕਿ ਪੰਜਾਬ ਵਿੱਚ ਰੇਤ ਮਾਫੀਏ ਨਾਲ ਜੁੜ ਕੇ ਕਰੋੜਾਂ ਰੁਪਏ ਕਮਾਉਣ ਵਾਲਿਆਂ ਨੂੰ ਅਗਲੇ ਦਿਨਾਂ ਵਿੱਚ ਆਪਣੀਆਂ ਜ਼ਮੀਨਾਂ ਤੋਂ ਹੱਥ ਧੋਣੇ ਪੈ ਸਕਦੇ ਹਨ। ਭਾਵੇਂ ਅਜੇ ਤੱਕ ਰੇਤ ਮਾਫੀਏ ਨੂੰ ਪੂਰੀ ਤਰ੍ਹਾਂ ਨੱਥ ਪਾਉਣ ਜਾਂ ਨਵੀਂ ਰੇਤ ਪਾਲਿਸੀ ਲਿਆਉਣ ਵਿੱਚ ਕੈਪਟਨ ਸਰਕਾਰ ਸਫਲ […]

Read more ›
ਜਵਾਲਾਮੁਖੀ ਦੀ ਸਵਾਹ ਵਿੱਚੋਂ ਛੋਟੀ ਜਿਹੀ ਬੱਚੀ ਜਿੰਦਾ ਮਿਲੀ

ਜਵਾਲਾਮੁਖੀ ਦੀ ਸਵਾਹ ਵਿੱਚੋਂ ਛੋਟੀ ਜਿਹੀ ਬੱਚੀ ਜਿੰਦਾ ਮਿਲੀ

June 6, 2018 at 9:18 pm

ਗਵਾਟੇਮਾਲਾ, 6 ਜੂਨ (ਪੋਸਟ ਬਿਊਰੋ)- ਗਵਾਟੇਮਾਲਾ ਵਿੱਚ ਕਈਂ ਦਿਨ ਤੋਂ ਸਰਗਰਮ ਰਹੇ ਜਵਾਲਾਮੁਖੀ ‘ਵੋਲੇਕਨ ਡੀ ਫਿਊਗੋ’ ਵਿਚ ਧਮਾਕੇ ਨਾਲ ਅੱਜ ਤੱਕ 73 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਲੋਕ ਲਾਪਤਾ ਹੋਣ ਦੇ ਨਾਲ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਇਸ ਦੌਰਾਨ ਇਕ ਮਾਸੂਮ ਬੱਚੀ ਕਈ ਘੰਟਿਆਂ ਤੱਕ ਜਵਾਲਾਮੁਖੀ […]

Read more ›
ਫੇਸਬੁੱਕ ਵੱਲੋਂ ਚੀਨੀ ਕੰਪਨੀਆਂ ਨੂੰ ਵੀ ਡਾਟਾ ਵੇਚਿਆ ਜਾਂਦਾ ਰਿਹਾ

ਫੇਸਬੁੱਕ ਵੱਲੋਂ ਚੀਨੀ ਕੰਪਨੀਆਂ ਨੂੰ ਵੀ ਡਾਟਾ ਵੇਚਿਆ ਜਾਂਦਾ ਰਿਹਾ

June 6, 2018 at 9:18 pm

ਵਾਸਿ਼ੰਗਟਨ, 6 ਜੂਨ (ਪੋਸਟ ਬਿਊਰੋ)- ਡਾਟਾ ਐਕਸੈਸ ਕੇਸ ਵਿੱਚ ਫੇਸਬੁੱਕ ਨੇ ਖੁਲਾਸਾ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਚਾਰ ਚੀਨੀ ਕੰਪਨੀਆਂ ਨੂੰ ਵੀ ਡਾਟਾ ਦਾ ਐਕਸੈਸ ਦਿੱਤਾ ਹੋਇਆ ਸੀ। ਵਰਨਣ ਯੋਗ ਹੈ ਕਿ ਫੇਸਬੁੱਕ ਉੱਤੇ ਦੋਸ਼ ਲੱਗੇ ਸਨ ਕਿ ਉਸ ਨੇ 60 ਕੰਪਨੀਆਂ ਨੂੰ ਡਾਟਾ ਐਕਸੈਸ […]

Read more ›
ਅਮਰੀਕੀ ਫੌਜ ‘ਚ ਭਰਤੀ ਲਈ ਝੂਠੀ ਜਾਣਕਾਰੀ ਦੇਣ ਉੱਤੇ ਭਾਰਤੀ ਨੂੰ ਪੰਜ ਸਾਲ ਕੈਦ

ਅਮਰੀਕੀ ਫੌਜ ‘ਚ ਭਰਤੀ ਲਈ ਝੂਠੀ ਜਾਣਕਾਰੀ ਦੇਣ ਉੱਤੇ ਭਾਰਤੀ ਨੂੰ ਪੰਜ ਸਾਲ ਕੈਦ

June 6, 2018 at 9:16 pm

ਵਾਸ਼ਿੰਗਟਨ, 6 ਜੂਨ (ਪੋਸਟ ਬਿਊਰੋ)- ਹਿੰਦੂ ਤੋਂ ਇਸਲਾਮ ਧਰਮ ਧਾਰਨ ਕਰਨ ਵਾਲੇ ਇਕ ਭਾਰਤੀ ਨੂੰ ਅਮਰੀਕੀ ਫੌਜ ‘ਚ ਭਰਤੀ ਹੋਣ ਲਈ ਪਾਸਪੋਰਟ ਤੇ ਹੋਰ ਝੂਠੀ ਜਾਣਕਾਰੀ ਦੇਣ ਕਾਰਨ ਪੰਜ ਸਾਲ ਜੇਲ੍ਹ ਭੇਜਿਆ ਗਿਆ ਹੈ। ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ ਇਸਲਾਮਿਕ ਸਟੇਟ ਅੱਤਵਾਦੀ ਗਰੁੱਪ ਦੇ ਸਮਰਥਕ ਸ਼ਿਵਮ ਪਟੇਲ ਨੇ ਜਾਂਚ […]

Read more ›
ਟਰੰਪ ਨੂੰ ਇਤਰਾਜ਼: ‘ਫਰਜ਼ੀ ਮੀਡੀਆ’ ਮੇਲਾਨੀਆ ਟਰੰਪ ਬਾਰੇ ਗਲਤ ਰਿਪੋਰਟਾਂ ਪੇਸ਼ ਕਰੀ ਜਾਂਦੈ

ਟਰੰਪ ਨੂੰ ਇਤਰਾਜ਼: ‘ਫਰਜ਼ੀ ਮੀਡੀਆ’ ਮੇਲਾਨੀਆ ਟਰੰਪ ਬਾਰੇ ਗਲਤ ਰਿਪੋਰਟਾਂ ਪੇਸ਼ ਕਰੀ ਜਾਂਦੈ

June 6, 2018 at 9:15 pm

ਵਾਸ਼ਿੰਗਟਨ, 6 ਜੂਨ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ‘ਫਰਜ਼ੀ ਮੀਡੀਆ’ ਇਸ ਦੇਸ਼ ਦੀ ਫਸਟ ਲੇਡੀ ਮੇਲਾਨੀਆ ਟਰੰਪ ਦੀ ਸਿਹਤ ਬਾਰੇ ਬੇਈਮਾਨ ਅਤੇ ਗਲਤ ਰਿਪੋਰਟਿੰਗ ਕਰੀ ਜਾ ਰਿਹਾ ਹੈ। ਹਾਲ ਹੀ ਵਿੱਚ ਛੋਟੇ ਜਿਹੇ ਸਰਜਰੀ ਦੇ ਅਪਰੇਸ਼ਨ ਤੋਂ ਵਾਪਸ ਆਈ ਮੇਲਾਨੀਆ ਦੀ ਸਿਹਤ ਬਾਰੇ […]

Read more ›