Archive for June 5th, 2018

ਸਾਡੀ ਟੀਮ ਸਰਕਾਰ ਚਲਾਉਣ ਲਈ ਤਿਆਰ ਹੈ : ਫੋਰਡ

ਸਾਡੀ ਟੀਮ ਸਰਕਾਰ ਚਲਾਉਣ ਲਈ ਤਿਆਰ ਹੈ : ਫੋਰਡ

June 5, 2018 at 9:04 pm

ਟੋਰਾਂਟੋ, 5 ਜੂਨ (ਪੋਸਟ ਬਿਊਰੋ) : 7 ਜੂਨ ਨੂੰ ਓਨਟਾਰੀਓ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਹੁਣ ਥੋੜ੍ਹਾ ਜਿਹਾ ਹੀ ਸਮਾਂ ਬਚਿਆ ਹੈ ਅਜਿਹੇ ਵਿੱਚ ਪੀਸੀ ਪਾਰਟੀ ਆਗੂ ਡੱਗ ਫੋਰਡ ਨੇ ਅੱਜ ਦੱਸਿਆ ਕਿ ਕਿਸ ਤਰ੍ਹਾਂ ਜਿੱਤ ਤੋਂ ਬਾਅਦ ਪੀਸੀ ਪਾਰਟੀ ਦੀ ਟੀਮ ਆਪਣੇ ਸਾਰੇ ਸਟਾਰ ਉਮੀਦਵਾਰਾਂ ਨਾਲ ਸਰਕਾਰ ਚਲਾਉਣ […]

Read more ›
ਜੀ 7 ਮੀਟਿੰਗ ਵਿੱਚ ਟਰੰਪ ਨੂੰ ਟੈਰਿਫਜ਼ ਦੇ ਮੁੱਦੇ ਉੱਤੇ ਘੇਰ ਸਕਦੇ ਹਨ ਟਰੂਡੋ ਤੇ ਹੋਰ ਆਗੂ

ਜੀ 7 ਮੀਟਿੰਗ ਵਿੱਚ ਟਰੰਪ ਨੂੰ ਟੈਰਿਫਜ਼ ਦੇ ਮੁੱਦੇ ਉੱਤੇ ਘੇਰ ਸਕਦੇ ਹਨ ਟਰੂਡੋ ਤੇ ਹੋਰ ਆਗੂ

June 5, 2018 at 9:02 pm

ਓਟਵਾ, 5 ਜੂਨ (ਪੋਸਟ ਬਿਊਰੋ) : ਕਿਊਬਿਕ ਵਿੱਚ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਜੀ7 ਦੇਸ਼ਾਂ ਦੀ ਸਿਖਰ ਵਾਰਤਾ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਤੇ ਉਨ੍ਹਾਂ ਦੇ ਸਾਥੀ ਵਿਸ਼ਵ ਆਗੂਆਂ ਦੇ ਆਰਥਿਕ ਨਜ਼ਰੀਏ ਟਕਰਾਉਣ ਦੀ ਸੰਭਾਵਨਾ ਹੈ। ਸੀਨੀਅਰ ਕੈਨੇਡੀਅਨ ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਦੇ ਸਾਥੀ ਜੀ7 ਮੁਲਕਾਂ ਦੇ ਆਗੂ ਆਪਣੇ ਪਲੇਠੇ […]

Read more ›
ਰਾਣਾ ਰਣਬੀਰ ਦੀ ਨਵੀਂ ਆ ਰਹੀ ਪੰਜਾਬੀ ਫਿਲਮ ‘ਅਸੀਸ’ ਦਾ ਟਰੇਲਰ ਆ ਗਿਆ ਹੈ। ਮਾਂ ਤੇ ਪੁੱਤ ਦੇ ਇਕ ਮਜ਼ਬੂਤ ਰਿਸ਼ਤੇ ਦੀ ਕਹਾਣੀ `ਤੇ ਅਧਾਰਿਤ ਰਾਣਾ ਰਣਬੀਰ ਦੀ ਇਹ ਫਿਲਮ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਦੀ ਆਸ ਜਗਾਉਣ ਵਾਲੀ ਹੈ ਇਸ ਫਿਲਮ ਨੇ ਭਵਿਖ ਲਈ ਬਹੁਤ  ਕੁਝ ਨਿਰਧਾਰਤ ਕਰਨਾ ਹੈ। ਫਿਲਮ ਦਾ ਟ੍ਰੇਲਰ ਦੇਖ ਕੇ ਇਹ ਵਿਚਾਰ ਪ੍ਰਗਟ ਹੁੰਦੇ ਹਨ।  ਟਰੇਲਰ ਦੇਖਣ ਲਈ ਕਲਿਕ ਕਰੋ…!!

June 5, 2018 at 7:18 am
Read more ›
ਮੂਲਵਾਸੀ ਆਗੂਆਂ ਨਾਲ ਟਰਾਂਸ ਮਾਊਨਟੇਨ  ਪਾਈਪਲਾਈਨ ਬਾਰੇ ਗੱਲ ਕਰਨਗੇ ਟਰੂਡੋ

ਮੂਲਵਾਸੀ ਆਗੂਆਂ ਨਾਲ ਟਰਾਂਸ ਮਾਊਨਟੇਨ ਪਾਈਪਲਾਈਨ ਬਾਰੇ ਗੱਲ ਕਰਨਗੇ ਟਰੂਡੋ

June 5, 2018 at 7:13 am

ਰੋਜ਼ਡੇਲ, 5 ਜੂਨ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਬ੍ਰਿਟਿਸ਼ ਕੋਲੰਬੀਆ ਵਿੱਚ ਮੂਲਵਾਸੀ ਆਗੂਆਂ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੌਰਾਨ ਟਰੂਡੋ ਫਰਸਟ ਨੇਸ਼ਨ ਦੇ ਉਸ ਮੁਖੀ ਨੂੰ ਵੀ ਮਿਲਣਗੇ ਜੋ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਦਾ ਹਮਾਇਤੀ ਰਿਹਾ ਹੈ। ਜਸਟਿਨ ਟਰੂਡੋ ਇਸ ਮੀਟਿੰਗ ਲਈ […]

Read more ›
ਟਰੰਪ ਤੇ ਕੈਨੇਡੀਅਨ ਡੇਅਰੀ ਫਾਰਮਰਜ਼ ਵਿਚਾਲੇ ਘਿਰੇ ਟਰੂਡੋ

ਟਰੰਪ ਤੇ ਕੈਨੇਡੀਅਨ ਡੇਅਰੀ ਫਾਰਮਰਜ਼ ਵਿਚਾਲੇ ਘਿਰੇ ਟਰੂਡੋ

June 5, 2018 at 7:09 am

ਓਟਵਾ, 5 ਜੂਨ (ਪੋਸਟ ਬਿਊਰੋ) : ਕੈਨੇਡਾ ਤੇ ਅਮਰੀਕਾ ਵਿਚਲੀ ਟਰੇਡ ਜੰਗ ਨੇ ਸੋਮਵਾਰ ਨੂੰ ਉਸ ਸਮੇਂ ਨਵਾਂ ਰੂਪ ਲੈ ਲਿਆ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਕੈਨੇਡਾ ਦੇ ਡੇਅਰੀ ਫਾਰਮਰਜ਼ ਤੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਡੇਅਰੀ ਫਾਰਮਰਜ਼ ਆਫ ਕੈਨੇਡਾ […]

Read more ›
ਕੈਨੇਡਾ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦਾ ਬਾਇਓਮੀਟ੍ਰਿਕ ਡਾਟਾ ਕੀਤਾ ਜਾਵੇਗਾ ਇੱਕਠਾ

ਕੈਨੇਡਾ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦਾ ਬਾਇਓਮੀਟ੍ਰਿਕ ਡਾਟਾ ਕੀਤਾ ਜਾਵੇਗਾ ਇੱਕਠਾ

June 5, 2018 at 7:07 am

ਓਟਵਾ, 5 ਜੂਨ (ਪੋਸਟ ਬਿਊਰੋ) : ਕੈਨੇਡਾ ਅਜਿਹੇ ਪ੍ਰੋਗਰਾਮ ਦਾ ਪਸਾਰ ਕਰਨ ਜਾ ਰਿਹਾ ਹੈ ਜਿਸ ਵਿੱਚ ਵਿਦੇਸ਼ਾਂ ਤੋਂ ਇੱਧਰ ਆਉਣ ਵਾਲੇ ਲੋਕਾਂ ਦੇ ਬਾਇਓਮੀਟ੍ਰਿਕ ਡਾਟਾ ਨੂੰ ਇੱਕਠਾ ਕੀਤਾ ਜਾਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਦੇ ਪ੍ਰਾਈਵੇਸੀ ਦੇ ਅਧਿਕਾਰ ਦੀ ਉਲੰਘਣਾ ਹੋਵੇਗੀ। ਇਹ ਪ੍ਰੋਗਰਾਮ ਦੋ ਸਾਲਾਂ ਵਿੱਚ […]

Read more ›