Archive for June 5th, 2018

ਨਿਪਾਹ ਦੇ ਖਤਰੇ ਕਾਰਨ ਖਾੜੀ ਦੇਸ਼ਾਂ ਨੇ ਕੇਰਲਾ ਤੋਂ ਫਲ-ਸਬਜ਼ੀਆਂ ਦੀ ਸਪਲਾਈ ਰੋਕੀ

ਨਿਪਾਹ ਦੇ ਖਤਰੇ ਕਾਰਨ ਖਾੜੀ ਦੇਸ਼ਾਂ ਨੇ ਕੇਰਲਾ ਤੋਂ ਫਲ-ਸਬਜ਼ੀਆਂ ਦੀ ਸਪਲਾਈ ਰੋਕੀ

June 5, 2018 at 9:30 pm

ਦੁਬਈ, 5 ਜੂਨ, (ਪੋਸਟ ਬਿਊਰੋ)- ਦਿਨੋ-ਦਿਨ ਵਧਦੇ ਜਾਂਦੇ ਨਿਪਾਹ ਵਾਇਰਸ ਦਾ ਧਿਆਨ ਰੱਖ ਕੇ ਸਾਊਦੀ ਅਰਬ, ਯੂ ਏ ਈ ਅਤੇ ਕੁਵੈਤ ਨੇ ਭਾਰਤ ਦੇ ਦੱਖਣੀ ਰਾਜ ਕੇਰਲਾ ਤੋਂ ਫਲ-ਸਬਜ਼ੀਆਂ ਲਿਆਉਣ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਸਥਾਨਕ ਅੰਗ੍ਰੇਜ਼ੀ ਨਿਊਜ਼ ਚੈਨਲ ਮੁਤਾਬਕ ਸੋਮਵਾਰ ਜਾਰੀ ਹੋਈ ਰਿਪੋਰਟ ਵਿੱਚ ਇਹ ਕਿਹਾ ਗਿਆ […]

Read more ›
ਅਯੁੱਧਿਆ ਦੇ ਮਹੰਤ ਨੇ ਕਿਹਾ:  ਅਗਲੀ ਚੋਣ ਜਿੱਤਣੀ ਹੈ ਤਾਂ ਭਾਜਪਾ ਨੂੰ ਰਾਮ ਮੰਦਰ ਬਣਾਉਣਾ ਪਊ

ਅਯੁੱਧਿਆ ਦੇ ਮਹੰਤ ਨੇ ਕਿਹਾ: ਅਗਲੀ ਚੋਣ ਜਿੱਤਣੀ ਹੈ ਤਾਂ ਭਾਜਪਾ ਨੂੰ ਰਾਮ ਮੰਦਰ ਬਣਾਉਣਾ ਪਊ

June 5, 2018 at 9:29 pm

ਨਵੀਂ ਦਿੱਲੀ, 5 ਜੂਨ, (ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਰਾਮ ਮੰਦਰ ਬਣਾਉਣਾ ਇਕ ਅਹਿਮ ਮੁੱਦਾ ਰਿਹਾ ਹੈ, ਪਰ ਇਸ ਵਕਤ ਪਾਰਟੀ ਦੇ ਬੋਲ ਬਦਲਦੇ ਜਾਪਦੇ ਹਨ। ਪਿਛਲੇ ਦਿਨੀਂ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਸੀ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵਿਕਾਸ ਹੀ […]

Read more ›
ਸ਼ਾਹਕੋਟੋਂ ਚੁਣੇ ਗਏ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਸਹੁੰ ਚੁੱਕੀ

ਸ਼ਾਹਕੋਟੋਂ ਚੁਣੇ ਗਏ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਸਹੁੰ ਚੁੱਕੀ

June 5, 2018 at 9:26 pm

ਚੰਡੀਗੜ੍ਹ, 5 ਜੂਨ, (ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਵਿੱਚ ਜਿੱਤੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਅੱਜ ਪੰਜਾਬ ਅਸੈਂਬਲੀ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਚੈਂਬਰ ਵਿੱਚ ਵਿਧਾਇਕ ਦੇ ਅਹੁਦੇ ਵਾਸਤੇ ਸਹੁੰ ਚੁਕਾਈ ਗਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ […]

Read more ›
ਟਕਸਾਲੀ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਜਥੇਦਾਰ ਵਡਾਲਾ ਦਾ ਦੇਹਾਂਤ

ਟਕਸਾਲੀ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਜਥੇਦਾਰ ਵਡਾਲਾ ਦਾ ਦੇਹਾਂਤ

June 5, 2018 at 9:23 pm

ਜਲੰਧਰ, 5 ਜੂਨ, (ਪੋਸਟ ਬਿਊਰੋ)- ਦੋਆਬੇ ਦੇ ਆਖਰੀ ਟਕਸਾਲੀ ਅਕਾਲੀ ਆਗੂ ਕਹੇ ਜਾਂਦੇ ਜਥੇਦਾਰ ਕੁਲਦੀਪ ਸਿੰਘ ਵਡਾਲਾ (86) ਦਾ ਅੱਜ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ ਗੁਰਪ੍ਰਤਾਪ ਸਿੰਘ ਵਡਾਲਾ ਇਸ ਵੇਲੇ ਨਕੋਦਰ ਹਲਕੇ ਤੋਂ ਵਿਧਾਇਕ ਹਨ। ਜਥੇਦਾਰ ਕੁਲਦੀਪ ਸਿੰਘ ਵੀ ਏਥੋਂ ਵਿਧਾਇਕ ਰਹਿ ਚੁੱਕੇ ਸਨ। […]

Read more ›
ਬਰਗਾੜੀ ਵਿੱਚ ਧਰਨਾ ਦੇਂਦੇ ਸਿੱਖ ਆਗੂਆਂ ਨੂੰ ਅਮਰਿੰਦਰ ਸਿੰਘ ਵੱਲੋਂ ਗੱਲਬਾਤ ਦਾ ਸੱਦਾ

ਬਰਗਾੜੀ ਵਿੱਚ ਧਰਨਾ ਦੇਂਦੇ ਸਿੱਖ ਆਗੂਆਂ ਨੂੰ ਅਮਰਿੰਦਰ ਸਿੰਘ ਵੱਲੋਂ ਗੱਲਬਾਤ ਦਾ ਸੱਦਾ

June 5, 2018 at 9:21 pm

* ਮੁੱਖ ਮੰਤਰੀ ਵੱਲੋਂ ਤ੍ਰਿਪਤ ਬਾਜਵਾ ਦੀ ਧਰਨਾਕਾਰੀ ਆਗੂਆਂ ਨਾਲ ਮੁਲਾਕਾਤ ਚੰਡੀਗੜ੍ਹ, 5 ਜੂਨ, (ਪੋਸਟ ਬਿਊਰੋ)- ਤਿੰਨ ਸਾਲ ਪੁਰਾਣੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਅਤੇ ਬਰਗਾੜੀ ਤੇ ਬੁਰਜ ਜਵਾਹਰ ਸਿੰਘਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦੇ ਕੇਸਾਂ […]

Read more ›
ਦਲਿਤਾਂ ਲਈ ਤਰੱਕੀਆਂ ਦੇਣ ਲਈ ‘ਕਾਨੂੰਨ ਮੁਤਾਬਕ’ ਰਾਖਵੇਂਕਰਨ ਨੂੰ ਸੁਪਰੀਮ ਕੋਰਟ ਦੀ ਹਰੀ ਝੰਡੀ

ਦਲਿਤਾਂ ਲਈ ਤਰੱਕੀਆਂ ਦੇਣ ਲਈ ‘ਕਾਨੂੰਨ ਮੁਤਾਬਕ’ ਰਾਖਵੇਂਕਰਨ ਨੂੰ ਸੁਪਰੀਮ ਕੋਰਟ ਦੀ ਹਰੀ ਝੰਡੀ

June 5, 2018 at 9:18 pm

ਨਵੀਂ ਦਿੱਲੀ, 5 ਜੂਨ, (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਭਾਰੀ ਰਾਹਤ ਦਿੰਦਿਆਂ ਐੱਸ ਸੀ-ਐੱਸ ਟੀ ਮੁਲਾਜ਼ਮਾਂ ਲਈ ਤਰੱਕੀਆਂ ਦੇ ਮਾਮਲੇ ਵਿੱਚ ਕਾਨੂੰਨ ਮੁਤਾਬਕ ਰਾਖਵਾਂਕਰਨ ਲਾਗੂ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਇਹ ਹੁਕਮ ਸਿਖਰਲੀ ਅਦਾਲਤ ਨੇ ਕੇਂਦਰ ਵੱਲੋਂ ਅਦਾਲਤ ਅੱਗੇ ਇਹ ਤੱਥ ਰੱਖੇ […]

Read more ›
ਸ਼ਿਲਾਂਗ ਵਿੱਚ ਸਥਿਤੀ ਵਿੱਚ ਸੁਧਾਰ, ਪਰ ਕਰਫਿਊ ਅਜੇ ਵੀ ਜਾਰੀ

ਸ਼ਿਲਾਂਗ ਵਿੱਚ ਸਥਿਤੀ ਵਿੱਚ ਸੁਧਾਰ, ਪਰ ਕਰਫਿਊ ਅਜੇ ਵੀ ਜਾਰੀ

June 5, 2018 at 9:16 pm

* ਰਾਜ ਸਰਕਾਰ ਵੱਲੋਂ ਸਵੀਪਰ ਕਾਲੋਨੀ ਤਬਦੀਲ ਕਰਨ ਦੇ ਯਤਨ ਸ਼ੁਰੂ ਸ਼ਿਲਾਂਗ, 5 ਜੂਨ, (ਪੋਸਟ ਬਿਊਰੋ)- ਭਾਰਤ ਦੇ ਉੱਤਰ ਪੂਰਬੀ ਰਾਜ ਮੇਘਾਲਿਆ ਦੀ ਰਾਜਧਾਨੀ ਦੀ ਜ਼ਿੰਦਗੀ ਲੀਹ ਉੱਤੇ ਆਉਣੀ ਸ਼ੁਰੂ ਹੋ ਰਹੀ ਹੈ ਤੇ ਇਸ ਸ਼ਹਿਰ ਦੇ ਕਿਸੇ ਵੀ ਹਿੱਸੇ ਤੋਂ ਅੱਜ ਹਿੰਸਾ ਦੀ ਕੋਈ ਰਿਪੋਰਟ ਨਹੀਂ ਮਿਲੀ। ਪ੍ਰਸ਼ਾਸਨ ਨੇ […]

Read more ›
ਟਰੰਪ-ਕਿਮ ਬੈਠਕ ਲਈ ਸਿੰਗਾਪੁਰ ਦਾ ਸੇਂਟੋਸਾ ਟਾਪੂ ਚੁਣਿਆ ਗਿਆ

ਟਰੰਪ-ਕਿਮ ਬੈਠਕ ਲਈ ਸਿੰਗਾਪੁਰ ਦਾ ਸੇਂਟੋਸਾ ਟਾਪੂ ਚੁਣਿਆ ਗਿਆ

June 5, 2018 at 9:14 pm

* ਸੁਰੱਖਿਆ ਦੀ ਜਿ਼ਮੇਵਾਰੀ ਗੋਰਖਾ ਫੋਰਸ ਦੇ ਜਿ਼ੰਮੇ ਲਾਈ ਜਾਵੇਗੀ ਸਿੰਗਾਪੁਰ, 5 ਜੂਨ, (ਪੋਸਟ ਬਿਊਰੋ)- ਅਗਲੇ ਮੰਗਲਵਾਰ 12 ਜੂਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਇਤਿਹਾਸਕ ਸਿਖਰ ਵਾਰਤਾ ਲਈ ਸਿੰਗਾਪੁਰ ਦੀ ਸਰਕਾਰ ਨੇ ਸੇਂਟੋਸਾ ਟਾਪੂ ਦਾ ਇਕ ਵਿਸ਼ੇਸ਼ ਖੇਤਰ ਤੈਅ ਕੀਤਾ […]

Read more ›
ਮੁਕੱਦਮਿਆਂ ਤੇ ਪੁਲਿਸ ਜਾਂਚ ਦੇ ਬੋਝ ਥੱਲੇ ਦੱਬੀ ਪੀਸੀ ਪਾਰਟੀ ਉੱਤੇ ਯਕੀਨ ਨਹੀਂ ਕਰ ਸਕਦੇ ਵੋਟਰ : ਠੇਠੀ

ਮੁਕੱਦਮਿਆਂ ਤੇ ਪੁਲਿਸ ਜਾਂਚ ਦੇ ਬੋਝ ਥੱਲੇ ਦੱਬੀ ਪੀਸੀ ਪਾਰਟੀ ਉੱਤੇ ਯਕੀਨ ਨਹੀਂ ਕਰ ਸਕਦੇ ਵੋਟਰ : ਠੇਠੀ

June 5, 2018 at 9:11 pm

ਬਰੈਂਪਟਨ, 5 ਜੂਨ (ਪੋਸਟ ਬਿਊਰੋ) : 7 ਜੂਨ ਨੂੰ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਹੁਣ ਜਦੋਂ ਗਿਣੇ ਚੁਣੇ ਦਿਨ ਹੀ ਬਾਕੀ ਬਚੇ ਹਨ ਅਜਿਹੇ ਵਿੱਚ ਮਰਹੂਮ ਰੌਬ ਫੋਰਡ ਦੀ ਵਿਧਵਾ ਤੇ ਬੱਚਿਆਂ ਵੱਲੋਂ ਟੋਰਾਂਟੋ ਦੇ ਸਾਬਕਾ ਮੇਅਰ ਦੇ ਭਰਾ ਡੱਗ ਫੋਰਡ ਉੱਤੇ 16 ਮਿਲੀਅਨ ਡਾਲਰ ਦਾ ਹਰਜ਼ਾਨਾ ਵਸੂਲਣ ਲਈ […]

Read more ›
ਕਾਰੋਬਾਰ ਸਹੀ ਢੰਗ ਨਾਲ ਨਾ ਚਲਾਉਣ ਵਾਲੇ ਫੋਰਡ ਉੱਤੇ ਪ੍ਰੋਵਿੰਸ ਚਲਾਉਣ ਲਈ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ?

ਕਾਰੋਬਾਰ ਸਹੀ ਢੰਗ ਨਾਲ ਨਾ ਚਲਾਉਣ ਵਾਲੇ ਫੋਰਡ ਉੱਤੇ ਪ੍ਰੋਵਿੰਸ ਚਲਾਉਣ ਲਈ ਭਰੋਸਾ ਕਿਵੇਂ ਕੀਤਾ ਜਾ ਸਕਦਾ ਹੈ?

June 5, 2018 at 9:06 pm

ਓਨਟਾਰੀਓ, 5 ਜੂਨ (ਪੋਸਟ ਬਿਊਰੋ) : ਟੋਰਾਂਟੋ ਸਟਾਰ ਤੇ ਟੋਰਾਂਟੋ ਸਨ ਵਿੱਚ ਛਪੀਆਂ ਰਿਪੋਰਟਾਂ ਤੋਂ ਇੱਕ ਵਾਰੀ ਮੁੜ ਇਹ ਸਿੱਧ ਹੋ ਗਿਆ ਹੈ ਕਿ ਡੱਗ ਫੋਰਡ ਖੁਦ ਨੂੰ ਬਿਜ਼ਨਸ ਟਾਇਕੂਨ ਦੱਸਦਾ ਹੈ ਪਰ ਅਜਿਹਾ ਹੈ ਨਹੀਂ।ਸੁ਼ੱਕਰਵਾਰ ਨੂੰ ਟੋਰਾਂਟੋ ਦੇ ਮਰਹੂਮ ਮੇਅਰ ਰੌਬ ਫੋਰਡ ਦੀ ਵਿਧਵਾ ਵੱਲੋਂ ਡੱਗ ਫੋਰਡ ਖਿਲਾਫ ਦਰਜ […]

Read more ›