Archive for June 5th, 2018

ਰੈੱਡ ਵਿੱਲੋ ਕਲੱਬ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ

ਰੈੱਡ ਵਿੱਲੋ ਕਲੱਬ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ

June 5, 2018 at 11:47 pm

ਬਰੈਂਪਟਨ (ਹਰਜੀਤ ਬੇਦੀ): ਬਰੈਂਪਟਨ ਦੀ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ ਪਹਿਲੀ ਜੂਨ ਨੂੰ ਰੈੱਡ ਵਿੱਲੋ ਸਕੂਲ ਵਿੱਚ ਕਲੱਬ ਦੀ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਮੈਂਬਰਾਂ ਦੀ ਚਾਹ ਪਾਣੀ ਨਾਲ ਸੇਵਾ ਕੀਤੀ ਗਈ। ਜਿਸ ਦੀ ਜਿੰਮੇਵਾਰੀ ਅਮਰਜੀਤ ਸਿੰਘ, ਸਿ਼ਵਦੇਵ ਸਿੰਘ ਰਾਏ, ਬਲਵੰਤ ਸਿੰਘ ਕਲੇਰ,ਮਾ: […]

Read more ›
ਪੈਨਾਹਿਲ ਸੀਨੀਅਰਜ਼ ਕਲੱਬ ਦੀ ਚੋਣ ਸਰਵਸੰਮਤੀ ਨਾਲ ਹੋਈ

ਪੈਨਾਹਿਲ ਸੀਨੀਅਰਜ਼ ਕਲੱਬ ਦੀ ਚੋਣ ਸਰਵਸੰਮਤੀ ਨਾਲ ਹੋਈ

June 5, 2018 at 11:45 pm

ਬਰੈਂਪਟਨ (ਬਾਸੀ ਹਰਚੰਦ): ਪੈਨਾਹਿਲ ਸੀਨੀਅਰਜ਼ ਕਲੱਬ ਦੀ ਜਨਰਲ ਬਾਡੀ ਦੀ ਭਰਵੀਂ ਮੀਟਿੰਗ 25ਮਈ 2018 ਨੂੰ ਪੈਨਾਹਿਲ ਪਾਰਕ ਵਿਖੇ ਹੋਈ। ਜਿਸ ਵਿੱਚ ਬੀਬੀਆ ਅਤੇ ਆਦਮੀਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਦੋ ਅਜੰਡੇ ਸਨ। ਪਹਿਲਾ ਅਜੰਡਾ ਪਿਛਲੇ ਸਾਲ ਦਾ ਲੇਖਾ ਜੋਖਾ ਅਤੇ ਦੂਸਰਾ ਅਗਲੇ ਦੋ ਸਾਲਾਂ ਲਈ ਕਲੱਬ ਦੇ ਪ੍ਰਧਾਨ ਚੋਣ […]

Read more ›
ਸੋਨੀਆ ਸਿੱਧੂ ਨੇ ਬਰੈਂਪਟਨ ਸਾਊਥ ਲਈ ਮਿਲੀ 20,000 ਡਾਲਰ ਫ਼ੰਡਿੰਗ ਬਾਰੇ ਜਾਣਕਾਰੀ ਕੀਤੀ ਸਾਂਝੀ

ਸੋਨੀਆ ਸਿੱਧੂ ਨੇ ਬਰੈਂਪਟਨ ਸਾਊਥ ਲਈ ਮਿਲੀ 20,000 ਡਾਲਰ ਫ਼ੰਡਿੰਗ ਬਾਰੇ ਜਾਣਕਾਰੀ ਕੀਤੀ ਸਾਂਝੀ

June 5, 2018 at 11:42 pm

ਬਰੈਂਪਟਨ, -ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਬੀਤੇ ਹਫ਼ਤੇ 27 ਮਈ ਤੋਂ 2 ਜੂਨ ਤੱਕ ‘ਨੈਸ਼ਨਲ ਅਸੈੱਸੇਬਿਲਿਟੀ ਵੀਕ’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬਰੈਂਪਟਨ ਸਾਊਥ ਦੇ ਵਾਸੀਆਂ ਨੂੰ ‘ਇਨੇਬਲਿੰਗ ਅਸੈੱਸੀਬਿਲਿਟੀ ਫ਼ੰਡ’ ਅਧੀਨ ਵੱਖ-ਵੱਖ ਪ੍ਰਾਜੈੱਕਟਾਂ ਲਈ ਪ੍ਰਾਪਤ ਹੋਈ 23,204 ਡਾਲਰ ਦੀ ਫ਼ੈੱਡਰਲ ਫੰਡਿੰਗ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਪ੍ਰਾਜੈੱਕਟਾਂ ਵਿਚ ਬਰੈਂਪਟਨ […]

Read more ›
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਡਰੱਗ ਅਵੇਅਰਨੈਸ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ

ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਡਰੱਗ ਅਵੇਅਰਨੈਸ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ

June 5, 2018 at 11:42 pm

ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਪਿਛਲੇ ਦੋ ਸਾਲਾਂ ਤੋਂ ਘਰੇਲੂ ਹਿੰਸਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਇਸੇ ਸਬੰਧ ਵਿੱਚ ਪਿਛਲੀਆਂ ਮੀਟਿੰਗਾਂ ਵਿੱਚ, ਪੀੜ੍ਹੀ- ਪਾੜਾ ਘਟਾਉਣ ਲਈ ਮੈਂਬਰਾਂ ਦੀ ਟੇਬਲ ਡਿਸਕਸ਼ਨ ਕਰਵਾਈ ਗਈ ਸੀ, ਜਿਸ ਦੇ ਬਹੁਤ ਸਾਰਥਕ ਨਤੀਜੇ ਪ੍ਰਾਪਤ ਹੋਏ। ਇਸੇ ਲੜੀ ਵਿੱਚਯੂਨਾਈਟਿਡ ਵੇਅ ਦੇ […]

Read more ›
ਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਬਲੂ ਮੌਂਨਟੇਨ ਦਾ ਟਰਿੱਪ ਲਾਇਆ

ਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਬਲੂ ਮੌਂਨਟੇਨ ਦਾ ਟਰਿੱਪ ਲਾਇਆ

June 5, 2018 at 11:40 pm

ਬਰੈਂਪਟਨ(ਡਾ.ਸੋਹਨ ਸਿੰਘ) ਕਲੱਬ ਮੈਂਬਰਜ਼ ਦੀ ਖਾਹਸ਼ ਸੀ ਕਿ ਗਰਮੀ ਰੁੱਤ ਦੇ ਸ਼ੁਰੂ ਵਿੱਚ ਹੀ ਕਿਤੇ ਬਾਹਰ ਦਾ ਟਰਿੱਪ ਲਗਾਇਆ ਜਾਵੇ। ਇੱਸ ਗੱਲ ਨੂੰ ਮੁਖ ਰਖੱਕੇ ਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਬਲੂ ਮੌਨਟੇਨ ਅਤੇ ਨਾਲ ਹੀ ਵਸਾਘਾ ਬੀਚ ਦਾ 26 ਮਈ ਦਿਨ ਸਨਿਚਰਵਾਰ ਨੂੰ ਦੌਰਾ ਲਗਾਇਆ। ਇਹ ਦੇਖਿਆ ਗਿਆ ਹੈ ਕਿ ਆਦਮੀ […]

Read more ›
ਵੈਲੀ ਕਰੀਕ ਸੀਨੀਅਰਜ਼ ਕਲੱਬ ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ

ਵੈਲੀ ਕਰੀਕ ਸੀਨੀਅਰਜ਼ ਕਲੱਬ ਦੀ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ

June 5, 2018 at 11:38 pm

ਬਰੈਂਪਟਨ ( ਡਾ. ਸੋਹਨ ਸਿੰਘ): ਮੈਂਨੂੰ ਇਹ ਦੱਸ ਕੇ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਹਾਲ ਹੀ ਵਿੱਚ 30 ਮਈ 2018 ਨੂੰ ਵੈਲੀ ਕਰੀਕ ਕਲੱਬ ਦੀ ਰੈਡ ਵਿੱਲੋ ਪਬਲਿਕ ਸਕੂਲ ਵਿੱਚ ਇਲੈਕਸ਼ਨ ਮੀਟਿੰਗ ਹੋਈ ਜਿੱਸ ਦੀ ਚੋਣ ਬਿਲਕੁਲ ਸਰਬਸਮਤੀ ਨਾਲ ਹੋਈ । ਮੇਜਰ ਸਿੰਘ ਗਿੱਲ ਨੂੰ ਪਰਧਾਨ ਥਾਪਿਆ ਗਿਆ ਅਤੇ […]

Read more ›
ਸੇਵਾਦਲ ਦੀ ਮੀਟਿੰਗ ਹੋਈ, ਭਾਈਚਾਰੇ ਦਾ ਮੁਫਤ ਮੇਲਾ 23 ਜੂਨ ਨੂੰ

ਸੇਵਾਦਲ ਦੀ ਮੀਟਿੰਗ ਹੋਈ, ਭਾਈਚਾਰੇ ਦਾ ਮੁਫਤ ਮੇਲਾ 23 ਜੂਨ ਨੂੰ

June 5, 2018 at 11:36 pm

ਸੇਵਾਦਲ ਦੀ ਮੀਟਿੰਗ 1 ਜੂਨ ਨੂੰ ਐਫ ਬੀ ਆਈ ਸਕੂਲ ਵਿਚ ਹੋਈ। ਮਕਸਦ ਈਵੈਂਟ ਬਾਰੇ ਅੱਪਡੇਟ ਕਰਨਾ ਅਤੇ ਹਰ ਕਲੱਬ ਵਲੋਂ ਬਣਦਾ ਯੋਗਦਾਨ ਲੈਣਾ ਸੀ। ਇਸ ਮੀਟਿੰਗ ਵਿਚ ਈਵੈਂਟ ਬਾਰੇ ਐਨਾ ਉਤਸ਼ਾਹ ਵੇਖਿਆ ਗਿਆ ਕਿ 5 ਮਿੰਟਾ ਵਿਚ ਨੋਟਾਂ ਦਾ ਢੇਰ ਲਗ ਗਿਆ। ਦਸਿਆ ਗਿਆ ਕਿ 2018 ਪੰਜਵਾਂ ਮੇਲਾ ਜੋ […]

Read more ›
ਬਰੈਂਪਟਨ ਲਈ ਹਸਪਤਾਲ ਤੇ ਇੰਸ਼ੋਰੈਂਸ ਘਟਾਉਣਾ ਹੋਵੇਗੀ ਸਾਡੀ ਪਹਿਲ: ਐਡ੍ਰੀਆ ਹੋਰਵਥ

ਬਰੈਂਪਟਨ ਲਈ ਹਸਪਤਾਲ ਤੇ ਇੰਸ਼ੋਰੈਂਸ ਘਟਾਉਣਾ ਹੋਵੇਗੀ ਸਾਡੀ ਪਹਿਲ: ਐਡ੍ਰੀਆ ਹੋਰਵਥ

June 5, 2018 at 11:33 pm

ਬਰੈਪਟਨ, 5 ਜੂਨ (ਪੋਸਟ ਬਿਊਰੋ)- ਕੱਲ੍ਹ ਓਂਟਾਰੀਓ ਦੀ ਐਨਡੀਪੀ ਪਾਰਟੀ ਲੀਡਰ ਐਡ੍ਰੀਆ ਹੋਰਵਥ ਵਲੋਂ ਕੈਨੇਡੀਅਨ ਪੰਜਾਬੀ ਬਰਾਡਕਾਸਟਰਜ ਐਸੋਸੀਏਸ਼ਨ ਨਾਲ ਇਕ ਗੋਲ ਮੇਜ ਵਾਰਤਾ ਰਚਾਈ ਗਈ। ਇਸ ਗੱਲਬਾਤ ਦੌਰਾਨ ਉੁਨ੍ਹਾਂ ਸਰਕਾਰ ਬਣਨ `ਤੇ ਵੱਖ ਵੱਖ ਮਸਲਿਆਂ ਨੂੰ ਤਰਜੀਹ ਦੇ ਆਧਾਰ ਉਤੇ ਹੱਲ ਕਰਨ ਲਈ ਗੱਲ ਦੁਹਰਾਈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ […]

Read more ›
ਕਿਸਾਨ ਸੜਕਾਂ ਉੱਤੇ ਨਾ ਉੱਤਰੇ ਤਾਂ ਫਿਰ ਕੀ ਕਰੇ

ਕਿਸਾਨ ਸੜਕਾਂ ਉੱਤੇ ਨਾ ਉੱਤਰੇ ਤਾਂ ਫਿਰ ਕੀ ਕਰੇ

June 5, 2018 at 9:33 pm

-ਵਿਜੇ ਵਿਦਰੋਹੀ ਭਾਰਤ ਦੇ ਕਿਸਾਨ 10 ਦਿਨਾਂ ਦੀ ਹੜਤਾਲ ਉੱਤੇ ਚਲੇ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਹਿਰਾਂ ਨੂੰ ਨਾ ਤਾਂ ਸਬਜ਼ੀ ਭੇਜਾਂਗੇ ਅਤੇ ਨਾ ਦੁੱਧ ਦੀ ਸਪਲਾਈ ਕਰਾਂਗੇ। ਦੇਸ਼ ਦੇ ਲਗਭਗ ਸਵਾ ਸੌ ਕਿਸਾਨ ਸੰਗਠਨਾਂ ਵੱਲੋਂ ਇਸ ਹੜਤਾਲ ਦਾ ਸੱਦਾ ਦਿੱਤਾ ਸੀ। ਕਿਸਾਨਾਂ ਦੀ ਮੁੱਖ ਮੰਗ ਘੱਟੋ-ਘੱਟ ਸਮਰਥਨ ਮੁੱਲ […]

Read more ›
ਅੱਜ-ਨਾਮਾ

ਅੱਜ-ਨਾਮਾ

June 5, 2018 at 9:31 pm

ਖਹਿੜਾ ਖਹਿਰੇ ਦਾ ਨਹੀਂ ਵਿਵਾਦ ਛੱਡਣ, ਰੁਕਦਾ ਇੱਕ ਤੇ ਦੂਜਾ ਪਿਆ ਚੱਲ ਮੀਆਂ।         ਬਾਹਰੋਂ ਹੋ ਰਹੀ ਹਮਲਾਵਰੀ ਘੱਟ ਦਿੱਸਦੀ,         ਹੋ ਰਹੀ ਅੰਦਰ ਜਿਹੀ ਥੱਲ-ਪੁਥੱਲ ਮੀਆਂ। ਥਾਂ-ਥਾਂ ਲੱਗੇ ਰਿਕਾਰਡਰ ਨੇ ਟੇਪ ਕਰਦੇ, ਕਰਨੀ ਔਖੀ ਹੈ ਆਪਸ ਦੀ ਗੱਲ ਮੀਆਂ।         ਸੋਸ਼ਲ ਮੀਡੀਆ ਨਾਲੇ ਸਰਗਰਮ ਵਾਹਵਾ,         ਲਾਹੁੰਦਾ ਰਹਿੰਦਾ ਹੈ […]

Read more ›