Archive for June 4th, 2018

ਆਪਣੇ ਆਪ ਨੂੰ ਆਪੇ ਮੁਆਫ ਕਰਨ ਦਾ ਹੱਕ ਹੈ ਡੋਨਾਲਡ ਟਰੰਪ ਨੂੰ

ਆਪਣੇ ਆਪ ਨੂੰ ਆਪੇ ਮੁਆਫ ਕਰਨ ਦਾ ਹੱਕ ਹੈ ਡੋਨਾਲਡ ਟਰੰਪ ਨੂੰ

June 4, 2018 at 9:23 pm

* ਓਦਾਂ ਇਹ ਹੱਕ ਵਰਤਿਆ ਨਹੀਂ ਜਾਵੇਗਾ: ਟਰੰਪ ਵਾਸ਼ਿੰਗਟਨ, 4 ਜੂਨ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਆਪ ਨੂੰ ਲੋੜ ਪਈ ਤੋਂ ਖੁਦ ਹੀ ਮੁਆਫੀ ਦੇਣ ਦੇ ਅਧਿਕਾਰ ਨੂੰ ਅੱਜ ਬਿਲਕੁਲ ਸਹੀ ਕਰਾਰ ਦਿੱਤਾ ਤੇ ਇਕ ਵਾਰ ਫਿਰ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਦਖਲ ਦੀ ਜਾਂਚ ਦੀ […]

Read more ›
ਭਾਜਪਾ ਦੇ ਤਿੰਨ ‘ਗੈਰ ਕਾਨੂੰਨੀ’ ਕਰਾਰ ਦਿੱਤੇ ਵਿਧਾਇਕ ਗ੍ਰਿਫਤਾਰ

ਭਾਜਪਾ ਦੇ ਤਿੰਨ ‘ਗੈਰ ਕਾਨੂੰਨੀ’ ਕਰਾਰ ਦਿੱਤੇ ਵਿਧਾਇਕ ਗ੍ਰਿਫਤਾਰ

June 4, 2018 at 9:21 pm

ਪੁਡੂਚੇਰੀ, 4 ਜੂਨ, (ਪੋਸਟ ਬਿਊਰੋ)- ਪੁਡੂਚੇਰੀ ਦੀ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਵੱਲੋਂ ਨਾਮਜ਼ਦ ਕੀਤੇ ਭਾਰਤੀ ਜਨਤਾ ਪਾਰਟੀ ਦੇ ਤਿੰਨ ਵਿਧਾਇਕਾਂ ਦਾ ਮੁੱਦਾ ਹੋਰ ਜਿ਼ਆਦਾ ਭਖਦਾ ਜਾ ਰਿਹਾ ਹੈ। ਸੋਮਵਾਰ ਇਨ੍ਹਾਂ ਤਿੰਨ ਵਿਧਾਇਕਾਂ ਵੀ. ਸਮਿਨਾਥਨ, ਕੇ ਜੀ ਸ਼ੰਕਰ ਅਤੇ ਐਸ. ਸੇਲਵਾਗਨਪਾਥੀ ਨੂੰ ਬਜਟ ਸੈਸ਼ਨ ਮੌਕੇ ਵਿਧਾਨ ਸਭਾ ਅੱਗੇ ਪੁਲਸ ਨੇ ਗ੍ਰਿਫਤਾਰ […]

Read more ›
ਸੁਖਪਾਲ ਖਹਿਰਾ ਬਾਰੇ ਵਾਇਰਲ ਹੋਈ ਨਵੀਂ ਆਡੀਓ ਕਲਿਪ ਨੇ ਆਪ ਪਾਰਟੀ ਵਿੱਚ ਹਲਚਲ ਮਚਾਈ

ਸੁਖਪਾਲ ਖਹਿਰਾ ਬਾਰੇ ਵਾਇਰਲ ਹੋਈ ਨਵੀਂ ਆਡੀਓ ਕਲਿਪ ਨੇ ਆਪ ਪਾਰਟੀ ਵਿੱਚ ਹਲਚਲ ਮਚਾਈ

June 4, 2018 at 9:18 pm

ਚੰਡੀਗੜ੍ਹ, 4 ਜੂਨ, (ਪੋਸਟ ਬਿਊਰੋ)- ਅੱਜ ਵਾਇਰਲ ਹੋਈ ਇਕ ਆਡੀਓ ਕਲਿਪ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ ਵਿਚ ਹਲਚਲ ਮਚਾ ਦਿੱਤੀ ਹੈ। ਇਸ ਆਡੀਓ ਦੇ ਆਧਾਰ ਉਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਕੁਝ ਆਗੂ ਹੀ ਉਸ ਦੀਆਂ ਜੜ੍ਹਾਂ […]

Read more ›
ਸ਼ਿਲਾਂਗ ਵਿੱਚ ਤਣਾਅ ਅਜੇ ਤੱਕ ਜਾਰੀ, ਹੋਰ ਵਧੇਰੇ ਕੇਂਦਰੀ ਫੋਰਸਾਂ ਦੀ ਤਾਇਨਾਤੀ ਕੀਤੀ ਗਈ

ਸ਼ਿਲਾਂਗ ਵਿੱਚ ਤਣਾਅ ਅਜੇ ਤੱਕ ਜਾਰੀ, ਹੋਰ ਵਧੇਰੇ ਕੇਂਦਰੀ ਫੋਰਸਾਂ ਦੀ ਤਾਇਨਾਤੀ ਕੀਤੀ ਗਈ

June 4, 2018 at 9:16 pm

ਸ਼ਿਲਾਂਗ, 4 ਜੂਨ, (ਪੋਸਟ ਬਿਊਰੋ)- ਮੇਘਾਲਿਆ ਦੀ ਰਾਜਧਾਨੀ ਵਾਲੇ ਇਸ ਸ਼ਹਿਰ ਦੇ ਮਾਵਲਈ ਕੈਂਪ ਵਿੱਚ ਸਥਾਨਕ ਪੱਥਰਬਾਜ਼ਾਂ ਦੇ ਪਥਰਾਓ ਕਾਰਨ ਸੀ ਆਰ ਪੀ ਐਫ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਇਹ ਘਟਨਾ ਕੱਲ੍ਹ ਰਾਤ ਵਾਪਰੀ ਤੇ ਇਸ ਦੇ ਬਾਅਦ ਨੀਮ ਫ਼ੌਜੀ ਫੋਰਸਾਂ ਦੀਆਂ 15 ਕੰਪਨੀਆਂ ਸ਼ਿਲਾਂਗ ਦੇ ਵੱਖ ਵੱਖ ਟਿਕਾਣਿਆਂ […]

Read more ›
ਕਿਸਾਨ ਯੂਨੀਅਨਾਂ ਵੱਲੋਂ ਬੁੱਧਵਾਰ ਤੋਂ ਅੰਦੋਲਨ ਵਾਪਸ ਲੈਣ ਦਾ ਐਲਾਨ

ਕਿਸਾਨ ਯੂਨੀਅਨਾਂ ਵੱਲੋਂ ਬੁੱਧਵਾਰ ਤੋਂ ਅੰਦੋਲਨ ਵਾਪਸ ਲੈਣ ਦਾ ਐਲਾਨ

June 4, 2018 at 9:14 pm

* ਹਿੰਸਕ ਘਟਨਾਵਾਂ ਤੇ ਵਧਦੇ ਟਕਰਾਅ ਕਾਰਨ ਅੰਦੋਲਨ ਵਾਪਸ ਲੈਣਾ ਪਿਆ ਚੰਡੀਗੜ੍ਹ, 4 ਜੂਨ, (ਪੋਸਟ ਬਿਊਰੋ)- ਸ਼ਹਿਰਾਂ ਤੇ ਕਸਬਿਆਂ ਨੂੰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਬੰਦ ਕੀਤੇ ਜਾਣ ਨਾਲ ਦੋਧੀਆਂ ਅਤੇ ਹੋਰਨਾਂ ਨਾਲ ਵਧਦੇ ਟਕਰਾਅ ਨੂੰ ਵੇਖਦੇ ਹੋਏ ‘ਕਿਸਾਨ ਛੁੱਟੀ’ ਵਾਲੇ ਅੰਦੋਲਨ ਦੇ ਲਈ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਕਰ […]

Read more ›
ਕਾਨੂੰਨ ਦਾ ਰੂਪ ਲੈਣ ਤੋਂ ਪਹਿਲਾਂ ਇਸ ਹਫਤੇ ਆਖਰੀ ਵੋਟ ਦਾ ਸਾਹਮਣਾ ਕਰੇਗਾ ਮੈਰੀਜੁਆਨਾ ਬਿੱਲ

ਕਾਨੂੰਨ ਦਾ ਰੂਪ ਲੈਣ ਤੋਂ ਪਹਿਲਾਂ ਇਸ ਹਫਤੇ ਆਖਰੀ ਵੋਟ ਦਾ ਸਾਹਮਣਾ ਕਰੇਗਾ ਮੈਰੀਜੁਆਨਾ ਬਿੱਲ

June 4, 2018 at 9:11 pm

ਓਟਵਾ, 4 ਜੂਨ (ਪੋਸਟ ਬਿਊਰੋ) : ਕੈਨੇਡਾ ਵਿੱਚ ਮਨੋਰੰਜਨ ਲਈ ਮੈਰੀਜੁਆਨਾ ਦੇ ਕਾਨੂੰਨੀਕਰਨ ਸਬੰਧੀ ਬਿੱਲ ਉੱਤੇ ਇਸ ਹਫਤੇ ਆਖਰੀ ਵੋਟ ਪਾਈ ਜਾਵੇਗੀ। ਬਿੱਲ ਨੂੰ ਕਾਨੂੰਨ ਦਾ ਰੂਪ ਦੇਣ ਲਈ ਇਹ ਆਖਰੀ ਕਦਮ ਹੋਵੇਗਾ। ਇਸ ਕਾਨੂੰਨ ਵਿੱਚ ਦਰਜ ਆਖਰੀ ਅਲਫਾਜ਼ ਕੀ ਹੋਣਗੇ ਅਜੇ ਇਹ ਵੀ ਸਪਸ਼ਟ ਨਹੀਂ ਹੋਇਆ ਹੈ। ਛੇ ਮਹੀਨਿਆਂ […]

Read more ›
ਰੌਬ ਫੋਰਡ ਦੀ ਵਿਧਵਾ ਨੇ ਆਪਣੇ ਪਤੀ ਦੀ ਜਾਇਦਾਦ ਨਾਲ ਛੇੜਛਾੜ ਕਰਨ ਦਾ ਡੱਗ ਫੋਰਡ ਉੱਤੇ ਲਾਇਆ ਦੋਸ਼

ਰੌਬ ਫੋਰਡ ਦੀ ਵਿਧਵਾ ਨੇ ਆਪਣੇ ਪਤੀ ਦੀ ਜਾਇਦਾਦ ਨਾਲ ਛੇੜਛਾੜ ਕਰਨ ਦਾ ਡੱਗ ਫੋਰਡ ਉੱਤੇ ਲਾਇਆ ਦੋਸ਼

June 4, 2018 at 9:06 pm

ਟੋਰਾਂਟੋ, 4 ਜੂਨ (ਪੋਸਟ ਬਿਊਰੋ) : ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੇ ਮਰਹੂਮ ਭਰਾ ਰੌਬ ਫੋਰਡ ਦੀ ਜਾਇਦਾਦ ਨਾਲ ਕੋਈ ਛੇੜਛਾੜ ਕੀਤੀ ਹੈ ਤੇ ਉਸ ਦੀ ਵਿਧਵਾ ਤੇ ਦੋ ਬੱਚਿਆਂ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ। ਰੇਨਾਟਾ ਫੋਰਡ […]

Read more ›
ਪ੍ਰੈੱਸਕੌਟ ਨੇੜੇ ਟੂਰ ਬੱਸ ਹਾਦਸਾਗ੍ਰਸਤ, 24 ਜ਼ਖ਼ਮੀ,  4 ਦੀ ਹਾਲਤ ਨਾਜ਼ੁਕ

ਪ੍ਰੈੱਸਕੌਟ ਨੇੜੇ ਟੂਰ ਬੱਸ ਹਾਦਸਾਗ੍ਰਸਤ, 24 ਜ਼ਖ਼ਮੀ, 4 ਦੀ ਹਾਲਤ ਨਾਜ਼ੁਕ

June 4, 2018 at 9:03 pm

ਓਨਟਾਰੀਓ, 4 ਜੂਨ (ਪੋਸਟ ਬਿਊਰੋ) : ਪ੍ਰੈੱਸਕੌਟ, ਓਨਟਾਰੀਓ ਦੇ ਨੇੜੇ ਹਾਈਵੇਅ 401 ਉੱਤੇ ਇੱਕ ਟੂਰ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ 24 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਕਾਂਸਟੇਬਲ ਸੁਜੇ਼ਨ ਰੰਸੀਮੈਨ ਨੇ ਦੱਸਿਆ ਕਿ ਸੋਮਵਾਰ ਨੂੰ ਹੋਏ ਇਸ ਹਾਦਸੇ ਤੋਂ ਬਾਅਦ […]

Read more ›
ਵਿੰਨ ਦੇ ਭਾਵੁਕ ਬਿਆਨ ਤੋਂ ਬਾਅਦ ਵੀ ਲਿਬਰਲਾਂ ਨੂੰ ਮਿਲਣ ਵਾਲੇ ਸਮਰਥਨ ਵਿੱਚ ਨਹੀਂ ਹੋਇਆ ਕੋਈ ਵਾਧਾ

ਵਿੰਨ ਦੇ ਭਾਵੁਕ ਬਿਆਨ ਤੋਂ ਬਾਅਦ ਵੀ ਲਿਬਰਲਾਂ ਨੂੰ ਮਿਲਣ ਵਾਲੇ ਸਮਰਥਨ ਵਿੱਚ ਨਹੀਂ ਹੋਇਆ ਕੋਈ ਵਾਧਾ

June 4, 2018 at 10:52 am

ਓਨਟਾਰੀਓ, 4 ਜੂਨ (ਪੋਸਟ ਬਿਊਰੋ) : ਤਾਜ਼ਾ ਸਰਵੇਖਣ ਦੇ ਹਿਸਾਬ ਨਾਲ ਲਿਬਰਲ ਆਗੂ ਕੈਥਲੀਨ ਵਿੰਨ ਵੱਲੋਂ ਇਹ ਖੁਲਾਸਾ ਕਰਨ ਕਿ 7 ਜੂਨ ਦੀਆਂ ਚੋਣਾਂ ਤੋਂ ਬਾਅਦ ਉਹ ਪ੍ਰੀਮੀਅਰ ਨਹੀਂ ਰਹੇਗੀ, ਦੇ ਬਾਵਜੂਦ ਲਿਬਰਲ ਪਾਰਟੀ ਨੂੰ ਮਿਲਣ ਵਾਲੇ ਸਮਰਥਨ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। 2 ਜੂਨ ਨੂੰ ਓਨਟਾਰੀਓ ਦੇ 2349 […]

Read more ›
ਬਰੈਂਪਟਨ ਸਾਊਥ ਵਿੱਚ ਲਿਬਰਲਾਂ ਤੇ ਪੀਸੀਜ਼ ਵਿੱਚ ਕਾਂਟੇ ਦੀ ਟੱਕਰ

ਬਰੈਂਪਟਨ ਸਾਊਥ ਵਿੱਚ ਲਿਬਰਲਾਂ ਤੇ ਪੀਸੀਜ਼ ਵਿੱਚ ਕਾਂਟੇ ਦੀ ਟੱਕਰ

June 4, 2018 at 10:51 am

ਬਰੈਂਪਟਨ, 4 ਜੂਨ (ਪੋਸਟ ਬਿਊਰੋ) : ਹੁਣ ਜਦੋਂ 7 ਜੂਨ ਨੂੰ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਕੁੱਝ ਦਿਨ ਹੀ ਰਹਿ ਗਏ ਹਨ ਤਾਂ ਅਜਿਹੇ ਵਿੱਚ ਬਰੈਂਪਟਨ ਦੇ ਵੋਟਰਜ਼ ਖੁਦ ਲਈ ਤੇ ਆਪਣੇ ਪਰਿਵਾਰਾਂ ਲਈ ਬਿਹਤਰ ਤੇ ਕਿਫਾਇਤੀ ਪ੍ਰੋਵਿੰਸ ਬਣਾਉਣ ਦੇ ਮੌਕੇ ਨੂੰ ਬਹੁਤ ਸੋਚ ਸਮਝ ਕੇ ਵਰਤਣਾ ਚਾਹੁੰਦੇ ਹਨ। […]

Read more ›