Archive for June 4th, 2018

2018 ਚੋਣਾਂ: ਲਿਬਰਲਾਂ ਪ੍ਰਤੀ ਉਦਾਸੀਨਤਾ ਅਤੇ ਨਵੀਆਂ ਸਿਆਸੀ ਪਾਰਟੀਆਂ ਦੀ ਗੱਲ

2018 ਚੋਣਾਂ: ਲਿਬਰਲਾਂ ਪ੍ਰਤੀ ਉਦਾਸੀਨਤਾ ਅਤੇ ਨਵੀਆਂ ਸਿਆਸੀ ਪਾਰਟੀਆਂ ਦੀ ਗੱਲ

June 4, 2018 at 11:31 pm

7 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਲਿਬਰਲ ਸਰਕਾਰ ਦੇ 15 ਸਾਲਾ ਰਾਜਕਾਲ ਦਾ ਅੰਤ ਹੋ ਜਾਵੇਗਾ। ਇਸ ਬਾਰੇ ਨਾ ਲਿਬਰਲ ਪਾਰਟੀ ਨੂੰ ਕੋਈ ਸ਼ੱਕ ਹੈ ਅਤੇ ਨਾ ਹੀ ਪ੍ਰੋਵਿੰਸ ਦੇ ਸਿਆਸੀ ਪੰਡਤਾਂ ਨੂੰ। 15 ਸਾਲ ਦੇ ਰਾਜਕਾਲ ਦੌਰਾਨ ਕੀਤੀਆਂ ਗਲਤੀਆਂ ਅਤੇ ਪਬਲਿਕ ਦੀਆਂ ਆਸਾਂ ਦੀ ਅਪੇਖਿਆ ਦਾ ਇਹ ਹਾਲ […]

Read more ›
ਅੱਜ-ਨਾਮਾ

ਅੱਜ-ਨਾਮਾ

June 4, 2018 at 9:38 pm

ਦਾਅਵਾ ਕੇਂਦਰ ਦਾ ਮੰਤਰੀ ਹੋਰ ਕਰਦਾ, ਦਾਅਵਾ ਕਰਦੇ ਕਿਸਾਨ ਹਨ ਹੋਰ ਬੇਲੀ।         ਮੰਤਰੀ ਮਿਹਣੇ ਕਿਸਾਨਾਂ ਨੂੰ ਜਾਏ ਮਾਰੀ,         ਚੜ੍ਹਿਆ ਕਾਫੀ ਹਕੂਮਤ ਦਾ ਲੋਰ ਬੇਲੀ। ਮੰਗਾਂ ਜਾਇਜ਼ ਤੇ ਉਹ ਨਾਜਾਇਜ਼ ਆਖੇ, ਕਹਿੰਦਾ ਵਾਧੂ ਇਹ ਪਾ ਰਹੇ ਸ਼ੋਰ ਬੇਲੀ।         ਦਿੱਤਾ ਬਹੁਤ, ਪਰ ਕਹੀ ਕਿਸਾਨ ਜਾਂਦੇ,         ਯੇ ਦਿਲ ਮਾਂਗਤਾ […]

Read more ›

ਜਦੋਂ ਮੋਦੀ ਤੇ ਮਮਤਾ ਦੋ ਵਿਰੋਧੀ ਹੁੰਦੇ ਹੋਏ ‘ਦੋਸਤਾਂ’ ਵਾਂਗ ਮਿਲੇ

June 4, 2018 at 9:36 pm

-ਰੋਮਿਤਾ ਦੱਤਾ ਪਿਛਲਾ ਹਫਤਾ ਬੜਾ ਹੈਰਾਨ ਕਰਨ ਵਾਲਾ ਸੀ। ਕਰਨਾਟਕ ਵਿੱਚ ਵਿਰੋਧੀ ਧਿਰ ਦੀ ਏਕਤਾ ਦੇ ਵਿਸ਼ਾਲ ਪ੍ਰਦਰਸ਼ਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇੱਕ ਦੂਜੇ ਦੀ ਸੰਗਤ ਵਿੱਚ ਸਹਿਜ ਮਹਿਸੂਸ ਨਹੀਂ ਕਰ ਸਕਣਗੇ। ਫਿਰ ਵੀ […]

Read more ›

ਜਾਰੀ ਹੈ ਇਤਿਹਾਸ ਬਦਲਣ ਦੀ ਯੋਜਨਾ

June 4, 2018 at 9:35 pm

-ਡਾਕਟਰ ਵਿਦਵਾਨ ਸਿੰਘ ਸੋਨੀ ਵੈੱਬ ਅਖਬਾਰ ‘ਦਿ ਵਾਇਰ’ ਦੇ ਇੱਕ ਰੀਵਿਊ ਵਿੱਚ ਲਿਖਿਆ ਗਿਆ ਹੈ ਭਾਰਤ ਦਾ ਇਤਿਹਾਸ ਮੁੜ ਲਿਖਣ ਦੀ ਕਾਹਲੀ ਵਿੱਚ ਕਿ ਮੋਦੀ ਸਰਕਾਰ ਨੇ ਇੱਕ ਕਮੇਟੀ ਬਣਾਈ ਹੈ। ਜਨਵਰੀ 2017 ਦੇ ਪਹਿਲੇ ਹਫਤੇ ਨਵੀਂ ਦਿੱਲੀ ਵਿੱਚ ਇੱਕ ਇਮਾਰਤ ਵਿੱਚ ਜੁੜੇ ਰਾਸ਼ਟਰਵਾਦੀ ਵਿਚਾਰਧਾਰਾ ਦੇ 14 ਵਿਦਵਾਨਾਂ ਨਾਲ ਸਭਿਆਚਾਰਕ […]

Read more ›

ਸਤਿਕਾਰ ਦਾ ਲੰਬਾ ਇੰਤਜ਼ਾਰ

June 4, 2018 at 9:34 pm

-ਡਾ. ਹਰਵਿੰਦਰ ਕੌਰ ਦੁਨੀਆ ਦੇ ਕੁਝ ਕੁ ਦੇਸ਼ਾਂ ਨੂੰ ਛੱਡ ਕੇ ਬਹੁਤੇ ਦੇਸ਼ਾਂ ਵਿੱਚ ਲਿੰਗ ਦੇ ਆਧਾਰ ‘ਤੇ ਮਰਦ ਅਤੇ ਔਰਤ ਦੇ ਦਰਜੇ ਵਿੱਚ ਸਮਾਨਤਾ ਨਹੀਂ ਹੈ। ਬਹੁਤ ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਦੇਸ਼ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿਵਾਉਣ, ਔਰਤਾਂ ਨਾਲ ਹੋਣ ਵਾਲੇ ਵਿਤਕਰੇ ਅਤੇ ਅਤਿਆਚਾਰ ਖਤਮ […]

Read more ›
ਮੁੱਖ ਚੋਣ ਕਮਿਸ਼ਨਰ ਕਹਿੰਦੈ: ਹਾਰ ਹੋਣ ਪਿੱਛੋਂ ਵੋਟ ਮਸ਼ੀਨਾਂ ਬਾਰੇ ਰੌਲਾ ਪਾਉਂਦੀਆਂ ਨੇ ਪਾਰਟੀਆਂ

ਮੁੱਖ ਚੋਣ ਕਮਿਸ਼ਨਰ ਕਹਿੰਦੈ: ਹਾਰ ਹੋਣ ਪਿੱਛੋਂ ਵੋਟ ਮਸ਼ੀਨਾਂ ਬਾਰੇ ਰੌਲਾ ਪਾਉਂਦੀਆਂ ਨੇ ਪਾਰਟੀਆਂ

June 4, 2018 at 9:32 pm

ਨਵੀਂ ਦਿੱਲੀ, 4 ਜੂਨ (ਪੋਸਟ ਬਿਊਰੋ)- ਚੋਣਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਉੱਤੇ ਦੋਸ਼ ਲਾਉਣ ਬਾਰੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਤਿੱਖੀ ਟਿੱਪਣੀ ਕੀਤੀ ਹੈ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਨੇ ਕੱਲ੍ਹ ਸਿਆਸੀ ਪਾਰਟੀਆਂ ਉਤੇ ਵਰ੍ਹਦੇ ਹੋਏ ਕਿਹਾ ਕਿ ਈ ਵੀ ਐੱਮ (ਇਲੈਕਟਰਾਨਿਕ […]

Read more ›
ਦੁਬਈ ਜੇਲ੍ਹ ਵਿੱਚੋਂ ਫਾਂਸੀ ਦੀ ਸਜ਼ਾ ਵਾਲੇ ਦਸ ਭਾਰਤੀ ਜੂਨ ਦੇ ਪਹਿਲੇ ਹਫਤੇ ਰਿਹਾਅ ਹੋ ਜਾਣਗੇ

ਦੁਬਈ ਜੇਲ੍ਹ ਵਿੱਚੋਂ ਫਾਂਸੀ ਦੀ ਸਜ਼ਾ ਵਾਲੇ ਦਸ ਭਾਰਤੀ ਜੂਨ ਦੇ ਪਹਿਲੇ ਹਫਤੇ ਰਿਹਾਅ ਹੋ ਜਾਣਗੇ

June 4, 2018 at 9:31 pm

ਪਟਿਆਲਾ, 4 ਜੂਨ (ਪੋਸਟ ਬਿਊਰੋ)- ਦੋ ਪਾਕਿਸਤਾਨੀ ਨਾਗਰਿਕਾਂ ਦੇ ਕਤਲ ਦੇ ਦੋਸ਼ ਵਿੱਚ ਦੁਬਈ ਵਿੱਚ ਫਾਂਸੀ ਦੀ ਸਜ਼ਾ ਕਾਰਨ ਜੇਲ੍ਹ ਵਿੱਚ ਬੰਦ ਦਸ ਭਾਰਤੀ ਜੂਨ ਦੇ ਪਹਿਲੇ ਹਫਤੇ ਰਿਹਾਅ ਹੋ ਸਕਦੇ ਹਨ। ਇਹ ਪ੍ਰਗਟਾਵਾ ‘ਸਰਬੱਤ ਦਾ ਭਲਾ ਟਰੱਸਟ’ ਦੇ ਚੇਅਰਮੈਨ ਡਾਕਟਰ ਐੱਸ ਪੀ ਸਿੰਘ ਓਬਰਾਏ ਨੇ ਕੱਲ੍ਹ ਇਥੇ ਗੱਲਬਾਤ ਦੌਰਾਨ […]

Read more ›
ਅਪਰੇਸ਼ਨ ਬਲਿਊ ਸਟਾਰ ਦੀ ਬਰਸੀ ਦੇ ਕਾਰਨ ਪੰਜਾਬ ਪੁਲਸ ਹਰ ਪੱਖੋਂ ਚੌਕਸ ਵਿਖਾਈ ਦੇਣ ਲੱਗੀ

ਅਪਰੇਸ਼ਨ ਬਲਿਊ ਸਟਾਰ ਦੀ ਬਰਸੀ ਦੇ ਕਾਰਨ ਪੰਜਾਬ ਪੁਲਸ ਹਰ ਪੱਖੋਂ ਚੌਕਸ ਵਿਖਾਈ ਦੇਣ ਲੱਗੀ

June 4, 2018 at 9:29 pm

ਚੰਡੀਗੜ੍ਹ, 4 ਜੂਨ (ਪੋਸਟ ਬਿਊਰੋ)- ਇਸ ਸੱਤ ਜੂਨ ਨੂੰ ਅਪਰੇਸ਼ਨ ਬਲਿਊ ਸਟਾਰ ਦੀ ਬਰਸੀ ਮੌਕੇ ਸਿੱਖ ਸੰਗਠਨਾਂ ਵੱਲੋਂ ਅੰਮ੍ਰਿਤਸਰ ਵਿੱਚ ਕੀਤੇ ਜਾਣ ਵਾਲੇ ਰੋਸ ਪ੍ਰਗਟਾਵੇ ਬਾਰੇ ਪੰਜਾਬ ਪੁਲਸ ਅਲਰਟ ਰੱਖੀ ਗਈ ਅਤੇ ਇੰਟੈਲੀਜੈਂਸ ਵਿੰਗ ਨੂੰ ਪੂਰੀ ਤਰ੍ਹਾਂ ਸਰਗਰਮ ਰਹਿੰਦੇ ਹੋਏ ਇਨਪੁਟਸ ਦੇਣ ਨੂੰ ਕਿਹਾ ਗਿਆ ਹੈ ਤਾਂ ਕਿ ਕਿਸੇ ਅਣਸੁਖਾਵੀਂ […]

Read more ›
ਫਲਸਤੀਨੀ ਨਰਸ ਦੀ ਅੰਤਿਮ ਯਾਤਰਾ ‘ਚ ਹਜ਼ਾਰਾਂ ਲੋਕ ਸ਼ਾਮਲ ਹੋਏ

ਫਲਸਤੀਨੀ ਨਰਸ ਦੀ ਅੰਤਿਮ ਯਾਤਰਾ ‘ਚ ਹਜ਼ਾਰਾਂ ਲੋਕ ਸ਼ਾਮਲ ਹੋਏ

June 4, 2018 at 9:27 pm

ਗਾਜ਼ਾ, 4 ਜੂਨ (ਪੋਸਟ ਬਿਊਰੋ)- ਫਲਸਤੀਨ ਵਿੱਚ ਇਜ਼ਰਾਈਲੀ ਹਮਲਿਆਂ ‘ਚ ਮਾਰੀ ਗਈ ਇਕ ਨਰਸ ਦੇ ਜਨਾਜ਼ੇ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ। 21 ਸਾਲਾ ਰਜਾਨ ਅਲ-ਨਜਰ ਗਾਜ਼ਾ ਸਿਹਤ ਮੰਤਰਾਲੇ ਦੀ ਵਲੰਟੀਅਰ ਸੀ। ਸ਼ੁੱਕਰਵਾਰ ਖਾਨ ਯੂਨੀਸ ਕੋਲ ਰਜਾਨ ਦੀ ਛਾਤੀ ‘ਤੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਐਂਬੂਲੈਂਸ ਅਤੇ […]

Read more ›
ਸਿੰਗਾਪੁਰ ਦੇ ਹੋਟਲ ਦਾ ਖਰਚਾ ਕਿਮ ਜੋਂਗ ਨਹੀਂ ਉਠਾ ਸਕਦਾ

ਸਿੰਗਾਪੁਰ ਦੇ ਹੋਟਲ ਦਾ ਖਰਚਾ ਕਿਮ ਜੋਂਗ ਨਹੀਂ ਉਠਾ ਸਕਦਾ

June 4, 2018 at 9:26 pm

ਵਾਸ਼ਿੰਗਟਨ, 4 ਜੂਨ (ਪੋਸਟ ਬਿਊਰੋ)- ਦੁਨੀਆ ਨੂੰ ਐਟਮੀ ਤਜਰਬਿਆਂ ਨਾਲ ਹਿਲਾ ਦੇਣ ਵਾਲੇ ਉੱਤਰ ਕੋਰੀਆ ਦੇ ਮੁਖੀ ਕਿਮ ਜੋਂਗ ਉਨ ਦੇ ਕੋਲ ਸਿੰਗਾਪੁਰ ਦੇ ਇੱਕ ਹੋਟਲ ਦਾ ਬਿਲ ਦੇਣ ਲਈ ਪੈਸੇ ਨਹੀਂ ਹਨ। ਵਰਨਣ ਯੋਗ ਹੈ ਕਿ 12 ਜੂਨ ਨੂੰ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਸਿੰਗਾਪੁਰ […]

Read more ›