Archive for June 3rd, 2018

ਛੇ ਕਿਲੋ ਤੋਂ ਵੱਧ ਸੋਨੇ ਨਾਲ ਬਣਾਈ ਗਈ ਹੈ ਫੀਫਾ ਦੀ ਟਰਾਫੀ

ਛੇ ਕਿਲੋ ਤੋਂ ਵੱਧ ਸੋਨੇ ਨਾਲ ਬਣਾਈ ਗਈ ਹੈ ਫੀਫਾ ਦੀ ਟਰਾਫੀ

June 3, 2018 at 8:59 pm

ਮਾਸਕੋ, 3 ਜੂਨ (ਪੋਸਟ ਬਿਊਰੋ)- ਫੁੱਟਬਾਲ ਵਰਲਡ ਕੱਪ (ਫੀਫਾ) ਦੀ ਸੋਨੇ ਨਾਲ ਬਣੀ ਟਰਾਫੀ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਉਸ ਨੂੰ ਕੋਲੋਂ ਦੇਖਣ ਦਾ ਸੁਫਨਾ ਉਹ ਸਾਰੀਆਂ 32 ਟੀਮਾਂ ਦੇਖ ਰਹੀਆਂ ਹਨ, ਜੋ ਸਖਤ ਮਿਹਨਤ ਕਰ ਕੇ ਵਿਸ਼ਵ ਕੱਪ ਵਿੱਚ ਖੇਡਣ ਦੇ ਹੱਕ ਪ੍ਰਾਪਤ ਕਰ ਚੁੱਕੀਆਂ ਹਨ। ਰੂਸ ਵਿੱਚ […]

Read more ›
ਡੋਨਾਲਡ ਟਰੰਪ ਨੇ 12 ਜੂਨ ਨੂੰ ਸਿੰਗਾਪੁਰ ਵਾਰਤਾ ਦੀ ਪੁਸ਼ਟੀ ਕੀਤੀ

ਡੋਨਾਲਡ ਟਰੰਪ ਨੇ 12 ਜੂਨ ਨੂੰ ਸਿੰਗਾਪੁਰ ਵਾਰਤਾ ਦੀ ਪੁਸ਼ਟੀ ਕੀਤੀ

June 3, 2018 at 8:58 pm

ਵਾਸ਼ਿੰਗਟਨ, 3 ਜੂਨ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਸਿੰਗਾਪੁਰ ਵਿੱਚ ਉਹ 12 ਜੂਨ ਨੂੰ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਕਰਨਗੇ ਅਤੇ ਕੋਰੀਆ ਟਾਪੂ ਨੂੰ ਐਟਮੀ ਹਥਿਆਰਾਂ ਤੋਂ ਮੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨਗੇ। ਵ੍ਹਾਈਟ ਹਾਊਸ ਦੇ ਓਵਲ ਆਫਿਸ […]

Read more ›
ਇਟਲੀ ਦੀ 18 ਮੈਂਬਰੀ ਨਵੀਂ ਸਰਕਾਰ ਨੇ ਚਾਰਜ ਲਿਆ

ਇਟਲੀ ਦੀ 18 ਮੈਂਬਰੀ ਨਵੀਂ ਸਰਕਾਰ ਨੇ ਚਾਰਜ ਲਿਆ

June 3, 2018 at 8:58 pm

ਰੋਮ, 3 ਜੂਨ (ਪੋਸਟ ਬਿਊਰੋ)- ਇਟਲੀ ਵਿੱਚ ਨਵੀਂ ਸਰਕਾਰ, ਨਵੇਂ ਪ੍ਰਧਾਨ ਮੰਤਰੀ ਅਤੇ ਨਵੇਂ ਮੰਤਰੀ ਮੰਡਲ ਬਾਰੇ ਚੱਲ ਰਿਹਾ ਝਗੜਾ ਇਸ ਵੇਲੇ ਰੁਕ ਗਿਆ ਲੱਗਦਾ ਹੈ। ਰਾਸ਼ਟਰਪਤੀ ਸੇਰਜੀਓ ਮੇਤਾਰੇਲਾ ਨੇ ਪੰਜ ਤਾਰਾ ਲਹਿਰ ਤੇ ਉਸ ਦੀਆਂ ਸਹਿਯੋਗੀ ਸਿਆਸੀ ਧਿਰਾਂ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਅੱਗੇ ਕੀਤੇ ਜੁਸੇਪੇ ਕੋਨਤੇ ਨੂੰ […]

Read more ›
ਨੱਬੇ ਫੀਸਦੀ ਤੋਂ ਵੱਧ ਵੋਟਾਂ ਨਾਲ ਸਿਸੀ ਫਿਰ ਤੋਂ ਮਿਸਰ ਦੇ ਰਾਸ਼ਟਰਪਤੀ ਬਣੇ

ਨੱਬੇ ਫੀਸਦੀ ਤੋਂ ਵੱਧ ਵੋਟਾਂ ਨਾਲ ਸਿਸੀ ਫਿਰ ਤੋਂ ਮਿਸਰ ਦੇ ਰਾਸ਼ਟਰਪਤੀ ਬਣੇ

June 3, 2018 at 8:56 pm

ਕਾਹਿਰਾ, 3 ਜੂਨ (ਪੋਸਟ ਬਿਊਰੋ)- ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਿਹ ਅੱਲ ਸਿਸੀ ਨੇ ਰਾਸ਼ਟਰਪਤੀ ਵਜੋਂ ਕੱਲ੍ਹ ਚਾਰ ਸਾਲ ਦੇ ਦੂਸਰੇ ਕਾਰਜਕਾਲ ਲਈ ਪਾਰਲੀਮੈਂਟ ਦੇ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਆਪਣੀ ਸਰਕਾਰ ਦੇ ਮੈਂਬਰਾਂ ਸਾਹਮਣੇ ਸਹੁੰ ਚੁੱਕ ਲਈ। ਇਸ ਸਹੁੰ ਚੁੱਕ ਸਮਾਗਮ ਦਾ ਸਰਕਾਰੀ ਟੈਲੀਵਿਜ਼ਨ ‘ਤੇ ਸਿੱਧਾ ਪ੍ਰਸਾਰਨ ਕੀਤਾ ਗਿਆ। ਵਰਨਣ ਯੋਗ […]

Read more ›
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਵਰਕਰਾਂ ਨੂੰ ਹੜਤਾਲ ਦੀ ਹਮਾਇਤ ਨਾ ਕਰਨ ਅਤੇ ਸਿੱਧੇ ਟਕਰਾਅ ਤੋਂ ਬਿਲਕੁੱਲ ਪਾਸੇ ਰਹਿਣ ਦਾ ਸੱਦਾ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਵਰਕਰਾਂ ਨੂੰ ਹੜਤਾਲ ਦੀ ਹਮਾਇਤ ਨਾ ਕਰਨ ਅਤੇ ਸਿੱਧੇ ਟਕਰਾਅ ਤੋਂ ਬਿਲਕੁੱਲ ਪਾਸੇ ਰਹਿਣ ਦਾ ਸੱਦਾ

June 3, 2018 at 7:45 am

ਚੰਡੀਗੜ੍ਹ, 3 ਜੂਨ (ਪੋਸਟ ਬਿਊਰੋ): ਦੁੱਧ ਤੇ ਸਬਜ਼ੀਆਂ ਦੀ 10 ਰੋਜ਼ਾ ਹੜਤਾਲ ਦੇ ਸੱਦੇ `ਤੇ ਕਿਸਾਨਾਂ ਤੇ ਆਮ ਖਪਤਕਾਰਾਂ ਦਰਮਿਆਨ ਟਕਰਾ ਪੈਦਾ ਕਰਨ ਦੇ ਮਨਸੂਬਿਆਂ ਦੀ ਅਸਲੀਅਤ ਬੁੱਝਣ ਤੇ ਚੌਕੰਨੇ ਰਹਿਣ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਪ੍ਰਭਾਵਤ ਕਿਸਾਨਾਂ ਤੇ ਲੋਕਾਂ ਨੂੰ ਅਪੀਲ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਜੋਗਿੰਦਰ […]

Read more ›