Archive for June 3rd, 2018

ਨੈਸ਼ਨਲ ਸਕਿਊਰਿਟੀ ਦਾ ਹਵਾਲਾ ਦੇ ਕੇ ਟਰੰਪ ਪ੍ਰਸ਼ਾਸਨ ਵੱਲੋਂ ਕੈਨੇਡਾ ਉੱਤੇ ਲਾਏ ਟੈਰਿਫ ਸਾਡੀ ਬੇਇਜ਼ਤੀ ਹਨ : ਟਰੂਡੋ

ਨੈਸ਼ਨਲ ਸਕਿਊਰਿਟੀ ਦਾ ਹਵਾਲਾ ਦੇ ਕੇ ਟਰੰਪ ਪ੍ਰਸ਼ਾਸਨ ਵੱਲੋਂ ਕੈਨੇਡਾ ਉੱਤੇ ਲਾਏ ਟੈਰਿਫ ਸਾਡੀ ਬੇਇਜ਼ਤੀ ਹਨ : ਟਰੂਡੋ

June 3, 2018 at 9:26 pm

ਓਟਵਾ, 3 ਜੂਨ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਦੀ ਸਟੀਲ ਇੰਡਸਟਰੀ ਨੂੰ ਨੈਸ਼ਨਲ ਸਕਿਊਰਿਟੀ ਰਿਸਕ ਦੱਸਿਆ ਜਾਣਾ ਬਹੁਤ ਹੀ ਬੇਇਜ਼ਤੀ ਵਾਲੀ ਗੱਲ ਹੈ। ਐਤਵਾਰ ਨੂੰ ਇੱਕ ਸ਼ੋਅ ਉੱਤੇ ਮੌਜੂਦ ਟਰੂਡੋ ਨੇ ਆਖਿਆ ਕਿ ਉਹ ਇਹ ਯਕੀਨੀ ਬਣਾਉਣਾ […]

Read more ›
ਗੁਆਟੇਮਾਲਾ ਵਿੱਚ ਜਵਾਲਾਮੁਖੀ ਫਟਿਆ, 6 ਹਲਾਕ, 20 ਜ਼ਖ਼ਮੀ

ਗੁਆਟੇਮਾਲਾ ਵਿੱਚ ਜਵਾਲਾਮੁਖੀ ਫਟਿਆ, 6 ਹਲਾਕ, 20 ਜ਼ਖ਼ਮੀ

June 3, 2018 at 9:23 pm

ਗੁਆਟੇਮਾਲਾ ਸਿਟੀ, 3 ਜੂਨ (ਪੋਸਟ ਬਿਊਰੋ) : ਕੇਂਦਰੀ ਅਮਰੀਕਾ ਦੇ ਸੱਭ ਤੋਂ ਸਰਗਰਮ ਜਵਾਲਾਮੁਖੀਆਂ ਵਿੱਚੋਂ ਇੱਕ ਐਤਵਾਰ ਨੂੰ ਫਟ ਗਿਆ। ਇਸ ਧਮਾਕੇ ਕਾਰਨ ਲਾਵਾ ਤੇ ਪਿਘਲੇ ਹੋਏ ਪੱਥਰ ਦੂਰ ਜਾ ਕੇ ਡਿੱਗੇ ਜਿਸ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖ਼ਮੀ ਹੋ ਗਏ। ਨੇੜਲੇ ਪਿੰਡ ਵੀ ਧੂੰਏ […]

Read more ›
ਹਜ਼ੂਰ ਸਾਹਿਬ ਦਰਸ਼ਨਾਂ ਨੂੰ ਗਏ 11 ਸ਼ਰਧਾਲੂਆਂ ਦੀ ਸੜਕ ਹਾਦਸੇ ਵਿੱਚ ਮੌਤ

ਹਜ਼ੂਰ ਸਾਹਿਬ ਦਰਸ਼ਨਾਂ ਨੂੰ ਗਏ 11 ਸ਼ਰਧਾਲੂਆਂ ਦੀ ਸੜਕ ਹਾਦਸੇ ਵਿੱਚ ਮੌਤ

June 3, 2018 at 9:20 pm

ਨਾਂਦੇੜ, 2 ਜੂਨ (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਤੋਂ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਦੀ ਟਵੇਰਾ ਗੱਡੀ ਦੀ ਕੱਲ੍ਹ ਸਵੇਰੇ ਇਕ ਟਰੱਕ ਨਾਲ ਟੱਕਰ ਹੋ ਜਾਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਮਹਾਰਾਸ਼ਟਰ ਦੇ ਜ਼ਿਲਾ ਯਵਤਮੱਲ […]

Read more ›
ਰਾਮਦੇਵ ਦੀ ਕਿੰਭੋ ਮੋਬਾਈਲ ਐਪ ਤੀਸਰੇ ਦਿਨ ਹੀ ਗੂਗਲ ਪਲੇ ਸਟੋਰ ਤੋਂ ਬਾਹਰ ਕੱਢੀ ਗਈ

ਰਾਮਦੇਵ ਦੀ ਕਿੰਭੋ ਮੋਬਾਈਲ ਐਪ ਤੀਸਰੇ ਦਿਨ ਹੀ ਗੂਗਲ ਪਲੇ ਸਟੋਰ ਤੋਂ ਬਾਹਰ ਕੱਢੀ ਗਈ

June 3, 2018 at 9:19 pm

ਨਵੀਂ ਦਿੱਲੀ, 3 ਜੂਨ (ਪੋਸਟ ਬਿਊਰੋ)- ਬੀਤੇ ਬੁੱਧਵਾਰ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਕਿੰਭੋ ਮੋਬਾਈਲ ਐਪ ਜਾਰੀ ਕੀਤੀ ਸੀ, ਇਹ ਮੋਬਾਈਲ ਫੋਨਾਂ ਲਈ ਅਸੁਰੱਖਿਅਤ ਦਸ ਕੇ ਗੂਗਲ ਪਲੇ ਸਟੋਰ ਨੇ ਕੱਢ ਦਿੱਤੀ ਹੈ। ਇੱਕ ਫਰਾਂਸੀਸੀ ਸੁਰੱਖਿਆ ਮਾਹਰ ਇਲੀਅਟ ਐਲਡਰਸਨ ਨੇ ਪਤੰਜਲੀ ਵਾਲੀ ਐਪ ਨੂੰ ਇੱਕ ਹੋਰ ਪੁਰਾਣੀ ਐਪ ਦੀ […]

Read more ›
ਅਰਬਾਜ਼ ਖਾਨ ਨੇ ਪੰਜ ਸਾਲਾਂ ਤੋਂ ਸੱਟੇਬਾਜ਼ੀ ਕਰਦੇ ਹੋਣ ਦਾ ਦੋਸ਼ ਕਬੂਲ ਕੀਤਾ

ਅਰਬਾਜ਼ ਖਾਨ ਨੇ ਪੰਜ ਸਾਲਾਂ ਤੋਂ ਸੱਟੇਬਾਜ਼ੀ ਕਰਦੇ ਹੋਣ ਦਾ ਦੋਸ਼ ਕਬੂਲ ਕੀਤਾ

June 3, 2018 at 9:16 pm

ਠਾਣੇ, 2 ਜੂਨ, (ਪੋਸਟ ਬਿਊਰੋ)- ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐਲ) ਦੇ ਕ੍ਰਿਕਟ ਮੈਚਾਂ ਵਿਚ ਸੱਟੇਬਾਜ਼ੀ ਦੇ ਕੇਸ ਵਿਚ ਬਾਲੀਵੁਡ ਅਦਾਕਾਰ ਅਰਬਾਜ਼ ਖ਼ਾਨ ਅੱਜ ਪੁਲਿਸ ਪੁੱਛਗਿੱਛ ਲਈ ਠਾਣੇ ਪੁਲਿਸ ਸਟੇਸ਼ਨ ਗਏ। ਪੁਲਿਸ ਵਲੋਂ ਪੁੱਛਗਿਛ ਵਿਚ ਅਰਬਾਜ਼ ਖ਼ਾਨ ਨੇ ਕਬੂਲ ਕਰ ਲਿਆ ਕਿ ਉਹ ਪਿਛਲੇ ਪੰਜ ਸਾਲ ਤੋਂ ਆਈ ਪੀ ਐਲ […]

Read more ›
ਸਿ਼ਲਾਂਗ ਵਿੱਚ ਦੋ ਫਿਰਕਿਆਂ ਵਿਚਾਲੇ ਝੜਪਾਂ ਪਿੱਛੋਂ ਕਰਫਿਊ

ਸਿ਼ਲਾਂਗ ਵਿੱਚ ਦੋ ਫਿਰਕਿਆਂ ਵਿਚਾਲੇ ਝੜਪਾਂ ਪਿੱਛੋਂ ਕਰਫਿਊ

June 3, 2018 at 9:13 pm

* ਮੇਘਾਲਿਆ ਦੇ ਮੁੱਖ ਮੰਤਰੀ ਨੇ ਸਿੱਖਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ ਸ਼ਿਲਾਂਗ, 3 ਜੂਨ, (ਪੋਸਟ ਬਿਊਰੋ)- ਉੱਤਰ ਪੂਰਬੀ ਰਾਜ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਦੇ ਕੁਝ ਇਲਾਕਿਆਂ ਵਿੱਚ ਅੱਜ ਲਗਾਤਾਰ ਦੂਸਰੇ ਦਿਨ ਵੀ ਕਰਫ਼ਿਊ ਜਾਰੀ ਰਿਹਾ। ਏਥੇ ਸਾਰੀ ਰਾਤ ਵਾਪਰੀ ਹਿੰਸਾ ਦੌਰਾਨ ਭੜਕੀ ਹੋਈ ਭੀੜ ਨੇ ਇਕ ਦੁਕਾਨ ਤੇ ਇਕ […]

Read more ›
ਗਿੱਪੀ ਗਰੇਵਾਲ ਨੂੰ ਵੀ ਗੈਂਗਸਟਰ ਦਿਲਪ੍ਰੀਤ ਢਾਹਾਂ ਵੱਲੋਂ ਧਮਕੀ

ਗਿੱਪੀ ਗਰੇਵਾਲ ਨੂੰ ਵੀ ਗੈਂਗਸਟਰ ਦਿਲਪ੍ਰੀਤ ਢਾਹਾਂ ਵੱਲੋਂ ਧਮਕੀ

June 3, 2018 at 9:10 pm

ਮੋਹਾਲੀ, 3 ਜੂਨ (ਪੋਸਟ ਬਿਊਰੋ)- ਪੰਜਾਬੀ ਗਾਇਕ ਪਰਮੀਸ਼ ਵਰਮਾ ਉਤੇ ਜਾਨਲੇਵਾ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਵੱਲੋਂ ਪ੍ਰਸਿੱਧ ਇਸ ਵਾਰੀ ਪੰਜਾਬੀ ਗਾਇਕ ਅਤੇ ਫਿਲਮ ਡਾਇਰੈਕਟਰ ਗਿੱਪੀ ਗਰੇਵਾਲ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਸਮਾਚਾਰ ਮਿਲਿਆ ਹੈ। ਪਤਾ ਲੱਗਾ ਹੈ ਕਿ ਦਿਲਪ੍ਰੀਤ ਨੇ ਗਿੱਪੀ ਨੂੰ ਵਟਸਐਪ ਉੱਤੇ […]

Read more ›
ਸੁਰਵੀਨ ਚਾਵਲਾ ਦੇ ਖਿਲਾਫ ਸ਼ਿਕਾਇਤ ਕਰਤਾ ਵੱਲੋਂ ਹੋਰ ਸਬੂਤ ਪੇਸ਼

ਸੁਰਵੀਨ ਚਾਵਲਾ ਦੇ ਖਿਲਾਫ ਸ਼ਿਕਾਇਤ ਕਰਤਾ ਵੱਲੋਂ ਹੋਰ ਸਬੂਤ ਪੇਸ਼

June 3, 2018 at 9:08 pm

ਹੁਸ਼ਿਆਰਪੁਰ, 3 ਜੂਨ (ਪੋਸਟ ਬਿਊਰੋ)- ਫਿਲਮ ਅਦਾਕਾਰਾ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੈ ਠੱਕਰ ਅਤੇ ਭਰਾ ਮਨਵਿੰਦਰ ਸਿੰਘ ਦੀ ਜ਼ਮਾਨਤ ਉੱਤੇ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਉਨ੍ਹਾਂ ਖਿਲਾਫ ਥਾਣਾ ਸਿਟੀ ‘ਚ ਧੋਖਾਧੜੀ ਦਾ ਸਿ਼ਕਾਇਤ ਕਰਨ ਵਾਲੇ ਵਪਾਰੀ ਸਤਪਾਲ ਗੁਪਤਾ ਨੇ ਹੋਰ ਸਬੂਤ ਮੀਡੀਆ ਕੋਲ ਪੇਸ਼ ਕੀਤੇ ਹਨ ਜਿਸ ਤੋਂ […]

Read more ›
ਗਵਰਨਰ ਦਾ ਫੇਸਬੁਕ ਪੇਜ ਬਣਾਉਣ ਵਾਲਾ ਨੌਜਵਾਨ ਗ੍ਰਿਫਤਾਰ

ਗਵਰਨਰ ਦਾ ਫੇਸਬੁਕ ਪੇਜ ਬਣਾਉਣ ਵਾਲਾ ਨੌਜਵਾਨ ਗ੍ਰਿਫਤਾਰ

June 3, 2018 at 9:04 pm

ਚੰਡੀਗੜ੍ਹ, 3 ਜੂਨ (ਪੋਸਟ ਬਿਊਰੋ)- ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਯੂ ਟੀ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਦਾ ਫੇਸਬੁਕ ਪੇਜ ਬਣਾ ਕੇ ਉਸ ਤੋਂ ਪੈਸੇ ਅਤੇ ਪਾਪੁਲੈਰਿਟੀ ਕਮਾਉਣ ਵਾਲੇ ਨੌਜਵਾਨ ਨੂੰ ਸਾਈਬਰ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਅੰਮ੍ਰਿਤਸਰ ਵਾਸੀ ਕੇਸ਼ਵ (22) ਦੇ ਤੌਰ ਉੱਤੇ ਹੋਈ […]

Read more ›
ਇੰਦਰਪ੍ਰੀਤ ਚੱਢਾ ਖੁਦਕੁਸ਼ੀ ਕੇਸ ਵਿੱਚ ਸੰਧੂ ਨੂੰ ਵਿਦੇਸ਼ ਜਾਣ ਦੀ ਖੁੱਲ੍ਹ ਨਹੀਂ ਮਿਲੀ

ਇੰਦਰਪ੍ਰੀਤ ਚੱਢਾ ਖੁਦਕੁਸ਼ੀ ਕੇਸ ਵਿੱਚ ਸੰਧੂ ਨੂੰ ਵਿਦੇਸ਼ ਜਾਣ ਦੀ ਖੁੱਲ੍ਹ ਨਹੀਂ ਮਿਲੀ

June 3, 2018 at 9:03 pm

ਅੰਮ੍ਰਿਤਸਰ, 3 ਜੂਨ (ਪੋਸਟ ਬਿਊਰੋ)- ਚੀਫ ਖਾਲਸਾ ਦੀਵਾਨ ਨਾਲ ਜੁੜੇ ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ ਵਿੱਚ ਡਬਲਯੂ ਡਬਲਯੂ ਆਈ ਸੀ ਐੱਸ (ਵਿਕਾਸ) ਦੇ ਡਾਇਰੈਕਟਰ ਅਤੇ ਚੰਡੀਗੜ੍ਹ ਵਾਸੀ ਦਵਿੰਦਰ ਸਿੰਘ ਸੰਧੂ ਨੂੰ ਸਥਾਨਕ ਚੀਫ ਜੁਡੀਸ਼ਲ ਮੈਜਿਸਟਰੇਟ ਰਵਿੰਦਰਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਵਿਦੇਸ਼ ਦੌਰੇ ਦੀ ਇਜਾਜ਼ਤ ਲਈ ਨਾਂਹ ਕਰ ਦਿੱਤਾ ਹੈ। […]

Read more ›