Archive for June 1st, 2018

ਅੱਜ-ਨਾਮਾ

ਅੱਜ-ਨਾਮਾ

June 1, 2018 at 3:30 pm

ਪਟਨੇ ਅੰਦਰ ਨਿਤੀਸ਼ ਦੇ ਕਹਿਣ ਚੇਲੇ, ਭਾਜਪਾ ਚੱਲਦੀ ਗਲਤ ਆ ਚਾਲ ਬੇਲੀ।         ਜਿ਼ਮਨੀ ਚੋਣ ਵਿੱਚ ਉਹ ਤਾਂ ਆਪ ਡੁੱਬੀ,         ਮੰਦਾ ਸਾਡਾ ਵੀ ਹੋਇਆ ਈ ਹਾਲ ਬੇਲੀ। ਯੂ ਪੀ ਵਿੱਚ ਨਹੀਂ ਲੱਗਦੇ ਪੈਰ ਉਸ ਦੇ, ਹੁੰਦੀ ਹਾਰ ਨਹੀਂ ਸਕੀ ਆ ਟਾਲ ਬੇਲੀ।         ਇਹ ਹੀ ਨੀਤੀ ਸਰਕਾਰ ਦੀ ਰਹੂਗੀ […]

Read more ›
ਬ੍ਰਿਟੇਨ ਵਿੱਚ ਗੈਰ ਕਾਨੂੰਨੀ ਰਹਿੰਦੇ ਭਾਰਤੀਆਂ ਦੀ ਵਾਪਸੀ ਦੇ ਸਮਝੌਤੇ ਉੱਤੇ ਦਸਖਤ ਤੋਂ ਮੋਦੀ ਦਾ ਇਨਕਾਰ

ਬ੍ਰਿਟੇਨ ਵਿੱਚ ਗੈਰ ਕਾਨੂੰਨੀ ਰਹਿੰਦੇ ਭਾਰਤੀਆਂ ਦੀ ਵਾਪਸੀ ਦੇ ਸਮਝੌਤੇ ਉੱਤੇ ਦਸਖਤ ਤੋਂ ਮੋਦੀ ਦਾ ਇਨਕਾਰ

June 1, 2018 at 3:27 pm

ਲੰਡਨ, 1 ਜੂਨ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਸਮਝੌਤੇ ‘ਤੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇਹ ਐਮ ਓ ਯੂ ਸਮਝੌਤਾ ਬ੍ਰਿਟੇਨ ‘ਚ ਗੈਰ ਕਾਨੂੰਨੀ ਰਹਿੰਦੇ ਹਜ਼ਾਰਾਂ ਭਾਰਤੀਆਂ ਦੀ ਘਰ ਵਾਪਸੀ ਬਾਰੇ ਸੀ। ਪ੍ਰਧਾਨ ਮੰਤਰੀ ਨੇ ਇਸ ਸਮਝੌਤੇ ‘ਤੇ ਇਸ ਲਈ ਦਸਖਤ ਨਹੀਂ […]

Read more ›
13 ਤੋਂ ਘੱਟ ਉਮਰ ਦੇ ਯੂਜ਼ਰਜ਼ ਦਾ ਅਕਾਊਂਟ ਬੰਦ ਕਰ ਰਿਹੈ ਟਵਿੱਟਰ

13 ਤੋਂ ਘੱਟ ਉਮਰ ਦੇ ਯੂਜ਼ਰਜ਼ ਦਾ ਅਕਾਊਂਟ ਬੰਦ ਕਰ ਰਿਹੈ ਟਵਿੱਟਰ

June 1, 2018 at 3:25 pm

ਸਾਨ ਫਰਾਂਸਿਸਕੋ, 1 ਜੂਨ (ਪੋਸਟ ਬਿਊਰੋ)- ਟਵਿੱਟਰ ਨੇ ਆਪਣੇ ਪਲੇਟਫਾਰਮ ਉੱਤੇ ਹਰ ਕਿਸੇ 13 ਸਾਲ ਉਮਰ ਤੋਂ ਪਹਿਲਾਂ ਅਕਾਊਂਟ ਖੋਲ੍ਹਣ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸੋਸ਼ਲ ਨੈਟਵਰਕਿੰਗ ਸਾਈਟ ਨੇ ਇਹ ਕਦਮ ਅਜਿਹੇ ਸਮੇਂ ਉਠਾਇਆ ਹੈ ਜਦੋਂ ਯੂਰਪੀ ਯੂਨੀਅਨ ਨੇ ਡਾਟਾ ਨਿੱਜਤਾ ਦੇ ਨਵੇਂ […]

Read more ›
ਗੋਦਾਮ ਵਿੱਚ ਲੱਗੀ ਅੱਗ ਨਾਲ ਮਾਂ ਅਤੇ ਦੋ ਬੱਚੀਆਂ ਜ਼ਿੰਦਾ ਸੜੀਆਂ

ਗੋਦਾਮ ਵਿੱਚ ਲੱਗੀ ਅੱਗ ਨਾਲ ਮਾਂ ਅਤੇ ਦੋ ਬੱਚੀਆਂ ਜ਼ਿੰਦਾ ਸੜੀਆਂ

June 1, 2018 at 3:24 pm

ਕਰਨਾਲ, 1 ਜੂਨ (ਪੋਸਟ ਬਿਊਰੋ)- ਏਥੇ ਇੱਕ ਫਰਨੀਚਰ ਦੇ ਗੋਦਾਮ ‘ਚ ਲੱਗੀ ਅੱਗ ਨਾਲ ਇਕ ਔਰਤ ਅਤੇ ਉਸ ਦੀਆਂ ਦੋ ਧੀਆਂ ਦੀ ਝੁਲਸਣ ਕਾਰਨ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਰਾਮ ਨਗਰ ਵਿਖੇ ਦਿੱਲੀ ਦੇ ਰਾਕੇਸ਼ ਕੁਮਾਰ ਨੇ ਫਰਨੀਚਰ ਦਾ ਗੁਦਾਮ ਬਣਾਇਆ ਹੋਇਆ ਹੈ, ਜਿਸ […]

Read more ›
ਕੇਜਰੀਵਾਲ ਕਹਿੰਦੈ: ਮਨਮੋਹਨ ਵਰਗੇ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਦੀ ਘਾਟ ਰੜਕਦੀ ਹੈ

ਕੇਜਰੀਵਾਲ ਕਹਿੰਦੈ: ਮਨਮੋਹਨ ਵਰਗੇ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਦੀ ਘਾਟ ਰੜਕਦੀ ਹੈ

June 1, 2018 at 3:23 pm

ਨਵੀਂ ਦਿੱਲੀ, 1 ਜੂਨ (ਪੋਸਟ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਿਅੰਗ ਕਰਦਿਆਂ ਕੱਲ੍ਹ ਕਿਹਾ ਕਿ ਲੋਕਾਂ ਨੂੰ ਮਨਮੋਹਨ ਸਿੰਘ ਵਰਗੇ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਦੀ ਘਾਟ ਰੜਕ ਰਹੀ ਹੈ। ਉਨ੍ਹਾ ਨੇ ਡਿੱਗਦੇ ਰੁਪਏ ਉੱਤੇ ‘ਵਾਲ ਸਟਰੀਟ’ ਦਾ ਇੱਕ ਲੇਖ ਟਵਿੱਟਰ ਉੱਤੇ ਪਾਉਂਦੇ […]

Read more ›
ਹਿਮਾਲਿਆ ਸਰ ਕਰਨ ਗਏ ਬੀ ਐੱਸ ਜਵਾਨ ਆਪਣੇ ਨਾਲ 700 ਕਿਲੋ ਕੂੜਾ ਵੀ ਲਿਆਏ

ਹਿਮਾਲਿਆ ਸਰ ਕਰਨ ਗਏ ਬੀ ਐੱਸ ਜਵਾਨ ਆਪਣੇ ਨਾਲ 700 ਕਿਲੋ ਕੂੜਾ ਵੀ ਲਿਆਏ

June 1, 2018 at 3:22 pm

ਹਲਦਾਨੀ, 1 ਜੂਨ (ਪੋਸਟ ਬਿਊਰੋ)- ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਦੇ ਪਰਬਤਾਰੋਹੀਆਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ ‘ਤੇ ਤਿਰੰਗਾ ਲਹਿਰਾਉਣ ਦੇ ਨਾਲ ਸਵੱਛ ਭਾਰਤ ਮੁਹਿੰਮ ਵੀ ਚਲਾਈ ਹੈ। ਇਹ 15 ਮੈਂਬਰੀ ਟੀਮ ਜਦ ਸਿਖਰ ਤੋਂ ਮੁੜੀ ਤਾਂ ਹਿਮਾਲਿਆ ਤੋਂ ਸੱਤ ਕੁਇੰਟਲ ਕੂੜਾ ਵੀ ਇਕੱਠਾ ਕਰ ਕਰ […]

Read more ›
ਚੰਡੀਗੜ੍ਹ ਦੇ 850 ਟੀਚਰਾਂ ਦੀ ਭਰਤੀ ਸਵੇਰੇ ਰੱਦ ਹੋਈ, ਦੁਪਹਿਰ ਤੱਕ ਕੈਟ ਦਾ ਸਟੇਅ ਮਿਲ ਗਿਆ

ਚੰਡੀਗੜ੍ਹ ਦੇ 850 ਟੀਚਰਾਂ ਦੀ ਭਰਤੀ ਸਵੇਰੇ ਰੱਦ ਹੋਈ, ਦੁਪਹਿਰ ਤੱਕ ਕੈਟ ਦਾ ਸਟੇਅ ਮਿਲ ਗਿਆ

June 1, 2018 at 3:17 pm

ਚੰਡੀਗੜ੍ਹ, 1 ਜੂਨ (ਪੋਸਟ ਬਿਊਰੋ)- ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਰੈਗੂਲਰ ਟੀਚਰਾਂ ਲਈ ਕੱਲ੍ਹ ਦਾ ਦਿਨ ਪ੍ਰੇਸ਼ਾਨੀ ਦੇ ਨਾਲ ਹੈਰਾਨੀ ਵਾਲਾ ਰਿਹਾ। ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ 850 ਰੈਗੂਲਰ ਟੀਚਰਾਂ ਨੂੰ ਬਾਹਰ ਕੱਢ ਦਿੱਤਾ ਗਿਆ। ਸਵੇਰੇ ਹਰ ਸਰਕਾਰੀ ਸਕੂਲ ਵਿੱਚ ਸੀਲਡ ਲੈਟਰਜ਼ ਗਏ, […]

Read more ›
ਵੋਟਾਂ ਦੇ ਦਿਨ ਪ੍ਰੈੱਸ ਕਾਨਫਰੰਸ ਕਰਨ ਦੇ ਕੇਸ ਵਿੱਚ ਚੋਣ ਕਮਿਸ਼ਨ ਵੱਲੋਂ ਕਾਂਗਰਸ ਨੂੰ ਕਲੀਨ ਚਿੱਟ

ਵੋਟਾਂ ਦੇ ਦਿਨ ਪ੍ਰੈੱਸ ਕਾਨਫਰੰਸ ਕਰਨ ਦੇ ਕੇਸ ਵਿੱਚ ਚੋਣ ਕਮਿਸ਼ਨ ਵੱਲੋਂ ਕਾਂਗਰਸ ਨੂੰ ਕਲੀਨ ਚਿੱਟ

June 1, 2018 at 3:16 pm

ਚੰਡੀਗੜ੍ਹ, 1 ਜੂਨ (ਪੋਸਟ ਬਿਊਰੋ)- ਸ਼ਾਹਕੋਟ ਹਲਕੇ ਦੀ ਉੱਪ ਚੋਣ ਦੀਆਂ ਵੋਟਾਂ ਪੈਣ ਦੇ ਦਿਨ ਚੰਡੀਗੜ੍ਹ ਪੰਜਾਬ ਭਵਨ ਵਿੱਚ ਪੰਜਾਬ ਕਾਂਗਰਸ ਦੇ ਪ੍ਰੈੱਸ ਕਾਨਫਰੰਸ ਕਰਨ ਦੇ ਕੇਸ ਵਿੱਚ ਚੋਣ ਕਮਿਸ਼ਨ ਵੱਲੋਂ ਕਾਂਗਰਸ ਪਾਰਟੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਸ ਬਾਰੇ ਅਕਾਲੀ ਦਲ ਦੇ ਨੇ ਸਿ਼ਕਾਇਤ ਕੀਤੀ ਸੀ। ਮਿਲੀ […]

Read more ›
ਉੱਪ ਚੋਣ ਦੀ ਹਾਰ ਵਿੱਚੋਂ ਸੁਖਬੀਰ ਸਿੰਘ ਬਾਦਲ ਲਈ ਖੁਸ਼ੀ ਦਾ ਸਬੱਬ ਵੀ ਨਿਕਲ ਆਇਐ

ਉੱਪ ਚੋਣ ਦੀ ਹਾਰ ਵਿੱਚੋਂ ਸੁਖਬੀਰ ਸਿੰਘ ਬਾਦਲ ਲਈ ਖੁਸ਼ੀ ਦਾ ਸਬੱਬ ਵੀ ਨਿਕਲ ਆਇਐ

June 1, 2018 at 3:15 pm

ਜਲੰਧਰ, 1 ਜੂਨ (ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਵਿੱਚ ਅਕਾਲੀ ਦਲ ਦੀ ਭਾਵੇਂ ਹਾਰ ਹੋਈ ਹੈ, ਇਸ ਹਾਰ ਉੱਤੇ ਉਹ ਆਪਣੀ ਖੁਸ਼ੀ ਜ਼ਾਹਰ ਨਹੀਂ ਕਰਨਗੇ, ਪਰ ਸੁਖਬੀਰ ਸਿੰਘ ਬਾਦਲ ਇਸ ਹਾਰ ਨਾਲ ਵੀ ਅੰਦਰ ਤੋਂ ਖੁਸ਼ ਦੱਸੇ ਜਾ ਰਹੇ ਹਨ। ਇਸ ਖੁਸ਼ੀ ਦਾ ਕਾਰਨ ਪੰਜਾਬ ਵਿਚ […]

Read more ›
ਕੈਨੇਡਾ ਤੇ ਮੈਕਸਿਕੋ ਵੱਲੋਂ ਨਾਫਟਾ ਸਬੰਧੀ  ਗੱਲਬਾਤ ਜਾਰੀ ਰੱਖਣ ਦਾ ਫੈਸਲਾ

ਕੈਨੇਡਾ ਤੇ ਮੈਕਸਿਕੋ ਵੱਲੋਂ ਨਾਫਟਾ ਸਬੰਧੀ ਗੱਲਬਾਤ ਜਾਰੀ ਰੱਖਣ ਦਾ ਫੈਸਲਾ

June 1, 2018 at 7:10 am

ਵਾਸਿ਼ੰਗਟਨ, 1 ਜੂਨ (ਪੋਸਟ ਬਿਊਰੋ) : ਟਰੰਪ ਪ੍ਰਸ਼ਾਸਨ ਵੱਲੋਂ ਨਵੇਂ ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਤੋਂ ਕੈਨੇਡਾ ਤੇ ਮੈਕਸਿਕੋ ਨੂੰ ਵੀ ਛੋਟ ਨਾ ਦਿੱਤੇ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਨੂੰ ਇੱਕ ਵਾਰੀ ਤਾਂ ਵੱਡਾ ਝਟਕਾ ਲੱਗਿਆ ਪਰ ਉਨ੍ਹਾਂ ਨਾਫਟਾ ਸਬੰਧੀ ਗੱਲਬਾਤ ਮੁੜ ਸ਼ੁਰੂ ਕਰ ਦਿੱਤੀ ਹੈ। ਇਹ ਮੰਨਿਆ ਜਾ ਰਿਹਾ ਹੈ […]

Read more ›