Archive for June, 2018

ਅੱਜ-ਨਾਮਾ

ਅੱਜ-ਨਾਮਾ

June 19, 2018 at 3:54 pm

ਕੀਤੀ ਭਾਜਪਾ ਆਖਰ ਨੂੰ ਗੱਲ ਉਹ ਹੀ, ਜਿਸ ਦੇ ਹੋਣ ਦੀ ਹੁੰਦੀ ਉਡੀਕ ਸੀ ਜੀ।         ਕਸ਼ਮੀਰ ਕੰਨੀ ਹਾਲਾਤ ਨਾ ਆਏ ਕਾਬੂ,         ਹੁੰਦਾ ਕੰਮ ਨਹੀਂ ਜਾਪਦਾ ਠੀਕ ਸੀ ਜੀ। ਸਰਕਾਰ ਸਾਂਝੀ, ਤੇ ਕੰਮ ਨਾ ਕੋਈ ਹੋਵੇ, ਲੱਗਦੀ ਸਾਂਝ ਵੀ ਨਾਮ-ਧਰੀਕ ਸੀ ਜੀ।         ਕਰ ਕੇ ਬੈਠਕ ਤੇ ਛੱਡਿਆ ਖਿੱਚ […]

Read more ›
ਗੋਆ ਦੇ ਸਮੁੰਦਰੀ ਤਟ ਦੇ ਕੋਲ ਸੈਲਫੀ ਲੈਣ ਲੱਗੇ ਦੋ ਸੈਲਾਨੀ ਡੁੱਬੇ

ਗੋਆ ਦੇ ਸਮੁੰਦਰੀ ਤਟ ਦੇ ਕੋਲ ਸੈਲਫੀ ਲੈਣ ਲੱਗੇ ਦੋ ਸੈਲਾਨੀ ਡੁੱਬੇ

June 19, 2018 at 3:53 pm

ਪਣਜੀ, 19 ਜੂਨ (ਪੋਸਟ ਬਿਊਰੋ)- ਗੋਆ ਵਿੱਚ ਸਮੁੰਦਰੀ ਤਟ ਕੋਲ ਅਰਬ ਸਾਗਰ ਵਿੱਚ ਸੈਲਫੀ ਲੈਣ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਤਾਮਿਲ ਨਾਡੂ ਦੇ ਦੋ ਸੈਲਾਨੀ ਡੁੱਬ ਗਏ। ਸ਼ਨੀਵਾਰ ਸ਼ਾਮ ਕਰਨਾਟਕ ਅਤੇ ਤਾਮਿਲ ਨਾਡੂ ਦੇ ਅੱਠ ਸੈਲਾਨੀਆਂ ਦਾ ਗਰੁੱਪ ਉਤਰੀ ਗੋਆ ਜ਼ਿਲ੍ਹੇ ਵਿੱਚ ਬਾਗਾ ਸਮੁੰਦਰੀ ਤਟ ‘ਤੇ ਘੰੁਮਣ ਆਇਆ ਸੀ। ਕਲੰਗੂਟ […]

Read more ›
ਹਰ ਚੌਥਾ ਭਾਰਤੀ ਆਨਲਾਈਨ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਹੁੰਦੈ

ਹਰ ਚੌਥਾ ਭਾਰਤੀ ਆਨਲਾਈਨ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਹੁੰਦੈ

June 19, 2018 at 3:51 pm

ਮੁੰਬਈ, 19 ਜੂਨ (ਪੋਸਟ ਬਿਊਰੋ)- ਭਾਰਤੀ ਲੋਕ ਡਿਜੀਟਲ ਰੂਪ ਨਾਲ ਜ਼ਿਆਦਾ ਸਰਗਰਮ ਹੁੰਦੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਵਿੱਤੀ ਧੋਖਾਦੇਹੀ ਦਾ ਖਤਰਾ ਵੀ ਵਧ ਰਿਹਾ ਹੈ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਰ ਚੌਥਾਂ ਭਾਰਤੀ ਗਾਹਕ ਆਨਲਾਈਨ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਬਣਦਾ ਹੈ। […]

Read more ›
ਮੰਤਰੀ ਨੇ ਕਿਹਾ:  ਚੀਫ ਜਸਟਿਸ ਦੀ ਨਿਯੁਕਤੀ ਬਾਰੇ ਸਰਕਾਰ ਦੀ ਮਨਸ਼ਾ ਉਤੇ ਸਵਾਲ ਨਾ ਚੁੱਕੋ

ਮੰਤਰੀ ਨੇ ਕਿਹਾ: ਚੀਫ ਜਸਟਿਸ ਦੀ ਨਿਯੁਕਤੀ ਬਾਰੇ ਸਰਕਾਰ ਦੀ ਮਨਸ਼ਾ ਉਤੇ ਸਵਾਲ ਨਾ ਚੁੱਕੋ

June 19, 2018 at 3:49 pm

ਨਵੀਂ ਦਿੱਲੀ, 19 ਜੂਨ (ਪੋਸਟ ਬਿਊਰੋ)- ਜੱਜਾਂ ਦੀ ਨਿਯੁਕਤੀਆਂ ਵਿੱਚ ਸਰਕਾਰ ਵੱਲੋਂ ਅੜਿੱਕਾ ਪਾਉਣ ਦੇ ਦੋਸ਼ਾਂ ਦੌਰਾਨ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਰਿਕਾਰਡ ਗਿਣਤੀ ਵਿੱਚ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਰਵੀ ਸ਼ੰਕਰ ਪ੍ਰਸਾਦ […]

Read more ›
ਦਿੱਲੀ ਵਿੱਚ ਗੈਂਗਸਟਰਾਂ ਦੇ ਦੋ ਗੁੱਟ ਭਿੜਨ ਕਾਰਨ ਤਿੰਨ ਮੌਤਾਂ

ਦਿੱਲੀ ਵਿੱਚ ਗੈਂਗਸਟਰਾਂ ਦੇ ਦੋ ਗੁੱਟ ਭਿੜਨ ਕਾਰਨ ਤਿੰਨ ਮੌਤਾਂ

June 19, 2018 at 3:47 pm

ਨਵੀਂ ਦਿੱਲੀ, 19 ਜੂਨ (ਪੋਸਟ ਬਿਊਰੋ)- ਇਥੇ ਬਦਮਾਸ਼ਾਂ ਦੇ ਦੋ ਧੜਿਆਂ ਵਿਚਾਲੇ ਸ਼ਰੇਰਾਹ ਹੋਈ ਗੋਲੀਬਾਰੀ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇਕ ਰਾਹਗੀਰ ਔਰਤ ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਮੁਤਾਬਕ ਉਤਰੀ ਦਿੱਲੀ ਦੇ ਸੰਤ ਨਗਰ ਵਿੱਚ ਟਿੱਲੂ ਤੇ ਗੋਗੀ ਗੈਂਗ ਵਿਚਾਲੇ ਸ਼ਰੇਆਮ ਗੋਲੀਬਾਰੀ ਹੋਈ, ਜਿਸ ਦਾ […]

Read more ›
ਗੁਰਮੀਤ ਰਾਮ ਰਹੀਮ ਦੇ ਲਈ ਬੈਰਕ ਦੇ ਕਾਰੀਡੋਰ ਵਿੱਚ ਟੈਲੀਵਿਜ਼ਨ ਲਾਇਆ ਗਿਆ

ਗੁਰਮੀਤ ਰਾਮ ਰਹੀਮ ਦੇ ਲਈ ਬੈਰਕ ਦੇ ਕਾਰੀਡੋਰ ਵਿੱਚ ਟੈਲੀਵਿਜ਼ਨ ਲਾਇਆ ਗਿਆ

June 19, 2018 at 3:46 pm

ਚੰਡੀਗੜ੍ਹ, 19 ਜੂਨ (ਪੋਸਟ ਬਿਊਰੋ)- ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਟੈਲੀਵਿਜ਼ਨ ਦੀ ਸਹੂਲਤ ਮਿਲ ਗਈ ਹੈ ਅਤੇ ਉਸ ਦੀ ਬੈਰਕ ਦੇ ਕੋਰੀਡੋਰ ‘ਚ ਟੀ ਵੀ ਲੱਗ ਗਿਆ ਹੈ। ਓਥੇ ਅੱਜ ਕੱਲ੍ਹ […]

Read more ›
ਕੈਪਟਨ ਅਮਰਿੰਦਰ ਨੇ ਕਿਹਾ:  ਸੁਖਪਾਲ ਖਹਿਰਾ ਦੇ ਬਿਆਨ ਦੀ ਜਾਂਚ ਕਰਵਾ ਰਹੇ ਹਾਂ

ਕੈਪਟਨ ਅਮਰਿੰਦਰ ਨੇ ਕਿਹਾ: ਸੁਖਪਾਲ ਖਹਿਰਾ ਦੇ ਬਿਆਨ ਦੀ ਜਾਂਚ ਕਰਵਾ ਰਹੇ ਹਾਂ

June 19, 2018 at 3:44 pm

ਚੰਡੀਗੜ੍ਹ, 19 ਜੂਨ (ਪੋਸਟ ਬਿਊਰੋ)- ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਰੈਫਰੈਂਡਮ-2020 ਦੀ ਸੁਖਪਾਲ ਸਿੰਘ ਖਹਿਰਾ ਵੱਲੋਂ ਹਮਾਇਤ ਕੀਤੇ ਜਾਣ ਦੀ ਜਾਂਚ ਕਰਵਾਈ ਜਾ ਰਹੀ ਹੈ। ਜੇ ਇਸ ਮਾਮਲੇ ‘ਚ ਖਹਿਰਾ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇਗਾ। ਓਧਰ ਖਹਿਰਾ ਨੇ ਚੁਣੌਤੀ ਦਿੱਤੀ […]

Read more ›
ਐੱਸ ਪੀ ਰਾਜ ਬਲਵਿੰਦਰ ਸਿੰਘ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ

ਐੱਸ ਪੀ ਰਾਜ ਬਲਵਿੰਦਰ ਸਿੰਘ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ

June 19, 2018 at 3:43 pm

ਚੰਡੀਗੜ੍ਹ, 19 ਜੂਨ (ਪੋਸਟ ਬਿਊਰੋ)- ਮੋਹਾਲੀ ਵਿੱਚ ਤਾਇਨਾਤ ਰਹੇ ਪੀ ਏ ਪੀ ਦੀ 13ਵੀਂ ਬਟਾਲੀਅਨ ਦੇ ਐੱਸ ਪੀ ਰਾਜ ਬਲਵਿੰਦਰ ਸਿੰਘ ਨੂੰ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਹਤ ਦਿੰਦੇ ਹੋਏ ਗ੍ਰਿਫਤਾਰ ਕੀਤੇ ਜਾਣ ‘ਤੇ ਜ਼ਮਾਨਤ ਦਾ ਲਾਭ ਦੇਣ ਦੇ ਹੁਕਮ ਦਿੱਤੇ ਹਨ। ਵੇਕੇਸ਼ਨ ਬੈਂਚ ਦੇ ਜਸਟਿਸ ਸੁਧੀਰ ਮਿੱਤਲ […]

Read more ›
ਐਨ ਆਰ ਆਈ ਵੱਲੋਂ ਸਿ਼ਕਾਇਤ: ਸਾਡੇ ਬੱਚਾ ਵੀ ਨਹੀਂ ਹੋਇਆ ਤੇ ਨੌਂ ਲੱਖ ਰੁਪਏ ਡਾਕਟਰ ਨੇ ਠੱਗ ਲਏ

ਐਨ ਆਰ ਆਈ ਵੱਲੋਂ ਸਿ਼ਕਾਇਤ: ਸਾਡੇ ਬੱਚਾ ਵੀ ਨਹੀਂ ਹੋਇਆ ਤੇ ਨੌਂ ਲੱਖ ਰੁਪਏ ਡਾਕਟਰ ਨੇ ਠੱਗ ਲਏ

June 19, 2018 at 3:42 pm

ਜਲੰਧਰ, 19 ਜੂਨ (ਪੋਸਟ ਬਿਊਰੋ)- ਇੱਕ ਐੱਨ ਆਰ ਆਈ ਪਰਮਿੰਦਰਜੀਤ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਕਿ ਜਲੰਧਰ ਦੇ ਇੱਕ ਹਸਪਤਾਲ ਦੇ ਡਾਕਟਰ ਨੇ ਉਸ ਦੀ ਪਤਨੀ ਨੂੰ ਆਈ ਵੀ ਐੱਫ ਤਕਨੀਕ ਨਾਲ ਬੱਚਾ ਪੈਦਾ ਕਰਨ ਦੇ ਨਾਂਅ ‘ਤੇ ਨੌਂ ਲੱਖ ਰੁਪਏ ਠੱਗ ਲਏ ਹਨ। ਆਪਣੀ ਸ਼ਿਕਾਇਤ ਵਿੱਚ ਐਨ […]

Read more ›
ਅਕਾਲੀ ਨੇਤਾ ਬਿਕਰਮ ਮਜੀਠੀਆ ਦੇ ਗੜ੍ਹ ਵਿੱਚ ਕਾਂਗਰਸ ਨੇ ਸੰਨ੍ਹ ਲਾਈ

ਅਕਾਲੀ ਨੇਤਾ ਬਿਕਰਮ ਮਜੀਠੀਆ ਦੇ ਗੜ੍ਹ ਵਿੱਚ ਕਾਂਗਰਸ ਨੇ ਸੰਨ੍ਹ ਲਾਈ

June 19, 2018 at 3:40 pm

ਮਜੀਠਾ, 19 ਜੂਨ (ਪੋਸਟ ਬਿਊਰੋ)- ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕੱਲ੍ਹ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਗੜ੍ਹ ਵਿੱਚ ਅਕਾਲੀ ਦਲ ਤੇ ਕੇਂਦਰ ਸਕਕਾਰ ਦੇ ਖਿਲਾਫ ਗਰਜੇ। ਇੱਕ ਰਿਜ਼ਾਰਟ ਵਿੱਚ ਕਾਂਗਰਸ ਨੇਤਾ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਕਰਵਾਈ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਾਖੜ ਨੇ ਕਿਹਾ ਕਿ ਮਜੀਠਾ […]

Read more ›