Archive for May, 2018

ਬ੍ਰਹਮ ਮਹਿੰਦਰਾ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ ਖਸਰਾ ਤੇ ਰੁਬੈਲਾ ਟੀਕਾਕਰਨ ਮੁਹਿੰਮ ਦੀ ਫਰੀਦਕੋਟ ਤੋਂ ਸ਼ੁਰੂਆਤ

ਬ੍ਰਹਮ ਮਹਿੰਦਰਾ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ ਖਸਰਾ ਤੇ ਰੁਬੈਲਾ ਟੀਕਾਕਰਨ ਮੁਹਿੰਮ ਦੀ ਫਰੀਦਕੋਟ ਤੋਂ ਸ਼ੁਰੂਆਤ

May 1, 2018 at 8:08 am

ਫਰੀਦਕੋਟ/ਚੰਡੀਗੜ, 1 ਮਈ (ਪੋਸਟ ਬਿਊਰੋ): 9 ਮਹੀਨੇ ਤੋਂ 15 ਸਾਲ ਦੇ ਬੱਚਿਆਂ ਨੂੰ ਮੀਜ਼ਲਜ਼ (ਖਸਰਾ) ਅਤੇ ਰੁਬੈਲਾ ਵਰਗੀਆਂ ਨਾ-ਮੁਰਾਦ ਬੀਮਾਰੀਆਂ ਤੋਂ ਬਚਾਉਣ ਲਈ ਪੂਰੇ ਰਾਜ ਅੰਦਰ ਐਮ.ਆਰ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਸਬੰਧੀ ਰਾਜ ਪੱਧਰੀ ਸਮਾਗਮ ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਫਰੀਦਕੋਟ ਤੋਂ ਕੀਤੀ […]

Read more ›
ਵਾੲ੍ਹੀਟ ਹਾਊਸ ਨੇ ਕੈਨੇਡਾ, ਮੈਕਸਿਕੋ ਤੇ ਯੂਰਪੀਅਨ ਯੂਨੀਅਨ ਲਈ ਸਟੀਲ ਤੇ ਐਲੂਮੀਨੀਅਮ ਟੈਰਿਫ ਮੁਲਤਵੀ ਕੀਤਾ

ਵਾੲ੍ਹੀਟ ਹਾਊਸ ਨੇ ਕੈਨੇਡਾ, ਮੈਕਸਿਕੋ ਤੇ ਯੂਰਪੀਅਨ ਯੂਨੀਅਨ ਲਈ ਸਟੀਲ ਤੇ ਐਲੂਮੀਨੀਅਮ ਟੈਰਿਫ ਮੁਲਤਵੀ ਕੀਤਾ

May 1, 2018 at 7:10 am

ਵਾਸਿ਼ੰਗਟਨ, 1 ਮਈ (ਪੋਸਟ ਬਿਊਰੋ) : ਅਮਰੀਕਾ ਨੇ ਇੱਕ ਹੋਰ ਮਹੀਨੇ ਲਈ ਸਟੀਲ ਤੇ ਐਲੂਮੀਨੀਅਮ ਉੱਤੇ ਲਾਇਆ ਜਾਣ ਵਾਲਾ ਟੈਰਿਫ ਮੁਲਤਵੀ ਕਰ ਦਿੱਤਾ ਹੈ। ਇਸ ਸਬੰਧ ਵਿੱਚ ਦੇਰ ਰਾਤ ਐਲਾਨ ਕੀਤਾ ਗਿਆ। ਹੁਣ ਇਹ ਮੁੱਦਾ ਪਹਿਲੀ ਜੂਨ ਉੱਤੇ ਜਾ ਪਿਆ ਹੈ। ਇਹ ਐਲਾਨ ਇਨ੍ਹਾਂ ਟੈਰਿਫਜ਼ ਦੇ ਪ੍ਰਭਾਵੀ ਹੋਣ ਤੋਂ ਠੀਕ […]

Read more ›
ਪ੍ਰਮਾਣੂ ਪ੍ਰੋਗਰਾਮ ਖਤਮ ਕਰਨ ਬਾਰੇ ਇਰਾਨ  ਨੇ ਬੋਲਿਆ ਸੀ ਝੂਠ : ਇਜ਼ਰਾਈਲ

ਪ੍ਰਮਾਣੂ ਪ੍ਰੋਗਰਾਮ ਖਤਮ ਕਰਨ ਬਾਰੇ ਇਰਾਨ ਨੇ ਬੋਲਿਆ ਸੀ ਝੂਠ : ਇਜ਼ਰਾਈਲ

May 1, 2018 at 7:07 am

ਯੇਰੂਸ਼ਲੇਮ, 1 ਮਈ (ਪੋਸਟ ਬਿਊਰੋ) : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਨਵਾਂ ਖੁਲਾਸਾ ਕਰਦਿਆਂ ਆਖਿਆ ਕਿ ਇਜ਼ਰਾਈਲ ਦੀ ਖੁਫੀਆ ਏਜੰਸੀ ਵੱਲੋਂ ਇਰਾਨ ਦੇ ਅੱਧਾ ਟੰਨ ਪ੍ਰਮਾਣੂ ਦਸਤਾਵੇਜ਼ ਇੱਕਠੇ ਕੀਤੇ ਗਏ ਹਨ। ਇਨ੍ਹਾਂ ਦਸਤਾਵੇਜ਼ਾਂ ਤੋਂ ਇਹ ਸਿੱਧ ਹੁੰਦਾ ਹੈ ਕਿ 2015 ਵਿੱਚ ਦੁਨੀਆਂ ਦੇ ਤਾਕਤਵਰ ਮੁਲਕਾਂ ਨਾਲ ਡੀਲ ਸਾਈਨ […]

Read more ›