Archive for May, 2018

ਬਹੁ-ਚਰਚਿਤ ਫਿਲਮ  ‘ਚੰਮ” ਦਾ ਸ਼ੋਅ 10 ਜੂਨ ਨੂੰ   

ਬਹੁ-ਚਰਚਿਤ ਫਿਲਮ  ‘ਚੰਮ” ਦਾ ਸ਼ੋਅ 10 ਜੂਨ ਨੂੰ   

May 30, 2018 at 11:39 pm

ਬਰੈਂਪਟਨ : ਹਰਜੀਤ ਬੇਦੀ) ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਬਲਦੇਵ ਰਹਿਪਾ ਵਲੋਂ ਜਾਰੀ ਕੀਤੀ ਸੂਚਨਾ ਅਨੁਸਾਰ “ਨਾਬਰ” ਫਿਲਮ ਫੇਮ ਰਾਜੀਵ ਸ਼ਰਮਾਂ ਦੀ ਨਿਰਦੇਸ਼ਨਾ ਹੇਠ ਬਣੀ ਬਹ-ੁਚਰਚਿਤ ਫਿਲਮ ” ਚੰਮ ” ਦਾ ਸ਼ੋਅ 10 ਜੂਨ ਦਿਨ ਐਤਵਾਰ 6915 ਡਿਕਸੀ ਰੋਡ ਯੂਨਿਟ ਨੰਬਰ 20 ਗਰੈਂਡ ਤਾਜ […]

Read more ›
ਫਿਲਮ ਚੰਮ ਦੇ ਮੁੱਖ ਕਲਾਕਾਰ ਸੁਰਿੰਦਰ ਸ਼ਰਮਾ ਟੋਰਾਂਟੋ ਵਿੱਚਫਿਲਮ ਚੰਮ ਦੇ ਮੁੱਖ ਕਲਾਕਾਰ ਸੁਰਿੰਦਰ ਸ਼ਰਮਾ ਟੋਰਾਂਟੋ ਵਿੱਚ

ਫਿਲਮ ਚੰਮ ਦੇ ਮੁੱਖ ਕਲਾਕਾਰ ਸੁਰਿੰਦਰ ਸ਼ਰਮਾ ਟੋਰਾਂਟੋ ਵਿੱਚਫਿਲਮ ਚੰਮ ਦੇ ਮੁੱਖ ਕਲਾਕਾਰ ਸੁਰਿੰਦਰ ਸ਼ਰਮਾ ਟੋਰਾਂਟੋ ਵਿੱਚ

May 30, 2018 at 11:38 pm

ਬਰੈਂਪਟਨ (ਹਰਜੀਤ ਬੇਦੀ): ਨਾਰਥ ਅਮੈਰਿਕਰਨ ਤਰਕੰੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਡਿਕਸੀ ਰੋਡ ਤੇ ਸਥਿਤ ਗਰੈਂਡ ਤਾਜ ਬੈਕੂੰਅਟ ਹਾਲ ਵਿੱਚ 10 ਜੂਨ 2:00 ਤੋਂ 5:00 ਵਜੇ ਤੱਕ ਦਿਖਾਈ ਜਾ ਰਹੀ ਚਰਚਿਤ ਫਿਲਮ ਚੰਮ ਦੇ ਮੁੱਖ ਕਲਾਕਾਰ ਸੁਰਿੰਦਰ ਸ਼ਰਮਾ 5 ਜੂਨ ਤੋਂ 10 ਜੂਨ ਤੱਕ ਟੋਰਾਂਟੋ ਵਿਖੇ ਠਹਿਰਣਗੇ ਜਿੱਥੇ ਉਹ ਵੱਖ ਵੱਖ […]

Read more ›
ਰੈੱਡ ਵਿੱਲੋ ਕਲੱਬ ਵਲੋਂ ਐਸ਼ ਬਰਿੱਜ ਬੇਅ ਪਾਰਕ ਦਾ ਮਨੋਰੰਜਕ ਟੂਰ 

ਰੈੱਡ ਵਿੱਲੋ ਕਲੱਬ ਵਲੋਂ ਐਸ਼ ਬਰਿੱਜ ਬੇਅ ਪਾਰਕ ਦਾ ਮਨੋਰੰਜਕ ਟੂਰ 

May 30, 2018 at 11:36 pm

ਬਰੈਂਪਟਨ : (ਹਰਜੀਤ ਬੇਦੀ) ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵਲੋਂ 27 ਮਈ ਨੂੰ ਐਸ਼ ਬਰਿੱਜ ਬੇਅ ਪਾਰਕ ਸਕਾਰਬਰੋਅ ਦਾ ਟੂਰ ਲਾਇਆ ਗਿਆ। ਕਲੱਬ ਦੇ ਲੱਗਪੱਗ 150 ਮੈਂਬਰਾਂ ਨੇ ਸਵਖਤੇ ਹੀ ਰੈੱਡ ਵਿੱਲੋ ਪਾਰਕ ਵਿੱਚ ਇਕੱਠੇ ਹੋ ਕੇ ਮੇਲੇ ਵਰਗਾ ਮਾਹੌਲ ਸਿਰਜ ਦਿੱਤਾ। ਕਲੱਬ ਦੇ ਪਰਧਾਨ ਗੁਰਨਾਮ […]

Read more ›
ਬਰਨਾਲਾ ਤੇ ਭਦੌੜ ਇਲਾਕਾ ਫੈਮਿਲੀ ਪਿਕਨਿਕ ਲਈ ਮੀਟਿੰਗ

ਬਰਨਾਲਾ ਤੇ ਭਦੌੜ ਇਲਾਕਾ ਫੈਮਿਲੀ ਪਿਕਨਿਕ ਲਈ ਮੀਟਿੰਗ

May 30, 2018 at 11:35 pm

ਬਰੈਂਪਟਨ : (ਹਰਜੀਤ ਬੇਦੀ) ਪਿਛਲੇ ਸਾਲ ਬਰਨਾਲਾ ਜਿ਼ਲਾ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਵਲੋਂ ਪਹਿਲੀ ਵਾਰ ਪਿਕਨਿਕ ਦਾ ਆਯੋਜਨ ਕੀਤਾ ਗਿਆ ਸੀ। ਭਦੌੜ ਇਲਾਕੇ ਦੇ ਪਰੀਵਾਰਾਂ ਵਲੋਂ ਕਈ ਸਾਲਾਂ ਤੋਂ ਪਿਕਨਿਕ ਮਨਾਉਣ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਬਰਨਾਲਾ  ਅਤੇ ਭਦੌੜ ਇਲਾਕੇ ਦੇ ਸੂਝਵਾਨ ਸੱਜਣਾਂ ਵਲੋਂ ਇਹ ਮਹਿਸੂਸ ਕੀਤਾ ਗਿਆ ਹੈ ਕਿ […]

Read more ›
ਬਿੱਲ ਸੀ-403 ‘ਡਾਇਬੇਟੀਜ਼ ਅਵੇਅਰਨੈੱਸ ਮੰਥ ਐਕਟ’ ਪਾਰਲੀਮੈਂਟ ਵਿਚ ਪੇਸ਼

ਬਿੱਲ ਸੀ-403 ‘ਡਾਇਬੇਟੀਜ਼ ਅਵੇਅਰਨੈੱਸ ਮੰਥ ਐਕਟ’ ਪਾਰਲੀਮੈਂਟ ਵਿਚ ਪੇਸ਼

May 30, 2018 at 11:31 pm

ਔਟਵਾ, -ਬੀਤੇ ਵੀਰਵਾਰ 24 ਮਈ ਨੂੰ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਅਤੇ ਸਿਹਤ ਸਬੰਧੀ ਸਟੈਂਡਿੰਗ ਕਮੇਟੀ ਦੀ ਮੈਂਬਰ ਸੋਨੀਆ ਸਿੱਧੂ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ‘ਡਾਇਬੇਟੀਜ਼ ਅਵੇਅਰਨੈੱਸ ਮੰਥ ਐਕਟ’ ਬਨਾਉਣ ਲਈ ਬਿੱਲ ਸੀ-403 ਪੇਸ਼ ਕੀਤਾ ਗਿਆ। ਇਸ ਬਿੱਲ ਦੀ ਭੂਮਿਕਾ ਵਿਚ ਇਹ ਦੱਸਿਆ ਗਿਆ ਕਿ ਡਾਇਬੇਟੀਜ਼ ਬਾਰੇ ਜਾਗਰੂਕਤਾ ਅਤੇ ਲੋੜੀਂਦੀ […]

Read more ›
ਸਰਬ ਸਾਂਝਾ ਕਵੀ ਦਰਬਾਰ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ

ਸਰਬ ਸਾਂਝਾ ਕਵੀ ਦਰਬਾਰ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ

May 30, 2018 at 11:27 pm

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਸਰਬ ਸਾਂਝਾ ਕਵੀ ਦਰਬਾਰ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਹੋਵੇਗਾ !ਬਰੈਂਪਟਨ ( ਜਰਨੈਲ ਸਿੰਘ ਮਠਾੜੂ ) ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਆਪਣੇ ਮਹੀਨਾਵਾਰ ਸਮਾਗਮ ਸਰਬ ਸਾਂਝਾ ਕਵੀ ਦਰਬਾਰ ਵਿੱਚ ਇਸ ਮਹੀਨੇ ਦੀ ਪਹਿਲੇ ਸ਼ਨੀਵਾਰ ਦੋ ਜੂਨ ਵੀ ਸੌ ਅਠਾਰਾਂ ਨੂੰ ਰਾਮਗੜ੍ਹੀਆ ਕਮੇਟੀ ਕਮਿਊਨਿਟੀ ਭਵਨ ਵਿਖੇ ਕਰਵਾਇਆ ਜਾ ਰਿਹਾ […]

Read more ›
ਪੰਜਾਬੀ-ਅਮਰੀਕਨ ਹੈਰੀਟੇਜ ਸੁਸਾਇਟੀ ਯੂਬਾ ਸਿਟੀ ਵੱਲੋਂ ਕਰਵਾਇਆ ਗਿਆ ਸੱਭਿਆਚਾਰਕ ਮੇਲਾ

ਪੰਜਾਬੀ-ਅਮਰੀਕਨ ਹੈਰੀਟੇਜ ਸੁਸਾਇਟੀ ਯੂਬਾ ਸਿਟੀ ਵੱਲੋਂ ਕਰਵਾਇਆ ਗਿਆ ਸੱਭਿਆਚਾਰਕ ਮੇਲਾ

May 30, 2018 at 11:15 pm

ਯੂਬਾ ਸਿਟੀ (ਕੈਲੀਫੋਰਨੀਆ), 30 ਮਈ (ਹੁਸਨ ਲੜੋਆ ਬੰਗਾ)- ਹਰ ਸਾਲ ਕਰਵਾਏ ਜਾਂਦੇ ਯੂਬਾ ਸਿਟੀ ਵਿਚ ਸੱਭਿਆਚਾਰਕ ਮੇਲੇ ਦੌਰਾਨ ਇਸ ਵਾਰ ਵੀ ਕਾਫ਼ੀ ਕੁੱਝ ਦੇਖਣ ਨੂੰ ਮਿਲਿਆ। ਮੁੱਖ ਕਲਾਕਾਰਾਂ ਨੇ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਪੰਜਾਬੀ-ਅਮਰੀਕਨ ਹੈਰੀਟੇਜ ਸੁਸਾਇਟੀ ਵਲੋਂ ਕਰਵਾਏ ਜਾਂਦੇ ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਸ਼ੁਰੂਆਤ ਨੈਸ਼ਨਲ ਐਂਥਮ ਤੋਂ ਹੋਈ […]

Read more ›
ਅਕਾਲੀ ਦਲ ਦੇ ਜਿ਼ਲਾ ਆਗੂ ਦੀ ਪਤਨੀ ਵੱਲੋਂ ਗੋਲ਼ੀ ਮਾਰ ਕੇ ਖ਼ੁਦਕੁਸ਼ੀ

ਅਕਾਲੀ ਦਲ ਦੇ ਜਿ਼ਲਾ ਆਗੂ ਦੀ ਪਤਨੀ ਵੱਲੋਂ ਗੋਲ਼ੀ ਮਾਰ ਕੇ ਖ਼ੁਦਕੁਸ਼ੀ

May 30, 2018 at 9:28 pm

ਰੂਪਨਗਰ, 30 ਮਈ, (ਪੋਸਟ ਬਿਊਰੋ)- ਜ਼ਿਲ੍ਹਾ ਰੂਪਨਗਰ ਦੇ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਰਣਜੀਤ ਸਿੰਘ ਗੁਡਵਿਲ ਦੀ ਪਤਨੀ ਜਸਵਿੰਦਰ ਕੌਰ ਨੇ ਅੱਜ ਬੁੱਧਵਾਰ ਸਵੇਰੇ ਆਪਣੇ ਘਰ ਵਿੱਚ 32 ਬੋਰ ਦੀ ਰਿਵਾਲਵਰ ਨਾਲ ਸ਼ੱਕੀ ਹਾਲਾਤ ਵਿੱਚ ਆਪਣੇ ਸਿਰ ਵਿੱਚ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਰਣਜੀਤ ਸਿੰਘ ਗੁਡਵਿਲ ਟਰਾਂਸਪੋਰਟਰ ਹੈ […]

Read more ›
ਸ੍ਰੀਨਗਰ ਸੈਕਸ ਸਕੈਂਡਲ ਵਿੱਚ ਬੀ ਐਸ ਐਫ ਦੇ ਸਾਬਕਾ ਡੀ ਆਈ ਜੀ ਸਮੇਤ ਪੰਜ ਜਣੇ ਦੋਸ਼ੀ ਕਰਾਰ

ਸ੍ਰੀਨਗਰ ਸੈਕਸ ਸਕੈਂਡਲ ਵਿੱਚ ਬੀ ਐਸ ਐਫ ਦੇ ਸਾਬਕਾ ਡੀ ਆਈ ਜੀ ਸਮੇਤ ਪੰਜ ਜਣੇ ਦੋਸ਼ੀ ਕਰਾਰ

May 30, 2018 at 9:26 pm

ਚੰਡੀਗੜ੍ਹ, 30 ਮਈ, (ਪੋਸਟ ਬਿਊਰੋ)- ਬਾਰਡਰ ਸਕਿਓਰਟੀ ਫੋਰਸ (ਬੀ ਐਸ ਐਫ) ਦੇ ਸਾਬਕਾ ਡੀ ਆਈ ਜੀ ਅਤੇ ਜੰਮੂ ਕਸ਼ਮੀਰ ਪੁਲੀਸ ਦੇ ਸਾਬਕਾ ਡੀ ਐਸ ਪੀ ਸਮੇਤ ਪੰਜ ਜਣਿਆਂ ਨੂੰ ਅੱਜ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਸਾਲ 2006 ਦੇ ਸ੍ਰੀਨਗਰ ਸੈਕਸ ਸਕੈਂਡਲ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀਆਂ […]

Read more ›
ਬੈਂਕਾਂ ਦੇ ਦਸ ਲੱਖ ਮੁਲਾਜ਼ਮਾਂ ਦੀ ਹੜਤਾਲ ਨਾਲ ਸਮੁੱਚਾ ਕਾਰੋਬਾਰ ਠੱਪ

ਬੈਂਕਾਂ ਦੇ ਦਸ ਲੱਖ ਮੁਲਾਜ਼ਮਾਂ ਦੀ ਹੜਤਾਲ ਨਾਲ ਸਮੁੱਚਾ ਕਾਰੋਬਾਰ ਠੱਪ

May 30, 2018 at 9:22 pm

ਨਵੀਂ ਦਿੱਲੀ, 30 ਮਈ, (ਪੋਸਟ ਬਿਊਰੋ)- ਭਾਰਤ ਦੇ ਬੈਂਕਾਂ ਅਤੇ ਖ਼ਾਸਕਰ ਜਨਤਕ ਖੇਤਰ ਦੇ ਬੈਂਕਾਂ ਦੇ ਕਰੀਬ ਦਸ ਲੱਖ ਮੁਲਾਜ਼ਮਾਂ ਦੀ ਦੋ-ਰੋਜ਼ਾ ਹੜਤਾਲ ਦੇ ਪਹਿਲੇ ਦਿਨ ਅੱਜ ਸਾਰੇ ਦੇਸ਼ ਵਿੱਚ ਬੈਂਕਾਂ ਦੇ ਕੰਮ ਉਤੇ ਵੱਡਾ ਅਸਰ ਪਿਆ। ਬੈਂਕਾਂ ਦੇ ਮੁਲਾਜ਼ਮ ਆਪਣੀ ਮੈਨੇਜਮੈਂਟ ਸੰਸਥਾ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ ਬੀ ਏ) ਵੱਲੋਂ […]

Read more ›