Archive for May, 2018

ਮੱਧ ਪੂਰਬ, ਅਫਰੀਕਾ ਤੇ ਕੈਰੇਬੀਆਈ ਨਾਗਰਿਕਾਂ ਦੀ ਕੈਨੇਡਾ ਪਹੁੰਚਣ ਉੱਤੇ ਹੁੰਦੀ ਹੈ ਦੂਹਰੀ ਜਾਂਚ!

ਮੱਧ ਪੂਰਬ, ਅਫਰੀਕਾ ਤੇ ਕੈਰੇਬੀਆਈ ਨਾਗਰਿਕਾਂ ਦੀ ਕੈਨੇਡਾ ਪਹੁੰਚਣ ਉੱਤੇ ਹੁੰਦੀ ਹੈ ਦੂਹਰੀ ਜਾਂਚ!

May 31, 2018 at 7:19 am

ਓਟਵਾ, 31 ਮਈ (ਪੋਸਟ ਬਿਊਰੋ) : ਮੱਧ ਪੂਰਬ ਤੇ ਜਿਨ੍ਹਾਂ ਦੇਸ਼ਾਂ ਵਿੱਚ ਸਿਆਹ ਨਸਲ ਦੇ ਲੋਕ ਜਿ਼ਆਦਾ ਰਹਿੰਦੇ ਹਨ, ਕੈਨੇਡਾ ਬਾਰਡਰ ਸਰਵਿਸਿਜ਼ ਦੇ ਏਜੰਟਾਂ ਵੱਲੋਂ ਉਨ੍ਹਾਂ ਦੇ ਸਮਾਨ ਦੀ ਵਧੇਰੇ ਜਾਂਚ ਹੁੰਦੀ ਹੈ ਤੇ ਉਨ੍ਹਾਂ ਤੋਂ ਵਧੇਰੇ ਪੁੱਛਗਿੱਛ ਵੀ ਹੁੰਦੀ ਹੈ। ਹਵਾਈ ਜਹਾਜ਼ ਰਾਹੀਂ ਕੈਨੇਡਾ ਪਹੁੰਚਣ ਵਾਲੇ ਅਫਰੀਕਾ ਤੇ ਕੈਰੇਬੀਆਈ […]

Read more ›
ਪੀਸੀ ਪਾਰਟੀ ਵੱਲੋਂ ਆਪਣੇ ਵਾਅਦਿਆਂ ਉੱਤੇ  ਆਉਣ ਵਾਲੇ ਖਰਚੇ ਦਾ ਖੁਲਾਸਾ

ਪੀਸੀ ਪਾਰਟੀ ਵੱਲੋਂ ਆਪਣੇ ਵਾਅਦਿਆਂ ਉੱਤੇ ਆਉਣ ਵਾਲੇ ਖਰਚੇ ਦਾ ਖੁਲਾਸਾ

May 31, 2018 at 7:18 am

ਲੰਡਨ, 31 ਮਈ (ਪੋਸਟ ਬਿਊਰੋ) : ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਹੁਣ ਆਪਣੇ ਸਾਰੇ ਵਾਅਦਿਆਂ ਉੱਤੇ ਹੋਣ ਵਾਲੇ ਖਰਚੇ ਨੂੰ ਜਾਰੀ ਕਰ ਦਿੱਤਾ ਗਿਆ ਹੈ ਪਰ ਉਹ ਵੋਟਰਾਂ ਨੂੰ ਇਹ ਨਹੀਂ ਦੱਸ ਰਹੇ ਕਿ ਉਹ ਇਨ੍ਹਾਂ ਲਈ ਅਦਾਇਗੀ ਕਿਸ ਤਰ੍ਹਾਂ ਕਰਨਗੇ। ਬੁੱਧਵਾਰ ਨੂੰ ਪੀਸੀ ਦੀ ਵੈੱਬਸਾਈਟ ਅਪਡੇਟ ਕਰਨ ਤੋਂ ਬਾਅਦ ਤੇ […]

Read more ›
ਉੱਤਰੀ ਓਨਟਾਰੀਓ ਵਿੱਚ ਗੱਡੀ ਲੀਹ ਤੋਂ ਲੱਥੀ

ਉੱਤਰੀ ਓਨਟਾਰੀਓ ਵਿੱਚ ਗੱਡੀ ਲੀਹ ਤੋਂ ਲੱਥੀ

May 31, 2018 at 7:16 am

ਓਨਟਾਰੀਓ, 31 ਮਈ (ਪੋਸਟ ਬਿਊਰੋ) : ਯਾਤਰੀਆਂ ਤੇ ਅਮਲੇ ਨਾਲ ਭਰੀ ਇੱਕ ਰੇਲਗੱਡੀ ਉੱਤਰੀ ਓਨਟਾਰੀਓ ਦੇ ਦੂਰ ਦਰਾਜ ਸਥਿਤ ਇਲਾਕੇ ਵਿੱਚ ਲੀਹ ਤੋਂ ਉਤਰ ਗਈ। ਜੇਮਜ਼ ਬੇਅ ਦੇ ਦੱਖਣੀ ਕਿਨਾਰੇ ਨੇੜੇ ਵੱਸੀ ਕਮਿਊਨਿਟੀ ਮੂਸੋਨੀ ਦੇ ਦੱਖਣ ਵਿੱਚ 38 ਕਿਲੋਮੀਟਰ ਦੀ ਦੂਰੀ ਉੱਤੇ ਬੁੱਧਵਾਰ ਸ਼ਾਮ ਨੂੰ ਹੋਏ ਇਸ ਹਾਦਸੇ ਦੀ ਪੁਸ਼ਟੀ […]

Read more ›
ਟੋਰਾਂਟੋ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ

ਟੋਰਾਂਟੋ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ

May 31, 2018 at 7:09 am

ਟੋਰਾਂਟੋ, 31 ਮਈ (ਪੋਸਟ ਬਿਊਰੋ) :ਟੋਰਾਂਟੋ ਦੇ ਇੱਕ ਰੁਝੇਵਿਆਂ ਭਰੇ ਇੰਟਰਸੈਕਸ਼ਨ ਉੱਤੇ ਦੇਰ ਰਾਤ ਨੂੰ ਚੱਲੀ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਡਾਊਨਟਾਊਨ ਦੇ ਐਨ ਵਿਚਕਾਰ ਯੰਗ ਡੰਡਾਸ ਸਕੁਏਅਰ ਉੱਤੇ ਰਾਤੀਂ 11:00 ਵਜੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਵਿਅਕਤੀ ਨੂੰ ਗੋਲੀ […]

Read more ›
ਚੋਣ ਸਰੇਵਖਣਾਂ ਦੇ ਸੱਚ ਅਤੇ ਭੁਲੇਖਿਆਂ ਦਾ ਗੋਰਖਧੰਦਾ

ਚੋਣ ਸਰੇਵਖਣਾਂ ਦੇ ਸੱਚ ਅਤੇ ਭੁਲੇਖਿਆਂ ਦਾ ਗੋਰਖਧੰਦਾ

May 30, 2018 at 11:51 pm

ਆਖਦੇ ਹਨ ਕਿ ਚੋਣਾਂ ਦਾ ਲਾਭ ਤਿੰਨ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਸੱਭ ਤੋਂ ਵੱਧ ਹੁੰਦਾ ਹੈ, ਪਹਿਲਾ ਸਿਆਸਤਦਾਨ, ਦੂਜੇ ਨੰਬਰ ਉੱਤੇ ਸਿਆਸਤਦਾਨਾਂ ਦੇ ਦਲਾਲ ਜਿਹਨਾਂ ਨੂੰ ਆਧੁਨਿਕ ਬੋਲੀ ਦੇ ਸਨਮਾਨਯੋਗ ਸ਼ਬਦਾਂ ਵਿੱਚ ‘ਰਾਜਨੀਤਕ ਜੋੜ ਤੋੜ ਦੇ ਮਾਹਰ’ ਕਿਹਾ ਜਾਂਦਾ ਹੈ ਅਤੇ ਤੀਜੇ ਹਨ ਚੋਣ ਸਰਵੇਖਣ ਕਰਨ ਵਾਲੀਆਂ ਕੰਪਨੀਆਂ। ਵਰਤਮਾਨ ਯੁੱਗ […]

Read more ›
ਬਰੈਂਪਟਨ ਸੈਂਟਰ: ਜੇ ਮੁਕਾਬਲਾ ਸਖਸ਼ੀਅਤਾਂ ਦੇ ਅਧਾਰ ਤੇ ਹੋਵੇ ਤਾਂ ਸਾਰਾ ਸਿੰਘ ਜੇਤੂ ਬਣਕੇ ਉਭਰੇਗੀ : ਬਰੈਂਪਟਨ/ ਪੰਜਾਬੀ ਪੋਸਟ ਵਿਸ਼ਲੇਸ਼

ਬਰੈਂਪਟਨ ਸੈਂਟਰ: ਜੇ ਮੁਕਾਬਲਾ ਸਖਸ਼ੀਅਤਾਂ ਦੇ ਅਧਾਰ ਤੇ ਹੋਵੇ ਤਾਂ ਸਾਰਾ ਸਿੰਘ ਜੇਤੂ ਬਣਕੇ ਉਭਰੇਗੀ : ਬਰੈਂਪਟਨ/ ਪੰਜਾਬੀ ਪੋਸਟ ਵਿਸ਼ਲੇਸ਼

May 30, 2018 at 11:48 pm

ਬਰੈਂਪਟਨ ਸੈਂਟਰ ਰਾਈਡਿੰਗ ਸ਼ਹਿਰ ਦੀਆਂ ਸਭ ਤੋਂ ਘੱਟ ਪੰਜਾਬੀ ਅਬਾਦੀ ਵਾਲੀਆਂ ਰਾਈਡਿੰਗਜ਼ ਵਿੱਚੋਂ ਹੈ। ਬਰੈਂਪਟਨ ਈਸਟ ਤੋਂ ਬਾਅਦ ਐਨ ਡੀ ਪੀ ਨੂੰ ਜਿਸ ਰਾਈਡਿੰਗ ਚੋਂ ਸਭ ਤੋਂ ਵੱਧ ਕਾਮਯਾਬੀ ਦੀ ਆਸ ਹੈ, ਉਹ ਬਰੈਂਪਟਨ ਸੈਂਟਰ ਹੈ। ਇੱਥੋਂ ਐਨ ਡੀ ਪੀ ਦੇ ਉਮੀਦਵਾਰ ਸਾਰਾ ਸਿੰਘ ਹਨ। ਬਰੈਂਪਟਨ ਦੇ ਕੁੱਲ ਉਮੀਦਵਾਰਾਂ ਵਿੱਚੋਂ […]

Read more ›
ਕਾਮਾਗਾਟਾਮਾਰੂ ਘਟਨਾ ਪੱਖਪਾਤੀ ਪਾਲਸੀਆਂ ਦਾ ਸਿੱਟਾ ਸੀ : ਕਮਲ ਖਹਿਰਾ

ਕਾਮਾਗਾਟਾਮਾਰੂ ਘਟਨਾ ਪੱਖਪਾਤੀ ਪਾਲਸੀਆਂ ਦਾ ਸਿੱਟਾ ਸੀ : ਕਮਲ ਖਹਿਰਾ

May 30, 2018 at 11:46 pm

ਬਰੈਂਪਟਨ,  ਪਿਛਲੇ ਹਫ਼ਤੇ 23 ਮਈ ਨੂੰ ਕਾਮਾਗਾਟਾਮਾਰੂ ਘਟਨਾ ਦੀ 104ਵੀਂ ਬਰਸੀ ਮਨਾਈ ਗਈ ਜਿਸ ਬਾਰੇ ਬਰੈਂਪਟਨ ਵੈਸਟ ਤੋਂ ਐਮ ਪੀ ਕਮਲ ਖੈਹਰਾ ਨੇ ਇੱਕ ਬਿਆਨ ਜਾਰੀ ਕੀਤਾ ਹੈ। ਕਾਮਾਗਾਟਾਮਾਰੂ ਇੱਕ ਸਿੱਖ ਬਿਜਨਸਮੈਨ ਦਾ ਚਾਰਟਰ ਸਟੀਮਸਿ਼ੱਪ ਸੀ ਜੋ 1914 ਵਿੱਚ ਵੈਨਕੂਵਰ ਵਿਖੇ ਪੱਤਣ ਉੱਤੇ ਲੱਗਿਆ। ਇਸ ਜਹਾਜ਼ ਵਿੱਚ 376 ਯਾਤਰੀ ਸਨ […]

Read more ›
ਦੇਰ ਨਾਲ ਚੱਲਿਆ ਪਰਮਜੀਤ ਗਿੱਲ ਹੁਣ ਦੌੜ ਕੇ ਬਾਕੀ ਦੋਹਾਂ ਉਮੀਦਵਾਰਾਂ ਨੂੰ ਪਛਾੜਨ ਦੀ ਕੋਸਿ਼ਸ਼ ‘ਚ

ਦੇਰ ਨਾਲ ਚੱਲਿਆ ਪਰਮਜੀਤ ਗਿੱਲ ਹੁਣ ਦੌੜ ਕੇ ਬਾਕੀ ਦੋਹਾਂ ਉਮੀਦਵਾਰਾਂ ਨੂੰ ਪਛਾੜਨ ਦੀ ਕੋਸਿ਼ਸ਼ ‘ਚ

May 30, 2018 at 11:45 pm

ਬਰੈਂਪਟਨ, (ਡਾ. ਝੰਡ) -ਬਰੈਂਪਟਨ ਸਾਊਥ ਬਰੈਂਪਟਨ ਦੀ ਅਜਿਹੀ ਰਾਈਡਿੰਗ ਹੈ ਜਿੱਥੋਂ ਐੱਨ.ਡੀ.ਪੀ. ਵੱਲੋਂ ਆਪਣੇ ਉਮੀਦਵਾਰ ਪਰਮਜੀਤ ਗਿੱਲ ਦੇ ਨਾਂ ਦਾ ਐਲਾਨ ਬਹੁਤ ਦੇਰ ਨਾਲ ਗਿਆ। ਇਸ ਦੇਰੀ ਦੇ ਕਾਰਨ ਦਾ ਪੂਰਾ ਪਤਾ ਤਾਂ ਇਹ ਐਲਾਨ ਕਰਨ ਵਾਲਿਆਂ ਨੂੰ ਹੀ ਹੋਵੇਗਾ। ਅਲਬੱਤਾ, ਇਹ ਦੱਸਣਾ ਜ਼ਰੂਰੀ ਹੈ ਕਿ ਓਦੋਂ ਤੱਕ ਇਸ ਰਾਈਡਿੰਗ […]

Read more ›
ਬਰੈਂਪਟਨ ਵੈੱਸਟ ਤੋਂ ਪੀ.ਸੀ. ਉਮੀਦਵਾਰ ਅਮਰਜੋਤ ਸੰਧੂ ਚਲਾ ਰਿਹੈ ਆਪਣੀ ਚੋਣ-ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ

ਬਰੈਂਪਟਨ ਵੈੱਸਟ ਤੋਂ ਪੀ.ਸੀ. ਉਮੀਦਵਾਰ ਅਮਰਜੋਤ ਸੰਧੂ ਚਲਾ ਰਿਹੈ ਆਪਣੀ ਚੋਣ-ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ

May 30, 2018 at 11:41 pm

ਬਰੈਂਪਟਨ, (ਡਾ. ਝੰਡ) -ਵੈਸੇ ਤਾਂ ਪੂਰੇ ਓਨਟਾਰੀਓ ਵਿਚ ਹੀ ‘ਚੋਣ-ਬੁਖ਼ਾਰ’ ਇਸ ਵੇਲੇ ਪੂਰੇ ਜ਼ੋਰਾਂ ‘ਤੇ ਹੈ ਪਰ ਬਰੈਂਪਟਨ ਵਿਚ ਇਸ ਦਾ ‘ਦਰਜਾ-ਹਰਾਰਤ’ ਕੁਝ ਵਧੇਰੇ ਹੀ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਕਿ ਇੱਥੇ ਪੰਜਾਬੀ-ਮੂਲ ਦੀ ਵਸੋਂ ਵਧੇਰੇ ਗਿਣਤੀ ਵਿਚ ਹੈ ਤੇ ਉਹ ਸਿਆਸਤ ਵਿਚ ਹਿੱਸਾ ਵੀ ਹੋਰ […]

Read more ›
ਪੰਜਾਬ ਚੈਰਿਟੀ ਫ਼ਾਊਂਡੇਸ਼ਨ ਵੱਲੋਂ ਅੱਠਵੀ ਫ਼ੂਡ ਡਰਾਈਵ 2 ਜੂਨ ਨੂੰ

ਪੰਜਾਬ ਚੈਰਿਟੀ ਫ਼ਾਊਂਡੇਸ਼ਨ ਵੱਲੋਂ ਅੱਠਵੀ ਫ਼ੂਡ ਡਰਾਈਵ 2 ਜੂਨ ਨੂੰ

May 30, 2018 at 11:40 pm

ਬਰੈਂਪਟਨ, (ਡਾ. ਝੰਡ) -ਗੁਰਜੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਵਾਂਗ ਇਸ ਵਾਰ 2 ਜੂਨ 2018 ਦਿਨ ਸ਼ਨੀਵਾਰ ਨੂੰ ਪੰਜਾਬ ਚੈਰਿਟੀ ਫ਼ਾਊਂਡੇਸ਼ਨ ਵੱਲੋਂ ਅੱਠਵੀਂ ਫ਼ੂਡ ਡਰਾਈਵ ਦਾ ਸਾਰਥਿਕ ਉੱਦਮ ਕੀਤਾ ਜਾ ਰਿਹਾ ਹੈ। ਇਹ ਫ਼ੂਡ ਡਰਾਈਵ ਪੰਜਾਬ ਚੈਰਿਟੀ ਫ਼ਾਊਂਡੇਸ਼ਨ ਅਤੇ ਸੇਵਾ ਫ਼ੂਡ ਵੱਲੋਂ ਮਿਲ ਕੇ ਸਮੂਹ ਵਾਲੰਟੀਅਰਾਂ, ਅਵਿਦਿਆਰਥੀਆਂ ਅਤੇ […]

Read more ›