Archive for May 30th, 2018

ਚੋਣ ਸਰੇਵਖਣਾਂ ਦੇ ਸੱਚ ਅਤੇ ਭੁਲੇਖਿਆਂ ਦਾ ਗੋਰਖਧੰਦਾ

ਚੋਣ ਸਰੇਵਖਣਾਂ ਦੇ ਸੱਚ ਅਤੇ ਭੁਲੇਖਿਆਂ ਦਾ ਗੋਰਖਧੰਦਾ

May 30, 2018 at 11:51 pm

ਆਖਦੇ ਹਨ ਕਿ ਚੋਣਾਂ ਦਾ ਲਾਭ ਤਿੰਨ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਸੱਭ ਤੋਂ ਵੱਧ ਹੁੰਦਾ ਹੈ, ਪਹਿਲਾ ਸਿਆਸਤਦਾਨ, ਦੂਜੇ ਨੰਬਰ ਉੱਤੇ ਸਿਆਸਤਦਾਨਾਂ ਦੇ ਦਲਾਲ ਜਿਹਨਾਂ ਨੂੰ ਆਧੁਨਿਕ ਬੋਲੀ ਦੇ ਸਨਮਾਨਯੋਗ ਸ਼ਬਦਾਂ ਵਿੱਚ ‘ਰਾਜਨੀਤਕ ਜੋੜ ਤੋੜ ਦੇ ਮਾਹਰ’ ਕਿਹਾ ਜਾਂਦਾ ਹੈ ਅਤੇ ਤੀਜੇ ਹਨ ਚੋਣ ਸਰਵੇਖਣ ਕਰਨ ਵਾਲੀਆਂ ਕੰਪਨੀਆਂ। ਵਰਤਮਾਨ ਯੁੱਗ […]

Read more ›
ਬਰੈਂਪਟਨ ਸੈਂਟਰ: ਜੇ ਮੁਕਾਬਲਾ ਸਖਸ਼ੀਅਤਾਂ ਦੇ ਅਧਾਰ ਤੇ ਹੋਵੇ ਤਾਂ ਸਾਰਾ ਸਿੰਘ ਜੇਤੂ ਬਣਕੇ ਉਭਰੇਗੀ : ਬਰੈਂਪਟਨ/ ਪੰਜਾਬੀ ਪੋਸਟ ਵਿਸ਼ਲੇਸ਼

ਬਰੈਂਪਟਨ ਸੈਂਟਰ: ਜੇ ਮੁਕਾਬਲਾ ਸਖਸ਼ੀਅਤਾਂ ਦੇ ਅਧਾਰ ਤੇ ਹੋਵੇ ਤਾਂ ਸਾਰਾ ਸਿੰਘ ਜੇਤੂ ਬਣਕੇ ਉਭਰੇਗੀ : ਬਰੈਂਪਟਨ/ ਪੰਜਾਬੀ ਪੋਸਟ ਵਿਸ਼ਲੇਸ਼

May 30, 2018 at 11:48 pm

ਬਰੈਂਪਟਨ ਸੈਂਟਰ ਰਾਈਡਿੰਗ ਸ਼ਹਿਰ ਦੀਆਂ ਸਭ ਤੋਂ ਘੱਟ ਪੰਜਾਬੀ ਅਬਾਦੀ ਵਾਲੀਆਂ ਰਾਈਡਿੰਗਜ਼ ਵਿੱਚੋਂ ਹੈ। ਬਰੈਂਪਟਨ ਈਸਟ ਤੋਂ ਬਾਅਦ ਐਨ ਡੀ ਪੀ ਨੂੰ ਜਿਸ ਰਾਈਡਿੰਗ ਚੋਂ ਸਭ ਤੋਂ ਵੱਧ ਕਾਮਯਾਬੀ ਦੀ ਆਸ ਹੈ, ਉਹ ਬਰੈਂਪਟਨ ਸੈਂਟਰ ਹੈ। ਇੱਥੋਂ ਐਨ ਡੀ ਪੀ ਦੇ ਉਮੀਦਵਾਰ ਸਾਰਾ ਸਿੰਘ ਹਨ। ਬਰੈਂਪਟਨ ਦੇ ਕੁੱਲ ਉਮੀਦਵਾਰਾਂ ਵਿੱਚੋਂ […]

Read more ›
ਕਾਮਾਗਾਟਾਮਾਰੂ ਘਟਨਾ ਪੱਖਪਾਤੀ ਪਾਲਸੀਆਂ ਦਾ ਸਿੱਟਾ ਸੀ : ਕਮਲ ਖਹਿਰਾ

ਕਾਮਾਗਾਟਾਮਾਰੂ ਘਟਨਾ ਪੱਖਪਾਤੀ ਪਾਲਸੀਆਂ ਦਾ ਸਿੱਟਾ ਸੀ : ਕਮਲ ਖਹਿਰਾ

May 30, 2018 at 11:46 pm

ਬਰੈਂਪਟਨ,  ਪਿਛਲੇ ਹਫ਼ਤੇ 23 ਮਈ ਨੂੰ ਕਾਮਾਗਾਟਾਮਾਰੂ ਘਟਨਾ ਦੀ 104ਵੀਂ ਬਰਸੀ ਮਨਾਈ ਗਈ ਜਿਸ ਬਾਰੇ ਬਰੈਂਪਟਨ ਵੈਸਟ ਤੋਂ ਐਮ ਪੀ ਕਮਲ ਖੈਹਰਾ ਨੇ ਇੱਕ ਬਿਆਨ ਜਾਰੀ ਕੀਤਾ ਹੈ। ਕਾਮਾਗਾਟਾਮਾਰੂ ਇੱਕ ਸਿੱਖ ਬਿਜਨਸਮੈਨ ਦਾ ਚਾਰਟਰ ਸਟੀਮਸਿ਼ੱਪ ਸੀ ਜੋ 1914 ਵਿੱਚ ਵੈਨਕੂਵਰ ਵਿਖੇ ਪੱਤਣ ਉੱਤੇ ਲੱਗਿਆ। ਇਸ ਜਹਾਜ਼ ਵਿੱਚ 376 ਯਾਤਰੀ ਸਨ […]

Read more ›
ਦੇਰ ਨਾਲ ਚੱਲਿਆ ਪਰਮਜੀਤ ਗਿੱਲ ਹੁਣ ਦੌੜ ਕੇ ਬਾਕੀ ਦੋਹਾਂ ਉਮੀਦਵਾਰਾਂ ਨੂੰ ਪਛਾੜਨ ਦੀ ਕੋਸਿ਼ਸ਼ ‘ਚ

ਦੇਰ ਨਾਲ ਚੱਲਿਆ ਪਰਮਜੀਤ ਗਿੱਲ ਹੁਣ ਦੌੜ ਕੇ ਬਾਕੀ ਦੋਹਾਂ ਉਮੀਦਵਾਰਾਂ ਨੂੰ ਪਛਾੜਨ ਦੀ ਕੋਸਿ਼ਸ਼ ‘ਚ

May 30, 2018 at 11:45 pm

ਬਰੈਂਪਟਨ, (ਡਾ. ਝੰਡ) -ਬਰੈਂਪਟਨ ਸਾਊਥ ਬਰੈਂਪਟਨ ਦੀ ਅਜਿਹੀ ਰਾਈਡਿੰਗ ਹੈ ਜਿੱਥੋਂ ਐੱਨ.ਡੀ.ਪੀ. ਵੱਲੋਂ ਆਪਣੇ ਉਮੀਦਵਾਰ ਪਰਮਜੀਤ ਗਿੱਲ ਦੇ ਨਾਂ ਦਾ ਐਲਾਨ ਬਹੁਤ ਦੇਰ ਨਾਲ ਗਿਆ। ਇਸ ਦੇਰੀ ਦੇ ਕਾਰਨ ਦਾ ਪੂਰਾ ਪਤਾ ਤਾਂ ਇਹ ਐਲਾਨ ਕਰਨ ਵਾਲਿਆਂ ਨੂੰ ਹੀ ਹੋਵੇਗਾ। ਅਲਬੱਤਾ, ਇਹ ਦੱਸਣਾ ਜ਼ਰੂਰੀ ਹੈ ਕਿ ਓਦੋਂ ਤੱਕ ਇਸ ਰਾਈਡਿੰਗ […]

Read more ›
ਬਰੈਂਪਟਨ ਵੈੱਸਟ ਤੋਂ ਪੀ.ਸੀ. ਉਮੀਦਵਾਰ ਅਮਰਜੋਤ ਸੰਧੂ ਚਲਾ ਰਿਹੈ ਆਪਣੀ ਚੋਣ-ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ

ਬਰੈਂਪਟਨ ਵੈੱਸਟ ਤੋਂ ਪੀ.ਸੀ. ਉਮੀਦਵਾਰ ਅਮਰਜੋਤ ਸੰਧੂ ਚਲਾ ਰਿਹੈ ਆਪਣੀ ਚੋਣ-ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ

May 30, 2018 at 11:41 pm

ਬਰੈਂਪਟਨ, (ਡਾ. ਝੰਡ) -ਵੈਸੇ ਤਾਂ ਪੂਰੇ ਓਨਟਾਰੀਓ ਵਿਚ ਹੀ ‘ਚੋਣ-ਬੁਖ਼ਾਰ’ ਇਸ ਵੇਲੇ ਪੂਰੇ ਜ਼ੋਰਾਂ ‘ਤੇ ਹੈ ਪਰ ਬਰੈਂਪਟਨ ਵਿਚ ਇਸ ਦਾ ‘ਦਰਜਾ-ਹਰਾਰਤ’ ਕੁਝ ਵਧੇਰੇ ਹੀ ਮਹਿਸੂਸ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਕਿ ਇੱਥੇ ਪੰਜਾਬੀ-ਮੂਲ ਦੀ ਵਸੋਂ ਵਧੇਰੇ ਗਿਣਤੀ ਵਿਚ ਹੈ ਤੇ ਉਹ ਸਿਆਸਤ ਵਿਚ ਹਿੱਸਾ ਵੀ ਹੋਰ […]

Read more ›
ਪੰਜਾਬ ਚੈਰਿਟੀ ਫ਼ਾਊਂਡੇਸ਼ਨ ਵੱਲੋਂ ਅੱਠਵੀ ਫ਼ੂਡ ਡਰਾਈਵ 2 ਜੂਨ ਨੂੰ

ਪੰਜਾਬ ਚੈਰਿਟੀ ਫ਼ਾਊਂਡੇਸ਼ਨ ਵੱਲੋਂ ਅੱਠਵੀ ਫ਼ੂਡ ਡਰਾਈਵ 2 ਜੂਨ ਨੂੰ

May 30, 2018 at 11:40 pm

ਬਰੈਂਪਟਨ, (ਡਾ. ਝੰਡ) -ਗੁਰਜੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਵਾਂਗ ਇਸ ਵਾਰ 2 ਜੂਨ 2018 ਦਿਨ ਸ਼ਨੀਵਾਰ ਨੂੰ ਪੰਜਾਬ ਚੈਰਿਟੀ ਫ਼ਾਊਂਡੇਸ਼ਨ ਵੱਲੋਂ ਅੱਠਵੀਂ ਫ਼ੂਡ ਡਰਾਈਵ ਦਾ ਸਾਰਥਿਕ ਉੱਦਮ ਕੀਤਾ ਜਾ ਰਿਹਾ ਹੈ। ਇਹ ਫ਼ੂਡ ਡਰਾਈਵ ਪੰਜਾਬ ਚੈਰਿਟੀ ਫ਼ਾਊਂਡੇਸ਼ਨ ਅਤੇ ਸੇਵਾ ਫ਼ੂਡ ਵੱਲੋਂ ਮਿਲ ਕੇ ਸਮੂਹ ਵਾਲੰਟੀਅਰਾਂ, ਅਵਿਦਿਆਰਥੀਆਂ ਅਤੇ […]

Read more ›
ਬਹੁ-ਚਰਚਿਤ ਫਿਲਮ  ‘ਚੰਮ” ਦਾ ਸ਼ੋਅ 10 ਜੂਨ ਨੂੰ   

ਬਹੁ-ਚਰਚਿਤ ਫਿਲਮ  ‘ਚੰਮ” ਦਾ ਸ਼ੋਅ 10 ਜੂਨ ਨੂੰ   

May 30, 2018 at 11:39 pm

ਬਰੈਂਪਟਨ : ਹਰਜੀਤ ਬੇਦੀ) ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਬਲਦੇਵ ਰਹਿਪਾ ਵਲੋਂ ਜਾਰੀ ਕੀਤੀ ਸੂਚਨਾ ਅਨੁਸਾਰ “ਨਾਬਰ” ਫਿਲਮ ਫੇਮ ਰਾਜੀਵ ਸ਼ਰਮਾਂ ਦੀ ਨਿਰਦੇਸ਼ਨਾ ਹੇਠ ਬਣੀ ਬਹ-ੁਚਰਚਿਤ ਫਿਲਮ ” ਚੰਮ ” ਦਾ ਸ਼ੋਅ 10 ਜੂਨ ਦਿਨ ਐਤਵਾਰ 6915 ਡਿਕਸੀ ਰੋਡ ਯੂਨਿਟ ਨੰਬਰ 20 ਗਰੈਂਡ ਤਾਜ […]

Read more ›
ਫਿਲਮ ਚੰਮ ਦੇ ਮੁੱਖ ਕਲਾਕਾਰ ਸੁਰਿੰਦਰ ਸ਼ਰਮਾ ਟੋਰਾਂਟੋ ਵਿੱਚਫਿਲਮ ਚੰਮ ਦੇ ਮੁੱਖ ਕਲਾਕਾਰ ਸੁਰਿੰਦਰ ਸ਼ਰਮਾ ਟੋਰਾਂਟੋ ਵਿੱਚ

ਫਿਲਮ ਚੰਮ ਦੇ ਮੁੱਖ ਕਲਾਕਾਰ ਸੁਰਿੰਦਰ ਸ਼ਰਮਾ ਟੋਰਾਂਟੋ ਵਿੱਚਫਿਲਮ ਚੰਮ ਦੇ ਮੁੱਖ ਕਲਾਕਾਰ ਸੁਰਿੰਦਰ ਸ਼ਰਮਾ ਟੋਰਾਂਟੋ ਵਿੱਚ

May 30, 2018 at 11:38 pm

ਬਰੈਂਪਟਨ (ਹਰਜੀਤ ਬੇਦੀ): ਨਾਰਥ ਅਮੈਰਿਕਰਨ ਤਰਕੰੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਡਿਕਸੀ ਰੋਡ ਤੇ ਸਥਿਤ ਗਰੈਂਡ ਤਾਜ ਬੈਕੂੰਅਟ ਹਾਲ ਵਿੱਚ 10 ਜੂਨ 2:00 ਤੋਂ 5:00 ਵਜੇ ਤੱਕ ਦਿਖਾਈ ਜਾ ਰਹੀ ਚਰਚਿਤ ਫਿਲਮ ਚੰਮ ਦੇ ਮੁੱਖ ਕਲਾਕਾਰ ਸੁਰਿੰਦਰ ਸ਼ਰਮਾ 5 ਜੂਨ ਤੋਂ 10 ਜੂਨ ਤੱਕ ਟੋਰਾਂਟੋ ਵਿਖੇ ਠਹਿਰਣਗੇ ਜਿੱਥੇ ਉਹ ਵੱਖ ਵੱਖ […]

Read more ›
ਰੈੱਡ ਵਿੱਲੋ ਕਲੱਬ ਵਲੋਂ ਐਸ਼ ਬਰਿੱਜ ਬੇਅ ਪਾਰਕ ਦਾ ਮਨੋਰੰਜਕ ਟੂਰ 

ਰੈੱਡ ਵਿੱਲੋ ਕਲੱਬ ਵਲੋਂ ਐਸ਼ ਬਰਿੱਜ ਬੇਅ ਪਾਰਕ ਦਾ ਮਨੋਰੰਜਕ ਟੂਰ 

May 30, 2018 at 11:36 pm

ਬਰੈਂਪਟਨ : (ਹਰਜੀਤ ਬੇਦੀ) ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵਲੋਂ 27 ਮਈ ਨੂੰ ਐਸ਼ ਬਰਿੱਜ ਬੇਅ ਪਾਰਕ ਸਕਾਰਬਰੋਅ ਦਾ ਟੂਰ ਲਾਇਆ ਗਿਆ। ਕਲੱਬ ਦੇ ਲੱਗਪੱਗ 150 ਮੈਂਬਰਾਂ ਨੇ ਸਵਖਤੇ ਹੀ ਰੈੱਡ ਵਿੱਲੋ ਪਾਰਕ ਵਿੱਚ ਇਕੱਠੇ ਹੋ ਕੇ ਮੇਲੇ ਵਰਗਾ ਮਾਹੌਲ ਸਿਰਜ ਦਿੱਤਾ। ਕਲੱਬ ਦੇ ਪਰਧਾਨ ਗੁਰਨਾਮ […]

Read more ›
ਬਰਨਾਲਾ ਤੇ ਭਦੌੜ ਇਲਾਕਾ ਫੈਮਿਲੀ ਪਿਕਨਿਕ ਲਈ ਮੀਟਿੰਗ

ਬਰਨਾਲਾ ਤੇ ਭਦੌੜ ਇਲਾਕਾ ਫੈਮਿਲੀ ਪਿਕਨਿਕ ਲਈ ਮੀਟਿੰਗ

May 30, 2018 at 11:35 pm

ਬਰੈਂਪਟਨ : (ਹਰਜੀਤ ਬੇਦੀ) ਪਿਛਲੇ ਸਾਲ ਬਰਨਾਲਾ ਜਿ਼ਲਾ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਵਲੋਂ ਪਹਿਲੀ ਵਾਰ ਪਿਕਨਿਕ ਦਾ ਆਯੋਜਨ ਕੀਤਾ ਗਿਆ ਸੀ। ਭਦੌੜ ਇਲਾਕੇ ਦੇ ਪਰੀਵਾਰਾਂ ਵਲੋਂ ਕਈ ਸਾਲਾਂ ਤੋਂ ਪਿਕਨਿਕ ਮਨਾਉਣ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਬਰਨਾਲਾ  ਅਤੇ ਭਦੌੜ ਇਲਾਕੇ ਦੇ ਸੂਝਵਾਨ ਸੱਜਣਾਂ ਵਲੋਂ ਇਹ ਮਹਿਸੂਸ ਕੀਤਾ ਗਿਆ ਹੈ ਕਿ […]

Read more ›