Archive for May 29th, 2018

ਟਰਾਂਸ ਮਾਊਨਟੇਨ ਪਾਈਪਲਾਈਨ ਖਰੀਦਣ ਲਈ ਫੈਡਰਲ ਸਰਕਾਰ ਖਰਚੇਗੀ 4.5 ਬਿਲੀਅਨ ਡਾਲਰ

ਟਰਾਂਸ ਮਾਊਨਟੇਨ ਪਾਈਪਲਾਈਨ ਖਰੀਦਣ ਲਈ ਫੈਡਰਲ ਸਰਕਾਰ ਖਰਚੇਗੀ 4.5 ਬਿਲੀਅਨ ਡਾਲਰ

May 29, 2018 at 10:21 pm

ਓਟਵਾ, 29 ਮਈ (ਪੋਸਟ ਬਿਊਰੋ) : ਫੈਡਰਲ ਸਰਕਾਰ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਕਿ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਦੇ ਨਿਰਮਾਣ ਲਈ ਉਹ ਕਿੰਡਰ ਮੌਰਗਨ ਤੋਂ ਮੌਜੂਦਾ ਲਾਈਨ ਖਰੀਦਣ ਵਾਸਤੇ 4.5 ਬਿਲੀਅਨ ਡਾਲਰ ਖਰਚ ਕਰੇਗੀ। ਇੱਕ ਵਾਰੀ ਇਹ ਸੇਲ ਫਾਈਨਲ ਹੋ ਜਾਣ ਉਪਰੰਤ ਇਸ ਪਾਈਪਲਾਈਨ ਦੀ ਉਸਾਰੀ ਫੈਡਰਲ ਸਰਕਾਰ […]

Read more ›
ਮੁੜ ਸੱਤਾ ਵਿੱਚ ਆਉਣ ਉੱਤੇ ਓਨਟਾਰੀਓ ਦੇ ਲਿਬਰਲ ਯੌਰਕ ਯੂਨੀਵਰਸਿਟੀ ਦੀ ਹੜਤਾਲ ਖ਼ਤਮ ਕਰਨਗੇ : ਠੇਠੀ

ਮੁੜ ਸੱਤਾ ਵਿੱਚ ਆਉਣ ਉੱਤੇ ਓਨਟਾਰੀਓ ਦੇ ਲਿਬਰਲ ਯੌਰਕ ਯੂਨੀਵਰਸਿਟੀ ਦੀ ਹੜਤਾਲ ਖ਼ਤਮ ਕਰਨਗੇ : ਠੇਠੀ

May 29, 2018 at 10:19 pm

ਬਰੈਂਪਟਨ, 29 ਮਈ (ਪੋਸਟ ਬਿਊਰੋ) : ਪ੍ਰੀਮੀਅਰ ਕੈਥਲੀਨ ਵਿੰਨ ਨੇ ਅੱਜ ਇਹ ਐਲਾਨ ਕੀਤਾ ਕਿ ਦੁਬਾਰਾ ਚੁਣੇ ਜਾਣ ਉੱਤੇ ਓਨਟਾਰੀਓ ਦੀ ਲਿਬਰਲ ਸਰਕਾਰ ਵਿਧਾਨ ਸਭਾ ਦੀ ਹੰਗਾਮੀ ਮੀਟਿੰਗ ਸੱਦ ਕੇ ਹੜਤਾਲ ਉੱਤੇ ਗਈ ਯੌਰਕ ਯੂਨੀਵਰਸਿਟੀ ਦੀ ਕਾਂਟਰੈਕਟ ਫੈਕਲਟੀ, ਗ੍ਰੈਜੂਏਟ ਟੀਚਿੰਗ ਤੇ ਰਿਸਰਚ ਅਸਿਸਟੈਂਟਸ ਨੂੰ ਵਾਪਿਸ ਕਲਾਸਾਂ ਵਿੱਚ ਪਹੁੰਚਾਵੇਗੀ। ਜਿ਼ਕਰਯੋਗ ਹੈ […]

Read more ›
ਹੌਰਵਥ ਵੱਲੋਂ ਫੁੱਲ ਟਾਈਮ ਵਰਕਰਜ਼ ਲਈ ਤਿੰਨ ਹਫਤਿਆਂ ਦੀਆਂ ਪੇਡ ਛੁੱਟੀਆਂ ਦਾ ਐਲਾਨ

ਹੌਰਵਥ ਵੱਲੋਂ ਫੁੱਲ ਟਾਈਮ ਵਰਕਰਜ਼ ਲਈ ਤਿੰਨ ਹਫਤਿਆਂ ਦੀਆਂ ਪੇਡ ਛੁੱਟੀਆਂ ਦਾ ਐਲਾਨ

May 29, 2018 at 10:16 pm

ਟੋਰਾਂਟੋ, 29 ਮਈ (ਪੋਸਟ ਬਿਊਰੋ) : ਓਨਟਾਰੀਓ ਦੀ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਐਨਡੀਪੀ ਸਰਕਾਰ ਮੌਜੂਦਾ ਦੋ ਹਫਤਿਆਂ ਦੀ ਥਾਂ ਉੱਤੇ ਫੁੱਲ ਟਾਈਮ ਵਰਕਰਜ਼ ਨੂੰ ਤਿੰਨ ਹਫਤਿਆਂ ਦੀ ਪੇਡ ਵੈਕੇਸ਼ਨ ਦੇਵੇਗੀ। ਇਸ ਲਈ ਕਾਨੂੰਨ ਵਿੱਚ ਤਬਦੀਲੀ ਵੀ ਕੀਤੀ ਜਾਵੇਗੀ। ਹੌਰਵਥ ਨੇ ਆਖਿਆ ਕਿ ਓਨਟਾਰੀਓ ਦੇ […]

Read more ›
ਸੰਜੇ ਗਾਂਧੀ ਨੈਸ਼ਨਲ ਪਾਰਕ ਵਿੱਚ ਸੁਰੰਗ ਦੀ ਯੋਜਨਾ ਤੋਂ ਨਵਾਂ ਵਿਵਾਦ

ਸੰਜੇ ਗਾਂਧੀ ਨੈਸ਼ਨਲ ਪਾਰਕ ਵਿੱਚ ਸੁਰੰਗ ਦੀ ਯੋਜਨਾ ਤੋਂ ਨਵਾਂ ਵਿਵਾਦ

May 29, 2018 at 10:11 pm

ਮੁੰਬਈ, 29 ਮਈ (ਪੋਸਟ ਬਿਊਰੋ)- ਮੁੰਬਈ ਵਿੱਚ 103.84 ਕਿਲੋਮੀਟਰ ਖੇਤਰਫਲ ਵਿੱਚ ਫੈਲੇ ਸੰਜੇ ਗਾਂਧੀ ਨੈਸ਼ਨਲ ਪਾਰਕ ਦੇ ਅੰਦਰੋਂ ਲਗਭਗ 100 ਫੁੱਟ ਡੂੰਘੀ ਜਾ ਕੇ 10 ਕਿਲੋਮੀਟਰ ਲੰਬੀ ਸੁਰੰਗ ਬਣਾਉਣ ਦੀ ਯੋਜਨਾ ‘ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਦਫਤਰ ਵਿੱਚ ਵਧੀਕ ਮੁੱਖ ਸਕੱਤਰ ਪ੍ਰਵੀਨ ਪਰਦੇਸ਼ੀ ਨੇ ਕਿਹਾ, ਜੰਗਲੀ ਪ੍ਰਾਣੀ […]

Read more ›
ਰਿਸ਼ਤਾ ਟੁੱਟਣ ਤੋਂ ਨਾਰਾਜ਼ ਪ੍ਰੇਮੀ ਨੇ ਪ੍ਰੇਮਿਕਾ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ

ਰਿਸ਼ਤਾ ਟੁੱਟਣ ਤੋਂ ਨਾਰਾਜ਼ ਪ੍ਰੇਮੀ ਨੇ ਪ੍ਰੇਮਿਕਾ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ

May 29, 2018 at 10:10 pm

ਫਰੀਦਾਬਾਦ, 29 ਮਈ (ਪੋਸਟ ਬਿਊਰੋ)- ਰਿਸ਼ਤਾ ਟੁੱਟਣ ਤੋਂ ਨਾਰਾਜ਼ ਨੌਜਵਾਨ ਨੇ ਪ੍ਰੇਮਿਕਾ ਨੂੰ ਦਫਤਰ ‘ਚ ਬੁਲਾ ਕੇ ਗੋਲੀ ਮਾਰ ਦਿੱਤੀ ਅਤੇ ਫਿਰ ਆਪ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜ਼ਖਮੀ ਲੜਕੀ ਕਿਸੇ ਤਰ੍ਹਾਂ ਦਫਤਰ ਦਾ ਸ਼ੀਸ਼ਾ ਤੋੜ ਕੇ ਬਾਹਰ ਨਿਕਲੀ ਤੇ ਆਪਣੇ ਪਰਵਾਰ ਨੂੰ ਫੋਨ ਕੀਤਾ। ਲੜਕੀ ਨੂੰ ਗੰਭੀਰ […]

Read more ›
ਬਾਬਾ ਰਾਮਦੇਵ ਵੱਲੋਂ ਟੈਲੀਕਾਮ ਸੈਕਟਰ ਵਿੱਚ ਪਤੰਜਲੀ ਦੀ ਇੰਟਰੀ

ਬਾਬਾ ਰਾਮਦੇਵ ਵੱਲੋਂ ਟੈਲੀਕਾਮ ਸੈਕਟਰ ਵਿੱਚ ਪਤੰਜਲੀ ਦੀ ਇੰਟਰੀ

May 29, 2018 at 10:09 pm

ਹਰਿਦੁਆਰ, 29 ਮਈ (ਪੋਸਟ ਬਿਊਰੋ)- ਖਪਤਕਾਰ ਸਾਮਾਨ ਬਣਾਉਣ ਵਾਲੀ ਕੰਪਨੀ ਪਤੰਜਲੀ ਨੇ ਟੈਲੀਕਾਮ ਸੈਕਟਰ ਵਿੱਚ ਵੀ ਇੰਟਰੀ ਕਰ ਲਈ ਹੈ। ਯੋਗੀ ਬਾਬਾ ਰਾਮਦੇਵ ਨੇ ਇਸ ਨਵੇਂ ਖੇਤਰ ਵਿੱਚ ਆਪਣੇ ਕਾਰੋਬਾਰ ਦਾ ਆਗਾਜ਼ ਕਰਦੇ ਹੋਏ ਕੱਲ੍ਹ ‘ਸਵਦੇਸ਼ੀ ਸਮਰੱਥ ਸਿਮ ਕਾਰਡ’ ਲਾਂਚ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪਤੰਜਲੀ ਅਤੇ ਭਾਰਤ ਸੰਚਾਰ […]

Read more ›
ਸੱਚਾ ਸੌਦਾ ਕੇਸ: ਰਣਜੀਤ ਛੱਤਰਪਤੀ ਦੇ ਕਤਲ ਪਿੱਛੋਂ ਜਸ਼ਨ ਮਨਾਇਆ ਗਿਆ ਸੀ

ਸੱਚਾ ਸੌਦਾ ਕੇਸ: ਰਣਜੀਤ ਛੱਤਰਪਤੀ ਦੇ ਕਤਲ ਪਿੱਛੋਂ ਜਸ਼ਨ ਮਨਾਇਆ ਗਿਆ ਸੀ

May 29, 2018 at 10:08 pm

ਪੰਚਕੂਲਾ, 29 ਮਈ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਨਾਲ ਜੁੜੇ ਹੋਏ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦੇ ਕੇਸ ਵਿੱਚ ਗਵਾਹ ਖੱਟਾ ਸਿੰਘ ਦਾ ਕ੍ਰਾਸ ਐਗਜ਼ਾਮਿਨੇਸ਼ਨ ਪੂਰਾ ਹੋ ਗਿਆ। ਇਸ ਮੌਕੇ ਡੇਰਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ‘ਚ ਖੱਟਾ ਸਿੰਘ ਨੇ ਆਪਣੇ ਪਹਿਲੇ ਬਿਆਨਾਂ ‘ਤੇ ਕਾਇਮ ਰਹਿੰਦੇ ਹੋਏ ਰਾਮ ਰਹੀਮ […]

Read more ›
ਨਿੱਜੀ ਬੱਸ ਅਪਰੇਟਰਾਂ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਭੇਜੇ ਹੋਏ ਨੋਟਿਸ ਕੋਰਟ ਨੇ ਰੱਦ ਕੀਤੇ

ਨਿੱਜੀ ਬੱਸ ਅਪਰੇਟਰਾਂ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਭੇਜੇ ਹੋਏ ਨੋਟਿਸ ਕੋਰਟ ਨੇ ਰੱਦ ਕੀਤੇ

May 29, 2018 at 10:06 pm

ਚੰਡੀਗੜ੍ਹ, 29 ਮਈ (ਪੋਸਟ ਬਿਊਰੋ)- ਪੰਜਾਬ ਦੇ ਨਿੱਜੀ ਬਸ ਆਪਰੇਟਰਾਂ ਨੂੰ ਹਾਈ ਕੋਰਟ ਨੇ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਨਿਰਦੇਸ਼ ਉਤੇ ਭੇਜੇ ਗਏ ਨੋਟਿਸ ਰੱਦ ਕਰ ਦਿੱਤੇ ਹਨ। ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਸਾਫ ਲਿਖਿਆ ਹੈ ਕਿ ਕੋਰਟ ਵੱਲੋਂ ਸਾਲ 2012 ਵਿੱਚ ਵਿਜਯੰਤਾ ਟ੍ਰੈਵਲਜ਼ ਦੇ […]

Read more ›
ਜੇਲ੍ਹ ਵਿੱਚੋਂ ਹਵਾਲਾਤੀ ਨੇ ਲਾਈਵ ਫੇਸਬੁੱਕ ਉੱਤੇ ਮੁੱਖ ਮੰਤਰੀ ਪੰਜਾਬ ਨੂੰ ਗਾਲ੍ਹਾਂ ਕੱਢੀਆਂ

ਜੇਲ੍ਹ ਵਿੱਚੋਂ ਹਵਾਲਾਤੀ ਨੇ ਲਾਈਵ ਫੇਸਬੁੱਕ ਉੱਤੇ ਮੁੱਖ ਮੰਤਰੀ ਪੰਜਾਬ ਨੂੰ ਗਾਲ੍ਹਾਂ ਕੱਢੀਆਂ

May 29, 2018 at 10:06 pm

ਫਰੀਦਕੋਟ, 29 ਮਈ (ਪੋਸਟ ਬਿਊਰੋ)- ਇਥੋਂ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਇਕ ਹਵਾਲਾਤੀ ਨੇ ਮੋਬਾਈਲ ਫੋਨ ਉਤੇ ਫੇਸਬੁੱਕ ਲਾਈਵ ਚਲਾ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਫੀ ਬੁਰਾ ਭਲਾ ਕਿਹਾ ਅਤੇ ਜੇਲ੍ਹ ਵਿੱਚ ਨਸ਼ੇ ਦੀ ਭਰਮਾਰ ਹੋਣ ਦੇ ਦੋਸ਼ ਲਾਏ ਹਨ। ਇਸ ਸੰਬੰਧ ਵਿੱਚ ਸਿਟੀ ਪੁਲਸ ਨੇ […]

Read more ›
ਮਹਿਤਪੁਰ ਵਾਲੇ ਇੰਸਪੈਕਟਰ ਪਰਮਿੰਦਰ ਬਾਜਵਾ ਨੂੰ ਜ਼ਮਾਨਤ ਮਿਲੀ

ਮਹਿਤਪੁਰ ਵਾਲੇ ਇੰਸਪੈਕਟਰ ਪਰਮਿੰਦਰ ਬਾਜਵਾ ਨੂੰ ਜ਼ਮਾਨਤ ਮਿਲੀ

May 29, 2018 at 10:05 pm

ਜਲੰਧਰ, 29 ਮਈ (ਪੋਸਟ ਬਿਊਰੋ)- ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉੱਪ ਚੋਣ ਲਈ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉੱਤੇ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰਨ ਵਾਲੇ ਮਹਿਤਪੁਰ ਥਾਣੇ ਦੇ ਐੱਸ ਐੱਚ ਓ ਪਰਮਿੰਦਰ ਸਿੰਘ ਬਾਜਵਾ ਨੂੰ ਅੱਜ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਬਾਜਵਾ ਦੇ ਵਕੀਲ ਨੇ ਚੰਗੇ ਇਲਾਜ […]

Read more ›