Archive for May 28th, 2018

ਸਿੱਖ ਨੌਜਵਾਨ ਨੂੰ ਕ੍ਰਿਪਾਨ ਪਹਿਨਣ ਉੱਤੇ ਕਰਨਾਟਕ ਵਿੱਚ ਕੁੱਟਣ ਦਾ ਦੋਸ਼

ਸਿੱਖ ਨੌਜਵਾਨ ਨੂੰ ਕ੍ਰਿਪਾਨ ਪਹਿਨਣ ਉੱਤੇ ਕਰਨਾਟਕ ਵਿੱਚ ਕੁੱਟਣ ਦਾ ਦੋਸ਼

May 28, 2018 at 10:24 pm

ਬੰਗਲੁਰੂ, 28 ਮਈ, (ਪੋਸਟ ਬਿਊਰੋ)- ਆਮ ਕਰ ਕੇ ਸਿੱਖਾਂ ਨੂੰ ਅਪਣੀ ਪਛਾਣ ਲਈ ਵਿਦੇਸ਼ੀ ਧਰਤੀ ਉੱਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਕਈ ਵਾਰੀ ਉਨ੍ਹਾਂ ਦੇ ਆਪਣੇ ਦੇਸ਼ ਭਾਰਤ ਵਿਚ ਵੀ ਉਨ੍ਹਾਂ ਨੂੰ ਔਕੜ ਪੇਸ਼ ਆਉਂਦੀ ਹੈ। ਭਾਰਤ ਦੇ ਕਈ ਇਲਾਕਿਆਂ ਵਿਚੋਂ ਉਨ੍ਹਾਂ ਨਾਲ ਵਿਤਕਰੇ ਦੀਆਂ ਰਿਪੋਰਟਾਂ ਆ ਜਾਂਦੀਆਂ […]

Read more ›
ਉੱਤਰ ਪ੍ਰਦੇਸ਼ ਦੇ ਕੈਰਾਨਾ ਤੇ ਨੂਰਪੁਰ ਦੀ ਉੱਪ ਚੋਣ ਵੇਲੇ ਕਈ ਵੋਟਿੰਗ ਮਸ਼ੀਨਾਂ ਖਰਾਬ ਨਿਕਲੀਆਂ

ਉੱਤਰ ਪ੍ਰਦੇਸ਼ ਦੇ ਕੈਰਾਨਾ ਤੇ ਨੂਰਪੁਰ ਦੀ ਉੱਪ ਚੋਣ ਵੇਲੇ ਕਈ ਵੋਟਿੰਗ ਮਸ਼ੀਨਾਂ ਖਰਾਬ ਨਿਕਲੀਆਂ

May 28, 2018 at 10:20 pm

* ਕਈ ਘੰਟੇ ਵੋਟਿੰਗ ਰੁਕੀ ਰਹੀ, ਵੱਖ ਵੱਖ ਸਿਆਸੀ ਧਿਰਾਂ ਵੱਲੋਂ ਇਤਰਾਜ਼ ਨਵੀਂ ਦਿੱਲੀ, 28 ਮਈ, (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੇ ਦੋ ਹਲਕਿਆਂ ਦੀਆਂ ਉੱਪ ਚੋਣਾਂ ਬਾਰੇ ਵਿਰੋਧੀ ਪਾਰਟੀਆਂ ਦੇ ਨਾਲ ਸੱਤਾਧਾਰੀ ਭਾਜਪਾ ਨੇ ਵੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਕੈਰਾਨਾ ਲੋਕ ਸਭਾ ਅਤੇ ਨੂਰਪੁਰ ਵਿਧਾਨ ਸਭਾ ਉੱਪ […]

Read more ›
ਸ਼ਾਹਕੋਟ ਉੱਪ ਚੋਣ ਲਈ ਅਮਨ-ਅਮਾਨ ਨਾਲ 76.6 ਫ਼ੀਸਦੀ ਪੋਲਿੰਗ, ਨਤੀਜਾ 31 ਮਈ ਨੂੰ

ਸ਼ਾਹਕੋਟ ਉੱਪ ਚੋਣ ਲਈ ਅਮਨ-ਅਮਾਨ ਨਾਲ 76.6 ਫ਼ੀਸਦੀ ਪੋਲਿੰਗ, ਨਤੀਜਾ 31 ਮਈ ਨੂੰ

May 28, 2018 at 10:19 pm

* ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਰਿਵਾਲਵਰ ਸਮੇਤ ਗ੍ਰਿਫ਼ਤਾਰ ਸ਼ਾਹਕੋਟ, 28 ਮਈ, (ਪੋਸਟ ਬਿਊਰੋ)- ਜਲੰਧਰ ਜਿ਼ਲੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਭਾਵੇਂ ਕੁਝ ਛੋਟੀਆਂ-ਮੋਟੀਆਂ ਘਟਨਾਵਾਂ ਦੀ ਚਰਚਾ ਸੁਣੀ ਜਾਂਦੀ ਰਹੀ, ਪਰ ਆਮ ਕਰ ਕੇ ਇਹ ਉੱਪ ਚੋਣ ਅਮਨ-ਅਮਾਨ ਨਾਲ ਸਿਰੇ ਲੱਗ ਗਈ। ਅੱਜ ਸ਼ਾਮ ਡਿਪਟੀ […]

Read more ›
ਮਨਿਸਟਰ ਤਜਰਬੇ ਤੇ ਲਿਆਕਤ ਮੁਤਾਬਕ ਬਣਦੇ ਹਨ : ਕੈਥਲੀਨ ਵਿੰਨ

ਮਨਿਸਟਰ ਤਜਰਬੇ ਤੇ ਲਿਆਕਤ ਮੁਤਾਬਕ ਬਣਦੇ ਹਨ : ਕੈਥਲੀਨ ਵਿੰਨ

May 28, 2018 at 10:16 pm

ਓਨਟਾਰੀਓ, 28 ਮਈ (ਪੋਸਟ ਬਿਊਰੋ) : ਕੱਲ੍ਹ ਪ੍ਰੀਮੀਅਰ ਕੈਥਲੀਨ ਵਿੰਨ ਵੱਲੋਂ ਇੰਡੀਅਨ ਪੰਜਾਬੀ ਬ੍ਰੌਡਕਾਸਟਰ ਐਸੋਸਿਏਸ਼ਨ ਦੇ ਨਾਲ ਇੱਕ ਰਾਊਂਡ ਟੇਬਲ ਮੀਟਿੰਗ ਕੀਤੀ ਗਈ। ਇਸ ਵਿੱਚ ਲੱਗਭਗ 20 ਦੇ ਕਰੀਬ ਪੰਜਾਬੀ ਮੀਡੀਆ ਆਊਟਲੈੱਟਸ ਨੇ ਸਿ਼ਰਕਤ ਕੀਤੀ। ਇੱਕ ਘੰਟਾ ਚੱਲੀ ਇਸ ਮੀਟਿੰਗ ਵਿੱਚ ਵੱਖ ਵੱਖ ਮੀਡੀਆ ਸੰਚਾਲਕਾਂ ਵੱਲੋਂ ਪ੍ਰੀਮੀਅਰ ਕੈਥਲੀਨ ਵਿੰਨ ਨਾਲ […]

Read more ›
ਲਿਬਰਲਾਂ ਤੋਂ ਅੱਗੇ ਨਿਕਲੀ ਫੈਡਰਲ ਕੰਜ਼ਰਵੇਟਿਵ ਪਾਰਟੀ : ਸਰਵੇਖਣ ਰਿਪੋਰਟ

ਲਿਬਰਲਾਂ ਤੋਂ ਅੱਗੇ ਨਿਕਲੀ ਫੈਡਰਲ ਕੰਜ਼ਰਵੇਟਿਵ ਪਾਰਟੀ : ਸਰਵੇਖਣ ਰਿਪੋਰਟ

May 28, 2018 at 10:14 pm

ਓਟਵਾ, 28 ਮਈ (ਪੋਸਟ ਬਿਊਰੋ) : 2015 ਤੋਂ ਪਹਿਲੀ ਵਾਰੀ ਨੈਨੋਜ਼ ਫੈਡਰਲ ਬੈਲਟ ਟਰੈਕਿੰਗ ਵਿੱਚ ਫੈਡਰਲ ਕੰਜ਼ਰਵੇਟਿਵ ਪਾਰਟੀ ਮੂਹਰੇ ਆਈ ਹੈ। ਇੱਕ ਤਾਜ਼ਾ ਸਰਵੇਖਣ ਅਨੁਸਾਰ ਕੈਨੇਡੀਅਨਾਂ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਫੈਡਰਲ ਪੱਧਰ ਉੱਤੇ ਉਹ ਕਿਹੜੀ ਪਾਰਟੀ ਦੀ ਸਰਕਾਰ ਬਣਦੀ ਵੇਖਣਾ ਚਾਹੁੰਦੇ ਹਨ ਤਾਂ 36 ਫੀ ਸਦੀ ਨੇ ਕੰਜ਼ਰਵੇਟਿਵ […]

Read more ›
ਕੀ ਟਰਾਂਸ ਮਾਊਨਟੇਨ ਨੂੰ ਖਰੀਦੇਗੀ ਫੈਡਰਲ ਸਰਕਾਰ?

ਕੀ ਟਰਾਂਸ ਮਾਊਨਟੇਨ ਨੂੰ ਖਰੀਦੇਗੀ ਫੈਡਰਲ ਸਰਕਾਰ?

May 28, 2018 at 10:08 pm

ਇਸ ਬਾਰੇ ਮੰਗਲਵਾਰ ਨੂੰ ਫੈਸਲਾ ਸੁਣਾਉਣਗੇ ਮੌਰਨਿਊ ਓਟਵਾ, 28 ਮਈ (ਪੋਸਟ ਬਿਊਰੋ) : ਵਿੱਤ ਮੰਤਰੀ ਬਿੱਲ ਮੌਰਨਿਊ ਮੰਗਲਵਾਰ ਤੱਕ ਇਸ ਗੱਲ ਦਾ ਐਲਾਨ ਕਰਨਗੇ ਕਿ ਵਿਵਾਦਗ੍ਰਸਤ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਨਿਰਮਾਣ ਲਈ ਫੈਡਰਲ ਸਰਕਾਰ ਕਿੰਡਰ ਮੌਰਗਨ ਦਾ ਸਾਥ ਦੇਵੇਗੀ ਜਾਂ ਨਹੀਂ। ਇਸ ਸਮੇਂ ਉਨ੍ਹਾਂ ਦੇ ਵਿਚਾਰਅਧੀਨ ਤਿੰਨ ਬਦਲ ਹਨ-ਇੱਕ ਤਾਂ […]

Read more ›
ਅੱਜ-ਨਾਮਾ

ਅੱਜ-ਨਾਮਾ

May 28, 2018 at 10:05 pm

ਪਲਟੀ ਮਾਰਨ ਨਿਤੀਸ਼ ਕੋਈ ਫੇਰ ਲੱਗਾ, ਮੋੜਾ ਬੋਲੀ ਦਾ ਰਿਹਾ ਕੋਈ ਕੱਟ ਮੀਆਂ।         ਨੋਟਬੰਦੀ ਦੀ ਪਹਿਲਾਂ ਸੀ ਸਿਫਤ ਕੀਤੀ,         ਪਾਸਾ ਗਿਆ ਈ ਸਿਫਤ ਤੋਂ ਵੱਟ ਮੀਆਂ। ਕਹਿੰਦਾ ਏਸ ਨੇ ਡੋਬੇ ਪਏ ਆਮ ਲੋਕੀਂ, ਬਾਹਲਾ ਘਾਟਾ ਤੇ ਲਾਭ ਹੈ ਘੱਟ ਮੀਆਂ।         ਕਾਲੇ ਧਨ ਨੂੰ ਪਿਆ ਨਹੀਂ ਫਰਕ ਮਾਸਾ, […]

Read more ›
ਸ਼ਾਹਿਦ ਕਪੂਰ ਦੇ ਆਪੋਜ਼ਿਟ ਹੋਵੇਗੀ ਤਾਰਾ ਸੁਤਾਰੀਆ

ਸ਼ਾਹਿਦ ਕਪੂਰ ਦੇ ਆਪੋਜ਼ਿਟ ਹੋਵੇਗੀ ਤਾਰਾ ਸੁਤਾਰੀਆ

May 28, 2018 at 10:03 pm

ਟਾਈਗਰ ਸ਼ਰਾਫ ਦੇ ਆਪੋਜ਼ਿਟ ਫਿਲਮ ‘ਸਟੂਡੈਂਟ ਆਫ ਦੀ ਈਅਰ 2’ ਨਾਲ ਡੈਬਿਊ ਕਰਨ ਵਾਲੀ ਅਭਿਨੇਤਰੀ ਤਾਰਾ ਸੁਤਾਰੀਆ ਦੇ ਹੱਥ ਇੱਕ ਹੋਰ ਵੱਡਾ ਪ੍ਰੋਜੈਕਟ ਲੱਗਾ ਹੈ। ਉਹ ਇੱਕ ਤੇਲਗੂ ਫਿਲਮ ‘ਅਰਜੁਨ ਰੈਡੀ’ ਹਿੰਦੀ ਰੀਮੇਕ ਵਿੱਚ ਕੰਮ ਕਰਨ ਜਾ ਰਹੀ ਹੈ। ਪਿਛਲੇ ਸਾਲ ਰਿਲੀਜ਼ ਹੋਈ ਤੇਲਗੂ ਫਿਲਮ ‘ਅਰਜੁਨ ਰੈਡੀ’ ਦਾ ਹਿੰਦੀ ਰੀਮੇਕ […]

Read more ›
ਸੰਜੇ ਲੀਲਾ ਭੰਸਾਲੀ ਦੀ ਅਗਲੀ ਫਿਲਮ ਵਿੱਚ ਪ੍ਰਿਅੰਕਾ ਜਾਂ ਆਲੀਆ

ਸੰਜੇ ਲੀਲਾ ਭੰਸਾਲੀ ਦੀ ਅਗਲੀ ਫਿਲਮ ਵਿੱਚ ਪ੍ਰਿਅੰਕਾ ਜਾਂ ਆਲੀਆ

May 28, 2018 at 10:01 pm

ਸੰਜੇ ਲੀਲਾ ਭੰਸਾਲੀ ਨੇ ਅਜੇ ਆਪਣੀ ਅਗਲੀ ਫਿਲਮ ਦੀ ਅਫੀਸ਼ਲ ਅਨਾਉਂਸਮੈਂਟ ਨਹੀਂ ਕੀਤੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਅਗਲੀ ਫਿਲਮ ਅੰਮ੍ਰਿਤਾ ਪ੍ਰੀਤਮ ਦਾ ਬਾਇਓਪਿਕ ਹੋਵੇਗੀ। ਇਸ ਫਿਲਮ ਦੀ ਕਾਸਟ ਬਾਰੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਇੰਡਸਟਰੀ ਵਿੱਚ ਲੰਬੇ ਸਮੇਂ ਤੋਂ ਚਰਚਾ ਹੈ ਕਿ ਇਸ ਫਿਲਮ ਵਿੱਚ […]

Read more ›
ਰਿਤਿਕ ਰੋਸ਼ਨ ਤੇ ਦਿਸ਼ਾ ਪਟਾਨੀ ਨੂੰ ਕਾਸਟ ਕਰਨਾ ਚਾਹੁੰਦੇ ਹਨ ਰੋਹਿਤ ਧਵਨ

ਰਿਤਿਕ ਰੋਸ਼ਨ ਤੇ ਦਿਸ਼ਾ ਪਟਾਨੀ ਨੂੰ ਕਾਸਟ ਕਰਨਾ ਚਾਹੁੰਦੇ ਹਨ ਰੋਹਿਤ ਧਵਨ

May 28, 2018 at 9:58 pm

ਰੋਹਿਤ ਧਵਨ ਲੰਬੇ ਸਮੇਂ ਤੋਂ ਇੱਕ ਸਕ੍ਰਿਪਟ ਉੱਤੇ ਕੰਮ ਕਰ ਰਹੇ ਹਨ। ਇਸ ਫਿਲਮ ਵਿੱਚ ਰਿਤਿਕ ਰੋਸ਼ਨ ਦੇ ਆਪੋਜ਼ਿਟ ਦਿਸ਼ਾ ਪਟਾਨੀ ਨੂੰ ਕਾਸਟ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਦੋਵਾਂ ਕਲਾਕਾਰਾਂ ਨਾਲ ਗੱਲਬਾਤ ਕਰ ਲਈ ਹੈ, ਪਰ ਅਜੇ ਵੀ ਫਾਈਨਲ ਨਹੀਂ ਹੋਇਆ। ਉਹ ਜੂਨ ਜਾਂ ਜੁਲਾਈ ਵਿੱਚ ਫਾਈਨਲ ਅਨਾਊਂਸਮੈਂਟ ਕਰਨਗੇ। ਫਿਲਮ […]

Read more ›