Archive for May 27th, 2018

ਬੰਬੇ ਭੇਲ ਹਾਦਸੇ ਦੇ ਟਾਲਣਯੋਗ ਪਹਿਲੂ

ਬੰਬੇ ਭੇਲ ਹਾਦਸੇ ਦੇ ਟਾਲਣਯੋਗ ਪਹਿਲੂ

May 27, 2018 at 10:36 pm

ਵੀਰਵਾਰ ਨੂੰ ਮਿਸੀਸਾਾਗਾ ਵਿੱਚ ਸਥਿਤ ਬੰਬੇ ਭੇਲ  (Bombay Bhel) ਰੈਸਟੋਰੈਂਟ ਵਿੱਚ ਹੋਏ ਘਿਨਾਉਣੇ ਬੰਬ ਕਾਂਡ ਵਿੱਚ 15 ਵਿਅਕਤੀਆਂ ਦਾ ਜਖ਼ਮੀ ਹੋਣਾ ਦਰਦਨਾਕ ਹੋਣ ਦੇ ਨਾਲ 2 ਇੱਕ ਅਜਿਹੀ ਘਟਨਾ ਹੈ ਜੋ ਕਈ ਟਾਲਣਯੋਗ ਪਹਿਲੂਆਂ ਨੂੰ ਜਨਮ ਦੇ ਰਹੀ ਹੈ। ਪੀਲ ਰੀਜਨਲ ਪੁਲੀਸ ਮੁਤਾਬਕ ਹਾਲੇ ਤੱਕ ਇਹ ਪਤਾ ਨਹੀਂ ਲਾਇਆ ਜਾ […]

Read more ›
ਚੇਨੱਈ ਤੀਸਰੀ ਵਾਰ ਆਈ ਪੀ ਐਲ ਕ੍ਰਿਕਟ ਦਾ ਚੈਂਪੀਅਨ ਬਣਿਆ

ਚੇਨੱਈ ਤੀਸਰੀ ਵਾਰ ਆਈ ਪੀ ਐਲ ਕ੍ਰਿਕਟ ਦਾ ਚੈਂਪੀਅਨ ਬਣਿਆ

May 27, 2018 at 9:30 pm

ਮੁੰਬਈ, 27 ਮਈ, (ਪੋਸਟ ਬਿਊਰੋ)- ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਦੇ ਤੇਜ਼ ਰਫ਼ਤਾਰ ਸੈਂਕੜੇ ਨਾਲ ਅੱਜ ਚੇਨੱਈ ਸੁਪਰਕਿੰਗਜ਼ ਦੀ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਅੱਠ ਵਿਕਟਾਂ ਦੀ ਕਰਾਰੀ ਹਾਰ ਦੇ ਕੇ ਤੀਜੀ ਵਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐਲ) ਕ੍ਰਿਕਟ ਦਾ ਖ਼ਿਤਾਬ ਜਿੱਤ ਲਿਆ ਹੈ। ਵਾਟਸਨ ਨੇ ਹਮਲਾਵਰ ਬੈਟਿੰਗ ਨਾਲ 57 […]

Read more ›
ਰੇਤ-ਬੱਜਰੀ ਮੁੱਦੇ ਦੀ ਜਾਂਚ ਕਰਨ ਵਾਲੇ ਜਸਟਿਸ ਨਾਰੰਗ ਦਾ ਦੇਹਾਂਤ

ਰੇਤ-ਬੱਜਰੀ ਮੁੱਦੇ ਦੀ ਜਾਂਚ ਕਰਨ ਵਾਲੇ ਜਸਟਿਸ ਨਾਰੰਗ ਦਾ ਦੇਹਾਂਤ

May 27, 2018 at 9:27 pm

ਚੰਡੀਗੜ੍ਹ, 27 ਮਈ, (ਪੋਸਟ ਬਿਊਰੋ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ (ਸੇਵਾਮੁਕਤ) ਜੇ ਐਸ ਨਾਰੰਗ ਦਾ ਸੰਖੇਪ ਬਿਮਾਰੀ ਪਿੱਛੋਂ ਅੱਜ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਜਸਟਿਸ ਨਾਰੰਗ(73) ਆਪਣੇ ਪਿੱਛੇ ਪਤਨੀ ਰਮਿੰਦਰ ਨਾਰੰਗ, ਦੋ ਪੁੱਤਰ ਅਮਿਤਜੀਤ ਤੇ ਰਿਪਜੀਤ ਨਾਰੰਗ ਛੱਡ ਗਏ ਹਨ। ਵਰਨਣ ਯੋਗ ਕੈਪਟਨ ਅਮਰਿੰਦਰ […]

Read more ›
ਮਿੱਲ ਦਾ ਗੰਦਾ ਪਾਣੀ ਵੇਖਣ ਗਏ ਸੁਖਪਾਲ ਸਿੰਘ ਖਹਿਰਾ ਨੂੰ ਪੁਲੀਸ ਨੇ ਡਰੇਨ ਤੱਕ ਜਾਣ ਤੋਂ ਰੋਕਿਆ

ਮਿੱਲ ਦਾ ਗੰਦਾ ਪਾਣੀ ਵੇਖਣ ਗਏ ਸੁਖਪਾਲ ਸਿੰਘ ਖਹਿਰਾ ਨੂੰ ਪੁਲੀਸ ਨੇ ਡਰੇਨ ਤੱਕ ਜਾਣ ਤੋਂ ਰੋਕਿਆ

May 27, 2018 at 9:25 pm

ਰਈਆ, 27 ਮਈ, (ਪੋਸਟ ਬਿਊਰੋ)- ਏਥੋਂ ਨੇੜੇ ਬੁੱਟਰ ਸਿਵੀਆਂ ਦੀ ਰਾਣਾ ਸੂਗਰਜ਼ ਮਿੱਲ ਦਾ ਗੰਦਾ ਪਾਣੀ ਡਰੇਨ ਵਿੱਚ ਪਾਏ ਜਾਣ ਦਾ ਜਾਇਜ਼ਾ ਲੈਣ ਪੁੱਜੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪੁਲੀਸ ਨੇ ਓਥੇ ਜਾਣ ਤੋਂ ਰੋਕ ਦਿੱਤਾ। ਖਹਿਰਾ ਨੇ ਪਿੰਡ ਬੁੱਟਰ ਸਿਵੀਆਂ, ਧਰਦਿਓ ਡਰੇਨ […]

Read more ›
ਅਮਰੀਕਾ-ਉੱਤਰੀ ਕੋਰੀਆ ਗੱਲਬਾਤ ਦੀ ਪ੍ਰਕਿਰਿਆ ਫਿਰ ਤੇਜ਼ੀ ਨਾਲ ਅੱਗੇ ਵਧੀ

ਅਮਰੀਕਾ-ਉੱਤਰੀ ਕੋਰੀਆ ਗੱਲਬਾਤ ਦੀ ਪ੍ਰਕਿਰਿਆ ਫਿਰ ਤੇਜ਼ੀ ਨਾਲ ਅੱਗੇ ਵਧੀ

May 27, 2018 at 9:23 pm

* ਗੱਲਬਾਤ ਵਾਸਤੇ ਅਮਰੀਕੀ ਟੀਮ ਉੱਤਰੀ ਕੋਰੀਆ ਜਾ ਪਹੁੰਚੀ ਵਾਸ਼ਿੰਗਟਨ, 27 ਮਈ, (ਪੋਸਟ ਬਿਊਰੋ)- ਉੱਤਰ ਕੋਰੀਆ ਤੋਂ ਇੱਕ ਵਾਰ ਫਿਰ ਸਰਕਰੀ ਮੀਡੀਆ ਨੇ ਖਬਰ ਦਿੱਤੀ ਹੈ ਕਿ ਦੇਸ਼ ਦੇ ਸੁਪਰੀਮ ਨੇਤਾ ਕਿਮ ਜੋਂਗ ਉਨ ਇਸ ਵਕਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਲਈ ਉਡੀਕ ਕਰ ਰਹੇ ਹਨ। ਇਸ ਦੌਰਾਨ […]

Read more ›
‘ਸਿੰਬਾ’ ਵਿੱਚ ਵਿਲੇਨ ਦਾ ਕਿਰਦਾਰ ਨਿਭਾਉਣਾ ਮੁਸ਼ਕਲ ਹੈ : ਸੋਨੂੰ ਸੂਦ

‘ਸਿੰਬਾ’ ਵਿੱਚ ਵਿਲੇਨ ਦਾ ਕਿਰਦਾਰ ਨਿਭਾਉਣਾ ਮੁਸ਼ਕਲ ਹੈ : ਸੋਨੂੰ ਸੂਦ

May 27, 2018 at 9:21 pm

ਸੋਨੂੰ ਸੂਦ, ਰਣਵੀਰ ਸਿੰਘ ਸਟਾਰਰ ਰੋਹਿਤ ਸ਼ੈੱਟੀ ਦੀ ਫਿਲਮ ‘ਸਿੰਬਾ’ ਵਿੱਚ ਵਿਲੇਨ ਦਾ ਕਿਰਦਾਰ ਨਿਭਾ ਰਹੇ ਹਨ। ਇਸ ਕਿਰਦਾਰ ਲਈ ਉਹ ਇਨ੍ਹੀਂ ਦਿਨੀਂ ਖੂਬ ਬਾਡੀ ਬਣਾ ਰਹੇ ਹਨ। ਸੋਨੂੰ ਨੂੰ ਫਿਟਨਸ ਐਕਸਪਰਟ ਕ੍ਰਿਸ ਗੇਥਿਨ ਟਰੇਨਿੰਗ ਦੇ ਰਹੇ ਹਨ। ਕ੍ਰਿਸ ਇਸ ਤੋਂ ਪਹਿਲਾਂ ਰਿਤਿਕ ਰੋਸ਼ਨ ਨੂੰ ਵੀ ‘ਕ੍ਰਿਸ਼ 3’ ਦੇ ਲਈ […]

Read more ›
ਅਮਿਤਾਭ-ਤਾਪਸੀ ਦੀ ਫਿਲਮ ਦਾ ਟਾਈਟਲ ‘ਬਦਲਾ’

ਅਮਿਤਾਭ-ਤਾਪਸੀ ਦੀ ਫਿਲਮ ਦਾ ਟਾਈਟਲ ‘ਬਦਲਾ’

May 27, 2018 at 9:19 pm

ਸੁਜਾਏ ਘੋਸ਼ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਅਮਿਤਾਭ ਬੱਚਨ ਅਤੇ ਤਾਪਸੀ ਪੰਨੂ ਦੀ ਫਿਲਮ ਦੇ ਨਿਰਮਾਣ ਦਾ ਐਲਾਨ ਕਾਫੀ ਪਹਿਲਾਂ ਕਰ ਦਿੱਤਾ ਗਿਆ ਸੀ। ਤਾਜ਼ਾ ਖਬਰ ਇਹ ਆਈ ਹੈ ਕਿ ਇਸ ਫਿਲਮ ਦਾ ਨਾਂਅ ‘ਬਦਲਾ’ ਹੋਵੇਗਾ। ਇਹ ਫਿਲਮ ਇੱਕ ਸਪੈਨਿਸ਼ ਫਿਲਮ ‘ਕਾਂਟਿਪੋ’ (ਪੰਜਾਬੀ ਵਿੱਚ ਭਾਵ ਲੋੜੀਂਦਾ ਮਹਿਮਾਨ) ਦਾ ਰੀਮੇਕ ਹੋਵੇਗੀ। […]

Read more ›
‘ਕ੍ਰਿਸ਼-4’ ਲਈ ਬੇਕਰਾਰ ਹੈ ਪ੍ਰਿਅੰਕਾ ਚੋਪੜਾ

‘ਕ੍ਰਿਸ਼-4’ ਲਈ ਬੇਕਰਾਰ ਹੈ ਪ੍ਰਿਅੰਕਾ ਚੋਪੜਾ

May 27, 2018 at 9:17 pm

ਰਾਕੇਸ਼ ਰੌਸ਼ਨ ਨੇ ‘ਕ੍ਰਿਸ਼’ ਸੀਰੀਜ਼ ਦੀ ਚੌਥੀ ਫਿਲਮ ਦਾ ਨਿਰਮਾਣ ਕਰਨ ਦਾ ਐਲਾਨ ‘ਕਾਬਿਲ’ ਦੀ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਕਰ ਦਿੱਤਾ ਸੀ। ਪਹਿਲਾਂ ਇਹ ਫਿਲਮ ‘ਕਾਬਿਲ’ ਦੇ ਤੁਰੰਤ ਬਾਅਦ ਸ਼ੁਰੂ ਹੋ ਕੇ ਦਸੰਬਰ 2018 ਵਿੱਚ ਰਿਲੀਜ਼ ਹੋਣੀ ਸੀ, ਫਿਰ ਕਿਹਾ ਗਿਆ ਕਿ ਇਹ ਫਿਲਮ ਦਸੰਬਰ 2019 ਵਿੱਚ ਰਿਲੀਜ਼ ਹੋਵੇਗੀ […]

Read more ›
ਅੱਜ-ਨਾਮਾ

ਅੱਜ-ਨਾਮਾ

May 27, 2018 at 9:15 pm

ਸਿੱਧੂ ਟੱਬਰ ਲਈ ਦਿੱਤੇ ਜੋ ਗਏ ਅਹੁਦੇ, ਮਿਲ ਕੇ ਟੱਬਰ ਨੇ ਦਿੱਤੇ ਆ ਛੱਡ ਬੇਲੀ।         ਛੱਡਦਾ ਕੌਣ ਸਰਕਾਰ ਦੇ ਅਹੁਦਿਆਂ ਨੂੰ,         ਸਿੱਧੂ ਸਾਰਿਆਂ ਤੋਂ ਹੋਇਆ ਅੱਡ ਬੇਲੀ। ਮਿਹਣੇ ਦੇਂਦੇ ਰਹੇ ਕੱਲ੍ਹ ਦੇ ਤੀਕ ਜਿਹੜੇ, ਰਹਿ ਗਏ ਵੇਖਦੇ ਅੱਖਾਂ ਹਨ ਟੱਡ ਬੇਲੀ।         ਹੋ ਗਈ ਬੋਲਤੀ ਉਨ੍ਹਾਂ ਦੀ ਬੰਦ […]

Read more ›

ਹਲਕਾ ਫੁਲਕਾ

May 27, 2018 at 9:13 pm

ਜੀਤੋ ਬਿਮਾਰ ਪਤੀ ਨੂੰ ਬੋਲੀ, ‘‘ਕਿਸੇ ਜਾਨਵਰਾਂ ਦੇ ਡਾਕਟਰ ਨੂੰ ਮਿਲੋ ਤਾਂ ਹੀ ਆਰਾਮ ਮਿਲੇਗਾ।” ਰਣਜੀਤ, ‘‘ਉਹ ਕਿਉਂ?” ਜੀਤੋ, ‘‘ਰੋਜ਼ ਸਵੇਰੇ ਮੁਰਗੇ ਵਾਂਗ ਜਲਦੀ ਉਠ ਜਾਂਦੇ ਹੋ, ਘੋੜੇ ਵਾਂਗ ਭੱਜ ਕੇ ਆਫਿਸ ਜਾਂਦੇ ਹੋ। ਗਧੇ ਵਾਂਗ ਸਾਰਾ ਦਿਨ ਕੰਮ ਕਰਦੇ ਹੋ। ਘਰ ਆ ਕੇ ਪਰਵਾਰ ‘ਤੇ ਕੁੱਤੇ ਵਾਂਗ ਭੌਂਕਦੇ ਅਤੇ […]

Read more ›