Archive for May 26th, 2018

ਅੱਜ-ਨਾਮਾ

ਅੱਜ-ਨਾਮਾ

May 26, 2018 at 3:38 pm

ਰਾਮ ਰਹੀਮ ਨੂੰ ਨਿਕਲਿਆ ਨਵਾਂ ਨੋਟਿਸ, ਮੰਗਿਆ ਦੋਸ਼ਾਂ ਦਾ ਗਿਆ ਜਵਾਬ ਮੀਆਂ।         ਕਿੰਨੇ ਲੋਕਾਂ ਦੀ ਗਈ ਕੋਈ ਨਾੜ ਕਤਰੀ,         ਸੱਦੇ ਡਾਕਟਰ ਸੀ ਕਿਹੜੇ ਜਨਾਬ ਮੀਆਂ। ਲਈ ਸੀ ਖੁੱਲ੍ਹ ਇਹ ਕਿਸ ਵਿਭਾਗ ਕੋਲੋਂ, ਇਹਦਾ ਕਿੱਥੇ ਸੀ ਪਿਆ ਹਿਸਾਬ ਮੀਆਂ।         ਬਣਿਆ ਰੱਬ ਦਾ ਦੂਤ ਰਿਹਾ ਆਪ ਬਾਬਾ,         ਗਿਆ […]

Read more ›
ਪੰਚਕੂਲਾ ਹਿੰਸਾ ਦੀ ਸਾਜਿ਼ਸ਼ ਰਚਣ ਬਾਰੇ ਰਾਮ ਰਹੀਮ ਕੋਲੋਂ ਜਵਾਬ ਤਲਬ ਕੀਤਾ ਗਿਆ

ਪੰਚਕੂਲਾ ਹਿੰਸਾ ਦੀ ਸਾਜਿ਼ਸ਼ ਰਚਣ ਬਾਰੇ ਰਾਮ ਰਹੀਮ ਕੋਲੋਂ ਜਵਾਬ ਤਲਬ ਕੀਤਾ ਗਿਆ

May 26, 2018 at 3:36 pm

ਚੰਡੀਗੜ੍ਹ, 26 ਮਈ (ਪੋਸਟ ਬਿਊਰੋ)- ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਹੇਠ ਜੇਲ੍ਹ ਬੰਦ ਰਾਮ ਰਹੀਮ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੁੱਛਿਆ ਹੈ ਕਿ ਉਸ ਵਿਰੁੱਧ ਪੰਚਕੂਲਾ ਹਿੰਸਾ ਦੀ ਵਿਉਂਤਬੰਦੀ ਕਰਨ ਦੇ ਦੋਸ਼ਾਂ ਬਾਰੇ ਉਸ ਨੇ ਕੀ ਕਹਿਣਾ ਹੈ। ਹਰਿਆਣਾ ਸਰਕਾਰ ਨੂੰ ਵੀ ਇਸ ਬਾਰੇ ਜਵਾਬ ਦੇਣਾ ਪਵੇਗਾ। ਵਰਨਣ […]

Read more ›
ਕ੍ਰਿਕਟ ਖਿਡਾਰੀ ਮੈਦਾਨ ਉੱਤੇ ਸਮਾਰਟ ਘੜੀਆਂ ਨਹੀਂ ਪਾ ਸਕਦੇ

ਕ੍ਰਿਕਟ ਖਿਡਾਰੀ ਮੈਦਾਨ ਉੱਤੇ ਸਮਾਰਟ ਘੜੀਆਂ ਨਹੀਂ ਪਾ ਸਕਦੇ

May 26, 2018 at 3:35 pm

ਦੁਬਈ, 26 ਮਈ (ਪੋਸਟ ਬਿਊਰੋ)- ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਖੇਡ ਤੋਂ ਭਿ੍ਰਸ਼ਟਾਚਾਰ ਖਤਮ ਕਰਨ ਵੱਲ ਕਦਮ ਚੁੱਕਦੇ ਹੋਏ ਖਿਡਾਰੀਆਂ ਤੇ ਅਧਿਕਾਰੀਆਂ ‘ਤੇ ਖੇਡ ਦੇ ਸਮੇਂ ਮੈਦਾਨ ‘ਤੇ ਅਤੇ ਡ੍ਰੈਸਿੰਗ ਰੂਮ ਵਿੱਚ ਕਿਸੇ ਵੀ ਤਰ੍ਹਾਂ ਦੇ ਸੰਚਾਰ ਜੰਤਰ ਅਤੇ ਸਮਾਰਟ ਘੜੀਆਂ ਦੇ ਇਸਤੇਮਾਲ ‘ਤੇ ਰੋਕ ਲਾ ਦਿੱਤੀ ਹੈ। ਆਈ ਸੀ ਸੀ […]

Read more ›
ਮਸਾਂ ਮੱਖੀ ਜਿੱਡਾ ਵਾਇਰਲੈਸ ਡਰੋਨ ਵੀ ਬਣ ਗਿਆ

ਮਸਾਂ ਮੱਖੀ ਜਿੱਡਾ ਵਾਇਰਲੈਸ ਡਰੋਨ ਵੀ ਬਣ ਗਿਆ

May 26, 2018 at 3:32 pm

ਵਾਸ਼ਿੰਗਟਨ, 26 ਮਈ (ਪੋਸਟ ਬਿਊਰੋ)- ਤਿੰਨ ਭਾਰਤੀਆਂ ਸਮੇਤ ਖੋਜ ਕਰਤਾਵਾਂ ਦੀ ਇਕ ਟੀਮ ਨੇ ਦੁਨੀਆ ਦਾ ਪਹਿਲਾ ਮੱਖੀ ਜਿੱਡਾ ਜਿੰਨਾ ਵਾਇਰਲੈਸ ਡਰੋਨ ਬਣਾ ਲਿਆ ਹੈ। ਇਹ ਤੰਗ ਜਗ੍ਹਾ ਵੀ ਆਸਾਨੀ ਨਾਲ ਨਿਗਰਾਨੀ ਕਰਨ ਵਿੱਚ ਸਮਰੱਥ ਹਨ। ਇਸ ਨੂੰ ਰੋਬੋ ਫਲਾਈ ਨਾਮ ਦਿੱਤਾ ਗਿਆ ਹੈ। ਮਿਲ ਸਕੀ ਜਾਣਕਾਰੀ ਅਨੁਸਾਰ ਇਸ ਨੂੰ […]

Read more ›
ਨਵਾਜ਼ ਸ਼ਰੀਫ ਨੇ ਐਨ ਐਸ ਸੀ ਨੂੰ ਦੁਰਾਨੀ ਤੇ ਦੁਲੱਟ ਦੀ ਕਿਤਾਬ ਦਾ ਨੋਟਿਸ ਲੈਣ ਨੂੰ ਕਿਹਾ

ਨਵਾਜ਼ ਸ਼ਰੀਫ ਨੇ ਐਨ ਐਸ ਸੀ ਨੂੰ ਦੁਰਾਨੀ ਤੇ ਦੁਲੱਟ ਦੀ ਕਿਤਾਬ ਦਾ ਨੋਟਿਸ ਲੈਣ ਨੂੰ ਕਿਹਾ

May 26, 2018 at 3:31 pm

ਇਸਲਾਮਾਬਾਦ, 26 ਮਈ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੰਗ ਕੀਤੀ ਹੈ ਕਿ ਪਾਕਿਸਤਾਨ ਅਤੇ ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਸਾਬਕਾ ਮੁਖੀਆਂ ਵੱਲੋਂ ਮਿਲ ਕੇ ਲਿਖੀ ਇਕ ਕਿਤਾਬ ਦੀ ਸਮੱਗਰੀ ਬਾਰੇ ਚਰਚਾ ਕਰਨ ਲਈ ਉਚ ਤਾਕਤੀ ਕੌਮੀ ਸੁਰੱਖਿਆ ਕਮੇਟੀ ਐਨ ਐਸ ਸੀ ਦੀ ਮੀਟਿੰਗ ਸੱਦੀ ਜਾਣੀ […]

Read more ›
ਮੁੱਖ ਸਕੱਤਰ ਕੁੱਟਮਾਰ ਕੇਸ ਵਿੱਚ ਸਿਸੋਦੀਆ ਤੋਂ ਤਿੰਨ ਘੰਟੇ ਲੰਮੀ ਪੁੱਛਗਿੱਛ

ਮੁੱਖ ਸਕੱਤਰ ਕੁੱਟਮਾਰ ਕੇਸ ਵਿੱਚ ਸਿਸੋਦੀਆ ਤੋਂ ਤਿੰਨ ਘੰਟੇ ਲੰਮੀ ਪੁੱਛਗਿੱਛ

May 26, 2018 at 3:29 pm

ਨਵੀਂ ਦਿੱਲੀ, 26 ਮਈ (ਪੋਸਟ ਬਿਊਰੋ)- ਦਿੱਲੀ ਪੁਲਸ ਨੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਹੱਥੋਪਾਈ ਦੇ ਸੰਬੰਧ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਕੱਲ੍ਹ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ। ਮਿਲੀ ਜਾਣਕਾਰੀ ਅਨੁਸਾਰ ਐਡੀਸ਼ਨਲ ਡੀ ਸੀ ਪੀ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਇਕ ਟੀਮ ਵੱਲੋਂ ਸਿਸੋਦੀਆ ਦੇ ਮਥੁਰਾ ਰੋਡ ਦੇ […]

Read more ›
ਟਰੱਕ ਹੇਠ ਆਉਣ ਨਾਲ ਨੌਜਵਾਨ ਦੀ ਜਾਨ ਗਈ

ਟਰੱਕ ਹੇਠ ਆਉਣ ਨਾਲ ਨੌਜਵਾਨ ਦੀ ਜਾਨ ਗਈ

May 26, 2018 at 3:28 pm

ਜਲੰਧਰ ਛਾਉਣੀ, 26 ਮਈ (ਪੋਸਟ ਬਿਊਰੋ)- ਰਾਮਾ ਮੰਡੀ ਚੌਕ ਪੁਲ ਦੇ ਨੇੜੇ ਹੋਏ ਸੜਕ ਹਾਦਸੇ ਵਿੱਚ ਟਰੱਕ ਥੱਲੇ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਥਾਣਾ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਜੇ ਕੁਮਾਰ ਪੁੱਤਰ ਰਾਜ ਕੁਮਾਰ ਉਮਰ 25 ਸਾਲ ਪਿੰਡ ਮਦਾਰਾਂ ਥਾਣਾ ਆਦਮਪੁਰ ਵਜੋਂ ਹੋਈ […]

Read more ›
ਬਿਆਸ ਸੀਰਾ ਕਾਂਡ: ਵਾਤਾਵਰਨ ਵਿਭਾਗ ਦਾ ਐਕਸੀਅਨ ਤੇ ਐਸ ਡੀ ਓ ਸਸਪੈਂਡ ਹੋਏ

ਬਿਆਸ ਸੀਰਾ ਕਾਂਡ: ਵਾਤਾਵਰਨ ਵਿਭਾਗ ਦਾ ਐਕਸੀਅਨ ਤੇ ਐਸ ਡੀ ਓ ਸਸਪੈਂਡ ਹੋਏ

May 26, 2018 at 3:27 pm

ਚੰਡੀਗੜ੍ਹ, 26 ਮਈ (ਪੋਸਟ ਬਿਊਰੋ)- ਵਾਤਾਵਰਨ ਤੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੱਲ੍ਹ ਬਿਆਸ ਦਰਿਆ ਦੇ ਕੇਸ ਵਿੱਚ ਡਿਊਟੀ ਵਿੱਚ ਕੁਤਾਹੀ ਦੇ ਦੋਸ਼ ਹੇਠ ਹੇਠ ਵਾਤਾਵਰਨ ਵਿਭਾਗ ਦੇ ਖੇਤਰੀ ਦਫਤਰ ਬਟਾਲਾ ਦੇ ਐਕਸੀਅਨ ਕੁਲਦੀਪ ਸਿੰਘ ਅਤੇ ਐਸ ਡੀ ਓ ਅੰਮ੍ਰਿਤਪਾਲ ਸਿੰਘ ਚਾਹਲ ਨੂੰ ਸਸਪੈਂਡ ਕਰ ਦਿੱਤਾ ਹੈ। ਮਿਲੀ ਜਾਣਕਾਰੀ […]

Read more ›
ਆਈ ਏ ਐਸ ਅਫਸਰ ਉੱਤੇ ਮਾਣਹਾਨੀ ਪਟੀਸ਼ਨ, ਅਥਾਰਟੀ ਖਾਤੇ ਵਿੱਚ 66 ਲੱਖ ਟਰਾਂਸਫਰ ਹੋਣਗੇ!

ਆਈ ਏ ਐਸ ਅਫਸਰ ਉੱਤੇ ਮਾਣਹਾਨੀ ਪਟੀਸ਼ਨ, ਅਥਾਰਟੀ ਖਾਤੇ ਵਿੱਚ 66 ਲੱਖ ਟਰਾਂਸਫਰ ਹੋਣਗੇ!

May 26, 2018 at 3:25 pm

ਚੰਡੀਗੜ੍ਹ, 26 ਮਈ (ਪੋਸਟ ਬਿਊਰੋ)- ਜਲੰਧਰ ਡਵੀਜ਼ਨ ਦੇ ਸਾਬਕਾ ਕਮਿਸ਼ਨਰ ਐਸ ਆਰ ਲੱਧੜ (ਆਈ ਏ ਐਸ) ਦੇ ਖਿਲਾਫ ਦਾਇਰ ਕੀਤੀ ਗਈ ਮਾਣਹਾਨੀ ਪਟੀਸ਼ਨ ਉੱਤੇ ਹਾਈ ਕੋਰਟ ਦੇ ਹੁਕਮ ਨਾਲ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਿਟੀ ਨੂੰ 66.81 ਲੱਖ ਦਾ ਫਾਇਦਾ ਹੋ ਸਕਦਾ ਹੈ। ਰਾਜ ਸਰਕਾਰ ਦੇ ਤਾਜ਼ਾ ਐਫੀਡੇਵਿਟ ਵਿੱਚ ਦੱਸਿਆ ਗਿਆ […]

Read more ›
ਬੁਲਾਰੇ ਦੀ ਵੀਡੀਓ ਧਮਕੀ ਵਾਇਰਲ ਹੋਣ ਨਾਲ ਦਮਦਮੀ ਟਕਸਾਲ ਕਸੂਤੀ ਫਸ ਗਈ

ਬੁਲਾਰੇ ਦੀ ਵੀਡੀਓ ਧਮਕੀ ਵਾਇਰਲ ਹੋਣ ਨਾਲ ਦਮਦਮੀ ਟਕਸਾਲ ਕਸੂਤੀ ਫਸ ਗਈ

May 26, 2018 at 3:22 pm

* ਧਮਕੀਆਂ ਦੇਣ ਵਾਲਾ ਮੁੱਖ ਬੁਲਾਰਾ ਅੰਡਰ ਗਰਾਊਂਡ ਹੋ ਗਿਆ ਅੰਮ੍ਰਿਤਸਰ, 26 ਮਈ (ਪੋਸਟ ਬਿਊਰੋ)- ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਜੱਸੋਵਾਲ ਵੱਲੋਂ ਟਕਸਾਲ ਦੇ ਹੈਡਕੁਆਰਟਰ ਤੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਦਿੱਤੀ ਧਮਕੀ ਨਾਲ ਇੱਕ ਨਵੀਂ […]

Read more ›