Archive for May 25th, 2018

ਓਨਟਾਰੀਓ ਦੇ ਬੌਂਬੇ ਭੇਲ ਰੈਸਟੋਰੈਂਟ ਵਿੱਚ ਹੋਇਆ ਬੰਬ ਧਮਾਕਾ, 15 ਜ਼ਖ਼ਮੀ

ਓਨਟਾਰੀਓ ਦੇ ਬੌਂਬੇ ਭੇਲ ਰੈਸਟੋਰੈਂਟ ਵਿੱਚ ਹੋਇਆ ਬੰਬ ਧਮਾਕਾ, 15 ਜ਼ਖ਼ਮੀ

May 25, 2018 at 7:10 am

ਮਿਸੀਸਾਗਾ, 25 ਮਈ (ਪੋਸਟ ਬਿਊਰੋ) : ਵੀਰਵਾਰ ਰਾਤੀਂ ਮਿਸੀਸਾਗਾ, ਓਨਟਾਰੀਓ ਵਿੱਚ ਇੱਕ ਇੰਡੀਅਨ ਰੈਸਟੋਰੈਂਟ ਵਿੱਚ ਹੋਏ ਬੰਬ ਧਮਾਕੇ ਵਿੱਚ 15 ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋ ਵਿਅਕਤੀ ਇਸ ਰੈਸਟੋਰੈਂਟ ਵਿੱਚ ਦਾਖਲ ਹੋਏ ਤੇ ਉਨ੍ਹਾਂ ਹੀ ਇੱਥੇ ਬੰਬ ਧਮਾਕਾ ਕੀਤਾ। ਪੁਲਿਸ ਵੱਲੋਂ ਇਸ ਨੂੰ ਅਤਿਆਧੁਨਿਕ ਧਮਾਕਾਖੇਜ਼ […]

Read more ›
ਟਰੂਡੋ ਉੱਤੇ ਕੀਤੇ ਨਿਜੀ ਹਮਲੇ ਲਈ ਕੇਨੀ ਨੇ ਮੰਗੀ ਮੁਆਫੀ

ਟਰੂਡੋ ਉੱਤੇ ਕੀਤੇ ਨਿਜੀ ਹਮਲੇ ਲਈ ਕੇਨੀ ਨੇ ਮੰਗੀ ਮੁਆਫੀ

May 25, 2018 at 7:08 am

ਓਟਵਾ, 25 ਮਈ (ਪੋਸਟ ਬਿਊਰੋ) : ਅਲਬਰਟਾ ਯੂਨਾਈਟਿਡ ਕੰਜ਼ਰਵੇਟਿਵ ਲੀਡਰ ਜੇਸਨ ਕੇਨੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਨਿਜੀ ਹਮਲਾ ਕਰਨ ਦਾ ਉਨ੍ਹਾਂ ਨੂੰ ਅਫਸੋਸ ਹੈ ਤੇ ਇਸ ਲਈ ਉਹ ਮੁਆਫੀ ਮੰਗਦੇ ਹਨ। ਜਿ਼ਕਰਯੋਗ ਹੈ ਕਿ ਪਿਛਲੇ ਹਫਤੇ ਕੇਨੀ ਨੇ ਟਰੂਡੋ ਨੂੰ ਖੋਖਲਾ ਇਨਸਾਨ ਆਖਿਆ ਸੀ ਤੇ […]

Read more ›
ਟਰੰਪ ਵੱਲੋਂ ਵਾਰਤਾ ਰੱਦ ਕੀਤੇ ਜਾਣ ਦੇ ਬਾਵਜੂਦ ਉੱਤਰੀ ਕੋਰੀਆ ਨੂੰ ਗੱਲਬਾਤ ਮੁੜ ਹੋਣ ਦੀ ਆਸ

ਟਰੰਪ ਵੱਲੋਂ ਵਾਰਤਾ ਰੱਦ ਕੀਤੇ ਜਾਣ ਦੇ ਬਾਵਜੂਦ ਉੱਤਰੀ ਕੋਰੀਆ ਨੂੰ ਗੱਲਬਾਤ ਮੁੜ ਹੋਣ ਦੀ ਆਸ

May 25, 2018 at 7:06 am

ਸਿਓਲ, 25 ਮਈ (ਪੋਸਟ ਬਿਊਰੋ) : ਉੱਤਰੀ ਕੋਰੀਆ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਉਹ ਅਜੇ ਵੀ ਅਮਰੀਕਾ ਨਾਲ ਵਾਰਤਾ ਕਰਨਾ ਚਾਹੁੰਦਾ ਹੈ। ਇਸ ਲਈ ਭਾਵੇਂ ਕੋਈ ਵੀ ਸਮਾਂ ਹੋਵੇ ਜਾਂ ਕੋਈ ਵੀ ਫੌਰਮੈਟ ਹੋਵੇ, ਉਹ ਗੱਲ ਕਰਨ ਲਈ ਤਿਆਰ ਹੈ। ਵੱਡੀਆਂ ਵੱਡੀਆਂ ਫੜ੍ਹਾਂ ਮਾਰਨ ਵਾਲੇ ਮੁਲਕ ਦੀ ਇਹੋ ਜਿਹੀ ਅਪੀਲ […]

Read more ›