Archive for May 23rd, 2018

ਟਰੰਪ ਨੂੰ ਅਦਾਲਤੀ ਝਟਕਾ: ਟਵਿੱਟਰ ਉੱਤੇ ਵਿਰੋਧ ਕਰਨ ਵਾਲਿਆਂ ਨੂੰ ਬਲਾਕ ਨਹੀਂ ਕਰ ਸਕਣਗੇ

ਟਰੰਪ ਨੂੰ ਅਦਾਲਤੀ ਝਟਕਾ: ਟਵਿੱਟਰ ਉੱਤੇ ਵਿਰੋਧ ਕਰਨ ਵਾਲਿਆਂ ਨੂੰ ਬਲਾਕ ਨਹੀਂ ਕਰ ਸਕਣਗੇ

May 23, 2018 at 9:50 pm

ਵਾਸ਼ਿੰਗਟਨ, 23 ਮਈ, (ਪੋਸਟ ਬਿਊਰੋ)- ਨਿਊਯਾਰਕ ਦੀ ਇਕ ਫੈਡਰਲ ਅਦਾਲਤ ਦੇ ਜੱਜ ਨੇ ਅੱਜ ਫੈਸਲਾ ਦਿੱਤਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕਾਨੂੰਨੀ ਰੂਪ ਨਾਲ ਕਿਸੇ ਨੂੰ ਟਵਿੱਟਰ ਤੋਂ ਬਲਾਕ ਨਹੀਂ ਕਰ ਸਕਦੇ। ਇਸ ਅਦਾਲਤੀ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਕਰਨ ਨਾਲ ਸੰਵਿਧਾਨ ਦੀ ਪਹਿਲੀ ਸੋਧ […]

Read more ›
ਕੁਮਾਰਸਵਾਮੀ ਨੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਕੁਮਾਰਸਵਾਮੀ ਨੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

May 23, 2018 at 9:48 pm

* ਕਈ ਵਿਰੋਧੀ ਪਾਰਟੀਆਂ ਦੇ ਸਿਖਰਲੇ ਆਗੂ ਉਚੇਚੇ ਹਾਜ਼ਰ ਹੋਏ ਬੰਗਲੌਰ, 23 ਮਈ, (ਪੋਸਟ ਬਿਊਰੋ)- ਕਰਨਾਟਕਾ ਵਿੱਚ ਜਨਤਾ ਦਲ (ਐਸ) ਅਤੇ ਕਾਂਗਰਸ ਗੱਠਜੋੜ ਦੀ ਸਰਕਾਰ ਦੇ ਮੁਖੀ ਐਚ ਡੀ ਕੁਮਾਰਸਵਾਮੀ ਨੇ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਬੰਗਲੌਰ ਵਿੱਚ ਸਖ਼ਤ ਸੁਰੱਖਿਆ ਹੇਠ ਹੋਏ ਸਹੁੰ ਚੁੱਕ ਸਮਾਗਮ ਵਿੱਚ ਗਵਰਨਰ […]

Read more ›
ਬਿਆਸ ਦਰਿਆ ਵਿੱਚ ਸੀਰੇ ਦੇ ਮੁੱਦੇ ਤੋਂ ਐਨ ਜੀ ਟੀ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ

ਬਿਆਸ ਦਰਿਆ ਵਿੱਚ ਸੀਰੇ ਦੇ ਮੁੱਦੇ ਤੋਂ ਐਨ ਜੀ ਟੀ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ

May 23, 2018 at 9:47 pm

ਨਵੀਂ ਦਿੱਲੀ, 23 ਮਈ, (ਪੋਸਟ ਬਿਊਰੋ)- ਗੁਰਦਾਸਪੁਰ ਜ਼ਿਲੇ ਦੇ ਪਿੰਡ ਕੀੜੀ ਅਫ਼ਗਾਨਾ ਵਿਚਲੀ ਚੱਢਾ ਸ਼ੂਗਰਜ਼ ਮਿੱਲ ਵੱਲੋਂ ਬਿਆਸ ਦਰਿਆ ਵਿੱਚ ਭਾਰੀ ਮਾਤਰਾ ਵਿੱਚ ਸੀਰਾ ਪਾਉਣ ਨਾਲ ਦਰਿਆ ਦੇ ਪਾਣੀ ਪਲੀਤ ਹੋਣ ਬਾਰੇ ਸ਼ਿਕਾਇਤ ਦਾ ਕੌਮੀ ਗ੍ਰੀਨ ਟ੍ਰਿਬਿਊਨਲ (ਐਨ ਜੀ ਟੀ) ਨੇ ਨੋਟਿਸ ਲਿਆ ਹੈ। ਇਹ ਸਿ਼ਕਾਇਤ ਆਮ ਆਦਮੀ ਪਾਰਟੀ ਦੇ […]

Read more ›
ਅੱਜ-ਨਾਮਾ

ਅੱਜ-ਨਾਮਾ

May 23, 2018 at 9:45 pm

ਲੀਡਰ ਯੂਰਪ ਦੇ ਸਾਹਮਣੇ ਫੇਰ ਆ ਗਏ, ਕਹਿੰਦੇ ਟਰੰਪ ਦਾ ਗਲਤ ਖਿਆਲ ਮੀਆਂ।         ਜਿਹੜੇ ਕਦਮ ਉਹ ਨਿੱਤ ਹੀ ਪਿਆ ਚੁੱਕੇ,         ਨਿਭਣਾ ਸੌਖਾ ਨਹੀਂ ਉਨ੍ਹਾਂ ਦੇ ਨਾਲ ਮੀਆਂ। ਨਵਾਂ ਨਿੱਤ ਪੁਆੜਾ ਕੋਈ ਪਾਈ ਫਿਰਦਾ, ਆਵੇ ਸਮਝ ਨਹੀਂ ਓਸ ਦੀ ਚਾਲ ਮੀਆਂ।         ਭਾਈਵਾਲਾਂ ਦਾ ਉਹ ਨਹੀਂ ਫਿਕਰ ਕਰਦਾ,         […]

Read more ›
ਨਾਫਟਾ ਮੁੱਦੇ ਉੱਤੇ ਕੈਨੇਡਾ ਨਾਲ ਸਿੱਝਣਾ ਕਾਫੀ ਮੁਸ਼ਕਲ ਹੈ: ਟਰੰਪ

ਨਾਫਟਾ ਮੁੱਦੇ ਉੱਤੇ ਕੈਨੇਡਾ ਨਾਲ ਸਿੱਝਣਾ ਕਾਫੀ ਮੁਸ਼ਕਲ ਹੈ: ਟਰੰਪ

May 23, 2018 at 9:33 pm

ਓਟਵਾ, 23 ਮਈ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੈਨੇਡਾ ਉੱਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਇਸ ਨਾਲ ਸਿੱਝਣਾ ਕਾਫੀ ਮੁਸ਼ਕਲ ਹੈ। ਉਨ੍ਹਾਂ ਕੈਨੇਡਾ ਨੂੰ ਵਿਗੜਿਆ ਹੋਇਆ ਵੀ ਆਖਿਆ। ਵਾੲ੍ਹੀਟ ਹਾਊਸ ਵੱਲੋਂ ਇੰਪੋਰਟਿਡ ਵਾਹਨਾਂ ਉੱਤੇ 25 ਫੀ ਸਦੀ ਟੈਰਿਫ ਲਾਏ ਜਾਣ ਦੀ ਮੀਡੀਆ ਵਿੱਚ ਚੱਲ ਰਹੀ ਚਰਚਾ ਦੌਰਾਨ […]

Read more ›
ਵਿਦਿਆਰਥੀਆਂ ਦੇ ਲੋਨ ਨੂੰ ਗ੍ਰਾਂਟਾਂ ਵਿੱਚ ਬਦਲਾਂਗੇ : ਹੌਰਵਥ

ਵਿਦਿਆਰਥੀਆਂ ਦੇ ਲੋਨ ਨੂੰ ਗ੍ਰਾਂਟਾਂ ਵਿੱਚ ਬਦਲਾਂਗੇ : ਹੌਰਵਥ

May 23, 2018 at 9:25 pm

ਨੌਰਥ ਯੌਰਕ, 23 ਮਈ (ਪੋਸਟ ਬਿਊਰੋ) : ਓਨਟਾਰੀਓ ਦੀ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਬੁੱਧਵਾਰ ਨੂੰ ਓਐਸਏਪੀ ਵਿਦਿਆਰਥੀਆਂ ਦੇ ਲੋਨਜ਼ ਨੂੰ ਮੁੜ ਤੋਂ ਨਾ ਅਦਾਇਗੀ ਯੋਗ ਗ੍ਰਾਂਟਸ ਵਿੱਚ ਬਦਲਣ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਸਰਕਾਰ ਨੂੰ ਵਿਦਿਆਰਥੀਆਂ ਦੇ ਸਿਰ ਉੱਤੇ ਮੁਨਾਫਾ ਨਹੀਂ ਕਮਾਉਣ ਦਿੱਤਾ ਜਾਵੇਗਾ। […]

Read more ›
ਫੋਰਡ ਨੇ ਚੋਣਾਂ ਤੋਂ ਪਹਿਲਾਂ ਪਲੇਟਫਾਰਮ ਜਾਰੀ ਕਰਨ ਦਾ ਦਿਵਾਇਆ ਭਰੋਸਾ

ਫੋਰਡ ਨੇ ਚੋਣਾਂ ਤੋਂ ਪਹਿਲਾਂ ਪਲੇਟਫਾਰਮ ਜਾਰੀ ਕਰਨ ਦਾ ਦਿਵਾਇਆ ਭਰੋਸਾ

May 23, 2018 at 9:22 pm

 ਓਨਟਾਰੀਓ, 23 ਮਈ (ਪੋਸਟ ਬਿਊਰੋ) : ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਆਪਣਾ ਕੈਂਪੇਨ ਪਲੇਟਫਾਰਮ 7 ਜੂਨ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਕਿਸੇ ਵੀ ਵੇਲੇ ਜਾਰੀ ਕਰ ਦੇਵੇਗੀ। ਆਪਣੀ ਮੁਕੰਮਲ ਯੋਜਨਾ ਨੂੰ ਪੂਰੀ ਤਰ੍ਹਾਂ ਜ਼ਾਹਰ ਨਾ ਕਰਨ ਲਈ ਫੋਰਡ ਦੀ ਬੀਤੇ ਕੁੱਝ […]

Read more ›
ਆਸਟਰੇਲੀਆ ਦਾ ਮੁੱਖ ਪਾਦਰੀ ਬਾਲ ਯੌਨ ਸ਼ੋਸ਼ਣ ਛੁਪਾਉਣ ਦਾ ਦੋਸ਼ੀ

ਆਸਟਰੇਲੀਆ ਦਾ ਮੁੱਖ ਪਾਦਰੀ ਬਾਲ ਯੌਨ ਸ਼ੋਸ਼ਣ ਛੁਪਾਉਣ ਦਾ ਦੋਸ਼ੀ

May 23, 2018 at 9:19 pm

ਮੈਲਬਰਨ, 23 ਮਈ (ਪੋਸਟ ਬਿਊਰੋ)- ਆਸਟੇਲੀਆ ਦੀ ਇੱਕ ਅਦਾਲਤ ਨੇ ਮੁੱਖ ਪਾਦਰੀ ਫਿਲਿਪ ਵਿਲਸਨ (67) ਨੂੰ ਬਾਲ ਯੌਨ ਸ਼ੋਸ਼ਣ ਨੂੰ ਛੁਪਾਉਣ ਦੇ ਕੇਸ ਵਿੱਚ ਦੋਸ਼ੀ ਮੰਨਿਆ ਹੈ। ਆਸਟਰੇਲੀਆ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਵਿਲਸਨ ਇਸ ਤਰ੍ਹਾਂ ਦੇ ਦੋਸ਼ ਵਿੱਚ ਸਜ਼ਾ ਦੇ ਦੋਸ਼ੀ ਮੰਨੇ ਜਾਣ ਵਾਲੇ ਦੁਨੀਆ ਵਿੱਚ ਸਭ ਤੋਂ ਵੱਡੀ ਉਮਰ […]

Read more ›
ਸ਼ਰਾਬ ਪੀ ਕੇ ਫਲਾਈਟ ਵਿੱਚ ਬਦਤਮੀਜ਼ੀ ਕਰਦਾ ਮੁਸਾਫਰ ਗ੍ਰਿਫਤਾਰ

ਸ਼ਰਾਬ ਪੀ ਕੇ ਫਲਾਈਟ ਵਿੱਚ ਬਦਤਮੀਜ਼ੀ ਕਰਦਾ ਮੁਸਾਫਰ ਗ੍ਰਿਫਤਾਰ

May 23, 2018 at 9:16 pm

ਵਾਸ਼ਿੰਗਟਨ, 23 ਮਈ (ਪੋਸਟ ਬਿਊਰੋ)- ਸ਼ਰਾਬ ਪੀ ਕੇ ਕਈ ਲੋਕ ਹੋਸ਼ ਗਵਾ ਬੈਠਦੇ ਅਤੇ ਦੂਜਿਆਂ ਦੀ ਪਰੇਸ਼ਾਨੀ ਦਾ ਕਾਰਨ ਬਣਦੇ ਹਨ। ਅਜਿਹਾ ਮਾਮਲਾ ਫਰੰਟੀਅਰ ਏਅਰਲਾਈਨਜ਼ ਦੀ ਫਲਾਈਟ ਦਾ ਹੈ, ਜਿਸ ਵਿਚ ਵਿਅਕਤੀ ਨੇ ਸ਼ਰਾਬ ਪੀ ਕੇ ਨਾ ਸਿਰਫ ਔਰਤਾਂ ਨਾਲ ਛੇੜਛਾੜ ਕੀਤੀ, ਸਗੋਂ ਸਾਰਿਆਂ ਦੇ ਸਾਹਮਣੇ ਪੇਸ਼ਾਬ ਕਰ ਦਿੱਤਾ। ਅਮਰੀਕਾ […]

Read more ›
ਟੀ ਵੀ ਬਹਿਸ ਵਿੱਚ ਵਿਰੋਧੀ ਨੇਤਾ ਨੇ ਪਾਕਿਸਤਾਨ ਦੇ ਮੰਤਰੀ ਨੂੰ ਥੱਪੜ ਜੜ ਦਿੱਤਾ

ਟੀ ਵੀ ਬਹਿਸ ਵਿੱਚ ਵਿਰੋਧੀ ਨੇਤਾ ਨੇ ਪਾਕਿਸਤਾਨ ਦੇ ਮੰਤਰੀ ਨੂੰ ਥੱਪੜ ਜੜ ਦਿੱਤਾ

May 23, 2018 at 9:15 pm

ਇਸਲਾਮਾਬਾਦ, 23 ਮਈ (ਪੋਸਟ ਬਿਊਰੋ)- ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਦੇ ਨੇਤਾ ਨਈਮੁਲ ਹੱਕ ਨੇ ਕੱਲ੍ਹ ਇਕ ਟੀ ਵੀ ਸ਼ੋਅ ਦੌਰਾਨ ਇੱਕ ਕੇਂਦਰੀ ਮੰਤਰੀ ਨੂੰ ਥੱਪੜ ਮਾਰ ਦਿੱਤਾ। ਵਰਨਣ ਯੋਗ ਹੈ ਕਿ ਨਈਮੁਲ ਹੱਕ ਨੇ ਇਹ ਥੱਪੜ ਪਾਕਿਸਤਾਨ ਦੇ ਕੇਂਦਰੀ ਮੰਤਰੀ ਅਤੇ ਪਾਕਿਸਤਾਨ ਮੁਸਲੀਮ ਲੀਗ (ਨਵਾਜ਼) ਦੇ ਨੇਤਾ ਦਾਨੀਆਲ ਅਜ਼ੀਜ਼ […]

Read more ›