Archive for May 22nd, 2018

ਆਜ਼ਾਦ ਸਪੋਰਟਸ ਕਲਚਰਲ ਕੱਲਬ (ਨਾਰਵੇ) ਨੇ ਤੀਸਰਾ ਇਨਡੋਰ ਵਾਲੀਬਾਲ ਟੂਰਨਾਂਮੈਟ ਕਰਵਾਇਆ

ਆਜ਼ਾਦ ਸਪੋਰਟਸ ਕਲਚਰਲ ਕੱਲਬ (ਨਾਰਵੇ) ਨੇ ਤੀਸਰਾ ਇਨਡੋਰ ਵਾਲੀਬਾਲ ਟੂਰਨਾਂਮੈਟ ਕਰਵਾਇਆ

May 22, 2018 at 10:36 pm

ਆਸਕਰ(ਰੁਪਿੰਦਰ ਢਿੱਲੋ ਮੋਗਾ) ਪਿੱਛਲੇ ਦਿਨੀ ਨਾਰਵੇ ਦੀ ਰਾਜਧਾਨੀ ਓਸਲੋ ਤੋ ਤਕਰੀਬਨ 35 ਕਿ ਮਿ ਦੀ ਦੂਰੀ ਤੇ ਸਥਿਤ ਹੈਗੇਦਾਲ ਦੇ ਸਪੋਰਟਸ ਹਾਲ ਵਿਖੇ ਆਜ਼ਾਦ ਸਪੋਰਟਸ ਕਲਚਰਲ ਕੱਲਬ ਵੱਲੋ ਸ਼ਾਨਦਾਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ ਅਤੇ ਨਾਰਵੇ ਚ ਜੰਮੀ ਪੱਲੀ ਨਵੀ ਪੀੜੀ ਦੇ ਬੱਚੇ ਤੇ ਬੱਚੀਆ ਲਈ ਵੀ ਖੇਡਾ ਕਰਵਾਈਆਂ ਗਈਆਂ। ਨਾਰਵੇ […]

Read more ›
ਨਵਾਂ ਫੈਮਲੀ ਲਾਅ- ਬੱਚੇ ਦੀ ਬਿਹਤਰੀ ਪਰਿਵਾਰਕ ਮਜ਼ਬੂਤੀ ਵਿੱਚ

ਨਵਾਂ ਫੈਮਲੀ ਲਾਅ- ਬੱਚੇ ਦੀ ਬਿਹਤਰੀ ਪਰਿਵਾਰਕ ਮਜ਼ਬੂਤੀ ਵਿੱਚ

May 22, 2018 at 10:10 pm

ਫੈਡਰਲ ਲਿਬਰਲ ਸਰਕਾਰ ਨੇ ਫੈਮਲੀ ਲਾਅ ਨੂੰ ਨਵਿਆਉਣ ਲਈ ਕੱਲ ਇੱਕ ਮੋਸ਼ਨ ਪਾਰਲੀਮੈਂਟ ਵਿੱਚ ਪੇਸ਼ ਕੀਤਾ ਹੈ ਜਿਸਦਾ ਮਨੋਰਥ ਪਰਿਵਾਰਕ ਝਗੜਿਆਂ ਨੂੰ ਅਦਾਲਤਾਂ ਤੋਂ ਬਾਹਰ ਹੱਲ ਕਰਨ ਉਤਸ਼ਾਹਿਤ ਕਰਨਾ ਅਤੇ ਪਰਿਵਾਰਕ ਝਗੜਿਆਂ ਦੀ ਦੁਵੱਲੀ ਜੰਗ ਵਿੱਚ ਫਸੇ ਬੱਚਿਆਂ ਨੂੰ ਬਿਹਤਰ ਸਹਾਰਾ ਦੇਣ ਲਈ ਕਨੂੰਨ ਦੀਆਂ ਧਾਰਨਾਵਾਂ ਨੂੰ ਹੋਰ ਮਜ਼ਬੂਤ ਕਰਨਾ […]

Read more ›
ਅੱਜ-ਨਾਮਾ

ਅੱਜ-ਨਾਮਾ

May 22, 2018 at 10:09 pm

‘ਆਪ’ ਪਾਰਟੀ ਦਾ ਆਗੂ ਕਹਿਣ ਲੱਗਾ, ਕਿਸੇ ਹੋਰ ਦੀ ਸਾਨੂੰ ਪਰਵਾਹ ਨਹੀਂ ਜੀ। ਜਿਹੜਾ ਜਾਂਦਾ ਕੋਈ ਛੱਡ ਕੇ ਪਾਰਟੀ ਨੂੰ, ਦੇਣੀ ਰੁਕਣ ਦੀ ਅਸਾਂ ਸਲਾਹ ਨਹੀਂ ਜੀ। ਆਪੇ ਨਿਕਲਦੇ ਜਾਣ ਇਹ ਠੀਕ ਹੈ ਜੀ, ਓਦਾਂ ਕੱਢਣ ਦਾ ਲੱਭਦਾ ਰਾਹ ਨਹੀਂ ਜੀ। ਲਾਗੜ-ਭੂਗੜ ਜੇ ਜਾਣ ਉਹ ਜਾਣ ਦੇਵੋ, ਪੈਣਾ ਓਥੇ ਵੀ […]

Read more ›
ਵੇਦਾਂਤਾ ਕਾਪਰੋਸ਼ਨ ਵਿਰੁੱਧ ਪ੍ਰਦਰਸ਼ਨ ਕਰਦੇ ਲੋਕਾਂ ਉੱਤੇ ਪੁਲਿਸ ਗੋਲੀ ਨਾਲ ਨੌਂ ਮੌਤਾਂ

ਵੇਦਾਂਤਾ ਕਾਪਰੋਸ਼ਨ ਵਿਰੁੱਧ ਪ੍ਰਦਰਸ਼ਨ ਕਰਦੇ ਲੋਕਾਂ ਉੱਤੇ ਪੁਲਿਸ ਗੋਲੀ ਨਾਲ ਨੌਂ ਮੌਤਾਂ

May 22, 2018 at 9:50 pm

ਟੂਟੀਕੋਰਿਨ, 22 ਮਈ, (ਪੋਸਟ ਬਿਊਰੋ)- ਤਾਮਿਲ ਨਾਡੂ ਰਾਜ ਵਿਚਲੇ ਟੂਟੀਕੋਰਿਨ ਖੇਤਰ ਵਿਚ ਵੇਦਾਂਤਾ ਸਟਰਲਾਈਟ ਕਾਪਰ ਯੂਨਿਟ ਨੂੰ ਬੰਦ ਕਰਨ ਦੀ ਮੰਗ ਲਈ ਕੀਤਾ ਪ੍ਰਦਰਸ਼ਨ ਅੱਜ ਹਿੰਸਕ ਹੋ ਗਿਆ। ਇਸ ਮੌਕੇ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਨੌਂ ਪ੍ਰਦਰਸ਼ਨਕਾਰੀ ਲੋਕਾਂ ਦੀ ਮੌਤ ਹੋ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ […]

Read more ›
ਸਿੱਖ ਧਰਮ ਬਾਰੇ ਬਣਦੀਆਂ ਫਿਲਮਾਂ ਲਈ ਅਕਾਲ ਤਖ਼ਤ ਵੱਲੋਂ ਸੈਂਸਰ ਬੋਰਡ ਕਾਇਮ

ਸਿੱਖ ਧਰਮ ਬਾਰੇ ਬਣਦੀਆਂ ਫਿਲਮਾਂ ਲਈ ਅਕਾਲ ਤਖ਼ਤ ਵੱਲੋਂ ਸੈਂਸਰ ਬੋਰਡ ਕਾਇਮ

May 22, 2018 at 9:49 pm

ਅੰਮ੍ਰਿਤਸਰ, 22 ਮਈ, (ਪੋਸਟ ਬਿਊਰੋ)- ਸ੍ਰੀ ਅਕਾਲ ਤਖਤ ਸਾਹਿਬ ਨੇ ਸਿੱਖ ਧਰਮ ਦੇ ਆਧਾਰ ਉੱਤੇ ਬਣਾਈਆਂ ਜਾ ਰਹੀਆਂ ਫਿਲਮਾਂ ਦੀ ਨਿਰਖ-ਪਰਖ ਕਰਨ ਲਈ ਸਿੱਖ ਵਿਦਵਾਨਾਂ ਦਾ 21 ਮੈਂਬਰੀ ਸੈਂਸਰ ਬੋਰਡ ਬਣਾਏ ਜਾਣ ਦਾ ਐਲਾਨ ਕੀਤਾ ਹੈ। ਇਹ ਸਿੱਖ ਸੈਂਸਰ ਬੋਰਡ ਅਜਿਹੀਆਂ ਫਿਲਮਾਂ ਨੂੰ ਘੋਖਣ ਮਗਰੋਂ ਆਪਣੀ ਰਿਪੋਰਟ ਅਕਾਲ ਤਖ਼ਤ ਵਿਖੇ […]

Read more ›
ਸ਼ਾਹਕੋਟ ਉੱਪ ਚੋਣ ਚੱਲਦੀ ਦੌਰਾਨ ਪੰਜਾਬ ਦੇ ਤਿੰਨ ਨਾਰਾਜ਼ ਕਾਂਗਰਸੀ ਵਿਧਾਇਕ ਰਾਹੁਲ ਨੂੰ ਮਿਲਣ ਗਏ

ਸ਼ਾਹਕੋਟ ਉੱਪ ਚੋਣ ਚੱਲਦੀ ਦੌਰਾਨ ਪੰਜਾਬ ਦੇ ਤਿੰਨ ਨਾਰਾਜ਼ ਕਾਂਗਰਸੀ ਵਿਧਾਇਕ ਰਾਹੁਲ ਨੂੰ ਮਿਲਣ ਗਏ

May 22, 2018 at 9:47 pm

* ਮੰਤਰੀ ਨਾ ਬਣਾਏ ਜਾਣ ਦਾ ਰੋਣਾ ਰੋਇਆ ਚੰਡੀਗੜ੍ਹ, 22 ਮਈ, (ਪੋਸਟ ਬਿਊਰੋ)- ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਮੰਤਰੀ ਮੰਡਲ ਵਿੱਚ ਵਾਧੇ ਦੇ ਵਕਤ ਵਜ਼ੀਰ ਨਾ ਬਣਾਏ ਜਾਣ ਤੋਂ ਨਾਰਾਜ਼ ਪੰਜਾਬ ਦੇ ਤਿੰਨ ਕਾਂਗਰਸੀ ਵਿਧਾਇਕਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਕਰ ਕੇ ਅੱਜ ਆਪਣਾ ਦੁੱਖ ਪੇਸ਼ […]

Read more ›
ਟੋਰੀਜ਼ ਨਾਲੋਂ ਐਨਡੀਪੀ ਨੂੰ ਮਿਲ ਰਿਹਾ ਹੈ ਵਧੇਰੇ ਸਮਰਥਨ !

ਟੋਰੀਜ਼ ਨਾਲੋਂ ਐਨਡੀਪੀ ਨੂੰ ਮਿਲ ਰਿਹਾ ਹੈ ਵਧੇਰੇ ਸਮਰਥਨ !

May 22, 2018 at 9:44 pm

ਓਨਟਾਰੀਓ, 22 ਮਈ (ਪੋਸਟ ਬਿਊਰੋ) : ਓਨਟਾਰੀਓ ਵਿੱਚ ਇੱਕ ਪਾਸੇ ਚੋਣਾਂ ਦਾ ਪਿੜ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਤੇ ਇਸੇ ਦੌਰਾਨ ਚੋਣ ਸਰਵੇਖਣਾਂ ਦੇ ਨਤੀਜੇ ਵੱਡੇ ਉਲਟਫੇਰ ਦੇ ਸੰਕੇਤ ਦੇ ਰਹੇ ਹਨ। ਇੱਕ ਨਵੇਂ ਚੋਣ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਨਿਊ ਡੈਮੋਕ੍ਰੈਟਜ਼ ਨੂੰ ਵਧੇਰੇ ਸਮਰਥਨ ਹਾਸਲ ਹੋ ਰਿਹਾ ਹੈ […]

Read more ›
ਕੈਨੇਡਾ ਦੇ ਫੈਮਿਲੀ ਲਾਅ ਨੂੰ ਅਪਡੇਟ ਕਰਨ ਲਈ ਲਿਬਰਲ ਸਰਕਾਰ ਵੱਲੋਂ ਨਵਾਂ ਬਿੱਲ ਪੇਸ਼

ਕੈਨੇਡਾ ਦੇ ਫੈਮਿਲੀ ਲਾਅ ਨੂੰ ਅਪਡੇਟ ਕਰਨ ਲਈ ਲਿਬਰਲ ਸਰਕਾਰ ਵੱਲੋਂ ਨਵਾਂ ਬਿੱਲ ਪੇਸ਼

May 22, 2018 at 9:41 pm

ਓਟਵਾ, 22 ਮਈ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਮੰਗਲਵਾਰ ਨੂੰ ਨਵਾਂ ਫੈਮਿਲੀ ਲਾਅ ਬਿੱਲ ਪੇਸ਼ ਕੀਤਾ ਗਿਆ। ਇਸ ਤਹਿਤ ਪਰਿਵਾਰਾਂ ਨੂੰ ਆਪਣੇ ਮਸਲੇ ਅਦਾਲਤ ਤੋਂ ਬਾਹਰ ਹੱਲ ਕਰਨ, ਬਿਹਤਰ ਚਾਈਲਡ ਸਪੋਰਟ ਤੇ ਰਿਸ਼ਤੇ ਟੁੱਟਣ ਕਾਰਨ ਅੱਧਵਿਚਾਲੇ ਫਸਣ ਵਾਲੇ ਬੱਚਿਆਂ ਦੀ ਸਾਂਭ ਸੰਭਾਲ ਲਈ ਰਾਹ ਲੱਭਣ ਲਈ ਉਤਸ਼ਾਹਿਤ ਕੀਤਾ ਜਾਵੇਗਾ। […]

Read more ›

ਭਾਰਤੀ ਕਮਿਊਨਿਟੀ ਲਈ ਵਿਸ਼ੇਸ਼ ਕੈਂਪ 26 ਨੂੰ

May 22, 2018 at 9:38 pm

ਟੋਰਾਂਟੋ, 22 ਮਈ (ਪੋਸਟ ਬਿਊਰੋ) : ਕੌਂਸੂਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵੱਲੋਂ ਕਾਉਂਸਲਰ ਮਸਲਿਆਂ ਲਈ ਭਾਰਤੀ ਤੇ ਇੰਡੋ-ਕੈਨੇਡੀਅਨ ਕਮਿਊਨਿਟੀ ਲਈ 26 ਮਈ ਨੂੰ ਇੱਕ ਕਾਊਂਸਲਰ ਕੈਂਪ ਲਾਇਆ ਜਾ ਰਿਹਾ ਹੈ। ਇਹ ਕੈਂਪ 64 ਟਿੰਬਰਲੇਨ ਡਰਾਈਵ, ਬਰੈਂਪਟਨ, ਓਨਟਾਰੀਓ ਸਥਿਤ ਗੁਰਦੁਆਰਾ ਨਾਨਕਸਰ ਵਿਖੇ 10:00 ਤੋਂ 12:00 ਵਜੇ ਤੱਕ ਲਾਇਆ ਜਾਵੇਗਾ। ਇਸ ਮੌਕੇ […]

Read more ›
ਸਕਿੱਲਡ ਟਰੇਡਜ਼ ਵਿੱਚ ਨਵੇਂ ਮੌਕਿਆਂ ਲਈ ਹੌਰਵਥ

ਸਕਿੱਲਡ ਟਰੇਡਜ਼ ਵਿੱਚ ਨਵੇਂ ਮੌਕਿਆਂ ਲਈ ਹੌਰਵਥ

May 22, 2018 at 9:36 pm

ਕਰੇਗੀ 57 ਮਿਲੀਅਨ ਡਾਲਰ ਦਾ ਨਿਵੇਸ਼ ਇਟੋਬੀਕੋ, 22 ਮਈ (ਪੋਸਟ ਬਿਊਰੋ) : ਮੰਗਲਵਾਰ ਨੂੰ ਆਇਰਨਵਰਕਰਜ਼ ਟਰੇਨਿੰਗ ਪ੍ਰੋਗਰਾਮ ਵਿੱਚ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਸਕਿੱਲਡ ਟਰੇਡਜ਼ ਵਿੱਚ ਨਵੇਂ ਮੌਕੇ ਮੁਹੱਈਆ ਕਰਵਾਉਣ ਲਈ 57 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਵਾਅਦਾ ਕੀਤਾ। ਇਸ ਨਿਵੇਸ਼ ਨਾਲ ਹੁਣ ਹੋਰ ਜਿ਼ਆਦਾ ਲੋਕ ਕੰਪਿਊਟਰ ਟੈਕਨੀਸ਼ੀਅਨ, ਵੈਲਡਰਜ਼, ਮਕੈਨਿਕਸ […]

Read more ›