Archive for May 21st, 2018

ਮੋਦੀ-ਪੂਤਿਨ ਵਾਰਤਾ ਨਾਲ ਭਾਰਤ-ਰੂਸ ਦੋਸਤੀ ਨੂੰ ਨਵਾਂ ਹੁਲਾਰਾ

ਮੋਦੀ-ਪੂਤਿਨ ਵਾਰਤਾ ਨਾਲ ਭਾਰਤ-ਰੂਸ ਦੋਸਤੀ ਨੂੰ ਨਵਾਂ ਹੁਲਾਰਾ

May 21, 2018 at 10:02 pm

ਸੋਚੀ, 21 ਮਈ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਕਿਹਾ ਕਿ ਉਨ੍ਹਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਬਹੁਤ ਹੀ ਲਾਹੇਵੰਦ ਗੱਲਬਾਤ ਕੀਤੀ ਹੈ ਅਤੇ ਇਸ ਵਿੱਚ ਭਾਰਤ-ਰੂਸ ਸਬੰਧਾਂ ਦੇ ਹਰ ਪੱਖ ਦੀ ਵਿਚਾਰ ਕੀਤੀ ਗਈ ਹੈ। ਦੋਵਾਂ ਨੇ ਆਪਣੀ ਪਹਿਲੀ ਗ਼ੈਰਰਸਮੀ ਸਿਖਰ ਬੈਠਕ ਮੌਕੇ ਹੋਰ ਸੰਸਾਰ […]

Read more ›
ਭਾਜਪਾ ਬੁਲਾਰੇ ਦਾ ਦਾਅਵਾ:  ਸਿੱਖਾਂ ਦੀ ਕਾਲੀ ਸੂਚੀ ਲਗਪਗ ਖ਼ਤਮ ਕਰ ਦਿੱਤੀ ਸਾਡੀ ਸਰਕਾਰ ਨੇ

ਭਾਜਪਾ ਬੁਲਾਰੇ ਦਾ ਦਾਅਵਾ: ਸਿੱਖਾਂ ਦੀ ਕਾਲੀ ਸੂਚੀ ਲਗਪਗ ਖ਼ਤਮ ਕਰ ਦਿੱਤੀ ਸਾਡੀ ਸਰਕਾਰ ਨੇ

May 21, 2018 at 10:00 pm

ਵਾਸ਼ਿੰਗਟਨ, 21 ਮਈ, (ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਇਥੇ ਅਮਰੀਕੀ ਸਿੱਖਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਐਨ ਡੀ ਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ਕਾਲੀ ਸੂਚੀ ਲਗਪਗ ਖ਼ਤਮ ਕਰ ਦਿੱਤੀ […]

Read more ›
ਜਿੱਤੀ ਜੰਗ ਨੂੰ ਹਾਰਨ ਲਈ ਪੱਬਾਂ ਭਾਰ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ

ਜਿੱਤੀ ਜੰਗ ਨੂੰ ਹਾਰਨ ਲਈ ਪੱਬਾਂ ਭਾਰ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ

May 21, 2018 at 9:59 pm

7 ਜੂਨ ਨੂੰ ਹੋਣ ਵਾਲੀਆਂ ਉਂਟੇਰੀਓ ਪ੍ਰੋਵਿੰਸ਼ੀਅਲ ਚੋਣਾਂ ਲਈ ਸਿਆਸੀ ਜੰਗ ਸਿਖ਼ਰਾਂ ਉੱਤੇ ਪੁੱਜ ਚੁੱਕੀ ਹੈ। ਮੁੱਖ ਤਿੰਨ ਸਿਆਸੀ ਪਾਰਟੀਆਂ ਕੰਜ਼ਰਵੇਟਿਵ, ਲਿਬਰਲ ਅਤੇ ਐਨ ਡੀ ਪੀ ਵੱਲੋਂ ਵੋਟਰਾਂ ਨੂੰ ਲੁਭਾਉਣ ਅਤੇ ਆਪਣੇ ਖੇਮੇ ਵਿੱਚ ਲਿਆਉਣ ਲਈ ਹਰ ਕਿਸਮ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਇਹ ਉਹ ਸਮਾਂ ਹੈ ਜਦੋਂ ਇੱਕ […]

Read more ›
ਆਦਮਪੁਰ ਤੋਂ ਚੋਣ ਲੜ ਚੁੱਕਾ ਆਪ ਪਾਰਟੀ ਆਗੂ ਹੰਸ ਰਾਜ ਰਾਣਾ ਵੀ ਅਕਾਲੀ ਦਲ ਵਿੱਚ ਸ਼ਾਮਲ

ਆਦਮਪੁਰ ਤੋਂ ਚੋਣ ਲੜ ਚੁੱਕਾ ਆਪ ਪਾਰਟੀ ਆਗੂ ਹੰਸ ਰਾਜ ਰਾਣਾ ਵੀ ਅਕਾਲੀ ਦਲ ਵਿੱਚ ਸ਼ਾਮਲ

May 21, 2018 at 9:58 pm

ਜਲੰਧਰ, 21 ਮਈ, (ਪੋਸਟ ਬਿਊਰੋ)- ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਆਦਮਪੁਰ ਤੋਂ ਚੋਣ ਲੜ ਚੁੱਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੰਸ ਰਾਜ ਰਾਣਾ ਨੂੰ ਅੱਜ ਏਥੇ ਸੰਤੋਖਪੁਰਾ ਵਿਚ ਅਕਾਲੀ ਦਲ ਵਿੱਚ ਸ਼ਾਮਲ ਕਰਨ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦਾ ਪੰਜਾਬ ਵਿਚ […]

Read more ›
ਬਿਆਸ ਦਰਿਆ ਦੇ ਜ਼ਹਿਰ ਦਾ ਅਸਰ ਰਾਜਸਥਾਨ ਤੱਕ ਜਾ ਪਹੁੰਚਿਆ

ਬਿਆਸ ਦਰਿਆ ਦੇ ਜ਼ਹਿਰ ਦਾ ਅਸਰ ਰਾਜਸਥਾਨ ਤੱਕ ਜਾ ਪਹੁੰਚਿਆ

May 21, 2018 at 9:55 pm

* ਪ੍ਰਸ਼ਾਸਨ ਨੇ ਇੰਦਰਾ ਗਾਂਧੀ ਨਹਿਰ ਦੇ ਪਾਣੀ ਦੀ ਪੀਣ ਵਾਲੀ ਸਪਲਾਈ ਰੋਕੀ ਜੈਪੁਰ, 21 ਮਈ, (ਪੋਸਟ ਬਿਊਰੋ)- ਪੰਜਾਬ ਦੇ ਬਿਆਸ ਦਰਿਆ ਤੋਂ ਇੰਦਰਾ ਨਹਿਰ ਰਾਹੀਂ ਮਰੀਆਂ ਹੋਈਆਂ ਮੱਛੀਆਂ ਤੇ ਸੱਪਾਂ ਨਾਲ ਦੂਸ਼ਿਤ ਹੋ ਚੁੱਕਾ ਪਾਣੀ ਰਾਜਸਥਾਨ ਤੀਕ ਪਹੁੰਚ ਕੇ ਚਿੰਤਾ ਪੈਦਾ ਕਰਨ ਲੱਗਾ ਹੈ। ਰਾਜਸਥਾਨ ਪ੍ਰਸ਼ਾਸਨ ਨੇ ਚੌਕਸੀ ਵਰਤਦੇ […]

Read more ›
ਹਿਟਲਰ ਤੇ ਆਲੀਆ ਦਾ ਕੁਨੈਕਸ਼ਨ

ਹਿਟਲਰ ਤੇ ਆਲੀਆ ਦਾ ਕੁਨੈਕਸ਼ਨ

May 21, 2018 at 9:52 pm

ਹੁਣੇ ਜਿਹੇ ਆਲੀਆ ਭੱਟ ਨੇ ਖੁਲਾਸਾ ਕੀਤਾ ਹੈ ਕਿ ਬਚਪਨ ਵਿੱਚ ਸਕੂਲੀ ਕਿਤਾਬਾਂ ‘ਚ ਉਸ ਨੂੰ ਕਦੇ ਦਿਲਚਸਪੀ ਨਹੀਂ ਰਹੀ, ਪਰ ਇਤਿਹਾਸ ਵਿੱਚ ਖਾਸ ਕਰ ਕੇ ਤਾਨਾਸ਼ਾਹ ਐਡੋਲਫ ਹਿਟਲਰ ਬਾਰੇ ਉਹ ਪੜ੍ਹਦੀ ਸੀ। ਦੂਜੀ ਵਿਸ਼ਵ ਜੰਗ ਦੇ ਆਪਣੇ ਪਰਵਾਰ ਨਾਲ ਸੰਬੰਧ ਬਾਰੇ ਉਸ ਨੇ ਦੱਸਿਆ, ‘ਮੈਂ ਅੱਧੀ ਜਰਮਨ ਹਾਂ। ਮੇਰੀ […]

Read more ›
ਝਿਜਕਣਾ ਕਿਉਂ : ਦੀਪਿਕਾ

ਝਿਜਕਣਾ ਕਿਉਂ : ਦੀਪਿਕਾ

May 21, 2018 at 9:51 pm

ਬਾਲੀਵੁੱਡ ‘ਚ ਸਭ ਤੋਂ ਵੱਧ ਮਿਹਨਤਾਨਾ ਲੈਣ ਵਾਲੀਆਂ ਅਭਿਨੇਤਰੀਆਂ ‘ਚੋਂ ਇੱਕ ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਔਰਤਾਂ ਨੂੰ ਜੇ ਲੱਗਦਾ ਹੈ ਕਿ ਉਹ ਉਸ ਮਿਹਨਤਾਨੇ ਦੇ ਯੋਗ ਹਨ ਤਾਂ ਉਨ੍ਹਾਂ ਨੂੰ ਮੰਗਣ ਲਈ ਝਿਜਕਣਾ ਨਹੀਂ ਚਾਹੀਦਾ। ਪਿੱਛੇ ਜਿਹੇ ਇੱਕ ਪ੍ਰੋਗਰਾਮ ਵਿੱਚ ਦੀਪਿਕਾ ਨੇ ਕਿਹਾ ਕਿ ਔਰਤਾਂ ਵਿੱਚ ਬਿਹਤਰ ਮਿਹਨਤਾਨਾ […]

Read more ›
‘ਬਾਟਲਾ ਹਾਊਸ’ ਵਿੱਚ ਨਹੀਂ ਹੋਣਗੇ ਸੈਫ ਅਲੀ ਖਾਨ

‘ਬਾਟਲਾ ਹਾਊਸ’ ਵਿੱਚ ਨਹੀਂ ਹੋਣਗੇ ਸੈਫ ਅਲੀ ਖਾਨ

May 21, 2018 at 9:49 pm

ਪਿਛਲੇ ਸਾਲ ਅਨਾਊਂਸਮੈਂਟ ਕੀਤੀ ਗਈ ਸੀ ਕਿ ਸੈਫ ਅਲੀ ਖਾਨ ਡਾਇਰੈਕਟਰ ਨਿਖਿਲ ਅਡਵਾਨੀ ਨਾਲ ਬਾਟਲਾ ਹਾਊਸ ਐਨਕਾਊਂਟਰ ‘ਤੇ ਆਧਾਰਤ ਫਿਲਮ ਵਿੱਚ ਕੰਮ ਕਰਨਗੇ। ਫਿਲਮ ਦਾ ਟਾਈਟਲ ਵੀ ‘ਬਾਟਲਾ ਹਾਊਸ’ ਦੱਸਿਆ ਗਿਆ ਸੀ। ਤਾਜ਼ਾ ਖਬਰ ਹੈ ਕਿ ਨਿਖਿਲ ਇਸ ਫਿਲਮ ਦੇ ਲਈ ਕਿਸੇ ਨਵੇਂ ਐਕਟਰ ਦੀ ਤਲਾਸ਼ ਕਰ ਰਹੇ ਹਨ। ਸੂਤਰਾਂ […]

Read more ›
ਰੈਮੋ ਡਿਸੂਜਾ ਦੀ ਫਿਲਮ ‘ਰੇਸ 3’ ਦਾ ਟ੍ਰੇਲਰ ਰਿਲੀਜ਼

ਰੈਮੋ ਡਿਸੂਜਾ ਦੀ ਫਿਲਮ ‘ਰੇਸ 3’ ਦਾ ਟ੍ਰੇਲਰ ਰਿਲੀਜ਼

May 21, 2018 at 9:46 pm

ਰੈਮੋ ਡਿਸੂਜਾ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ਰੇਸ 3’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਸਲਮਾਨ ਖਾਨ ਨੇ ਟ੍ੇਲਰ ਨੂੰ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ। ਮਿਲੋ ਮੇਰੀ ਰੇਸ-3 ਦੀ ਫੈਮਿਲੀ ਨੂੰ। ਜਬਰਦਸਤ ਐਕਸ਼ਨ ਨਾਲ ਭਰਪੂਰ ਟ੍ਰੇਲਰ ਦੇ ਡਾਇਲਾਗ ਦਮਦਾਰ ਹਨ। ਟ੍ਰੇਲਰ ਦੀ ਸ਼ੁਰੂਆਤ ਸਲਮਾਨ ਦੇ […]

Read more ›

ਹਲਕਾ ਫੁਲਕਾ

May 21, 2018 at 9:42 pm

ਲੜਕੀ ਨੂੰ ਦੇਖਣ ਆਈ ਉਸ ਦੀ ਹੋਣ ਵਾਲੀ ਹਿੰਦੀ ਪ੍ਰੇਮੀ ਸੱਸ, ‘‘ਮੈਂ ਹਿੰਦੀ ਸੁਣ ਕੇ ਹੀ ਇਹ ਤੈਅ ਕਰਾਂਗੀ ਕਿ ਤੂੰ ਮੇਰੀ ਨੂੰਹ ਬਣਨ ਲਾਇਕ ਹੈ ਜਾਂ ਨਹੀਂ। ਤੇਰੀ ਵਿਦਿਅਕ ਯੋਗਤਾ ਕੀ ਹੈ?” ਲੜਕੀ, ‘‘ਨੇਤਰ ਨੇਤਰ ਚਾਹ।” ਸੱਸ, ‘‘ਕੀ ਮਤਲਬ?” ਲੜਕੀ, ‘‘ਆਈ ਆਈ ਟੀ।” ****** ਇੱਕ ਦਾਦਾ-ਦਾਦੀ ਨੇ ਆਪਣੀ ਜਵਾਨੀ […]

Read more ›