Archive for May 20th, 2018

ਅੱਜ-ਨਾਮਾ

ਅੱਜ-ਨਾਮਾ

May 20, 2018 at 2:22 pm

ਦਿਨ ਛੁੱਟੀ ਦਾ ਆਉਂਦਾ ਬਾਜ਼ਾਰ ਵਾਲੇ, ਥੜ੍ਹਿਆਂ ਉੱਤੇ ਸਨ ਖੇਡਦੇ ਤਾਸ਼ ਬੇਲੀ।           ਘਰ ਨੂੰ ਸਾਫ ਕਰਦੇ ਬਾਬੂ ਦਫਤਰਾਂ ਦੇ,           ਬਾਥਰੂਮ ਕਈ ਕਰਦੇ ਸਨ ਵਾਸ਼ ਬੇਲੀ। ਗੁੱਡੀਆਂ ਚੁੱਕ ਕੇ ਜਾਣ ਕੁਝ ਛੱਤ ਉੱਤੇ, ਪੇਚਾ ਲਾੳਂਦੇ ਸੀ ਵਿੱਚ ਆਕਾਸ਼ ਬੇਲੀ।           ਦਿੱਤੀ ਬਦਲ ਕ੍ਰਿਕਟ ਸਭ ਸਮਾਂ ਸੂਚੀ,           ਚੌਕੇ-ਛਿੱਕੇ ਲਈ […]

Read more ›
ਕਿਊਬਾ ਵਿੱਚ ਜਹਾਜ਼ ਹਾਦਸੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ

ਕਿਊਬਾ ਵਿੱਚ ਜਹਾਜ਼ ਹਾਦਸੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ

May 20, 2018 at 2:16 pm

ਹਵਾਨਾ, 20 ਮਈ (ਪੋਸਟ ਬਿਊਰੋ)- ਕਿਊਬਾ ਵਿੱਚ ਸ਼ੁੱਕਰਵਾਰ ਨੂੰ ਵੱਡਾ ਜਹਾਜ਼ ਹਾਦਸਾ ਹੋ ਗਿਆ। ਇਹ ਜਹਾਜ਼ ਹਵਾਨਾ ਏਅਰਪੋਰਟ ਤੋਂ 110 ਲੋਕਾਂ ਨੂੰ ਲੈ ਕੇ ਉਡਾਣ ਭਰਨ ਦੇ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿੱਚ ਤਿੰਨ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਮੁਸਾਫਰ ਮਾਰੇ ਗਏ। ਇਸ ਸੰਬੰਧ ਵਿੱਚ ਕਿਊਬਾ ਦੇ […]

Read more ›
ਇਰਾਕ ਚੋਣਾਂ ਵਿੱਚ ਸ਼ੀਆ ਨੇਤਾ ਮੌਲਵੀ ਦਾ ਧੜਾ ਜਿੱਤ ਗਿਆ

ਇਰਾਕ ਚੋਣਾਂ ਵਿੱਚ ਸ਼ੀਆ ਨੇਤਾ ਮੌਲਵੀ ਦਾ ਧੜਾ ਜਿੱਤ ਗਿਆ

May 20, 2018 at 2:14 pm

ਬਗ਼ਦਾਦ, 20 ਮਈ (ਪੋਸਟ ਬਿਊਰੋ)- ਇਰਾਕ ਦੀਆਂ ਪਾਰਲੀਮੈਂਟ ਚੋਣਾਂ ‘ਚ ਸਾਬਕਾ ਸ਼ੀਆ ਮਿਲੀਸ਼ੀਆ ਦੇ ਮੁਖੀ ਮੌਲਵੀ ਮੁਕਤਦਾ ਅਲ ਸਦਰ ਦੀ ਅਗਵਾਈ ਵਾਲੇ ਗਠਜੋੜ ਨੂੰ ਜਿੱਤ ਮਿਲੀ ਹੈ। ਇਰਾਕ ਦੇ ਚੋਣ ਕਮਿਸ਼ਨ ਨੇ ਅੰਤਮ ਨਤੀਜਿਆਂ ਦਾ ਐਲਾਨ ਕਰ ਦਿੱਤਾ। ਮੌਲਵੀ ਸਦਰ ਦੇ ਗਠਜੋੜ ਨੂੰ 54 ਸੀਟਾਂ ਮਿਲੀਆਂ ਅਤੇ ਮੌਜੂਦਾ ਪ੍ਰਧਾਨ ਮੰਤਰੀ […]

Read more ›
ਕੁਮਾਰਸਵਾਮੀ ਦੇ ਪਹਿਲੇ ਵਿਆਹ ਵਾਲੇ ਸਾਲ ਪੈਦਾ ਹੋਈ ਸੀ ਉਸ ਦੀ ਦੂਸਰੀ ਪਤਨੀ

ਕੁਮਾਰਸਵਾਮੀ ਦੇ ਪਹਿਲੇ ਵਿਆਹ ਵਾਲੇ ਸਾਲ ਪੈਦਾ ਹੋਈ ਸੀ ਉਸ ਦੀ ਦੂਸਰੀ ਪਤਨੀ

May 20, 2018 at 2:13 pm

ਨਵੀਂ ਦਿੱਲੀ, 20 ਮਈ (ਪੋਸਟ ਬਿਊਰੋ)- ਜਨਤਾ ਦਲ (ਐੱਸ) ਨੇਤਾ ਦੇ ਐੱਚ ਡੀ ਕੁਮਾਰਸਵਾਮੀ, ਜਿਹੜੇ ਕਰਨਾਟਕ ਦੇ ਮੁੱਖ ਮੰਤਰੀ ਬਣਨ ਲੱਗੇ ਹਨ, ਦਾ ਦੂਸਰੀ ਵਾਰ ਮੁੱਖ ਮੰਤਰੀ ਬਣਨਾ ਓਨਾ ਦਿਲਚਸਪ ਨਹੀਂ, ਜਿੰਨਾ ਉਨ੍ਹਾਂ ਦਾ ਨਿੱਜੀ ਜੀਵਨ। ਉਨ੍ਹਾਂ ਦੀ ਪਤਨੀ ਰਾਧਿਕਾ ਅਤੇ ਉਨ੍ਹਾਂ ਦੀ ਉਮਰ ਵਿਚਾਲੇ ਬਹੁਤ ਵੱਡਾ ਫਾਸਲਾ ਹੈ। ਕੁਮਾਰਸਵਾਮੀ […]

Read more ›
ਨਵੇਂ ਜਾਰੀ ਕੀਤੇ ਹੋਏ 2000 ਰੁਪਏ ਦੇ ਤਿੰਨ ਚੌਥਾਈ ਨੋਟ ਡੰਪ ਹੋ ਕੇ ਮਾਰਕੀਟ ਤੋਂ ਬਾਹਰ ਗਏ

ਨਵੇਂ ਜਾਰੀ ਕੀਤੇ ਹੋਏ 2000 ਰੁਪਏ ਦੇ ਤਿੰਨ ਚੌਥਾਈ ਨੋਟ ਡੰਪ ਹੋ ਕੇ ਮਾਰਕੀਟ ਤੋਂ ਬਾਹਰ ਗਏ

May 20, 2018 at 2:11 pm

ਗੋਰਖਪੁਰ, 20 ਮਈ (ਪੋਸਟ ਬਿਊਰੋ)- ਨਕਦੀ ਦੀ ਘਾਟ ਦੂਰ ਕਰਨ ਲਈ ਭਰਤੀ ਰਿਜ਼ਰਵ ਬੈਂਕ ਜ਼ਮੀਨੀ ਪੱਧਰ ‘ਤੇ ਕੰਮ ਕਰ ਰਿਹਾ ਹੈ। ਇਸ ਸਮੱਸਿਆ ਨਾਲ ਨਿਪਟਣ ਲਈ ਜ਼ਿਲ੍ਹਾ ਪੱਧਰ ਤੇ ਯਤਨ ਜਾਰੀ ਹਨ। ਇਸ ਦੌਰਾਨ ਰਿਜ਼ਰਵ ਬੈਂਕ ਦੇ ਇੱਕ ਅਧਿਕਾਰੀ ਦਾ ਅਨੁਮਾਨ ਹੈ ਕਿ ਦੋ ਹਜ਼ਾਰ ਰੁਪਏ ਦੇ 75 ਫੀਸਦੀ ਨੋਟ […]

Read more ›
ਸੀਟ ਛੁਡਾਉਣ ਲਈ ਫੌਜੀ ਨੇ ਰੇਲਵੇ ਯਾਤਰੀ ਨੂੰ ਅੱਤਵਾਦੀ ਕਿਹਾ ਤਾਂ ਜਵਾਨਾਂ ਨੇ ਸਟੇਸ਼ਨ ਆ ਘੇਰਿਆ

ਸੀਟ ਛੁਡਾਉਣ ਲਈ ਫੌਜੀ ਨੇ ਰੇਲਵੇ ਯਾਤਰੀ ਨੂੰ ਅੱਤਵਾਦੀ ਕਿਹਾ ਤਾਂ ਜਵਾਨਾਂ ਨੇ ਸਟੇਸ਼ਨ ਆ ਘੇਰਿਆ

May 20, 2018 at 2:10 pm

ਜਬਲਪੁਰ, 20 ਮਈ (ਪੋਸਟ ਬਿਊਰੋ)- ਦਾਨਾਪੁਰ ਤੋਂ ਪੁਣੇ ਜਾ ਰਹੀ ਟਰੇਨ ਵਿੱਚ ਕਟਨੀ ਨੇੜੇ ਇੱਕ ਫੌਜੀ ਜਵਾਨ ਨੇ ਐਸ-5 ਕੋਚ ਦੀ ਆਪਣੀ ਸੀਟ ‘ਤੇ ਦੂਸਰੇ ਯਾਤਰੀ ਨੂੰ ਬੈਠਾ ਦੇਖਿਆ ਤਾਂ ਨਾਰਾਜ਼ ਹੋ ਕੇ ਉਸ ਨੇ ਜਬਲਪੁਰ ਜੀ ਆਰ ਪੀ ਕੰਟਰੋਲ ਰੂਮ ਵਿੱਚ ਫੋਨ ਕਰ ਕੇ ਟਰੇਨ ਵਿੱਚ ਅੱਤਵਾਦੀ ਹੋਣ ਦੀ […]

Read more ›
ਸਜ਼ਾ ਕੱਟਣ ਪਿੱਛੋਂ ਵੀ ਗੁਜ਼ਾਰਾ ਭੱਤਾ ਦੇਣੋਂ ਇਨਕਾਰ ਨਹੀਂ ਕੀਤਾ ਜਾ ਸਕਦਾ: ਹਾਈ ਕੋਰਟ

ਸਜ਼ਾ ਕੱਟਣ ਪਿੱਛੋਂ ਵੀ ਗੁਜ਼ਾਰਾ ਭੱਤਾ ਦੇਣੋਂ ਇਨਕਾਰ ਨਹੀਂ ਕੀਤਾ ਜਾ ਸਕਦਾ: ਹਾਈ ਕੋਰਟ

May 20, 2018 at 2:08 pm

ਚੰਡੀਗੜ੍ਹ, 20 ਮਈ (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੈਂਟੇਨੈਂਸ ਯਾਨੀ ਕਿ ਗੁਜ਼ਾਰੇ ਭੱਤੇ ਦੇ ਕੇਸ ਵਿੱਚ ਇੱਕ ਮਹੱਤਵ ਪੂਰਨ ਫੈਸਲਾ ਸੁਣਾਉਂਦੇ ਹੋਏ ਸਾਫ ਕਰ ਦਿੱਤਾ ਹੈ ਕਿ ਜੇ ਪਹਿਲਾਂ ਗੁਜ਼ਾਰਾ ਭੱਤਾ ਨਾ ਦੇਣ ਦੇ ਕਾਰਨ ਜੇਲ੍ਹ ਕੱਟੀ ਜਾ ਚੁੱਕੀ ਹੈ, ਫਿਰ ਵੀ ਗੁਜ਼ਾਰਾ ਭੱਤਾ ਦੇਣਾ ਹੀ ਪਵੇਗਾ। […]

Read more ›
ਪਹਿਲੀ ਸੰਸਾਰ ਜੰਗ ਵੇਲੇ ਦੇ ਪੰਜਾਬੀ ਯੋਧਿਆਂ ਦੀ ਆਵਾਜ਼ ਇੱਕ ਸਦੀ ਪਿੱਛੋਂ ਆਪਣੇ ਵਤਨ ਪੁੱਜੀ

ਪਹਿਲੀ ਸੰਸਾਰ ਜੰਗ ਵੇਲੇ ਦੇ ਪੰਜਾਬੀ ਯੋਧਿਆਂ ਦੀ ਆਵਾਜ਼ ਇੱਕ ਸਦੀ ਪਿੱਛੋਂ ਆਪਣੇ ਵਤਨ ਪੁੱਜੀ

May 20, 2018 at 2:06 pm

ਚੰਡੀਗੜ੍ਹ, 20 ਮਈ (ਪੋਸਟ ਬਿਊਰੋ)- ਪਹਿਲੀ ਸੰਸਾਰ ਜੰਗ ਦੇ ਦੌਰਾਨ ਜਰਮਨੀ ਦੇ ਹਾਫ ਮੂਨ ਕੈਂਪ ਵਿੱਚ ਕੈਦ ਰਹੇ ਇੱਕ ਪੰਜਾਬੀ ਕੈਦੀ ਮੱਲ ਸਿੰਘ ਦੀ ਆਵਾਜ਼ ਇੱਕ ਦਹਾਕਾ ਪਹਿਲਾਂ ਭਾਰਤ ਪਹੁੰਚੀ ਸੀ। ਆਪਣੀ ਰਿਹਾਈ ਦੀ ਮੱਧਮ ਪੈ ਰਹੀ ਆਸ ਦੌਰਾਨ ਉਹ ਆਪਣੇ ਪਿੰਡ ਵਿੱਚ ਗੁਜ਼ਾਰੇ ਦਿਨਾਂ ਨੂੰ ਯਾਦ ਕਰਦਾ ਹੈ, ਜਦੋਂ […]

Read more ›
ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਪੰਜਾਬ ਸਰਕਾਰ ਨਹੀਂ ਦੇ ਸਕਦੀ

ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਪੰਜਾਬ ਸਰਕਾਰ ਨਹੀਂ ਦੇ ਸਕਦੀ

May 20, 2018 at 2:01 pm

ਚੰਡੀਗੜ੍ਹ, 20 ਮਈ (ਪੋਸਟ ਬਿਊਰੋ)- ਸ਼ਹੀਦ-ਏ-ਆਜ਼ਮ ਦੇ ਖਿਤਾਬ ਨਾਲ ਜਾਣੇ ਜਾਂਦੇ ਭਗਤ ਸਿੰਘ ਨੂੰ ਸ਼ਹੀਦ ਦਾ ਰਸਮੀ ਦਰਜਾ ਦੇਣ ਦੀ ਮੰਗ ਉੱਤੇ ਪੰਜਾਬ ਸਰਕਾਰ ਨੇ ਵੀ ਆਪਣੀ ਬੇਵੱਸੀ ਜ਼ਾਹਰ ਕਰ ਦਿੱਤੀ ਹੈ। ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਨੇ ਐਡਵੋਕੇਟ ਹਰੀ ਚੰਦ ਅਰੋੜਾ ਨੂੰ ਭੇਜੇ ਇੱਕ ਪੱਤਰ ਵਿੱਚ ਸੰਵਿਧਾਨ ਦੀ […]

Read more ›