Archive for May 19th, 2018

ਪ੍ਰਿੰਸ ਹੈਰੀ ਤੇ ਮੈਗ਼ਨ ਮਰਕਲ ਦਾ ਸ਼ਾਹੀ ਅੰਦਾਜ਼ ’ਚ ਹੋਇਆ ਵਿਆਹ

ਪ੍ਰਿੰਸ ਹੈਰੀ ਤੇ ਮੈਗ਼ਨ ਮਰਕਲ ਦਾ ਸ਼ਾਹੀ ਅੰਦਾਜ਼ ’ਚ ਹੋਇਆ ਵਿਆਹ

May 19, 2018 at 4:00 pm

      ਵਿੰਡਸਰ, 19 ਮਈ (ਪੋਸਟ ਬਿਊਰੋ)- ਦੁਨੀਆਂ ਭਰ ਦੇ ਲੋਕਾਂ ਲਈ ਖਿੱਚ ਦੇ ਕੇਂਦਰ ਬਣੇ ਸਮਾਗਮ ਦੌਰਾਨ ਅੱਜ ਬਰਤਾਨੀਆ ਦੇ ਪ੍ਰਿੰਸ ਹੈਰੀ ਅਤੇ ਅਭਿਨੇਤਰੀ ਮੈਗ਼ਨ ਮਰਕਲ ਦਾ ਵਿਆਹ ਸ਼ਾਹੀ ਰਸਮਾਂ ਨਾਲ ਸਿਰੇ ਚੜ੍ਹ ਗਿਆ। ਇੱਥੋਂ ਦੇ ਸੇਂਟ ਜੌਰਜ ਗਿਰਜਾ ਘਰ ਵਿੱਚ ਦੁਨੀਆ ਭਰ ਵਿੱਚੋਂ ਪੁੱਜੇ ਛੇ ਸੌ ਮਹਿਮਾਨਾਂ ਦੀ ਹਾਜ਼ਰੀ […]

Read more ›
ਅੱਜ-ਨਾਮਾ

ਅੱਜ-ਨਾਮਾ

May 19, 2018 at 3:52 pm

ਧੱਕੇ-ਧੋੜੇ ਦੀ ਟੱਪੀ ਗਈ ਹੱਦ ਸਾਰੀ, ਵਰਤੇ ਗਏ ਸਭ ਦਾਅ ਤੇ ਢੰਗ ਬੇਲੀ।         ਲਾਲਚ ਗੱਦੀ ਜਾਂ ਗੋਲਕ ਦੇ ਗਏ ਦਿੱਤੇ,         ਲਾਹੀ ਗਈ ਸਭ ਸ਼ਰਮ ਤੇ ਸੰਗ ਬੇਲੀ। ਅੱਛੇ ਦਿਨਾਂ ਦੇ ਵਾਅਦੇ ਵੀ ਹੋਏ ਜਿੱਦਾਂ, ਸੁਣ ਕੇ ਹੋ ਗਿਆ ਦੇਸ਼ ਹੈ ਦੰਗ ਬੇਲੀ।         ਚੱਲੀ ਚਾਲ ਵੀ ਸਿਰੇ ਨਹੀਂ […]

Read more ›
ਹਰਮੋਹਿੰਦਰ ਸੋਹਲ ਮੇਅਰ ਤੇ ਅਵਤਾਰ ਕੌਰ ਚੀਮਾ ਡਿਪਟੀ ਮੇਅਰ ਬਣੇ

ਹਰਮੋਹਿੰਦਰ ਸੋਹਲ ਮੇਅਰ ਤੇ ਅਵਤਾਰ ਕੌਰ ਚੀਮਾ ਡਿਪਟੀ ਮੇਅਰ ਬਣੇ

May 19, 2018 at 3:51 pm

ਲੰਡਨ, 19 ਮਈ (ਪੋਸਟ ਬਿਊਰੋ)- ਇੰਗਲੈਂਡ ਦੀ ਰਾਜਧਾਨੀ ਲੰਡਨ ਦੀ ਸਲੋਹ ਇਲਾਕਾਈ ਕੌਂਸਲ ਵਿੱਚ ਪੰਜਾਬੀਆਂ ਨੇ ਰਾਜਸੀ ਖੇਤਰ ਇਕ ਵਾਰ ਫਿਰ ਝੰਡੇ ਗੱਡੇ ਹਨ। ਇਹ ਪਹਿਲੀ ਵਾਰ ਹੈ ਕਿ ਬ੍ਰਿਟੇਨ ਦੇ ਕਿਸੇ ਸ਼ਹਿਰ ਵਿੱਚ ਤਿੰਨੇ ਅਹਿਮ ਰਾਜਸੀ ਅਹੁਦੇ ਪੰਜਾਬੀਆਂ ਤੇ ਖਾਸ ਤੌਰ ‘ਤੇ ਸਿੱਖ ਭਾਈਚਾਰੇ ਕੋਲ ਹਨ, ਕਿਉਂਕਿ ਸਲੋਹ ਤੋਂ […]

Read more ›
ਮਾਂ ਪੂਰਨਾਗਿਰੀ ਜਾਂਦੇ ਸ਼ਰਧਾਲੂਆਂ ਨੂੰ ਡੰਪਰ ਨੇ ਕੁਚਲਿਆ, 11 ਮੌਤਾਂ

ਮਾਂ ਪੂਰਨਾਗਿਰੀ ਜਾਂਦੇ ਸ਼ਰਧਾਲੂਆਂ ਨੂੰ ਡੰਪਰ ਨੇ ਕੁਚਲਿਆ, 11 ਮੌਤਾਂ

May 19, 2018 at 3:45 pm

ਚੰਪਾਵਤ, 19 ਮਈ (ਪੋਸਟ ਬਿਊਰੋ)- ਦੋ ਡੰਪਰਾਂ ਦੀ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਨੇ ਮਾਂ ਪੂਰਨਾਗਿਰੀ ਦੇ ਦਰਸ਼ਨਾਂ ਲਈ ਜਾਂਦੇ ਬਰੇਲੀ ਦੇ 11 ਸ਼ਰਧਾਲੂਆਂ ਦੀ ਜਾਨ ਲੈ ਲਈ ਅਤੇ ਕਈ ਹੋਰ ਲੋਕ ਜ਼ਖਮੀ ਹੋਏ ਹਨ। ਸ਼ਰਧਾਲੂ ਜੱਥਾ ਬਰੇਲੀ ਦੇ ਨਵਾਬਗੰਜ ਤੋਂ ਆਇਆ ਸੀ। ਜ਼ਖਮੀਆਂ ਨੂੰ ਟਨਕਪੁਰ ਤੇ ਖਟੀਮਾਂ […]

Read more ›
ਸ਼ਤਰੂਘਨ ਸਿਨਹਾ ਦੀ ਭਾਜਪਾ ਨਾਲ ਰੁਸੇਵੇਂ ਦੀ ਜੜ੍ਹ ਸਮ੍ਰਿਤੀ ਇਰਾਨੀ ਦੱਸੀ ਗਈ

ਸ਼ਤਰੂਘਨ ਸਿਨਹਾ ਦੀ ਭਾਜਪਾ ਨਾਲ ਰੁਸੇਵੇਂ ਦੀ ਜੜ੍ਹ ਸਮ੍ਰਿਤੀ ਇਰਾਨੀ ਦੱਸੀ ਗਈ

May 19, 2018 at 3:44 pm

ਮੁੰਬਈ, 19 ਮਈ (ਪੋਸਟ ਬਿਊਰੋ)- ਭਾਜਪਾ ਨੇਤਾ ਸ਼ਤਰੂਘਨ ਸਿਨਹਾ ਨੇ ਸਿਆਸਤ ‘ਚ ਆਉਣ ਦਾ ਐਲਾਨ ਕਰ ਚੁੱਕੇ ਆਪਣੇ ਦੋਸਤਾਂ ਕਮਲ ਹਾਸਨ ਅਤੇ ਰਜਨੀਕਾਂਤ ਨੂੰ ਸਲਾਹ ਦੇਣ ਦੇ ਬਹਾਨੇ ਆਖਰ ਆਪਣਾ ਦਰਦ ਦੱਸ ਦਿੱਤਾ ਹੈ। ਉਨ੍ਹਾਂ ਨੇ ਭਾਜਪਾ ਵੱਲੋਂ ਉਨ੍ਹਾਂ ਨਾਲ ਕੀਤੇ ਜਾ ਰਹੇ ਵਰਤਾਓ ਦਾ ਹਵਾਲਾ ਦਿੰਦੇ ਹੋਏ ਅਸਿੱਧੇ ਤੌਰ […]

Read more ›
ਸ਼ਰਦ ਯਾਦਵ ਨੇ ਲੋਕਤੰਤਰਿਕ ਜਨਤਾ ਦਲ ਦਾ ਗਠਨ ਕਰ ਲਿਆ

ਸ਼ਰਦ ਯਾਦਵ ਨੇ ਲੋਕਤੰਤਰਿਕ ਜਨਤਾ ਦਲ ਦਾ ਗਠਨ ਕਰ ਲਿਆ

May 19, 2018 at 3:42 pm

ਨਵੀਂ ਦਿੱਲੀ, 19 ਮਈ (ਪੋਸਟ ਬਿਊਰੋ)- ਜਨਤਾ ਦਲ (ਯੂ) ਦੇ ਬਾਗੀ ਆਗੂ ਸ਼ਰਦ ਯਾਦਵ ਨੇ ਕੱਲ੍ਹ ਲੋਕਤੰਤਰਿਕ ਜਨਤਾ ਦਲ (ਐਲ ਜੇ ਡੀ) ਨਾਂਅ ਦੀ ਨਵੀਂ ਪਾਰਟੀ ਦਾ ਗਠਨ ਕਰ ਲਿਆ ਹੈ। ਉਨ੍ਹਾਂ ਕੱਲ੍ਹ ਸਿਆਸੀ ਸਥਿਤੀ ‘ਤੇ ਟਿੱਪਣੀ ਕਰਦੇ ਹੋਏ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਬਚਾਉਣ ਅਤੇ ਖਤਰਨਾਕ ਸ਼ਕਤੀਆਂ ਨੂੰ ਹਰਾਉਣ ਲਈ […]

Read more ›
ਯੇਦੀਯੁਰੱਪਾ ਦੀ ਗੱਦੀ ਖੁੱਸਣ ਨਾਲ ਵੀ ਨਵਾਂ ਰਿਕਾਰਡ ਬਣ ਗਿਆ

ਯੇਦੀਯੁਰੱਪਾ ਦੀ ਗੱਦੀ ਖੁੱਸਣ ਨਾਲ ਵੀ ਨਵਾਂ ਰਿਕਾਰਡ ਬਣ ਗਿਆ

May 19, 2018 at 3:41 pm

ਨਵੀਂ ਦਿੱਲੀ, 19 ਮਈ (ਪੋਸਟ ਬਿਊਰੋ)- ਕਰਨਾਟਕ ਵਿੱਚ ਭਾਜਪਾ ਸਰਕਾਰ ਡਿੱਗਣ ਨਾਲ ਬੀ ਐੱਸ ਯੇਦਿਯੁਰੱਪਾ ਦੀ ਬਦ-ਕਿਸਮਤੀ ਦਾ ਕਿੱਸਾ ਇਕ ਵਾਰ ਫਿਰ ਆਮ ਹੋ ਗਿਆ ਹੈ। ਯੇਦੀਯੁਰੱਪਾ ਤੀਸਰੀ ਵਾਰ ਕਾਰਜਕਾਲ ਪੂਰਾ ਨਹੀਂ ਕਰ ਸਕੇ। ਦੱਖਣ ਵਿੱਚ ਭਾਜਪਾ ਸਰਕਾਰ ਦੇ ਗਠਨ ਨਾਲ ਹੀ ਯੇਦੀਯੁਰੱਪਾ ਭਾਜਪਾ ਦਾ ਵੱਡਾ ਚੇਹਰਾ ਬਣੇ ਹਨ। ਉਹ […]

Read more ›
ਸਹੁਰੇ ਘਰ ਵਿੱਚ ਗੋਲੀ ਚੱਲਣ ਨਾਲ ਨਵ-ਵਿਆਹੁਤਾ ਦੀ ਮੌਤ, ਸਹੁਰੇ ਪਰਵਾਰ ਉੱਤੇ ਕੇਸ ਦਰਜ

ਸਹੁਰੇ ਘਰ ਵਿੱਚ ਗੋਲੀ ਚੱਲਣ ਨਾਲ ਨਵ-ਵਿਆਹੁਤਾ ਦੀ ਮੌਤ, ਸਹੁਰੇ ਪਰਵਾਰ ਉੱਤੇ ਕੇਸ ਦਰਜ

May 19, 2018 at 3:40 pm

ਸੰਗਰੂਰ, 19 ਮਈ (ਪੋਸਟ ਬਿਊਰੋ)- ਪਿੰਡ ਦੌਲਾ ਸਿੰਘ ਵਾਲਾ ਵਿੱਚ ਸਹੁਰੇ ਘਰ ਚੱਲੀ ਗੋਲੀ ਨਾਲ ਇੱਕੀ ਸਾਲਾਂ ਨਵੀਂ ਵਿਆਹੀ ਨੂੰਹ ਦੀ ਮੌਤ ਹੋ ਗਈ ਹੈ। ਉਸ ਦਾ ਵਿਆਹ ਅਜੇ ਤਿੰਨ ਮਹੀਨੇ ਪਹਿਲਾਂ ਹੋਇਆ ਸੀ। ਮ੍ਰਿਤਕਾ ਦੇ ਪੇਕੇ ਪਰਵਾਰ ਨੇ ਦੋਸ਼ ਲਾਇਆ ਹੈ ਕਿ ਸਹੁਰਾ ਪਰਵਾਰ ਜ਼ਮੀਨ ਖਰੀਦਣ ਲਈ ਪੈਸਿਆਂ ਮੰਗਦਾ […]

Read more ›
ਸ਼੍ਰੋਮਣੀ ਕਮੇਟੀ ਦੇ ਕੱਢੇ ਗਏ ਮੁਲਾਜ਼ਮਾਂ ਦੀ ਥਾਂ ਨਵੇਂ ਰੱਖਣ ਉੱਤੇ ਹਾਈ ਕੋਰਟ ਨੇ ਰੋਕ ਲਾਈ

ਸ਼੍ਰੋਮਣੀ ਕਮੇਟੀ ਦੇ ਕੱਢੇ ਗਏ ਮੁਲਾਜ਼ਮਾਂ ਦੀ ਥਾਂ ਨਵੇਂ ਰੱਖਣ ਉੱਤੇ ਹਾਈ ਕੋਰਟ ਨੇ ਰੋਕ ਲਾਈ

May 19, 2018 at 3:38 pm

ਚੰਡੀਗੜ੍ਹ, 19 ਮਈ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀਂ 523 ਮੁਲਾਜ਼ਮਾਂ ਨੂੰ ਛਾਂਟੀ ਕਰਨ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਖਤ ਹੋ ਗਈ ਹੈ। ਕੋਰਟ ਨੇ ਪਟੀਸ਼ਨ ਦਾਇਰ ਕਰਨ ਵਾਲੇ ਛਾਂਟੀ ਕੀਤੇ ਮੁਲਾਜ਼ਮਾਂ ਦੀ ਥਾਂ ਨਵੇਂ ਮੁਲਾਜ਼ਮ ਭਰਤੀ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਇਸ […]

Read more ›