Archive for May 17th, 2018

ਕੰਜ਼ਰਵੇਟਿਵਾਂ ਵੱਲੋਂ ਐਨ ਡੀ ਪੀ ਨੂੰ ਬਰੈਂਪਟਨ ਈਸਟ ਦਾ ਤੋਹਫਾ?

ਕੰਜ਼ਰਵੇਟਿਵਾਂ ਵੱਲੋਂ ਐਨ ਡੀ ਪੀ ਨੂੰ ਬਰੈਂਪਟਨ ਈਸਟ ਦਾ ਤੋਹਫਾ?

May 17, 2018 at 10:43 pm

ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਨਮੋਸ਼ੀ ਨਾਲ ਕੱਢੇ ਗਏ ਸਾਬਕਾ ਲੀਡਰ ਪੈਟਰਿਕ ਬਰਾਊਨ ਨੇ ਇੱਕ ਕਿਤਾਬ ਲਿਖੀ ਹੈ ਜੋ ਉਸ ਵੱਲੋਂ 1 ਨਵੰਬਰ 2018 ਨੂੰ ਰੀਲੀਜ਼ ਕੀਤੀ ਜਾਵੇਗੀ। ਪੁਸਤਕ ਦਾ ਨਾਮ ਹੈ Take Down: The Political Assassination of Patrick Brown (ਲੱਗੀ ਢਾਅ: ਪੈਟਰਿਕ ਬਰਾਊਨ ਦਾ ਸਿਆਸੀ ਕਤਲ)। ਉਮੀਦ ਹੈ ਕਿ ਇਸ […]

Read more ›
ਬਰੈਂਪਟਨ ਐਕਸ਼ਨ ਕਮੇਟੀ ਦੇ ਸੱਦੇ ‘ਤੇ ਹੋਇਆ ਜਾਗਰੂਕ ਬਰੈਂਪਟਨ-ਵਾਸੀਆਂ ਦਾ ਹੋਇਆ ਭਰਵਾਂ ਇਕੱਠ

ਬਰੈਂਪਟਨ ਐਕਸ਼ਨ ਕਮੇਟੀ ਦੇ ਸੱਦੇ ‘ਤੇ ਹੋਇਆ ਜਾਗਰੂਕ ਬਰੈਂਪਟਨ-ਵਾਸੀਆਂ ਦਾ ਹੋਇਆ ਭਰਵਾਂ ਇਕੱਠ

May 17, 2018 at 10:29 pm

ਐੱਨ.ਡੀ.ਪੀ. ਦੀ ਉਮੀਦਵਾਰ ਸਾਰਾ ਸਿੰਘ ਤੋਂ ਬਿਨਾਂ ਹੋਰ ਕੋਈ ਵੀ ਉਮੀਦਵਾਰ ਨਾ ਪਹੁੰਚਿਆ ਬਰੈਂਪਟਨ, (ਡਾ.ਝੰਡ) -ਬੀਤੇ ਐਤਵਾਰ 13 ਮਈ ਨੂੰ ਬਰੈਂਪਟਨ ਐਕਸ਼ਨ ਕਮੇਟੀ ਵੱਲੋਂ 7 ਜੂਨ ਨੂੰ ਹੋ ਰਹੀਆਂ ਓਨਟਾਰੀਓ ਪ੍ਰੋਵਿੰਸ਼ੀਅਲ ਚੋਣਾਂ ਦੇ ਮੱਦੇ ਨਜ਼ਰ ਬੁਲਾਈ 1295 ਵਿਲੀਅਮ ਪਾਰਕਵੇਅ ਸਥਿਤ ‘ਟੋਰੀ ਮਿਲਰ ਰੀਕਰੀਏਸ਼ਨ ਸੈਂਟਰ’ ਵਿਚ ਬੁਲਾਈ ਗਈ ਮੀਟਿੰਗ ਵਿਚ ਵੱਡੀ […]

Read more ›
ਬੈਂਕੁਏਟ ਹਾਲ ਵਿੱਚ ਆਨੰਦਕਾਰਜ ਕਰਨ ਉੱਤੇ ਡਿਕਸੀ ਗੁਰਦੁਆਰਾ ਮੈਂਬਰਾਂ ਨੇ ਲਿਆ ਨੋਟਿਸ

ਬੈਂਕੁਏਟ ਹਾਲ ਵਿੱਚ ਆਨੰਦਕਾਰਜ ਕਰਨ ਉੱਤੇ ਡਿਕਸੀ ਗੁਰਦੁਆਰਾ ਮੈਂਬਰਾਂ ਨੇ ਲਿਆ ਨੋਟਿਸ

May 17, 2018 at 10:27 pm

ਢੱਡਰੀਆਂ ਵਾਲੇ ਦੇ ਦੀਵਾਨ ਲਾਉਣ ਉੱਤੇ ਵੀ ਜਤਾਇਆ ਇਤਰਾਜ਼ ਓਨਟਾਰੀਓ, 17 ਮਈ (ਪੋਸਟ ਬਿਊਰੋ) : ਓਨਟਾਰੀਓ ਖਾਲਸਾ ਦਰਬਾਰ ਡਿਕਸੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਮੈਂਬਰਾਂ ਵੱਲੋਂ ਕਿਸੇ ਵੀ ਬੈਂਕੁਏਟ ਹਾਲ ਜਾਂ ਹੋਟਲ ਵਿੱਚ ਆਨੰਦ ਕਾਰਜ ਦੀ ਰਸਮ ਕਰਵਾਏ ਜਾਣ ਦਾ ਸਖ਼ਤ ਨੋਟਿਸ ਲਿਆ ਗਿਆ ਹੈ। 16 ਮਾਰਚ, 1998 ਵਿੱਚ ਅਕਾਲ ਤਖ਼ਤ […]

Read more ›
ਬਰੈਂਪਟਨ ਸੈਂਟਰ ਤੋਂ ਐੱਨ. ਡੀ. ਪੀ. ਉਮੀਦਵਾਰ ਸਾਰਾ ਸਿੰਘ ਦੇ ਚੋਣ-ਦਫ਼ਤਰ ਦਾ ਰਸਮੀ ਉਦਘਾਟਨ

ਬਰੈਂਪਟਨ ਸੈਂਟਰ ਤੋਂ ਐੱਨ. ਡੀ. ਪੀ. ਉਮੀਦਵਾਰ ਸਾਰਾ ਸਿੰਘ ਦੇ ਚੋਣ-ਦਫ਼ਤਰ ਦਾ ਰਸਮੀ ਉਦਘਾਟਨ

May 17, 2018 at 10:23 pm

ਮੈਂ ਪਾਰਟੀ ਦਾ ਮੁੱਖੀ ਨਹੀਂ, ਇਸ ਦਾ ‘ਮੁੱਖ-ਸੇਵਾਦਾਰ’ ਹਾਂ : ਜਗਮੀਤ ਸਿੰਘ ਬਰੈਂਪਟਨ, (ਡਾ. ਝੰਡ) -ਐੱਨ.ਡੀ.ਪੀ. ਵੱਲੋਂ ਬਰੈਂਪਟਨ ਸੈਂਟਰ ਤੋਂ ਪ੍ਰੋਵਿੰਸ਼ੀਅਲ ਚੋਣ ਲਈ ਬਣਾਈ ਗਈ ਉਮੀਦਵਾਰ ਸਾਰਾ ਸਿੰਘ ਵੱਲੋਂ ਆਪਣੇ 17 ਕਿੰਗਜ਼ਕਰੌਸ ਸਥਿਤ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਬੀਤੇ ਸ਼ਨੀਵਾਰ 12 ਮਈ ਨੂੰ ਪੂਰੇ ਧੂਮ-ਧੜੱਕੇ ਨਾਲ ਕੀਤਾ ਗਿਆ। ਉਸ ਦਾ […]

Read more ›
20 ਮਈ ਨੂੰ ਹੋਣ ਵਾਲੀ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਪ੍ਰਬੰਧਕਾਂ ਵੱਲੋਂ ਤਿਆਰੀਆਂ ਮੁਕੰਮਲ

20 ਮਈ ਨੂੰ ਹੋਣ ਵਾਲੀ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਪ੍ਰਬੰਧਕਾਂ ਵੱਲੋਂ ਤਿਆਰੀਆਂ ਮੁਕੰਮਲ

May 17, 2018 at 10:21 pm

ਟੀ.ਪੀ.ਏ.ਆਰ. ਕਲੱਬ ਦੇ 215 ਮੈਂਬਰ, ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ 50, ਡਿਕਸੀ ਗੁਰੂਘਰ ਸੌਕਰ ਕਲੱਬ ਦੇ 40 ਅਤੇ 16 ਹੋਰ ਵਿਦਿਆਰਥੀ ਹੋਣਗੇ ਸ਼ਾਮਲ ਬਰੈਂਪਟਨ, (ਡਾ. ਝੰਡ) -20 ਮਈ ਨੂੰ ਹੋਣ ਜਾ ਰਹੀ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਵੱਖ-ਵੱਖ ਦੌੜਾਂਕਾਂ ਦੇ ਨਾਲ ਨਾਲ ਇਸ ਵਾਰ ਵਿਦਿਆਰਥੀਆਂ ਵਿਚ ਵੀ ਬੜਾ ਉਤਸ਼ਾਹ ਵੇਖਣ […]

Read more ›
ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਦੀ ਤੀਸਰੀ ਜਨਮ-ਸ਼ਤਾਬਦੀ ਮਨਾਈ

ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਦੀ ਤੀਸਰੀ ਜਨਮ-ਸ਼ਤਾਬਦੀ ਮਨਾਈ

May 17, 2018 at 10:20 pm

ਮਿਸੀਸਾਗਾ, (ਡਾ. ਝੰਡ) – ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਵੱਲੋਂ ਬੀਤੀ 6 ਮਈ ਨੂੰ ਗੁਰਦੁਆਰਾ ਸਾਹਿਬ ਡਿਕਸੀ ਰੋਡ ਵਿਖੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਦੀ ਤੀਸਰੀ ਜਨਮ-ਸ਼ਤਾਬਦੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਤੇ ਗਏ। ਉਪਰੰਤ, ਰਾਗੀ ਸਿੰਘਾਂ […]

Read more ›
‘ਛੇਵਾਂ ਸਲਾਨਾ ਰਾਈਡ ਫ਼ਾਰ ਰਾਜਾ’ ਫ਼ੰਡ-ਰੇਜ਼ਰ 24 ਜੂਨ ਨੂੰ

‘ਛੇਵਾਂ ਸਲਾਨਾ ਰਾਈਡ ਫ਼ਾਰ ਰਾਜਾ’ ਫ਼ੰਡ-ਰੇਜ਼ਰ 24 ਜੂਨ ਨੂੰ

May 17, 2018 at 10:19 pm

ਬਰੈਂਪਟਨ, (ਡਾ. ਝੰਡ) -ਮਨਦੀਪ ਸਿੰਘ ਚੀਮਾ ਉਰਫ਼ ‘ਰਾਜਾ’ ਦੀ ਨਿੱਘੀ ਯਾਦ ਵਿਚ ਸ਼ੁਰੂ ਕੀਤਾ ਗਿਆ ਛੇਵਾਂ ਸਲਾਨਾ ‘ਰਾਈਡ ਫ਼ਾਰ ਰਾਜਾ’ ਫ਼ੰਡ-ਰੇਜ਼ਰ ਈਵੈਂਟ ਹਰ ਸਾਲ ਦੀ ਤਰ੍ਹਾਂ ਇਸ ਵਾਰ 24 ਜੂਨ ਦਿਨ ਐਤਵਾਰ ਨੂੰ ‘ਮਨਦੀਪ ਸਿੰਘ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ 1495 ਸੈਂਡਲਵੁੱਡ ਪਾਰਕਵੇਅ (ਈਸਟ) ਵਿਖੇ ਸਥਿਤ […]

Read more ›
ਅਮਰੀਕਾ ਵਿੱਚ ਪੰਜਾਬੀ ਨੌਜਵਾਨ ਨੂੰ ਗੋਲੀ ਮਾਰੀ ਗਈ, ਗੰਭੀਰ ਜ਼ਖਮੀ ਹਸਪਤਾਲ ਦਾਖਲ

ਅਮਰੀਕਾ ਵਿੱਚ ਪੰਜਾਬੀ ਨੌਜਵਾਨ ਨੂੰ ਗੋਲੀ ਮਾਰੀ ਗਈ, ਗੰਭੀਰ ਜ਼ਖਮੀ ਹਸਪਤਾਲ ਦਾਖਲ

May 17, 2018 at 9:53 pm

ਨਡਾਲਾ, 17 ਮਈ, (ਪੋਸਟ ਬਿਊਰੋ)- ਅਮਰੀਕਾ ਦੇ ਓਹਾਇਓ ਰਾਜ ਦੇ ਸ਼ਹਿਰ ਸਿਨਸਿਨਾਤੀ ਵਿੱਚ ਇਕ ਗੈਰ-ਗੋਰੇ ਵਿਅਕਤੀ ਨੇ ਇਕ ਨਡਾਲਾ ਵਾਸੀ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਹੈ, ਜਿਹੜਾ ਇਸ ਵਕਤ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਵਿਚਾਲੇ ਸੰਘਰਸ਼ ਕਰ ਰਿਹਾ ਹੈ। ਜ਼ਖਮੀ ਹੋਏ ਨੌਜਵਾਨ ਦੇ ਜੀਜਾ ਜੰਗ ਬਹਾਦਰ ਸਿੰਘ […]

Read more ›
ਨੇਪਾਲ ਵਿੱਚ ਦੋਵੇਂ ਕਮਿਊਨਿਸਟ ਪਾਰਟੀਆਂ ਵੱਲੋਂ ਆਪਸ ਵਿੱਚ ਰਲੇਵਾਂ

ਨੇਪਾਲ ਵਿੱਚ ਦੋਵੇਂ ਕਮਿਊਨਿਸਟ ਪਾਰਟੀਆਂ ਵੱਲੋਂ ਆਪਸ ਵਿੱਚ ਰਲੇਵਾਂ

May 17, 2018 at 9:50 pm

ਕਾਠਮੰਡੂ, 17 ਮਈ, (ਪੋਸਟ ਬਿਊਰੋ)- ਨੇਪਾਲ ਦੀ ਇੱਕੋ ਇੱਕ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਬਣਨ ਲਈ ਦੋਵੇਂ ਮੁੱਖ ਖੱਬੀਆਂ ਪਾਰਟੀਆਂ ਦਾ ਅੱਜ ਵੀਰਵਾਰ ਨੂੰ ਰਲੇਵਾਂ ਹੋ ਗਿਆ। ਇਸ ਰਲੇਵੇਂ ਲਈ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਰਾਜ ਕਰਦੀ ਸੀ ਪੀ ਐੱਨ-ਯੂ ਐੱਮ ਐੱਲ ਅਤੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਦਹਿਲ […]

Read more ›
ਮਾਨਸਾ ਜੇਲ੍ਹ ਦਾ ਸੁਪਰਡੈਂਟ ਬਠਿੰਡਾ ਦੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਮਾਨਸਾ ਜੇਲ੍ਹ ਦਾ ਸੁਪਰਡੈਂਟ ਬਠਿੰਡਾ ਦੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

May 17, 2018 at 9:48 pm

* ਹਾਈ ਕੋਰਟ ਤੋਂ ਜ਼ਮਾਨਤ ਅਰਜ਼ੀ ਰੱਦ ਹੋਣ ਪਿੱਛੋਂ ਕਾਰਵਾਈ ਮਾਨਸਾ, 17 ਮਈ, (ਪੋਸਟ ਬਿਊਰੋ)- ਬਠਿੰਡਾ ਦੀ ਵਿਜੀਲੈਂਸ ਟੀਮ ਨੇ ਅੱਜ ਮਾਨਸਾ ਜੇਲ੍ਹ ਦੇ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ ਅਚਾਨਕ ਛਾਪਾ ਮਾਰ ਕੇ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਰਿਸ਼ਵਤ ਦੇ ਇੱਕ ਪੰਜ ਮਹੀਨੇ ਪਹਿਲਾਂ ਦਰਜ ਹੋਏ ਕੇਸ ਵਿੱਚ ਨਾਮਜ਼ਦ ਕੀਤਾ […]

Read more ›