Archive for May 16th, 2018

ਕੱਚੇ ਤੇਲ ਦੇ ਰਣਨੀਤਕ ਭੰਡਾਰ ਲਈ ਆਬੂਧਾਬੀ ਤੋਂ ਭਾਰਤ ਨੂੰ ਪਹਿਲੀ ਖੇਪ ਰਵਾਨਾ

ਕੱਚੇ ਤੇਲ ਦੇ ਰਣਨੀਤਕ ਭੰਡਾਰ ਲਈ ਆਬੂਧਾਬੀ ਤੋਂ ਭਾਰਤ ਨੂੰ ਪਹਿਲੀ ਖੇਪ ਰਵਾਨਾ

May 16, 2018 at 4:23 pm

ਦੁਬਈ, 16 ਮਈ (ਪੋਸਟ ਬਿਊਰੋ)- ਭਾਰਤ ਵਿੱਚ ਮੰਗਲੌਰ ਵਿੱਚ ਕੱਚੇ ਤੇਲ ਦੇ ਰਣਨੀਤਕ ਪੈਟਰੋਲੀਅਮ ਭੰਡਾਰ ਲਈ 20 ਲੱਖ ਬੈਰਲ ਕੱਚੇ ਤੇਲ ਦੀ ਪਹਿਲੀ ਖੇਪ ਯੂ ਏ ਈ ਤੋਂ ਰਵਾਨਾ ਹੋ ਗਈ ਹੈ। ਕੱਚੇ ਤੇਲ ਦੇ ਇਸ ਭੰਡਾਰ ਨਾਲ ਭਾਰਤ ਨੂੰ ਸਪਲਾਈ ਵਿੱਚ ਹੋਣ ਵਾਲੀਆਂ ਰੁਕਾਵਟਾਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ। […]

Read more ›
ਮੁਸ਼ੱਰਫ ਨੇ ਕਾਰਗਿਲ ਤੋਂ ਪਾਕਿ ਫੌਜ ਦੇ ਪਿੱਛੇ ਹਟਣ ਲਈ ਸ਼ਰੀਫ ਨੂੰ ਜ਼ਿੰਮੇਵਾਰ ਠਹਿਰਾਇਆ

ਮੁਸ਼ੱਰਫ ਨੇ ਕਾਰਗਿਲ ਤੋਂ ਪਾਕਿ ਫੌਜ ਦੇ ਪਿੱਛੇ ਹਟਣ ਲਈ ਸ਼ਰੀਫ ਨੂੰ ਜ਼ਿੰਮੇਵਾਰ ਠਹਿਰਾਇਆ

May 16, 2018 at 4:22 pm

ਇਸਲਾਮਾਬਾਦ, 16 ਮਈ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਅਹੁਦੇ ਤੋਂ ਲਾਹੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ 1999 ਵਿੱਚ ਪਾਕਿਸਤਾਨ ਦੀ ਫੌਜ ਦੇ ਮਜ਼ਬੂਤ ਸਥਿਤੀ ਵਿੱਚ ਹੋਣ ਦੇ ਬਾਵਜੂਦ ਓਦੋਂ ਭਾਰਤ ਦੇ ਦਬਾਅ ਵਿੱਚ ਕਾਰਗਿਲ ਤੋਂ ਪਿੱਛੇ ਹਟਣ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਭਾਰਤ-ਪਾਕਿ ਵਿਚਾਲੇ ਕਾਰਗਿਲ ਦੀ […]

Read more ›
ਪਾਕਿਸਤਾਨੀ ਦੇ ਸਿੱਖ ਆਗੂ ਵੱਲੋਂ ਸ਼ਮਸ਼ਾਨਘਾਟ ਬਣਾਉਣ ਲਈ ਕੋਰਟ ਵਿੱਚ ਅਰਜ਼ੀ

ਪਾਕਿਸਤਾਨੀ ਦੇ ਸਿੱਖ ਆਗੂ ਵੱਲੋਂ ਸ਼ਮਸ਼ਾਨਘਾਟ ਬਣਾਉਣ ਲਈ ਕੋਰਟ ਵਿੱਚ ਅਰਜ਼ੀ

May 16, 2018 at 4:21 pm

ਪੇਸ਼ਾਵਰ, 16 ਮਈ (ਪੋਸਟ ਬਿਊਰੋ)- ਪਾਕਿਸਤਾਨ ਦੇ ਉੱਤਰੀ-ਪੱਛਮੀ ਸਰਹੱਦੀ ਸੂਬੇ ਖੈਬਰ ਪਖਤੂਨਖਵਾ ਦੇ ਇਕ ਸਿੱਖ ਆਗੂ ਨੇ ਪੇਸ਼ਾਵਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਹੈ ਕਿ ਅਦਾਲਤ ਇਸ ਰਾਜ ਦੀ ਸਰਕਾਰ ਨੂੰ ਆਦੇਸ਼ ਦੇਵੇ ਕਿ ਉਹ ਸੂਬਾਈ ਰਾਜਧਾਨੀ ਵਿੱਚ ਸਿੱਖ ਭਾਈਚਾਰੇ ਲਈ ਸ਼ਮਸ਼ਾਨਘਾਟ ਬਣਾਉਣ ਵਾਸਤੇ ਫੰਡ ਜਾਰੀ […]

Read more ›
ਗਿੱਲ ਕਮਿਸ਼ਨ ਨੇ ਕੈਪਟਨ ਨੂੰ ਝੂਠੇ ਮਾਮਲਿਆਂ ਬਾਰੇ 7ਵੀਂ ਰਿਪੋਰਟ ਸੌਂਪੀ

ਗਿੱਲ ਕਮਿਸ਼ਨ ਨੇ ਕੈਪਟਨ ਨੂੰ ਝੂਠੇ ਮਾਮਲਿਆਂ ਬਾਰੇ 7ਵੀਂ ਰਿਪੋਰਟ ਸੌਂਪੀ

May 16, 2018 at 8:13 am

ਚੰਡੀਗੜ੍ਹ, 16 ਮਈ (ਪੋਸਟ ਬਿਊਰੋ): ਜਸਟਿਸ (ਸੇਵਾ-ਮੁਕਤ) ਮਹਿਤਾਬ ਸਿੰਘ ਗਿੱਲ ਕਮਿਸ਼ਨ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸਿਆਸੀ ਤੌਰ ’ਤੇ ਪ੍ਰੇਰਿਤ ਅਤੇ ਝੂਠੇ ਕੇਸਾਂ ਬਾਰੇ ਆਪਣੀ ਸੱਤਵੀਂ ਅੰਤਿ੍ਰਮ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ। ਕਮਿਸ਼ਨ ਨੇ ਮੰਦਭਾਵਨਾ ਨਾਲ ਦਰਜ ਕੀਤੀਆਂ 21 ਐਫ.ਆਰ.ਆਈਜ਼ ਰੱਦ ਕਰਨ ਦੀ ਸਿਫਾਰਸ਼ ਕੀਤੀ ਜਦਕਿ ਇਸ […]

Read more ›
ਗੁਣਵੱਤਾ ਦੇ ਮਾਪਦੰਡਾਂ `ਤੇ ਖ਼ਰਾ ਨਾ ਉਤਰ ਸਕਿਆ ਅਬੋਹਰ ਦਾ ਬਾਈਪਾਸ, ਪੀ.ਡਬਲਿੳ.ੂਡੀ.ਮੰਤਰੀ ਵੱਲੋਂ ਐਕਸੀਅਨ ਮੁਅੱਤਲ

ਗੁਣਵੱਤਾ ਦੇ ਮਾਪਦੰਡਾਂ `ਤੇ ਖ਼ਰਾ ਨਾ ਉਤਰ ਸਕਿਆ ਅਬੋਹਰ ਦਾ ਬਾਈਪਾਸ, ਪੀ.ਡਬਲਿੳ.ੂਡੀ.ਮੰਤਰੀ ਵੱਲੋਂ ਐਕਸੀਅਨ ਮੁਅੱਤਲ

May 16, 2018 at 7:24 am

ਚੰਡੀਗੜ੍ਹ, 16 ਮਈ (ਪੋਸਟ ਬਿਊਰੋ): ਅਬੋਹਰ ਬਾਈਪਾਸ ਦੀ ਉਸਾਰੀ ਦੀ ਨਿਗਰਾਨੀ ਦੌਰਾਨ ਵਰਤੀ ਕੁਤਾਹੀ ਤੇ ਬੇਨਿਯਮੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਬੰਧਤ ਐਕਸੀਅਨ ਨੂੰ ਮੁਅੱਤਲ ਕਰ ਦਿੱਤਾ ਅਤੇ ਉਸਾਰੀ ਦੇ ਕੰਮ ਦੀ ਨਿਗਰਾਨੀ ਦੌਰਾਨ ਵਰਤੀ ਲਾਪਰਵਾਹੀ ਤੇ ਕੁਤਾਹੀ ਕਾਰਨ ਨਿਯਮ 10 ਦੇ […]

Read more ›
ਤੰਬਾਕੂ ਸਬੰਧੀ ਕਾਨੂੰਨ ਨੂੰ ਓਵਰਹਾਲ ਕਰਨ ਲਈ ਨਵਾਂ ਬਿੱਲ ਪਾਰਲੀਆਮੈਂਟ ਵਿੱਚ ਪਾਸ

ਤੰਬਾਕੂ ਸਬੰਧੀ ਕਾਨੂੰਨ ਨੂੰ ਓਵਰਹਾਲ ਕਰਨ ਲਈ ਨਵਾਂ ਬਿੱਲ ਪਾਰਲੀਆਮੈਂਟ ਵਿੱਚ ਪਾਸ

May 16, 2018 at 6:57 am

ਓਟਵਾ, 16 ਮਈ (ਪੋਸਟ ਬਿਊਰੋ) : ਲਿਬਰਲ ਸਰਕਾਰ ਵੱਲੋਂ ਦੇਸ਼ ਦੇ ਤੰਬਾਕੂ ਸਬੰਧੀ ਕਾਨੂੰਨ ਨੂੰ ਓਵਰਹਾਲ ਕਰਨ ਲਈ ਨਵਾਂ ਬਿੱਲ ਪਾਸ ਕੀਤਾ ਗਿਆ ਹੈ। ਇਸ ਤਹਿਤ ਰਸਮੀ ਤੌਰ ਉੱਤੇ ਵੇਪਿੰਗ ਦਾ ਕਾਨੂੰਨੀਕਰਨ ਕੀਤਾ ਜਾਵੇਗਾ ਤੇ ਹੈਲਥ ਕੈਨੇਡਾ ਨੂੰ ਇਹ ਸ਼ਕਤੀਆਂ ਦਿੱਤੀਆਂ ਜਾਣਗੀਆਂ ਕਿ ਉਹ ਸਿਗਰਟਾਂ ਦੀ ਪੈਕਿੰਗ ਲਈ ਸਾਦੀ ਪੈਕਿੰਗ […]

Read more ›
ਅਮਰੀਕਾ ਤੋਂ ਬਾਅਦ ਹੁਣ ਗੁਆਟੇਮਾਲਾ ਨੇ ਆਪਣੀ ਅੰਬੈਸੀ ਇਜ਼ਰਾਈਲ ਵਿੱਚ ਖੋਲ੍ਹੀ

ਅਮਰੀਕਾ ਤੋਂ ਬਾਅਦ ਹੁਣ ਗੁਆਟੇਮਾਲਾ ਨੇ ਆਪਣੀ ਅੰਬੈਸੀ ਇਜ਼ਰਾਈਲ ਵਿੱਚ ਖੋਲ੍ਹੀ

May 16, 2018 at 6:55 am

ਯੇਰੂਸ਼ਲੇਮ, 16 ਮਈ (ਪੋਸਟ ਬਿਊਰੋ) : ਅਮਰੀਕਾ ਦੀ ਦੇਖਾ ਦੇਖੀ ਗੁਆਟੇਮਾਲਾ ਨੇ ਵੀ ਬੁੱਧਵਾਰ ਨੂੰ ਆਪਣੀ ਅੰਬੈਸੀ ਯੇਰੂਸ਼ਲੇਮ ਵਿੱਚ ਖੋਲ੍ਹ ਲਈ। ਅਮਰੀਕਾ ਤੋਂ ਬਾਅਦ ਅਜਿਹਾ ਕਰਨ ਵਾਲਾ ਉਹ ਦੂਜਾ ਦੇਸ਼ ਬਣ ਗਿਆ ਹੈ। ਇੱਕ ਪਾਸੇ ਗਾਜ਼ਾ ਵਿੱਚ ਤਬਾਹੀ ਮਚਾ ਰਹੇ ਇਜ਼ਰਾਈਲ ਨੂੰ ਜਿੱਥੇ ਕੌਮਾਂਤਰੀ ਪੱਧਰ ਉੱਤੇ ਨੁਕਤਾਚੀਨੀ ਦਾ ਸਾਹਮਣਾ ਕਰਨਾ […]

Read more ›
ਇਟੋਬੀਕੋ ਵਿੱਚ ਪਾਰਕ ਕੀਤੀ ਸਕੂਲ ਬੱਸ ਨਾਲ  ਟਕਰਾਈ ਕਾਰ, ਇੱਕ ਹਲਾਕ

ਇਟੋਬੀਕੋ ਵਿੱਚ ਪਾਰਕ ਕੀਤੀ ਸਕੂਲ ਬੱਸ ਨਾਲ ਟਕਰਾਈ ਕਾਰ, ਇੱਕ ਹਲਾਕ

May 16, 2018 at 6:54 am

ਇਟੋਬੀਕੋ, 16 ਮਈ (ਪੋਸਟ ਬਿਊਰੋ): ਇਟੋਬੀਕੋ ਵਿੱਚ ਸਕੂਲ ਬੱਸ ਦੇ ਨਾਲ ਹੋਈ ਗੱਡੀ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਮੰਨਿਆ ਜਾ ਰਿਹਾ ਹੈ ਕਿ ਨਸ਼ਾ ਕਰਕੇ ਗੱਡੀ ਚਲਾਏ ਜਾਣ ਕਾਰਨ ਇਹ ਹਾਦਸਾ ਹੋਇਆ। ਪੁਲਿਸ ਨੇ ਦੱਸਿਆ ਕਿ ਇੱਕ 23 ਸਾਲਾ ਮਹਿਲਾ ਰਾਤੀਂ 10:50 ਉੱਤੇ ਥਰਟੀਨਥ ਸਟਰੀਟ […]

Read more ›
ਕੈਪਟਨ ਵੱਲੋਂ ਸਿੱਖਿਆ ਵਾਸਤੇ ਵਾਧੂ ਮਾਲੀਆ ਜੁਟਾਉਣ ਲਈ ਬਾਕੀ ਵਿਭਾਗਾਂ ਦੇ ਬਜਟ `ਚ ਪੰਜ ਫੀਸਦੀ ਕਟੌਤੀ ਕਰਨ ਦਾ ਪ੍ਰਸਤਾਵ 

ਕੈਪਟਨ ਵੱਲੋਂ ਸਿੱਖਿਆ ਵਾਸਤੇ ਵਾਧੂ ਮਾਲੀਆ ਜੁਟਾਉਣ ਲਈ ਬਾਕੀ ਵਿਭਾਗਾਂ ਦੇ ਬਜਟ `ਚ ਪੰਜ ਫੀਸਦੀ ਕਟੌਤੀ ਕਰਨ ਦਾ ਪ੍ਰਸਤਾਵ 

May 16, 2018 at 6:48 am

ਚੰਡੀਗੜ, 16 ਮਈ (ਪੋਸਟ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਵਾਸਤੇ ਵਾਧੂ ਮਾਲੀਆ ਜੁਟਾਉਣ ਲਈ ਬਾਕੀ ਸਾਰੇ ਵਿਭਾਗਾਂ ਦੇ ਬਜਟ ਵਿੱਚ ਪੰਜ ਫੀਸਦੀ ਕਟੌਤੀ ਕਰਨ ਦਾ ਪ੍ਰਸਤਾਵ ਪੇਸ਼ ਕਰਦਿਆਂ ਆਖਿਆ ਕਿ ਸੂਬੇ ਦੇ ਵਿਕਾਸ ਤੇ ਤਰੱਕੀ ਲਈ ਸਿੱਖਿਆ ਦੀ ਬਹੁਤ ਅਹਿਮ ਮਹੱਤਤਾ ਹੈ।  ਮੁੱਖ ਮੰਤਰੀ ਨੇ […]

Read more ›
ਕੈਪਟਨ ਵੱਲੋਂ ਭਾਰਤਮਾਲਾ ਪ੍ਰੋਜੈਕਟ ’ਚ 13 ਸੜਕੀ ਪ੍ਰੋਜੈਕਟ ਸ਼ਾਮਲ ਕਰਨ ਲਈ ਗਡਕਰੀ ਨੂੰ ਪੱਤਰ

ਕੈਪਟਨ ਵੱਲੋਂ ਭਾਰਤਮਾਲਾ ਪ੍ਰੋਜੈਕਟ ’ਚ 13 ਸੜਕੀ ਪ੍ਰੋਜੈਕਟ ਸ਼ਾਮਲ ਕਰਨ ਲਈ ਗਡਕਰੀ ਨੂੰ ਪੱਤਰ

May 16, 2018 at 6:09 am

7 ਨਵੇਂ ਸੜਕੀ ਪ੍ਰੋਜੈਕਟਾਂ ਨੂੰ ਕੌਮੀ ਮਾਰਗ ਐਲਾਣਨ ਦੀ ਮੰਗ ਚੰਡੀਗੜ੍ਹ, 16 ਮਈ (ਪੋਸਟ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਸੜਕੀ ਪ੍ਰੋਜੈਕਟਾਂ ਨੂੰ ਕੌਮੀ ਰਾਜ ਮਾਰਗ ਐਲਾਣਨ ਤੋਂ ਇਲਾਵਾ ਸੂਬੇ ਭਰੇ ਦੇ 13 ਸੜਕੀ ਪ੍ਰੋਜੈਕਟਾਂ ਨੂੰ ਭਾਰਤਮਾਲਾ ਪਰਿਯੋਜਨਾ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਮੁੱਖ […]

Read more ›