Archive for May 16th, 2018

ਚਰਚਿਤ ‘ਸੰਤ’ ਰਾਮਪਾਲ ਨੇ ਜੇਲ੍ਹ ਵਿੱਚ ਟੀ ਵੀ ਅਤੇ ਕੇਬਲ ਸਹੂਲਤ ਮੰਗੀ

ਚਰਚਿਤ ‘ਸੰਤ’ ਰਾਮਪਾਲ ਨੇ ਜੇਲ੍ਹ ਵਿੱਚ ਟੀ ਵੀ ਅਤੇ ਕੇਬਲ ਸਹੂਲਤ ਮੰਗੀ

May 16, 2018 at 10:18 pm

ਚੰਡੀਗੜ੍ਹ, 16 ਮਈ (ਪੋਸਟ ਬਿਊਰੋ)- ਸਤਲੋਕ ਆਸ਼ਰਮ (ਹਿਸਾਰ) ਦੇ ਮੁਖੀ ਸੰਤ ਰਾਮਪਾਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਰਾਹੀਂ ਜੇਲ੍ਹ ਵਿੱਚ ਟੈਲੀਵਿਜ਼ਨ ‘ਤੇ ਕੇਬਲ ਨੈਟਵਰਕ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ਉੱਤੇ ਹਾਈ ਕੋਰਟ ਨੇ ਜੇਲ੍ਹ ਸੁਪਰਡੈਂਟ (ਹਿਸਾਰ) ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ਕਿ ਉਸ […]

Read more ›
ਰਾਜਸਥਾਨ ਦੇ ਗੁੱਜਰ ਭਾਈਚਾਰੇ ਵੱਲੋਂ ਰਾਖਵੇਂਕਰਨ ਲਈ 23 ਤੋਂ ਫਿਰ ਅੰਦੋਲਨ ਦਾ ਐਲਾਨ

ਰਾਜਸਥਾਨ ਦੇ ਗੁੱਜਰ ਭਾਈਚਾਰੇ ਵੱਲੋਂ ਰਾਖਵੇਂਕਰਨ ਲਈ 23 ਤੋਂ ਫਿਰ ਅੰਦੋਲਨ ਦਾ ਐਲਾਨ

May 16, 2018 at 10:17 pm

ਜੈਪੁਰ, 16 ਮਈ (ਪੋਸਟ ਬਿਊਰੋ)- ਰਾਜਸਥਾਨ ਦੇ ਗੁੱਜਰ ਭਾਈਚਾਰੇ ਨੇ ਹੋਰ ਪਛੜੇ ਵਰਗਾਂ (ਓ ਬੀ ਸੀ) ਵਿੱਚ ਆਪਣੇ ਲਈ ਪੰਜ ਫੀਸਦੀ ਰਾਖਵਾਂਕਰਨ ਲਾਗੂ ਕਰਾਉਣ ਲਈ 23 ਮਈ ਤੋਂ ਇਕ ਵਾਰ ਫਿਰ ਤੋਂ ਅੰਦੋਲਨ ਛੇੜਨ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਗੁੱਜਰ ਆਰਕਸ਼ਣ ਸੰਘਰਸ਼ ਸਮਿਤੀ ਵੱਲੋਂ ਕੱਲ੍ਹ ਜ਼ਿਲਾ ਭਰਤਪੁਰ ਵਿਖੇ […]

Read more ›
ਕੈਨੇਡਾ ਦੇ ਬਹਾਨੇ ਲੱਖਾਂ ਰੁਪਏ ਠੱਗ ਕੇ ਗੁਹਾਟੀ ਵਿੱਚ ਬੰਦੀ ਬਣਾਉਣ ਵਾਲੇ ਏਜੰਟਾਂ ਉੱਤੇ ਕੇਸ ਦਰਜ

ਕੈਨੇਡਾ ਦੇ ਬਹਾਨੇ ਲੱਖਾਂ ਰੁਪਏ ਠੱਗ ਕੇ ਗੁਹਾਟੀ ਵਿੱਚ ਬੰਦੀ ਬਣਾਉਣ ਵਾਲੇ ਏਜੰਟਾਂ ਉੱਤੇ ਕੇਸ ਦਰਜ

May 16, 2018 at 10:15 pm

ਟਾਂਡਾ ਉੜਮੁੜ, 16 ਮਈ (ਪੋਸਟ ਬਿਊਰੋ)- ਕੈਨੇਡਾ ਭੇਜਣ ਦੇ ਲਾ ਲਾ ਕੇ ਲੱਖਾਂ ਰੁਪਏ ਠੱਗਣ ਪਿੱਛੋਂ ਨੌਜਵਾਨ ਨੂੰ ਗੁਹਾਟੀ (ਆਸਾਮ) ਵਿੱਚ ਬੰਦੀ ਬਣਾ ਕੇ ਰੱਖਣ ਵਾਲੇ ਦੋ ਟਰੈਵਲ ਏਜੰਟਾਂ ਦੇ ਖਿਲਾਫ ਟਾਂਡਾ ਪੁਲਸ ਨੇ ਕੇਸ ਦਰਜ ਕੀਤਾ ਹੈ। ਇਹ ਕੇਸ ਪੀੜਤ ਨੌਜਵਾਨ ਜਸਕਰਨ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਪੁੱਤਰ ਹਰਭਜਨ […]

Read more ›
ਥਾਣੇਦਾਰ ਬਾਜਵਾ ਤੇ ਹਰਦੇਵ ਲਾਡੀ ਉੱਤੇ ਦਰਜ ਕੇਸ ਚੋਣ ਕਮਿਸ਼ਨ ਦੇ ਘੇਰੇ ਤੋਂ ਬਾਹਰ: ਰਾਜੂ

ਥਾਣੇਦਾਰ ਬਾਜਵਾ ਤੇ ਹਰਦੇਵ ਲਾਡੀ ਉੱਤੇ ਦਰਜ ਕੇਸ ਚੋਣ ਕਮਿਸ਼ਨ ਦੇ ਘੇਰੇ ਤੋਂ ਬਾਹਰ: ਰਾਜੂ

May 16, 2018 at 9:11 pm

ਚੰਡੀਗੜ੍ਹ, 16 ਮਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐੱਸ ਕਰੁਣਾ ਰਾਜੂ ਦਾ ਕਹਿਣਾ ਹੈ ਕਿ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਮਹਿਤਪੁਰ ਥਾਣੇ ਦੇ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਦੇ ਖਿਲਾਫ ਦਰਜ ਕੇਸ ਚੋਣ ਕਮਿਸ਼ਨ ਦੇ ਘੇਰੇ ਤੋਂ ਬਾਹਰ ਹਨ, […]

Read more ›
ਖੁਰਾਕ ਸਪਲਾਈ ਮੰਤਰੀ ਵੱਲੋਂ ਡਿਫਾਲਟਰਾਂ ਖਿਲਾਫ ਕਰੜੀ ਕਾਰਵਾਈ

ਖੁਰਾਕ ਸਪਲਾਈ ਮੰਤਰੀ ਵੱਲੋਂ ਡਿਫਾਲਟਰਾਂ ਖਿਲਾਫ ਕਰੜੀ ਕਾਰਵਾਈ

May 16, 2018 at 9:08 pm

ਚੰਡੀਗੜ੍ਹ, 16 ਮਈ (ਪੋਸਟ ਬਿਊਰੋ)- ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੋ ਮਿੱਲਰਾਂ ਦੇ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਨੂੰ 12 ਕਰੋੜ ਰੁਪਏ ਦੇ ਝੋਨੇ ਦੇ ਸਟਾਕ ਦੇ ਗਬਨ ਵਿੱਚ ਸ਼ਾਮਲ ਪਾਇਆ ਗਿਆ ਹੈ। ਇਸ ਤੋਂ ਇਲਾਵਾ ਖੁਰਾਕ ਤੇ ਸਪਲਾਈ ਮੰਤਰੀ ਵੱਲੋਂ […]

Read more ›
ਕਿਰਨ ਬਾਲਾ ਕੇਸ ਵਿੱਚ ਭੰਗਾਲੀ ਨੂੰ ਬਚਾਉਣ ਲਈ ਕਮੇਟੀ ਦੀ ਰਿਪੋਰਟ ਲਟਕਾਈ ਗਈ

ਕਿਰਨ ਬਾਲਾ ਕੇਸ ਵਿੱਚ ਭੰਗਾਲੀ ਨੂੰ ਬਚਾਉਣ ਲਈ ਕਮੇਟੀ ਦੀ ਰਿਪੋਰਟ ਲਟਕਾਈ ਗਈ

May 16, 2018 at 9:06 pm

ਅੰਮ੍ਰਿਤਸਰ, 16 ਮਈ (ਪੋਸਟ ਬਿਊਰੋ)- ਪਾਕਿਸਾਨ ਜਾ ਕੇ ਮੁਸਲਿਮ ਨੌਜਵਾਨ ਨਾਲ ਵਿਆਹ ਕਰਨ ਵਾਲੀ ਕਿਰਨ ਬਾਲਾ ਦੇ ਕੇਸ ਵਿੱਚ ਵੀਜ਼ੇ ਦੀ ਸਿਫਾਰਸ਼ ਕਰਨ ਲਈ ਸਾਬਕਾ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਤੋਂ ਕਮੇਟੀ ਨੇ ਹਾਲੇ ਤੱਕ ਕੋਈ ਸਪੱਸ਼ਟੀਕਰਨ ਵੀ ਨਹੀਂ ਲਿਆ। ਸਬ ਕਮੇਟੀ ਇਸ ਸਬੰਧੀ ਸੋਮਵਾਰ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਕਰ […]

Read more ›
ਅਮਰੀਕਾ ਦੇ ਗਵਰਨਰਾਂ ਨੇ ਡੋਨਾਲਡ ਟਰੰਪ ਦਾ ਨਾਂਅ ਨੋਬਲ ਇਨਾਮ ਦੇ ਲਈ ਭੇਜਿਆ

ਅਮਰੀਕਾ ਦੇ ਗਵਰਨਰਾਂ ਨੇ ਡੋਨਾਲਡ ਟਰੰਪ ਦਾ ਨਾਂਅ ਨੋਬਲ ਇਨਾਮ ਦੇ ਲਈ ਭੇਜਿਆ

May 16, 2018 at 9:04 pm

ਕੋਲੰਬੀਆ, 16 ਮਈ (ਪੋਸਟ ਬਿਊਰੋ)- ਦੱਖਣੀ ਕੈਰੋਲੀਨਾ ਦੇ ਗਵਰਨਰ ਹੈਨਰੀ ਮੈਕਮਾਸਟਰ ਸਣੇ ਦੇਸ਼ ਦੇ 7 ਗਵਰਨਰਾਂ ਨੇ ਨੋਬਲ ਇਨਾਮ ਕਮੇਟੀ ਨੂੰ ਪੱਤਰ ਲਿੱਖ ਕੇ ਨੋਬਲ ਸ਼ਾਂਤੀ ਇਨਾਮ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਾਮਜ਼ਦਗੀ ਦਾ ਪੱਖ ਪੂਰਿਆ ਹੈ। ਆਪਣੇ ਇਸ ਪੱਤਰ ਵਿਚ ਗਵਰਨਰਾਂ ਨੇ ਕੋਰੀਅਨ ਟਾਪੂ ਵਿਚ ਸ਼ਾਂਤੀ ਲਿਆਉਣ […]

Read more ›
ਪ੍ਰਿੰਸ ਹੈਰੀ ਨਾਲ ਵਿਆਹ ਸਮਾਗਮ ਵਿੱਚ ਮੇਘਨ ਦਾ ਬਾਪ ਸ਼ਾਮਲ ਨਹੀਂ ਹੋਵੇਗਾ

ਪ੍ਰਿੰਸ ਹੈਰੀ ਨਾਲ ਵਿਆਹ ਸਮਾਗਮ ਵਿੱਚ ਮੇਘਨ ਦਾ ਬਾਪ ਸ਼ਾਮਲ ਨਹੀਂ ਹੋਵੇਗਾ

May 16, 2018 at 9:03 pm

ਲੰਡਨ, 16 ਮਈ (ਪੋਸਟ ਬਿਊਰੋ)- ਬ੍ਰਿਟੇਨ ਦੇ ਰਾਜਕੁਮਾਰ ਹੈਰੀ ਤੇ ਅਦਾਕਾਰਾ ਮੇਘਨ ਮਰਕਲ ਦੇ ਵਿਆਹ ਬਾਰੇ ਕੱਲ੍ਹ ਇਕ ਵੱਖਰੀ ਖਬਰ ਆਈ ਹੈ ਕਿ ਮਰਕਲ ਦੇ ਪਿਤਾ ਨੇ ਇਕ ਵੈਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਉਹ ਇਸ ਸ਼ਾਹੀ ਵਿਆਹ ‘ਚ ਸ਼ਾਮਲ ਨਹੀਂ ਹੋ ਸਕਣਗੇ। ਮਹਾਰਾਣੀ ਐਲਿਜ਼ਾਬੈਥ ਦੇ ਪੋਤੇ 33 ਸਾਲਾ […]

Read more ›
ਸੁਪਰੀਮ ਕੋਰਟ ਦਾ ਸਿੱਧੂ ਬਾਰੇ ਫੈਸਲਾ ਬਾਦਲਾਂ ਤੇ ਕਾਂਗਰਸੀ ਆਗੂਆਂ ਦੇ ਇਕ ਧੜੇ ਲਈ ਝਟਕਾ

ਸੁਪਰੀਮ ਕੋਰਟ ਦਾ ਸਿੱਧੂ ਬਾਰੇ ਫੈਸਲਾ ਬਾਦਲਾਂ ਤੇ ਕਾਂਗਰਸੀ ਆਗੂਆਂ ਦੇ ਇਕ ਧੜੇ ਲਈ ਝਟਕਾ

May 16, 2018 at 4:25 pm

ਚੰਡੀਗੜ੍ਹ, 16 ਮਈ (ਪੋਸਟ ਬਿਊਰੋ)- ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਨਾਲ ਇਸ ਰਾਜ ਵਿੱਚ ਸਮੀਕਰਨ ਬਦਲਣ ਦੇ ਆਸਾਰ ਹਨ। ਅਦਾਲਤੀ ਦੇ ਫੈਸਲੇ ਨਾਲ ਵਿਰੋਧੀ ਪਾਰਟੀ ਭਾਜਪਾ ਤੇ ਅਕਾਲੀ ਦਲ ਖਾਸ ਕਰਕੇ ਬਾਦਲ ਪਰਵਾਰ ਨੂੰ ਵੀ ਝਟਕਾ ਲੱਗਾ ਹੈ ਤੇ ਕਾਂਗਰਸ ਦੇ […]

Read more ›
ਸ਼ਾਹਕੋਟ ਉੱਪ ਚੋਣ ਲਈ ਰੁੱਸਿਆਂ ਨੂੰ ਮਨਾਉਣ ਦਾ ਕੰਮ ਸ਼ੁਰੂ

ਸ਼ਾਹਕੋਟ ਉੱਪ ਚੋਣ ਲਈ ਰੁੱਸਿਆਂ ਨੂੰ ਮਨਾਉਣ ਦਾ ਕੰਮ ਸ਼ੁਰੂ

May 16, 2018 at 4:24 pm

* ਮਨਪ੍ਰੀਤ ਬਾਦਲ ਤੇ ਲਾਲ ਸਿੰਘ ਨੇ ਤਿੰਨ ਕਾਂਗਰਸੀ ਮਨਾ ਕੇ ਨਾਲ ਤੋਰੇ ਜਲੰਧਰ, 16 ਮਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਕੋਟ ਹਲਕੇ ਵਿੱਚ ਰੁੱਸੇ ਹੋਏ ਕਾਂਗਰਸੀਆਂ ਨੂੰ ਮਨਾਉਣ ਦੀ ਕੋਸਿ਼ਸ਼ ਸ਼ੁਰੂ ਕਰ ਦਿੱਤੀ ਹੈ। ਸ਼ਾਹਕੋਟ ਹਲਕੇ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ […]

Read more ›