Archive for May 16th, 2018

‘ਤਾਰੇ ਜਮੀਂ ਪਰ’ ਦੇ ਲਈ ਦਰਸ਼ੀਲ ਨੂੰ ਘੱਟ ਉਮਰ ਵਿੱਚ ਫਿਲਮਫੇਅਰ ਨਾਮੀਨੇਸ਼ਨ ਮਿਲਿਆ

‘ਤਾਰੇ ਜਮੀਂ ਪਰ’ ਦੇ ਲਈ ਦਰਸ਼ੀਲ ਨੂੰ ਘੱਟ ਉਮਰ ਵਿੱਚ ਫਿਲਮਫੇਅਰ ਨਾਮੀਨੇਸ਼ਨ ਮਿਲਿਆ

May 16, 2018 at 10:26 pm

2007 ਵਿੱਚ ਰਿਲੀਜ਼ ਹੋਈ ‘ਤਾਰੇ ਜਮੀਂ ਪਰ’ ਬਤੌਰ ਡਾਇਰੈਕਟਰ ਆਮਿਰ ਖਾਨ ਦੀ ਪਹਿਲੀ ਫਿਲਮ ਸੀ। ਇਸ ਫਿਲਮ ਵਿੱਚ ਇੱਕ ਡਿਸਲੈਕਸਿਕ ਪੀੜਤ ਲੜਕੇ ਈਸ਼ਾਨ ਅਵਸਥੀ ਦਾ ਰੋਲ ਕਰਨ ਵਾਲੇ ਬਾਲ ਕਲਾਕਾਰ ਦਰਸ਼ੀਲ ਸਫਾਰੀ ਦੀ ਬੜੀ ਤਾਰੀਫ ਹੋਈ ਸੀ। ਨਿਰਮਾਤਾ-ਨਿਰਦੇਸ਼ਕ ਹੋਣ ਦੇ ਨਾਲ ਆਮਿਰ ਨੇ ਖੁਦ ਇਸ ਫਿਲਮ ਵਿੱਚ ਟੀਚਰ ਦੀ ਮੁੱਖ […]

Read more ›
ਅੱਜ-ਨਾਮਾ

ਅੱਜ-ਨਾਮਾ

May 16, 2018 at 10:25 pm

ਲੋਕਤੰਤਰ ਵਿੱਚ ਚੋਣ ਦਾ ਚਾਅ ਮਹਿੰਗਾ, ਰਹਿੰਦੀ ਚੋਣ ਗਰੀਬਾਂ ਦੇ ਵੱਸ ਨਹੀਂ ਜੀ।         ਸਰਕਾਰੀ ਖਾਤਾ ਹੈ ਲੱਖਾਂ ਦੇ ਤੀਕ ਬੇਸ਼ੱਕ,         ਹੁੰਦਾ ਕਿੰਨਾ ਕੋਈ ਸਕੇਗਾ ਦੱਸ ਨਹੀਂ ਜੀ। ਜਿਨ੍ਹਾਂ ਲੋਕਾਂ ਨੂੰ ਲੱਗ ਗਿਆ ਚੋਣ ਚਸਕਾ, ਛੁੱਟਦਾ ਮਿੱਤਰੋ, ਕਦੇ ਵੀ ਝੱਸ ਨਹੀਂ ਜੀ।         ਚੋਣ ਹਾਰਨ ਦੇ ਬਾਅਦ ਕਈ ਫੇਰ […]

Read more ›

ਹਲਕਾ ਫੁਲਕਾ

May 16, 2018 at 10:24 pm

ਦੀਪਕ, ‘‘ਸਿਗਰਟ ਪੀਣ ਵਾਲੇ ਕਦੇ ਬੁੱਢੇ ਨਹੀਂ ਹੁੰਦੇ।” ਸੰਦੀਪ, ‘‘ਕਿਉਂ?” ਦੀਪਕ, ‘‘…ਕਿਉਂਕਿ ਉਹ ਬੁੱਢੇ ਹੋਣ ਤੋਂ ਪਹਿਲਾਂ ਮਰ ਜਾਂਦੇ ਹਨ।” ********* ਸੁਨੀਲ, ‘‘ਇਹ ਦੋ ਹਜ਼ਾਰ ਦਾ ਚੈਕ ਕਿਸ ਨੂੰ ਭੇਜ ਰਹੇ ਹੋ?” ਸੁਮਿਤ, ‘‘ਆਪਣੇ ਛੋਟੇ ਭਰਾ ਨੂੰ।” ਸੁਨੀਲ, ‘‘…ਪਰ ਚੈਕ ‘ਤੇ ਤੁਸੀਂ ਦਸਤਖਤ ਤਾਂ ਕੀਤੇ ਹੀ ਨਹੀਂ?” ਸੁਮਿਤ, ‘‘ਮੈਂ ਆਪਣਾ […]

Read more ›

ਲੋਕ ਹੁਣ ਅਮਲੀ ਅਰਥਾਂ ਵਿੱਚ ਕੰਮ ਹੁੰਦਾ ਦੇਖਣਾ ਚਾਹੁੰਦੇ ਹਨ

May 16, 2018 at 10:23 pm

-ਦੇਵੀ ਚੇਰੀਅਨ ਜਦੋਂ ਚੋਣਾਂ ਦਾ ਮੌਸਮ ਆਉਂਦਾ ਹੈ, ਉਮੀਦਵਾਰਾਂ ਦੇ ਮਾਤਾ-ਪਿਤਾ, ਭੈਣ-ਭਰਾ, ਇਥੋਂ ਤੱਕ ਕਿ ਦਾਦਾ ਵੀ ਅਕਸਰ ਹਮਲਾ ਅਤੇ ਜਵਾਬੀ-ਹਮਲਾ ਕਰਦੇ ਦਿਖਾਈ ਦਿੰਦੇ ਹਨ। ਇਹ ਸੱਚਮੁੱਚ ਬਹੁਤ ਹੈਰਾਨ ਕਰ ਦੇਣ ਵਾਲਾ ਦਿ੍ਰਸ਼ ਹੈ। ਉਂਝ ਆਮ ਲੋਕਾਂ ਲਈ ਇਹ ਬਹੁਤ ਪ੍ਰੇਸ਼ਾਨੀ ਦਾ ਕਾਰਨ ਹੁੰਦਾ ਹੈ। ਇਹੀ ਨਹੀਂ, ਚੋਣ ਮੁਹਿੰਮ ਦੌਰਾਨ […]

Read more ›

ਸਵਾਲ ਤਾਂ ਉਠਣੇ ਹੀ ਚਾਹੀਦੇ ਹਨ

May 16, 2018 at 10:22 pm

-ਕ੍ਰਿਸ਼ਨ ਪ੍ਰਤਾਪ ਮੈਨੂੰ ਭਾਸ਼ਣ ਦੇਣ ਦਾ ਕੋਈ ਬਹੁਤਾ ਸ਼ੌਕ ਨਹੀਂ, ਕਿਉਂਕਿ ਇਹ ਮੇਰੇ ਵੱਸ ਦਾ ਰੋਗ ਹੀ ਨਹੀਂ ਹੈ। ਜਦੋਂ ਕਦੇ ਅਜਿਹਾ ਮੌਕਾ ਆ ਜਾਂਦਾ ਹੈ ਤਾਂ ਮੇਰੇ ਦਿਲ ਦੇ ਨਾਲ ਲੱਤਾਂ ਵੀ ਕੰਬਣ ਲੱਗ ਪੈਂਦੀਆਂ ਨੇ। ਇਕ ਦਿਨ ਅਜਿਹਾ ਮੌਕਾ ਆ ਗਿਆ। ਮੇਰੇ ਹਾਜ਼ਰੀ ਲਾਉਂਦੇ ਸਾਰ ਸਾਡੀ ਪ੍ਰਿੰਸੀਪਲ ਨੇ […]

Read more ›

ਅਫਸਰੀ, ਪੁਲ ਤੇ ਪਾਣੀ

May 16, 2018 at 10:22 pm

-ਹਰਿੰਦਰ ਸਿੰਘ ਬੀਸਲਾ ਨਵੰਬਰ ਮਹੀਨੇ ਦਾ ਐਤਵਾਰ ਸੀ ਤੇ 1994 ਵਾਲਾ ਸਾਲ। ਮੂੰਹ ਹਨੇਰੇ ਗੇਟ ਖੜਕਿਆ। ਤਾਕੀ ਖੋਲ੍ਹੀ ਤਾਂ ਸਾਹਮਣੇ ਦੋ ਪੁਲਸ ਵਾਲੇ ਖੜੇ ਸਨ। ਗਿਆਰਾਂ ਸਾਲਾਂ ਤੋਂ ਪਿੰਡ ਦਾ ਸਰਪੰਚ ਹੋਣ ਕਰਕੇ ਇਹ ਮੇਰੇ ਲਈ ਹੈਰਾਨੀ ਦੀ ਗੱਲ ਨਹੀਂ ਸੀ। ਅੰਦਰ ਆ ਕੇ ਉਨ੍ਹਾਂ ਜੋ ਕੁਝ ਦੱਸਿਆ, ਉਹ ਬੜਾ […]

Read more ›
ਨਾਗੌਰੀ ਦੇ ਸਮੇਤ ਸਿਮੀ ਦੇ 18 ਮੈਂਬਰਾਂ ਨੂੰ ਸੱਤ ਸਾਲ ਦੀ ਕੈਦ

ਨਾਗੌਰੀ ਦੇ ਸਮੇਤ ਸਿਮੀ ਦੇ 18 ਮੈਂਬਰਾਂ ਨੂੰ ਸੱਤ ਸਾਲ ਦੀ ਕੈਦ

May 16, 2018 at 10:21 pm

ਕੋਚੀ, 16 ਮਈ (ਪੋਸਟ ਬਿਊਰੋ)- ਵਿਸ਼ੇਸ਼ ਐਨ ਆਈ ਏ ਅਦਾਲਤ ਨੇ ਪਾਬੰਦੀ ਸ਼ੁਦਾ ਸੰਗਠਨ ਸਿਮੀ ਦੇ 18 ਮੈਂਬਰਾਂ ਨੂੰ ਸੱਤ ਸਾਲ ਸਖਤ ਕੈਦ ਦੀ ਸਜ਼ਾ ਦਿੱਤੀ ਹੈ। ਇਸ ਵਿੱਚ ਸਿਮੀ ਦਾ ਨੇਤਾ ਸਫਦਰ ਨਾਗੌਰੀ (48) ਵੀ ਹੈ। ਮਿਲੀ ਜਾਣਕਾਰੀ ਅਨੁਸਾਰ ਅਦਾਲਤ ਨੇ ਉਨ੍ਹਾਂ ਸਾਰਿਆਂ ਨੂੰ ਕੇਰਲ ਵਿੱਚ ਹਥਿਆਰ ਸਿਖਲਾਈ ਕੈਂਪ […]

Read more ›
ਖੱਡੇ ਵਿੱਚ ਡਿੱਗਾ ਮੋਬਾਈਲ ਕੱਢਣ ਲੱਗਾ ਤਾਂ ਮਿੱਟੀ ਹੇਠਾਂ ਧੱਸਣ ਕਾਰਨ ਮੌਤ ਹੋ ਗਈ

ਖੱਡੇ ਵਿੱਚ ਡਿੱਗਾ ਮੋਬਾਈਲ ਕੱਢਣ ਲੱਗਾ ਤਾਂ ਮਿੱਟੀ ਹੇਠਾਂ ਧੱਸਣ ਕਾਰਨ ਮੌਤ ਹੋ ਗਈ

May 16, 2018 at 10:20 pm

ਪੰਚਕੂਲਾ, 16 ਮਈ (ਪੋਸਟ ਬਿਊਰੋ)- ਚੀਕਣੀ ਮਿੱਟੀ ਵਿੱਚ ਮੋਬਾਈਲ ਡਿੱਗਣ ਪਿੱਛੋਂ ਉਸ ਨੂੰ ਲੱਭਣ ਗਏ 15 ਸਾਲਾ ਬੱਚੇ ਦੀ ਮਿੱਟੀ ਵਿੱਚ ਧੱਸਣ ਕਾਰਨ ਮੌਤ ਹੋ ਗਈ ਅਤੇ ਲਾਸ਼ 20 ਘੰਟੇ ਬਾਅਦ ਮਿਲੀ। ਉਸ ਦੇ ਪੈਰ ਬਾਹਰ ਰਹਿ ਗਏ, ਨਹੀਂ ਤਾਂ ਉਸ ਦਾ ਪਤਾ ਹੀ ਨਹੀਂ ਲੱਗਣਾ ਸੀ। ਮ੍ਰਿਤਕ ਦੀ ਪਛਾਣ […]

Read more ›
ਯੂ ਪੀ ਦੇ ਸਾਬਕਾ ਮੰਤਰੀ ਪ੍ਰਜਾਪਤੀ ਦੀ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਤੋਂ ਰੱਦ

ਯੂ ਪੀ ਦੇ ਸਾਬਕਾ ਮੰਤਰੀ ਪ੍ਰਜਾਪਤੀ ਦੀ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਤੋਂ ਰੱਦ

May 16, 2018 at 10:20 pm

ਨਵੀਂ ਦਿੱਲੀ, 16 ਮਈ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਗਾਇਤਰੀ ਪ੍ਰਜਾਪਤੀ ਦੀ ਜ਼ਮਾਨਤ ਅਰਜ਼ੀ ਅੱਜ ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਵੀ ਰੱਦ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੀ ਸਰਕਾਰ ਨੇ ਪ੍ਰਜਾਪਤੀ ਦੀ ਜ਼ਮਾਨਤ ਅਰਜ਼ੀ ਦੇ ਖਿਲਾਫ ਅਦਾਲਤ ਨੂੰ ਦਲੀਲ ਦਿੱਤੀ ਹੈ ਕਿ ਉਸ ਦੇ ਖਿਲਾਫ […]

Read more ›
ਹਵਾ ਦੀ ਉਲਟ ਦਿਸ਼ਾ ਕਾਰਨ ਪੋਖਰਣ ਦੇ ਐਟਮੀ ਤਜਰਬੇ ਨੂੰ ਛੇ ਘੰਟੇ ਦੀ ਦੇਰੀ ਹੋਈ ਸੀ

ਹਵਾ ਦੀ ਉਲਟ ਦਿਸ਼ਾ ਕਾਰਨ ਪੋਖਰਣ ਦੇ ਐਟਮੀ ਤਜਰਬੇ ਨੂੰ ਛੇ ਘੰਟੇ ਦੀ ਦੇਰੀ ਹੋਈ ਸੀ

May 16, 2018 at 10:18 pm

ਨਵੀਂ ਦਿੱਲੀ, 16 ਮਈ (ਪੋਸਟ ਬਿਊਰੋ)- ਭਾਰਤੀ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ ਆਰ ਡੀ ਓ) ਦੇ ਸੀਨੀਅਰ ਵਿਗਿਆਨੀ ਨੇ ਦੱਸਿਆ ਹੈ ਕਿ ਹਵਾ ਦੀ ਉਲਟ ਦਿਸ਼ਾ ਕਾਰਨ 1 ਮਈ 1998 ਨੂੰ ਕੀਤੇ ਗਏ ਪੋਖਰਣ ਐਟਮੀ ਤਜਰਬੇ ਵਿੱਚ ਛੇ ਘੰਟੇ ਤੋਂ ਵੱਧ ਦੇਰੀ ਹੋਈ ਸੀ। ਪ੍ਰੀਖਣ ਵਿੱਚ ਕੁਝ ਘੰਟੇ ਦੇਰੀ […]

Read more ›